ਅਗਲੀ ਕਹਾਣੀ
Peace ਦੇ ਖ਼ਬਰਾਂ
ਗਾਂਧੀ ਸ਼ਾਂਤੀ ਪੁਰਸਕਾਰ ਲਈ ਨਾਮਜ਼ਦਗੀਆਂ ਦੀ ਆਖ਼ਰੀ ਤਰੀਕ ਹੁਣ 15 ਜੂਨ
ਸੱਭਿਆਚਾਰ ਮੰਤਰਾਲਾ ਗਾਂਧੀ ਸ਼ਾਂਤੀ ਪੁਰਸਕਾਰ ਲਈ ਹਰ ਸਾਲ ਨਾਮਜ਼ਦਗੀਆਂ ਸੱਦਦਾ ਹੈ। ਗਾਂਧੀ ਸ਼ਾਂਤੀ ਪੁਰਸਕਾਰ ਲਈ ਨਾਮਜ਼ਦਗੀ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੀ ਵੈੱਬਸਾਈਟ...
Tue, 12 May 2020 09:42 AM IST Last Day Extended To 15th June For Gandhi Peace Award ਹੋਰ...ਪੰਜਾਬ ਪੁਲਿਸ ਨੇ 2378 ਗੈਂਗਸਟਰ ਕੀਤੇ ਬੇਅਸਰ, ਸ਼ਾਂਤੀ ਬਹਾਲੀ ਪਹਿਲ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਸਾਲ 2017 ਤੋਂ ਲੈ ਕੇ ਪੰਜਾਬ ਪੁਲਿਸ ਨੇ 2378 ਗੈਂਗਸਟਰਾਂ ਨੂੰ ਅਸਰਹੀਣ ਕੀਤਾ, 1349 ਹਥਿਆਰ ਬਰਾਮਦ ਕੀਤੇ, ਖੋਹੇ ਗਏ 614 ਵਾਹਨ ਬਰਾਮਦ ਕੀਤੇ ਅਤੇ 32 ਅੱਤਵਾਦੀ ਗਿਰੋਹ ਫੜੇ...
Wed, 26 Feb 2020 07:09 PM IST Punjab Police Gangster Ineffective Peace Restoration Initiative Captain ਹੋਰ...PM ਮੋਦੀ ਨੇ ਦਿੱਲੀ 'ਚ ਸ਼ਾਂਤੀ ਬਣਾਉਣ ਦੀ ਕੀਤੀ ਅਪੀਲ
ਰਾਜਧਾਨੀ ਦਿੱਲੀ 'ਚ ਪਿਛਲੇ ਤਿੰਨ ਦਿਨਾਂ ਤੋਂ ਭੜਕੀ ਹਿੰਸਾ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਧਿਕਾਰਕ ਬਿਆਨ ਸਾਹਮਣੇ ਆਇਆ ਹੈ। ਬੁੱਧਵਾਰ ਨੂੰ ਉਨ੍ਹਾਂ ਨੇ ਇਸ ਘਟਨਾ ਉੱਤੇ ਟਵੀਟ ਕੀਤਾ ਅਤੇ ਲਿਖਿਆ,...
Wed, 26 Feb 2020 03:37 PM IST PM Modi Delhi Violence Peace Restored As Soon As Possible ਹੋਰ...ਪੰਜਾਬ ’ਚ ਸ਼ਾਂਤੀ ਤੇ ਖ਼ੁਸ਼ਹਾਲੀ ਲਈ ਅਕਾਲੀ–ਭਾਜਪਾ ਗੱਠਜੋੜ ਜ਼ਰੂਰੀ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉੱਪ–ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਪੁੱਜੇ। ਮੱਥਾ ਟੇਕਣ ਤੋਂ ਬਾਅਦ ਫ਼ਿਰੋਜ਼ਪੁਰ ਦੇ ਸੰਸਦ ਮੈਂਬਰ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਸ਼ਾਂਤੀ...
