ਅਗਲੀ ਕਹਾਣੀ
Priyanka Gandhi ਦੇ ਖ਼ਬਰਾਂ
ਮਜ਼ਦੂਰਾਂ ਲਈ ਇਹ ਸੰਕਟ ਦਾ ਸਮਾਂ, ਸਿਆਸਤ ਨਹੀਂ ਹੋਣੀ ਚਾਹੀਦੀ : ਪ੍ਰਿਅੰਕਾ ਗਾਂਧੀ
ਕੋਰੋਨਾ ਲੌਕਡਾਊਨ ਵਿਚਕਾਰ ਉੱਤਰ ਪ੍ਰਦੇਸ਼ ਜਾਣ ਵਾਲੇ ਲੋਕਾਂ ਲਈ ਬੱਸਾਂ ਮੁਹੱਈਆ ਕਰਵਾਉਣ ਦੇ ਮੁੱਦੇ 'ਤੇ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਹ ਮਜ਼ਦੂਰ ਭਰਾ-ਭੈਣਾਂ ਲਈ ਸੰਕਟ ਦਾ ਸਮਾਂ ਹੈ। ਇਸ ਸਮੇਂ ਸਾਡਾ ਉਦੇਸ਼ ਉਨ੍ਹਾਂ ਦੀ ਸਹਾਇਤਾ ਕਰਨਾ...
Wed, 20 May 2020 09:56 PM IST Congress General Secretary Priyanka Gandhi Time Of Crisis For Workers There Should Not Be Politics On The Issue Of Buses ਹੋਰ...ਪ੍ਰਵਾਸੀ ਮਜ਼ਦੂਰਾਂ ਦੀ ਹਾਲਤ ਵੇਖ ਪ੍ਰਿਅੰਕਾ ਗਾਂਧੀ ਨੇ ਕਿਹਾ- ਅਜਿਹਾ ਲੱਗਦੈ ਜਿਵੇਂ…
ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਕੀਤੇ ਗਏ ਤਾਲਾਬੰਦੀ ਦੌਰਾਨ ਆਪਣੀਆਂ ਨੌਕਰੀਆਂ ਗੁਆ ਚੁਕੇ, ਹੋਰਨਾਂ ਰਾਜਾਂ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਦੀ ਸਥਿਤੀ ਤੇ ਸਰਕਾਰ...
Fri, 15 May 2020 04:27 AM IST Migrant Workers Situation See Priyanka Gandhi Congress UP ਹੋਰ...ਟੈਲੀਕਾਮ ਕੰਪਨੀਆਂ ਇਕ ਮਹੀਨੇ ਲਈ ਮੁਫ਼ਤ ਇਨਕਮਿੰਗ-ਆਊਟਗੋਇੰਗ ਸਹੂਲਤ ਦੇਣ: ਪ੍ਰਿਅੰਕਾ ਗਾਂਧੀ
ਕੋਰੋਨਾ ਵਾਇਰਸ ਦੇ ਸੰਕਟ ਕਾਰਨ ਵੱਡੀ ਗਿਣਤੀ ਵਿੱਚ ਮਜ਼ਦੂਰ ਤਾਲਾਬੰਦੀ ਕਾਰਨ ਸ਼ਹਿਰਾਂ ਤੋਂ ਪਿੰਡਾਂ ਵਿੱਚ ਪਲਾਇਨ ਕਰ ਰਹੇ ਹਨ। ਟਰੈਫਿਕ ਬੰਦ ਹੋਣ ਕਾਰਨ ਮਜ਼ਦੂਰ ਆਪਣੇ ਪਰਿਵਾਰਾਂ ਨਾਲ ਪੈਦਲ ਆਪਣੇ ਘਰਾਂ ਨੂੰ ਪਰਤ ਰਹੇ ਹਨ। ਪ੍ਰਿਅੰਕਾ ਗਾਂਧੀ...
