ਅਗਲੀ ਕਹਾਣੀ
PMC Bank ਦੇ ਖ਼ਬਰਾਂ
PMC ਬੈਂਕ ਘੁਟਾਲਾ : ਕੇਂਦਰ ਸਰਕਾਰ ਨੇ ਖਾਤਾਧਾਰਕਾਂ ਨੂੰ ਦਿੱਤੀ ਵੱਡੀ ਰਾਹਤ
PMC ਬੈਂਕ ਦੇ ਗਾਹਕ ਕੱਢਵਾ ਸਕਦੇ ਨੇ 1 ਲੱਖ ਰੁਪਏ ਪਰ RBI ਦੀ ਇਹ ਸ਼ਰਤ
ਘੁਟਾਲੇ ਵਿੱਚ ਫਸੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀਐਮਸੀ) ਦੇ ਡਿਪਾਜ਼ਟਰ ਐਮਰਜੈਂਸੀ ਡਾਕਟਰੀ ਜ਼ਰੂਰਤਾਂ ਦੀ ਸਥਿਤੀ ਚ 1 ਲੱਖ ਰੁਪਏ ਕਢਵਾਉਣ ਲਈ ਰਿਜ਼ਰਵ ਬੈਂਕ ਦੁਆਰਾ ਨਿਯੁਕਤ ਪ੍ਰਸ਼ਾਸਕ ਕੋਲ ਜਾ ਸਕਦੇ ਹਨ। ਮੰਗਲਵਾਰ...
Wed, 20 Nov 2019 01:18 AM IST PMC Bank Bank Customers Withdrawals Rs. 1 Lakh Rbi Condition ਹੋਰ...PMC Bank ਖਾਤਾਧਾਰਕਾਂ ਲਈ RBI ਨੇ ਨਿਕਾਸੀ ਸੀਮਾ 50 ਹਜ਼ਾਰ ਰੁਪਏ ਕੀਤੀ
ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ ਲਿਮਟਿਡ ਦੇ ਜਮ੍ਹਾਂ ਕਰਤਾਵਾਂ ਨੂੰ ਕੁਝ ਹਜ਼ਾਰ ਰੁਪਏ ਦੀ ਹੋਰ ਰਾਹਤ ਦਿੱਤੀ ਹੈ। ਆਰਬੀਆਈ ਨੇ ਪੀਐਮਸੀ ਖਾਤਾ ਧਾਰਕਾਂ ਦੀ ਕਢਵਾਉਣ ਦੀ ਸੀਮਾ 40,000 ਤੋਂ ਵਧਾ ਕੇ 50 ਹਜ਼ਾਰ...
Tue, 05 Nov 2019 07:52 PM IST Rbi Punjab And Maharashtra Cooperative Bank PMC Bankਸੁਪਰੀਮ ਕੋਰਟ ਨੇ ਨਹੀਂ ਸੁਣੀ PMC ਬੈਂਕ ਖਾਤਾ–ਧਾਰਕਾਂ ਦੀ ਅਪੀਲ
ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (PMC) ਬੈਂਕ ਦੇ 15 ਲੱਖ ਖਾਤਾ–ਧਾਰਕਾਂ ਦੇ ਕਰੋੜਾਂ ਰੁਪਏ ਜਮ੍ਹਾ ਹਨ ਪਰ ਉਹ ਆਪਣੇ ਹੀ ਪੈਸੇ ਨੂੰ ਵਰਤ ਨਹੀਂ ਸਕਦੇ ਤੇ ਉਨ੍ਹਾਂ ਨੂੰ ਹੁਣ ਹੋਰਨਾਂ ਦੇ ਹੱਥਾਂ ਵੱਲ ਤੱਕਣਾ ਪੈ ਰਿਹਾ ਹੈ। ਭਾਰਤੀ ਰਿਜ਼ਰਵ...