Mon, 27 Jan 2020 11:35 AM IST Akali BJP Alliance Essential Peace And Prosperity Says Sukhbir Badal ਹੋਰ...ਔਖੇ ਵੇਲੇ ’ਚੋਂ ਲੰਘ ਰਿਹੈ ਦੇਸ਼, ਸ਼ਾਂਤੀ ਦੇ ਜਤਨ ਹੋਣੇ ਚਾਹੀਦੇ: CJI
ਨਾਗਰਿਕਤਾ ਸੋਧ ਕਾਨੂੰਨ (CAA) ਦੇ ਵਿਰੋਧ ਦੀ ਆੜ ਹੇਠ ਸ਼ਾਂਤੀ ਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਠੋਸ ਕਾਰਵਾਈ ਦੀ ਮੰਗ ਵਾਲੀ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ (CJI) ਜਸਟਿਸ ਐੱਸਏ ਬੋਬੜੇ ਨੇ...
Thu, 09 Jan 2020 01:39 PM IST Country Going Through Difficult Period Should Try To Establish Peace Cji ਹੋਰ...ਕੈਪਟਨ ਦੀ ਅਪੀਲ, ਕਰੋ ਸ਼ਾਂਤਮਈ ਮੁਜ਼ਾਹਰਾ, ਜਨਤਕ ਨੁਕਸਾਨ ਕਰਨਾ ਹੱਲ ਨਹੀਂ
ਕੈਪਟਨ ਨੇ ਇੰਗਲੈਂਡ ਜਾ ਕੇ ਕੀਤੀ ਪਾਕਿ ਨਾਲ ਸ਼ਾਂਤੀ ਤੇ ਦੋਸਤੀ ਦੀ ਵਕਾਲਤ
‘ਸਿੱਖਸ ਫ਼ਾਰ ਜਸਟਿਸ’ ਨੂੰ ਦੇਸ਼ ਦੀ ਸ਼ਾਂਤੀ ਭੰਗ ਨਹੀਂ ਕਰਨ ਦੇਵਾਂਗੇ: ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ‘ਸਿੱਖਸ ਫ਼ਾਰ ਜਸਟਿਸ’ (SFJ) ਜਿਹੀਆਂ ਤਾਕਤਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇ ਸਕਦੇ। ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਭਾਰਤ ’ਚ ਸ਼ਾਂਤੀ, ਆਪਸੀ...
Mon, 25 Nov 2019 01:40 PM IST Sikhs For Justice To Destabilize Peace Of Country Captain Amrinder Singh ਹੋਰ...ਅਯੁੱਧਿਆ ਕੇਸ ’ਚ ਦੇਸ਼ ਦੇ ਲੋਕਾਂ ਸਿੱਧ ਕੀਤਾ ਕਿ ਉਹ ਅਮਨ ਤੇ ਏਕਤਾ ਦੇ ਮੁੱਦਈ: PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਰਾਹੀਂ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਭਾਰਤ ਦੇ ਲੋਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਜੇ ਤੁਸੀਂ ਕੁਦਰਤ ਤੇ ਜੰਗਲਾਂ ਨੂੰ ਪਸੰਦ ਕਰਦੇ ਹੋ, ਤਾਂ...
Sun, 24 Nov 2019 11:48 AM IST Public Of India Proved In Ayodhya Case That They Want Peace And Unity PM Modi ਹੋਰ...ਪਾਕਿ ਤੇ ਭਾਰਤ ਵਿਚਾਲੇ ਸ਼ਾਂਤੀ ਛੇਤੀ ਬਹਾਲ ਹੋਵੇ: ਦਲੀਪ ਤਾਹਿਲ
ਬਾਲੀਵੁੱਡ ਅਦਾਕਾਰ ਦਲੀਪ ਤਾਹਿਲ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਛੇਤੀ ਬਹਾਲ ਹੋਣ ਦੀ ਵਕਾਲਤ ਕੀਤੀ ਹੈ। ਸ੍ਰੀ ਤਾਹਿਲ ਇੱਥੇ ਸਿੰਧੀ ਭਾਈਚਾਰੇ ਦੇ ਇੱਕ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਸਮਾਰੋਹ ਵਿੱਚ ਦੇਸ਼ ਦੀ ਵੰਡ ਵੇਲੇ ਦੇ ਸਿੰਧੀ...
Mon, 19 Aug 2019 03:10 PM IST Peace Should Be Restored Between Pakistan And India Dalip Tahil ਹੋਰ...