Sun, 29 Mar 2020 10:15 PM IST Priyanka Gandhi Coronavirus Lockdown Jio Vodafone-Idea Airtel ਹੋਰ...UP: ਉਨਾਓ 'ਚ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਕਤਲ, ਪ੍ਰਿਅੰਕਾ ਨੇ ਯੂਪੀ ਸਰਕਾਰ ਨੂੰ ਘੇਰਿਆ
ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਜ਼ਿਲ੍ਹੇ ਦੇ ਬਿਹਾਰ ਥਾਣਾ ਇਲਾਕੇ ਦੇ ਇੱਕ ਪਿੰਡ ਵਿੱਚ ਮੰਗਲਵਾਰ ਨੂੰ ਕਲਾਸ 3 (9 ਸਾਲਾ) ਨਾਲ ਇੱਕ ਨੌਜਵਾਨ ਨੇ ਜ਼ਬਰ ਜਨਾਹ ਕੀਤਾ ਅਤੇ ਫਿਰ ਗਲਾ ਘੁੱਟ...
Wed, 11 Mar 2020 04:43 PM IST Priyanka Gandhi UP Government Girl Murdered After Rape Small Girl Murder After Rape In Unnao Unnao Rape Case ਹੋਰ...ਮੋਦੀ ਸਰਕਾਰ ਨੇ 'ਪੂੰਜੀਪਤੀ ਦੋਸਤਾਂ' ਦਾ 8 ਲੱਖ ਕਰੋੜ ਦਾ ਕਰਜ਼ਾ ਮੁਆਫ ਕੀਤਾ: ਪ੍ਰਿਯੰਕਾ
ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਪੂੰਜੀਵਾਦੀ ਮਿੱਤਰਾਂ ’ਦਾ ਤਕਰੀਬਨ ਅੱਠ ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਦੋਸ਼ ਲਗਾਉਂਦੇ ਹੋਏ...
Sun, 23 Feb 2020 09:41 PM IST Priyanka Gandhi Priyanka Gandhi Vadra .ਪ੍ਰਿਯੰਕਾ ਗਾਂਧੀ ਨੂੰ ਰਾਜ ਸਭਾ ’ਚ ਪਹੁੰਚਾਉਣ ਲਈ ਕਾਂਗਰਸੀ ਕਾਹਲੇ
ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਨੂੰ ਕਾਂਗਰਸੀ ਆਗੂ ਰਾਜ ਸਭਾ ਚ ਲਿਜਾਣ ਦੀ ਕੋਸ਼ਿਸ਼ ਚ ਹਨ। ਹੁਣ ਰਾਜਸਥਾਨ ਕਾਂਗਰਸ ਨੇ ਸੂਬੇ ਤੋਂ ਪ੍ਰਿਅੰਕਾ ਨੂੰ ਰਾਜ ਸਭਾ ਭੇਜਣ ਲਈ ਕਿਹਾ ਹੈ। ਰਾਜਸਥਾਨ ਕਾਂਗਰਸ ਦੇ ਇੰਚਾਰਜ...
Thu, 20 Feb 2020 12:29 AM IST Congress Priyanka Gandhi Rajya Sabha Rush ਹੋਰ...VIDEO ਪ੍ਰਿਅੰਕਾ ਗਾਂਧੀ ਦਾ ਗ੍ਰਹਿ ਮੰਤਰੀ ਸਮੇਤ ਦਿੱਲੀ ਪੁਲਿਸ ’ਤੇ ਨਿਸ਼ਾਨਾ
ਨਾਗਰਿਕਤਾ ਸੋਧ ਐਕਟ ਦੇ ਵਿਰੋਧ ਵਿੱਚ ਜਾਮੀਆ ਮਿਲੀਆ ਯੂਨੀਵਰਸਿਟੀ ਕੈਂਪਸ ਵਿੱਚ ਭੜਕੀ ਹਿੰਸਾ ਦੌਰਾਨ ਯੂਨੀਵਰਸਿਟੀ ਦੀ ਲਾਇਬ੍ਰੇਰੀ ਚ ਜਾਰੀ ਕੀਤੀ ਗਈ ਇੱਕ ਵੀਡੀਓ ਦਾ ਵੀਡੀਓ ਜਾਰੀ ਕੀਤਾ ਗਿਆ ਹੈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਰਾਜਨੀਤਿਕ...
