ਅਗਲੀ ਕਹਾਣੀ
Prime Minister Narendra Modi ਦੇ ਖ਼ਬਰਾਂ
ਰੋਜ਼ਾਨਾ 3 ਲੱਖ PPE ਕਿੱਟਾਂ ਬਣਾ ਰਿਹੈ ਭਾਰਤ, 3 ਮਹੀਨੇ 'ਚ ਖੜ੍ਹੀ ਹੋਈ ਸੈਂਕੜੇ ਕਰੋੜ ਦੀ ਇੰਡਸਟਰੀ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਾਨਫ਼ੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀਆਈਆਈ) ਦੇ 125 ਸਾਲ ਪੂਰੇ ਹੋਣ 'ਤੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਤ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਸੰਕਟ ਦੇ ਵਿਚਕਾਰ ਸਾਨੂੰ ਦੇਸ਼...
Tue, 02 Jun 2020 12:31 PM IST Prime Minister Narendra Modi Speech Confederation Of Indian Industry Programme 2020 Economy Amid Coronavirus ਹੋਰ...ਟਰੰਪ ਦੇ ਦਾਅਵੇ 'ਤੇ ਭਾਰਤ ਦਾ ਰਿਐਕਸ਼ਨ, ਮੋਦੀ ਤੇ ਟਰੰਪ ਵਿਚਕਾਰ ਨਹੀਂ ਹੋਈ ਗੱਲਬਾਤ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਆ ਗਏ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਭਾਰਤ ਤੇ ਚੀਨ ਵਿਚਕਾਰ ਸਰਹੱਦ ਵਿਵਾਦ ਨੂੰ ਲੈ ਕੇ ਜੋ ਤਣਾਅ ਜਾਰੀ ਹੈ, ਉਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੂਡ ਠੀਕ...
Fri, 29 May 2020 01:27 PM IST There Has Been No Recent Contact Between Prime Minister Narendra Modi US President Donald Trump Government Sources ਹੋਰ...ਕੋਰੋਨਾ: PM ਮੋਦੀ ਨੇ ਸਿੰਗਾਪੁਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਦਿੱਤਾ ਭਰੋਸਾ
ਸਾਰੀ ਦੁਨੀਆ ਕੋਰੋਨਾ ਮਹਾਂਮਾਰੀ ਨਾਲ ਲੜ ਰਹੀ ਹੈ। COVID-19 ਵਿਰੁੱਧ ਇਸ ਲੜਾਈ ਵਿੱਚ ਭਾਰਤ ਇਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਦੁਨੀਆ ਦੇ ਕਈ ਸ਼ਕਤੀਸ਼ਾਲੀ ਅਤੇ ਅਮੀਰ ਦੇਸ਼ਾਂ ਨੂੰ ਲੋੜੀਂਦੀਆਂ ਦਵਾਈਆਂ ਭੇਜ ਰਿਹਾ ਹੈ। ਇਸ ਲਈ ਕਈ ਬਹੁਤ...
Fri, 24 Apr 2020 04:45 PM IST SingaporeIndia Prime Minister Narendra Modi PM Modi Corona Infection Corona-epidemic India-Singapore ਹੋਰ...RBI ਦੇ ਐਲਾਨ ਤੋਂ ਬਾਅਦ ਬੋਲੇ ਮੋਦੀ- ਛੋਟੇ ਕਾਰੋਬਾਰੀਆਂ, ਕਿਸਾਨਾਂ ਅਤੇ ਗ਼ਰੀਬਾਂ ਨੂੰ ਮਿਲੇਗੀ ਸਹਾਇਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਐਲਾਨ ਬਾਰੇ ਇੱਕ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਐਲਾਨ ਨਾਲ ਨਕਦ ਅਤੇ ਕਰਜ਼ਾ ਸਪਲਾਈ ਵਿੱਚ ਸੁਧਾਰ ਹੋਵੇਗਾ। ਇਹ ਕਦਮ ਸਾਡੇ ਛੋਟੇ...
Fri, 17 Apr 2020 04:10 PM IST Reserve Bank Of India Prime Minister Narendra Modi Corona Corona Symptoms Corona Treatment Corona In Uttar Pradesh Corona In India ਹੋਰ...ਕੋਰੋਨਾ ਵਾਇਰਸ ’ਤੇ PM ਮੋਦੀ ਅੱਜ ਸਵੇਰੇ 10 ਵਜੇ ਦੇਸ਼ ਨੂੰ ਕਰਨਗੇ ਸੰਬੋਧਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਸਵੇਰੇ 10 ਵਜੇ ਦੇਸ਼ ਨੂੰ ਸੰਬੋਧਤ ਕਰਨਗੇ। ਅਜਿਹੀਆਂ ਸੰਭਾਵਨਾਵਾਂ ਹਨ ਕਿ ਉਹ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੌਕਡਾਊਨ 'ਚ ਵਾਧੇ ਦਾ ਐਲਾਨ ਕਰ ਸਕਦੇ ਹਨ। ਦੇਸ਼ਪੱਧਰੀ ਬੰਦ ਨੂੰ ਵਧਾਉਣ ਲਈ ਬੀਤੇ...
