ਅਗਲੀ ਕਹਾਣੀ
Pathankot ਦੇ ਖ਼ਬਰਾਂ
ਸੰਨੀ ਦਿਓਲ ਨੇ ਪਠਾਨਕੋਟ ਦਾ ਕੀਤਾ ਦੌਰਾ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਅੱਜ ਪਠਾਨਕੋਟ ਦੀ ਕਈ ਇਲਾਕਿਆਂ ਦਾ ਦੌਰਾ ਕੀਤਾ। ਸੰਨੀ ਦਿਓਲ ਨੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਛੇਤੀ ਹੀ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕੀਤੇ...
Sat, 15 Feb 2020 06:16 PM IST Sunny Deol Visit Pathankotਸਕੂਟਰੀ ਸਣੇ ਨਹਿਰ 'ਚ ਡਿੱਗਿਆ ਜੋੜਾ, ਪਤਨੀ ਦੀ ਮੌਤ
ਪਠਾਨਕੋਟ ਨੇੜੇ ਮਾਧੋਪੁਰ ਵਿਖੇ ਦਰਦਨਾਕ ਹਾਦਸੇ 'ਚ ਇੱਕ ਜੋੜਾ ਸ਼ੁੱਕਰਵਾਰ ਨੂੰ ਅੱਪਰ ਬਾਰੀ ਦੁਆਬ ਨਹਿਰ 'ਚ ਡਿੱਗ ਗਿਆ। ਸਕੂਟਰ ਚਲਾ ਰਹੇ ਪਤੀ ਦਾ ਸੰਤੁਲਨ ਵਿਗੜ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪਤੀ ਤੈਰਨਾ ਜਾਣਦਾ ਸੀ, ਜਿਸ...
Fri, 07 Feb 2020 09:47 PM IST Couple Fall UBDC River Pathankot Wife Dies Husband Rescued ਹੋਰ...ਪੰਜਾਬ ਸਟੇਟ ਨਿਊ ਈਅਰ ਬੰਪਰ ਲਾਟਰੀ ਨੇ ਮੋਗੇ ਦੇ ਹਰਵਿੰਦਰ ਨੂੰ ਬਣਿਆ ਕਰੋੜਪਤੀ
ਜ਼ਿੰਦਗੀ ਵਿੱਚ ਪੈਸਾ ਸਭ ਕੁੱਝ ਨਹੀਂ ਹੁੰਦਾ ਪਰ ਕਈ ਵਾਰ ਪੈਸੇ ਦੀ ਤੋਟ ਕਾਰਨ ਬਹੁਤ ਕੁੱਝ ਕਰਨ ਖੁਣੋਂ ਰਹਿ ਵੀ ਜਾਂਦਾ ਹੈ। ਪੰਜਾਬ ਸਰਕਾਰ ਦਾ ਲਾਟਰੀ ਵਿਭਾਗ ਆਪਣੀਆਂ ਸਕੀਮਾਂ ਰਾਹੀਂ ਲੋਕਾਂ ਨੂੰ ਅਜਿਹੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਕਰਨ ਅਤੇ...
Thu, 06 Feb 2020 07:31 PM IST Punjab State New Year Bumper Lottery Moga Harvinder Banani Millionaire Pathankot ਹੋਰ...ਜਲੰਧਰ-ਪਠਾਨਕੋਟ ਹਾਈਵੇ 'ਤੇ ਵੱਡਾ ਹਾਦਸਾ, ਇੱਕ ਦੀ ਮੌਤ
ਚੀਨ ਤੋਂ ਪਠਾਨਕੋਟ ਪਰਤੇ ਵਿਦਿਆਰਥੀ ’ਚ ਨਹੀਂ ਮਿਲੇ ਕੋਰੋਨਾ ਵਾਇਰਸ ਦੇ ਲੱਛਣ
ਚੀਨ ’ਚ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਵਿਦਿਆਰਥੀ ਪਠਾਨਕੋਟ ਪਰਤ ਆਇਆ ਹੈ। ਉਸ ਨੇ ਸਿਵਲ ਹਸਪਤਾਲ ਪੁੱਜ ਕੇ ਕੋਰੋਨਾ ਵਾਇਰਸ ਲਈ ਮੈਡੀਕਲ ਚੈੱਕਅੱਪ ਕਰਵਾਇਆ। ਹਸਪਤਾਲ ’ਚ ਰੈਪਿਡ ਰੈਸਪੌਂਸ ਟੀਮ ਨੇ...
