ਅਗਲੀ ਕਹਾਣੀ
President Donald Trump ਦੇ ਖ਼ਬਰਾਂ
ਡੋਨਾਲਡ ਟਰੰਪ ਨੂੰ ਨਹੀਂ ਮਿਲੇਗਾ ਮਾਸਾਹਾਰੀ ਖਾਣਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਾਊਦੀ ਅਰਬ ਜਾਣ ਜਾਂ ਸਿੰਗਾਪੁਰ, ਉਨ੍ਹਾਂ ਨੂੰ ਕਦੇ ਮਹਿਸੂਸ ਨਹੀਂ ਹੁੰਦਾ ਕਿ ਉਹ ਅਮਰੀਕਾ ਤੋਂ ਬਾਹਰ ਹਨ। ਇਸ ਦਾ ਵੱਡਾ ਕਾਰਨ ਉਨ੍ਹਾਂ ਲਈ ਬਣਿਆ ਖਾਣਾ ਹੁੰਦਾ ਹੈ। ਉਹ ਕੈਚਅਪ ਦੇ ਨਾਲ ਬੀਫ (ਗਊ ਮਾਸ) ਪਸੰਦ...
Mon, 24 Feb 2020 09:30 AM IST Narendra Modi Plans Serve Vegetarian Food President Donald Trump ਹੋਰ...ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਸਿਆ, ਇਰਾਨ ਕਮਾਂਡਰ ਸੁਲੇਮਾਨੀ ਨੂੰ ਮਾਰਨਾ ਸੀ ਕਿਉਂ ਜ਼ਰੂਰੀ
ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕਾਰਪਸ ਦੇ ਕੁਦਸ ਬਲ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਦੇ ਫ਼ੈਸਲੇ ਉੱਤੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਹ ਕਾਰਵਾਈ...
Sat, 04 Jan 2020 09:10 AM IST President Donald Trump Qasem Soleimani Qasem Soleimani Killedਭਾਰਤ ਵੱਲੋਂ ਮੁੜ ਜਵਾਬ – ਅਮਰੀਕਾ ਦੀ ਵਿਚੋਲਗੀ ਦੀ ਲੋੜ ਨਹੀਂ
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਕੀਤਾ ਟਵੀਟ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਟਵੀਟ ਕਰਕੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲ ਕਰਨ ਲਈ ਉਤਸੁਕ ਹਾਂ, ਭਾਰਤ ਸੰਯੁਕਤ ਰਾਜ ਅਮਰੀਕਾ ਉਤੇ ਬਹੁਤ ਜ਼ਿਆਦਾ ਸ਼ੁਲਕ (ਟੈਰਿਫ)...
Thu, 27 Jun 2019 11:45 AM IST Prime Minister Narendra Modi India USA President Donald Trump G20 Summit Japan ਹੋਰ...PM ਮੋਦੀ ਨਾਲ ਮੀਟਿੰਗ ਤੋਂ ਪਹਿਲਾਂ ਡੋਨਲਡ ਟਰੰਪ ਨੇ ਭਾਰਤ ਨੂੰ ਬਣਾਇਆ ਨਿਸ਼ਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਮੀਟਿੰਗ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਅਮਰੀਕੀ ਸਾਮਾਨਾਂ ਉਤੇ ਲੱਗਣ ਵਾਲੀ ਡਿਊਟੀ ਨੂੰ ਲੈ ਕੇ ਭਾਰਤ ਨੂੰ ਨਿਸ਼ਾਨਾ ਬਣਾਇਆ। ਟਰੰਪ ਨੇ ਕਿਹਾ ਕਿ ਭਾਰਤ ਨੇ...