Tue, 14 Apr 2020 06:07 AM IST Coronavirus Lockdown Prime Minister Narendra Modi Address The Nation At 10 AM Tomorrowਅੰਮ੍ਰਿਤਾ ਫੜਨਵੀਸ ਨੇ ਵੀ ਸੋਸ਼ਲ ਮੀਡੀਆ ਛੱਡਣ ਦਾ ਮਨ ਬਣਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਵਿਟਰ, ਫੇਸਬੁੱਕ ਅਤੇ ਯੂਟਿਊਬ ਜਿਹੇ ਸੋਸ਼ਲ ਮੀਡੀਆ ਅਕਾਊਂਟਾਂ ਨੂੰ ਛੱਡਣ ਦੇ ਵਿਚਾਰ ਬਾਰੇ ਕੀਤੇ ਟਵੀਟ ਤੋਂ ਬਾਅਦ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਨੇ...
Tue, 03 Mar 2020 10:04 AM IST Former Maharashtra CM Devendra Fadnavis Wife Amruta Follow Prime Minister Narendra Modi ਹੋਰ...ਬੋਡੋ ਸਮਝੌਤਾ ਉੱਤਰ-ਪੂਰਬ 'ਚ ਵਿਕਾਸ ਦੇ ਰਾਹ ਖੋਲ੍ਹੇਗਾ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਾਮ ਦੇ ਕੋਕਰਾਝਾਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਬੋਡੋ ਸਮਝੌਤੇ 'ਤੇ ਦਸਤਖਤ ਕਰਨ ਦੇ ਜਸ਼ਨ ਲਈ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਤ ਕੀਤਾ। ਪੀਐਮ ਮੋਦੀ ਨੇ ਇਸ ਤੋਂ ਪਹਿਲਾਂ ਟਵੀਟ ਕੀਤਾ ਸੀ ਕਿ ਉਨ੍ਹਾਂ...
Fri, 07 Feb 2020 06:24 PM IST Prime Minister Narendra Modi Assam Kokrajhar Participate Event Celebrate Signing Of The Bodo Pact ਹੋਰ...ਸਰਕਾਰ ਹਰ ਮੁੱਦੇ 'ਤੇ ਵਿਚਾਰ ਕਰਨ ਅਤੇ ਵਿਰੋਧੀ ਧਿਰ ਨੂੰ ਸੁਣਨ ਲਈ ਤਿਆਰ: PM ਮੋਦੀ
ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਰਬ ਪਾਰਟੀ ਬੈਠਕ ਵਿੱਚ ਕਿਹਾ ਕਿ ਸਰਕਾਰ ਵਿਰੋਧੀ ਧਿਰ ਦੀ ਰਾਏ ਸੁਣਨ ਅਤੇ ਹਰ ਮੁੱਦੇ ‘ਤੇ ਵਿਚਾਰ ਕਰਨ ਲਈ ਤਿਆਰ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ...
Thu, 30 Jan 2020 04:53 PM IST Government Government Ready To Debate On Every Issue Prime Minister Narendra Modi Prime Minister Ready To Debate On Every Issue Modi Government Union Minister Of Parliamentary Affairs Pralhad Joshi Pralhad Joshi All-party Meet Modi Goverment All-party Meet Delhi Delhi News Delhi Latest News Budget 2020 Budget Budget News Budget Latest News ਹੋਰ...ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਦਿੱਤਾ ਨਵੇਂ ਸਾਲ ਦਾ ਤੋਹਫਾ, ਕਰੋੜਾਂ ਦੀ ਸੌਗਾਤ!
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰੈੱਸ ਕਾਨਫਰੰਸ ਕਰ ਰਹੀ ਹੈ। ਵਿੱਤ ਮੰਤਰੀ ਨੇ ਬੁਨਿਆਦੀ ਢਾਂਚੇ ਖੇਤਰ ਵਿੱਚ 102 ਲੱਖ ਕਰੋੜ ਪ੍ਰਾਜੈਕਟ ਲਿਆਉਣ ਦਾ ਐਲਾਨ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੇ 102 ਲੱਖ...
Tue, 31 Dec 2019 06:05 PM IST Finance Minister Nirmala Sitharaman Press Conference National Infra Pipeline Economic Revival Prime Minister Narendra Modi 5 Trilion Economy Business News In Hindi ਹੋਰ...PM ਮੋਦੀ ਦੇ ਸਰਕਾਰੀ ਘਰ 'ਚ ਲੱਗੀ ਅੱਗ
ਨਵੀਂ ਦਿੱਲੀ ਵਿਖੇ 7 ਲੋਕ ਕਲਿਆਣ ਮਾਰਗ 'ਤੇ ਸਥਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ 'ਚ ਅੱਗ ਲੱਗ ਗਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 9 ਗੱਡੀਆਂ ਮੌਕੇ 'ਤੇ ਪਹੁੰਚੀਆਂ। ਅੱਗ 'ਤੇ ਪੂਰੀ ਤਰ੍ਹਾਂ...
Mon, 30 Dec 2019 08:51 PM IST Fire Prime Minister Narendra Modi Official Residence 7 Kalyan Marg 9 Fire Engines ਹੋਰ...