ਅਗਲੀ ਕਹਾਣੀ
Preparations ਦੇ ਖ਼ਬਰਾਂ
ਕੋਰੋਨਾ ਸੰਕਟ: 20 ਲੱਖ ਕਰੋੜ ਦੇ ਰਾਹਤ ਪੈਕੇਜ ਨਾਲ ਲੌਕਡਾਉਨ-4 ਦੀ ਤਿਆਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਵੈ-ਨਿਰਭਰ ਭਾਰਤ ਦਾ ਸੱਦਾ ਦਿੰਦਿਆਂ ਦੇਸ਼ ਦੇ ਛੋਟੇ, ਦਰਮਿਆਨੇ ਉਦਯੋਗਾਂ ਸਮੇਤ ਸਾਰੇ ਸੈਕਟਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ 20 ਲੱਖ ਕਰੋੜ ਰੁਪਏ ਦੇ ਪੂਰਵ-ਆਰਥਿਕ ਪੈਕੇਜ ਦੀ ਘੋਸ਼ਣਾ ਕੀਤੀ। ਇਸ...
Wed, 13 May 2020 05:49 AM IST Corona Crisis 20 Lakh Crore Relief Package Lockdown-4 Preparations Modi India ਹੋਰ...ਵਿਦੇਸ਼ਾਂ ’ਚ ਫਸੇ ਭਾਰਤੀਆਂ ਨੂੰ ਲਿਆਉਣ ਦੀ ਮਹਾਂਮੁਹਿੰਮ ਦੀਆਂ ਤਿਆਰੀਆਂ
ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਇੱਕ ਵੱਡੀ ਮੁਹਿੰਮ ਦੀ ਤਿਆਰੀ ਕਰ ਰਹੀ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਖਾੜੀ ਦੇ ਦੇਸ਼ਾਂ ਅਤੇ ਹੋਰ ਖੇਤਰਾਂ ਵਿਚ ਫਸੇ ਹਜ਼ਾਰਾਂ ਭਾਰਤੀਆਂ ਨੂੰ...
Wed, 29 Apr 2020 11:28 PM IST Corona Virus Abroad Trapped Indians Bring Expedition Preparations ਹੋਰ...ਕੀ ਹੋਰ ਅੱਗੇ ਵਧੇਗਾ ਲੌਕਡਾਊਨ, 3 ਮਈ ਤੋਂ ਬਾਅਦ ਦੀਆਂ ਤਿਆਰੀਆਂ ਸ਼ੁਰੂ
ਲੌਕਡਾਊਨ ਦੌਰਾਨ ਲੋਕਾਂ ਨੂੰ ਕਈ ਛੋਟਾਂ ਦੇਣ ਦੌਰਾਨ ਸਰਕਾਰ ਨੇ ਤਿੰਨ ਮਈ ਤੋਂ ਬਾਅਦ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ’ਚ ਕੋਰੋਨਾ ਦੀ ਲਾਗ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ’ਚ ਹੋ ਰਹੇ...
Sun, 26 Apr 2020 08:13 AM IST Will Lockdown Be Extended Preparations On For Post 3rd May ਹੋਰ...ਕੋਰੋਨਾ ਵਾਇਰਸ: ਚੀਨ ’ਚ ਮੌਜੂਦ ਭਾਰਤੀਆਂ ਨੂੰ ਕੱਢਣ ਦੀਆਂ ਤਿਆਰੀਆਂ
ਸੋਮਵਾਰ ਨੂੰ ਕੈਬਨਿਟ ਸਕੱਤਰ ਦੀ ਪ੍ਰਧਾਨਗੀ ਹੇਠ ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਲੋੜ ਪੈਣ 'ਤੇ ਵੁਹਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਤਿਆਰ ਰਹਿਣ 'ਤੇ ਵੀ ਸਹਿਮਤੀ ਦਿੱਤੀ ਗਈ। ਇਸ...
Tue, 28 Jan 2020 12:02 AM IST Corona Virus China Present Indians Extraction Preparations ਹੋਰ...ਦੋ ਪੜਾਵਾਂ ’ਚ ਕੀਤੀ ਜਾਵੇਗੀ ਪੰਜਾਬ ’ਚ ਹੋਣ ਵਾਲੀ ਜਨਗਣਨਾ 2021
ਟਰੰਪ ਨੂੰ ਚਾਰਜਸ਼ੀਟ ਕਰਨ ਦੀਆਂ ਤਿਆਰੀਆਂ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਰੁੱਧ ਮਹਾਂਦੋਸ਼ (ਚਾਰਜਸ਼ੀਟ ਕਰਨ) ਦੀ ਕਾਰਵਾਈ ਸੋਮਵਾਰ 9 ਦਸੰਬਰ ਨੂੰ ਸੰਸਦ ਦੀ ਨਿਆਂਇਕ ਕਮੇਟੀ ਦੀ ਸੁਣਵਾਈ ਦੇ ਮੱਦੇਨਜ਼ਰ ਇੱਕ ਨਵੇਂ ਗੇੜ ਵਿੱਚ ਦਾਖ਼ਲ ਹੋ ਗਈ। ਇਸ ਸੁਣਵਾਈ ਦੌਰਾਨ ਰੀਪਬਲਿਕਨ ਆਗੂ ਵਿਰੁੱਧ...