Wed, 12 Jun 2019 09:20 AM IST Washington USA President Donald Trump India Prime Minister Narendra Modi ਹੋਰ...ਕਿਮ ਨੇ ਟਰੰਪ ਨਾਲ ਗੱਲ ਵਿਗੜਨ ’ਤੇ 5 ਅਫਸਰਾਂ ਨੂੰ ਦਿੱਤੀ ਮੌਤ ਦੀ ਸਜ਼ਾ
ਉਤਰੀ ਕੋਰੀਆ ਸ਼ਾਸਕ ਕਿਮ ਜੋਂਗ ਉਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹਨੋਈ ਵਾਰਤਾ ਵਿਗੜਨ ਦਾ ਦੋਸ਼ ਲਗਾਉਂਦੇ ਹੋਏ ਪੰਜ ਅਧਿਕਾਰੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਸ਼ਿਖਰ ਵਾਰਤਾ ਫਰਵਰੀ ਵਿਚ ਹੋਈ ਸੀ। ਦੱਖਣੀ ਕੋਰੀਆ ਦੇ...
Sat, 01 Jun 2019 09:59 AM IST North Korea The Ruler Kim Jong Un USA President Donald Trump Hanoi Talks US Secretary Of State ਹੋਰ...ਭਾਰਤ ਅਮਰੀਕੀ ਉਤਪਾਦਾਂ ਉਤੇ 100 ਫੀਸਦੀ ਡਿਊਟੀ ਵਸੂਲ ਰਿਹਾ : ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਉਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਭਾਰਤ ਵੱਡੀ ਗਿਣਤੀ ਵਿਚ ਅਮਰੀਕੀ ਉਤਪਾਦਾਂ ਉਤੇ 100 ਫੀਸਦੀ ਤੋਂ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ। ਟਰੰਪ ਨੇ ਸ਼ਨੀਵਾਰ ਨੂੰ...
Mon, 08 Apr 2019 08:54 AM IST India US Washington President Donald Trump Prime Minister Narendra Modi Products Duty ਹੋਰ...ਪ੍ਰਧਾਨ ਮੰਤਰੀ ਮੋਦੀ ਤੇ ਟਰੰਪ ਦੀ ਹੋਈ ਫੋਨ `ਤੇ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੋਨ `ਤੇ ਗੱਲਬਾਤ ਕਰ ਰੱਖਿਆ, ਅੱਤਵਾਦ ਵਿਰੋਧੀ ਕਦਮਾਂ ਅਤੇ ਊਰਜਾ ਦੇ ਖੇਤਰਾਂ `ਚ ਵਧਦੇ ਦੋ ਪੱਖੀ ਸਹਿਯੋਗ ਦੀ ਸ਼ਲਾਘਾ ਕੀਤੀ। ਇਸ ਦੌਰਾਨ ਭਾਰਤ ਨਾਲ ਅਮਰੀਕਾ ਦੇ ਵਪਾਰ...
Tue, 08 Jan 2019 10:19 AM IST Prime Minister Modi USA President Donald Trumpਸਾਊਦੀ ਅਰਬ `ਚ ਲਾਪਤਾ ਪੱਤਰਕਾਰ ਖਸ਼ੋਗੀ ਸ਼ਾਇਦ ਮਰ ਚੁੱਕਿਆ : ਟਰੰਪ
ਸਾਊਦੀ ਅਰਬ `ਚ ਲਾਪਤਾ ਪੱਤਰਕਾਰ ਜਮਾਲ ਖਸ਼ੋਗੀ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਮਰ ਚੁੱਕੇ ਹਨ। ਉਨ੍ਹਾਂ ਇਸ `ਚ ਸਾਊਦੀ ਅਰਬ ਦਾ ਹੱਥ ਹੋਣ `ਤੇ ਬੇਹੱਦ ਗੰਭੀਰ ਨਤੀਜਿਆਂ ਦੀ...
Fri, 19 Oct 2018 06:30 PM IST Saudi Arabia Jamal Khashogi President Donald Trumpਟਰੰਪ ਦੀ ਹਰ ਗੱਲ ਨਹੀਂ ਮੰਨਦੀ ਉਸਦੀ ਪਤਨੀ ਮੇਲਾਨੀਆ
ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਨੇ ਕਿਹਾ ਕਿ ਉਹ ਆਪਣੇ ਪਤੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਰ ਗੱਲ ਦਾ ਸਮਰਥਨ ਨਹੀਂ ਕਰਦੀ। ਮੇਲਾਨੀਆ ਨੇ ਮਿਸਰ `ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ...
Mon, 08 Oct 2018 04:58 PM IST Melanie Trump President Donald Trump Pyramid