Sun, 16 Feb 2020 09:14 PM IST Home Minister Delhi Police Priyanka Gandhi Target ਹੋਰ...ਭਾਜਪਾ ਸਰਕਾਰ ਸੰਵਿਧਾਨ ਨੂੰ ਤੋੜਨ ਦਾ ਕੰਮ ਕਰ ਰਹੀ ਹੈ, ਸਾਨੂੰ ਰੋਕਣਾ ਹੋਵੇਗਾ: ਪ੍ਰਿਯੰਕਾ ਗਾਂਧੀ
ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਸਿਟੀਜ਼ਨਸ਼ਿਪ ਸੋਧ ਕਾਨੂੰਨ ਦਾ ਵਿਰੋਧ ਕਰਨ ਦੌਰਾਨ ਖਦੇੜੀਆਂ ਗਈਆਂ ਔਰਤਾਂ ਨਾਲ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਅੱਜ ਮੁਲਾਕਾਤ ਕੀਤੀ। ਪ੍ਰਿਅੰਕਾ ਨੇ ਪੀੜਤ ਮਹਿਲਾਵਾਂ ਨਾਲ ਗੱਲਬਾਤ ਕਰਕੇ...
Wed, 12 Feb 2020 03:58 PM IST Priyanka Gandhi BJP GovernmentConstitution BJP Is Breaking Constitution Azamgarh Priyanka Gandhi In Azamgarh Priyanka Gandhi Vadra Priyanka Attack On BJP ਹੋਰ...ਸੋਨੀਆ ਗਾਂਧੀ ਸੰਸਦੀ ਚੋਣ ਜਿੱਤਣ ਮਗਰੋਂ ਦੂਜੀ ਵਾਰ ਆਪਣੇ ਸੰਸਦੀ ਖੇਤਰ ਪੁੱਜੀ
ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅੱਜ ਦੂਜੀ ਵਾਰ ਆਪਣੇ ਸੰਸਦੀ ਖੇਤਰ ਵਿਚ ਪਹੁੰਚੀ। ਇਸ ਮੌਕੇ ਉਨ੍ਹਾਂ ਦੀ ਧੀ ਪ੍ਰਿਅੰਕਾ ਵਾਡਰਾ ਵੀ ਨਾਲ ਸਨ। ਅਧਿਕਾਰੀਆਂ ਨਾਲ ਵੱਡੀ ਗਿਣਤੀ ਚ ਲੋਕ ਉਨ੍ਹਾਂ ਨੂੰ ਮਿਲਣ ਭੂਮੂ ਗੈਸਟ...
Fri, 24 Jan 2020 12:12 AM IST Parliamentary Elections Win SOnia Gandhi Second Time Constituency Pooji Congress Priyanka Gandhi ਹੋਰ...ਲੋਕ–ਹੱਕ ਮੰਗਣ ਵਾਲੇ ਹਾਰਦਿਕ ਪਟੇਲ ਨੂੰ BJP ਆਖ ਰਹੀ ਦੇਸ਼–ਧਰੋਹੀ: ਪ੍ਰਿਅੰਕਾ ਗਾਂਧੀ
ਕਾਂਗਰਸੀ ਆਗੂ ਹਾਰਦਿਕ ਪਟੇਲ ਦੀ ਗ੍ਰਿਫ਼ਤਾਰੀ ਦੇ ਮਾਮਲੇ ’ਚ ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਉੱਤੇ ਸਿਆਸੀ ਨਿਸ਼ਾਨਾ ਵਿੰਨ੍ਹਿਆ। ਪ੍ਰਿਅੰਕਾ ਗਾਂਧੀ ਨੇ ਅੱਜ ਐਤਵਾਰ ਨੂੰ ਕਿਹਾ ਕਿ...
Sun, 19 Jan 2020 11:12 AM IST BJP Harassing Hardik Patel Who Seeks People Rights Priyanka Gandhi ਹੋਰ...