Tue, 10 Dec 2019 08:46 AM IST Preparations To Impeach Trumpਅਯੁੱਧਿਆ ’ਚ ਮੰਦਰ–ਉਸਾਰੀ ਦੀਆਂ ਤਿਆਰੀਆਂ, ਨੀਂਹ ’ਚ ਲੱਗਣਗੀਆਂ 2.5 ਲੱਖ ਸਿਲਾਂ
ਅਯੁੱਧਿਆ ਵਿਵਾਦ ’ਤੇ ਰਾਮਲਲਾ ਦੇ ਹੱਕ ਵਿੱਚ ਫ਼ੈਸਲਾ ਆਉਣ ਤੋ਼ ਬਾਅਦ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਕੇਂਦਰ ਵੱਲੋਂ ਟ੍ਰੱਸਟ ਦੇ ਗਠਨ ਦੀ ਪ੍ਰਕਿਰਿਆ ਅੱਗੇ ਵਧ ਰਹੀ ਹੈ। ਅਯੁੱਧਿਆ ’ਚ ਸ੍ਰੀ ਰਾਮ ਜਨਮ–ਭੂਮੀ ਟ੍ਰੱਸਟ ਅਤੇ...
Sat, 16 Nov 2019 09:10 AM IST Preparations For Temple Construction In Ayodhya Two And Half Lakh Stone Blocks To Be Used In Foundation ਹੋਰ...ਕਰਤਾਰਪੁਰ ਸਾਹਿਬ ’ਚ ਸਿੱਖ ਸੰਗਤਾਂ ਦੇ ਸੁਆਗਤ ਲਈ ਪੂਰੀ ਤਿਆਰੀ: ਇਮਰਾਨ ਖ਼ਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਨੇ ਅੱਜ ਆਪਣੇ ਟਵਿਟਰ ਅਕਾਊਂਟ ਤੋਂ ਕਰਤਾਰਪੁਰ ਸਾਹਿਬ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਤਸਵੀਰਾਂ ਸ਼ੇਅਰ ਕਰਦਿਆਂ ਸ੍ਰੀ ਇਮਰਾਨ ਖ਼ਾਨ ਨੇ ਕਿਹਾ ਕਿ ਇਹ...
Sun, 03 Nov 2019 02:24 PM IST Preparations Complete At Kartarpur Sahib To Welcome Sikhs Imran Khan ਹੋਰ...ਕਈ ਅਤਿ–ਆਧੁਨਿਕ ਹਥਿਆਰ ਭਾਰਤੀ ਫ਼ੌਜਾਂ ਹਵਾਲੇ ਕਰਨ ਦੀਆਂ ਤਿਆਰੀਆਂ
ਭਾਰਤ ਹੁਣ ਆਪਣੀਆਂ ਦੂਜੇ ਗੇੜ ਦੀਆਂ ‘ਬੈਲਿਸਟਿਕ ਮਿਸਾਇਲ ਡਿਫ਼ੈਂਸ (BMD)’ ਇੰਟਰਸੈਪਟਰ ਮਿਸਾਇਲਾਂ ਤੇ ਹੋਰ ਭਵਿੱਖਮੁਖੀ ਹਥਿਆਰਾਂ ਦੇ ਪਰੀਖਣ ਕਰਨ ਦੀਆਂ ਤਿਆਰੀਆਂ ’ਚ ਹੈ। ਇਹ ਪਰੀਖਣ ਅਗਲੇ ਵਰ੍ਹੇ ਹੋਣਗੇ। ਹੁਣ ਇਹ ਪਰੀਖਣ...
Sun, 27 Oct 2019 08:54 AM IST Preparations Are On To Give Ultra Modern Weapons Ot Indian Forces ਹੋਰ...ਸੁਲਤਾਨਪੁਰ ਲੋਧੀ ’ਚ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਿਖ਼ਰਾਂ ’ਤੇ
ਆਉਂਦੀ 12 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੈ। ਉਸ ਮੌਕੇ ਅਨੇਕ ਸਰਕਾਰੀ ਤੇ ਗ਼ੈਰ–ਸਰਕਾਰੀ ਸਮਾਰੋਹ ਸੁਲਤਾਨਪੁਰ ਲੋਧੀ ਵਿਖੇ ਹੋਣੇ ਤੈਅ ਹਨ। ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ੍ਰੀ...
Thu, 26 Sep 2019 03:59 PM IST Preparations For 550th Parkash Purb At Sultanpur Lodhi Are On Warfoot ਹੋਰ...