Mon, 03 Feb 2020 09:55 AM IST No Symptoms Of Corona Virus Found In The Student Returned Pathankot From China ਹੋਰ...ਪੰਜਾਬ ਨਿਊ ਯੀਅਰ ਬੰਪਰ ਲਾਟਰੀ, ਪਠਾਨਕੋਟ ਵਾਸੀ 3 ਘੰਟਿਆਂ 'ਚ ਬਣਿਆ ਕਰੋੜਪਤੀ
'ਕਿਸਮਤ ਚਮਕਦੀ ਦਾ ਪਤਾ ਨਹੀਂ ਲੱਗਦਾ', ਇਹ ਗੱਲ ਪਠਾਨਕੋਟ ਵਾਸੀ ਰਾਕੇਸ਼ ਸ਼ਰਮਾ 'ਤੇ ਬਿਲਕੁਲ ਢੁਕਦੀਂ ਹੈ, ਜਿਸ ਨੂੰ ਪੰਜਾਬ ਰਾਜ ਨਿਊ ਯੀਅਰ ਬੰਪਰ ਨੇ ਮਹਿਜ਼ ਤਿੰਨ ਘੰਟਿਆਂ ਵਿੱਚ ਡੇਢ ਕਰੋੜ ਰੁਪਏ ਦਾ ਜੇਤੂ ਬਣਾ...
Mon, 27 Jan 2020 06:49 PM IST Punjab Punjab New Year Bumper Lottery Pathankot Built Millionaire ਹੋਰ...ਬਠਿੰਡਾ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ ਤੇ ਮਾਨਸਾ ਦੇ ਲੋਕਾਂ ਲਈ ਖੁਸ਼ਖਬਰੀ!
ਬਲੱਡ ਪ੍ਰੈਸ਼ਰ (ਹਾਈਪਰਟੈਨਸ਼ਨ) ਤੋਂ ਪੀੜਤ ਮਰੀਜ਼ਾਂ ਦੀ ਜਲਦ ਪਛਾਣ ਅਤੇ ਉਨ੍ਹਾਂ ਦੇ ਇਲਾਜ ਲਈ ਪੰਜਾਬ ਸਿਹਤ ਵਿਭਾਗ ਨੇ ਵਿਸ਼ਵ ਸਿਹਤ ਸੰਗਠਨ, ਭਾਰਤ ਸਰਕਾਰ ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਸਹਿਯੋਗ ਨਾਲ ਸੂਬੇ ਦੇ ਪੰਜ...
Fri, 24 Jan 2020 06:48 PM IST Punjab Health Minister Balbir Singh Sidhu Bathinda Hoshiarpur Gurdaspur Pathankot Mansa People ਹੋਰ...ਪਠਾਨਕੋਟ 'ਚ NSG ਹੱਬ ਸਥਾਪਤ ਕਰਨ ਦੀ ਤਿਆਰੀ 'ਚ ਕੇਂਦਰ ਸਰਕਾਰ
ਸਰਹੱਦੀ ਜ਼ਿਲ੍ਹਾ ਪਠਾਨਕੋਟ ਦੀ ਰਾਜਨੀਤਿਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਨੇ ਅਖ਼ੀਰ ਪਲਾਨਕੋਟ ਵਿੱਚ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਕੇਂਦਰ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਲਈ ਇਹ ਪ੍ਰਕਿਰਿਆ ਪਹਿਲਾਂ ਹੀ...
Wed, 22 Jan 2020 10:19 PM IST Pathankot Amritsar Were In The Race Union Govt. Set To Establish NSG Hub In Pathankotਪੰਜਾਬ ਲੋਹੜੀ ਬੰਪਰ ਲਾਟਰੀ ਨੇ ਪਠਾਨਕੋਟ ਦੇ ਨੌਜਵਾਨ ਨੂੰ ਬਣਾਇਆ ਕਰੋੜਪਤੀ
ਕਿਸਮਤ ਕਦੋਂ ਬਦਲ ਜਾਵੇ ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਅਜਿਹਾ ਹੀ ਪੰਜਾਬ ਸਰਕਾਰ ਵਲੋਂ ਐਲਾਨੇ ਗਏ ਪੰਜਾਬ ਲੋਹੜੀ ਬੰਪਰ ਲਾਟਰੀ ਦੇ ਨਤੀਜੇ ਦੌਰਾਨ ਦੇਖਣ ਨੂੰ ਮਿਲਿਆ। ਜਿਸ ਨਾਲ ਪੰਜਾਬ ਦੇ ਪਠਾਨਕੋਟ ਦੇ ਇਕ ਪਰਿਵਾਰ ਦੀ ਕਿਸਮਤ ਹੀ ਬਦਲ...
Sun, 19 Jan 2020 09:36 PM IST Punjab Punjab Lohri Bumper Lottery Pathankot Youth Made Millionaire ਹੋਰ...ਸੰਨੀ ਦਿਓਲ ਗੁੰਮਸ਼ੁਦਾ! ਭਾਲ 'ਚ ਲੱਗੇ ਪੋਸਟਰ
ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਗੁਰਦਾਸਪੁਰ ਦੇ ਲੋਕ ਆਪਣੇ ਐਮਪੀ ਦੀ ਭਾਲ ਕਰ ਰਹੇ ਹਨ। ਸੰਨੀ ਦਿਓਲ ਦੀ ਭਾਲ ਲਈ ਪਠਾਨਕੋਟ ਵਿੱਚ ਪੋਸਟਰ ਲਾਏ...
Sun, 12 Jan 2020 08:37 PM IST Sunny Deol Missing Posters Surface Pathankot ਹੋਰ...