Fri, 18 Oct 2019 12:16 PM IST Supreme Court Did Not Hear Appeal Of PMC Bank Account Holders ਹੋਰ...PMC ਬੈਂਕ ’ਚ ਪੈਸੇ ਫਸਣ ਦੇ ਤਣਾਅ ਕਾਰਨ ਤੀਜੇ ਖਾਤਾ–ਧਾਰਕ ਦੀ ਮੌਤ
ਪੰਜਾਬ ਐਂਡ ਮਹਾਰਾਸ਼ਟਰ ਕੋ–ਆਪ੍ਰੇਟਿਵ (PMC) ਬੈਂਕ ਵਿੱਚ ਘੁਟਾਲਾ ਹੋਣ ਤੋਂ ਬਾਅਦ ਤਿੰਨ ਖਾਤਾ–ਧਾਰਕਾਂ ਦੀ ਮੌਤ ਹੋ ਚੁੱਕੀ ਹੈ। ਦੋ ਖਾਤਾ–ਧਾਰਕਾਂ ਸੰਜੇ ਗੁਲਾਟੀ ਤੇ ਫ਼ੱਤੋਮਲ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ...
Wed, 16 Oct 2019 08:03 AM IST Third Account Holder Dies Due To Tension Of Non-availability Of Funds From PMC Bank ਹੋਰ...PMC ਬੈਂਕ ’ਚ 90 ਲੱਖ ਰੁਪਏ ਜਮ੍ਹਾ ਕਰਨ ਵਾਲੇ ਖਾਤਾਧਾਰਕ ਦੀ ਸਦਮੇ ਕਾਰਨ ਮੌਤ
ਘੁਟਾਲੇ ਵਿਚ ਘਿਰੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ.ਐੱਮ.ਸੀ.) ਬੈਂਕ ਦੇ ਇਕ 51 ਸਾਲਾ ਖਾਤਾਧਾਰਕ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਸਦੇ ਪਰਿਵਾਰ ਨੇ ਕਰੀਬ 90 ਲੱਖ ਰੁਪਏ ਬੈਂਕ ਵਿੱਚ ਜਮ੍ਹਾ ਕਰਵਾਏ ਸਨ। ਸੂਤਰਾਂ ਨੇ ਮੰਗਲਵਾਰ...
Tue, 15 Oct 2019 04:07 PM IST PMC Bank 90 Million Deposit Account Holder Shock Death Stress Sanjay Gulati ਹੋਰ...ਆਰਬੀਆਈ ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ ਲਈ ਨਕਦੀ ਲਿਮਿਟ ਵਧਾਈ
ਰਿਜ਼ਰਵ ਬੈਂਕ ਆਫ਼ ਇੰਡੀਆ (RBI) ਨੇ ਪੰਜਾਬ ਅਤੇ ਮਹਾਰਾਸ਼ਟਰ ਸਹਿਕਾਰੀ ਬੈਂਕ (ਪੀ.ਐੱਮ.ਸੀ.) ਦੇ ਜਮ੍ਹਾਂਕਰਤਾਵਾਂ ਲਈ ਨਿਕਾਸੀ ਦੀ ਸੀਮਾ 1000 ਰੁਪਏ ਤੋਂ ਵਧਾ ਕੇ 10,000 ਰੁਪਏ ਕਰ ਦਿੱਤੀ ਹੈ। ਮੰਗਲਵਾਰ ਨੂੰ ਆਰਬੀਆਈ ਨੇ...
Thu, 26 Sep 2019 04:36 PM IST Rbi Reserve Bank Of India Punjab And Maharashtra Cooperative Bank Limited PMC Bank ਹੋਰ...ਆਰਬੀਆਈ ਨੇ ਲਾਈ ਰੋਕ, ਇਸ ਬੈਂਕ ਤੋਂ ਕੱਢ ਸਕੋਗੇ ਸਿਰਫ਼ 1000 ਰੁਪਏ
ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਮੰਗਲਵਾਰ ਨੂੰ ਇਥੇ ਮੁੰਬਈ ਸਥਿਤ ਪੰਜਾਬ-ਮਹਾਰਾਸ਼ਟਰ ਸਹਿਕਾਰੀ ਬੈਂਕ ਲਿਮਟਿਡ 'ਤੇ ਕਿਸੇ ਵੀ ਤਰ੍ਹਾਂ ਦੇ ਕਾਰੋਬਾਰੀ ਲੈਣ ਦੇਣ ਲਈ ਪਾਬੰਦੀ ਲਗਾਈ ਹੈ, ਜਿਸ ਨਾਲ ਸ਼ਹਿਰ ਦੇ ਬੈਂਕ ਨਿਵੇਸ਼ਕਾਂ ਅਤੇ...
Tue, 24 Sep 2019 05:19 PM IST Rbi Reserve Bank Of India Punjab And Maharashtra Cooperative Bank Limited PMC Bank ਹੋਰ...
- 1
- of
- 1