ਅਗਲੀ ਕਹਾਣੀ
Priyanka Gandhi Vadra ਦੇ ਖ਼ਬਰਾਂ
ਮੋਦੀ ਸਰਕਾਰ ਨੇ 'ਪੂੰਜੀਪਤੀ ਦੋਸਤਾਂ' ਦਾ 8 ਲੱਖ ਕਰੋੜ ਦਾ ਕਰਜ਼ਾ ਮੁਆਫ ਕੀਤਾ: ਪ੍ਰਿਯੰਕਾ
ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਪੂੰਜੀਵਾਦੀ ਮਿੱਤਰਾਂ ’ਦਾ ਤਕਰੀਬਨ ਅੱਠ ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਦੋਸ਼ ਲਗਾਉਂਦੇ ਹੋਏ...
Sun, 23 Feb 2020 09:41 PM IST Priyanka Gandhi Priyanka Gandhi Vadra .ਭਾਜਪਾ ਸਰਕਾਰ ਸੰਵਿਧਾਨ ਨੂੰ ਤੋੜਨ ਦਾ ਕੰਮ ਕਰ ਰਹੀ ਹੈ, ਸਾਨੂੰ ਰੋਕਣਾ ਹੋਵੇਗਾ: ਪ੍ਰਿਯੰਕਾ ਗਾਂਧੀ
ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਵਿੱਚ ਸਿਟੀਜ਼ਨਸ਼ਿਪ ਸੋਧ ਕਾਨੂੰਨ ਦਾ ਵਿਰੋਧ ਕਰਨ ਦੌਰਾਨ ਖਦੇੜੀਆਂ ਗਈਆਂ ਔਰਤਾਂ ਨਾਲ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਅੱਜ ਮੁਲਾਕਾਤ ਕੀਤੀ। ਪ੍ਰਿਅੰਕਾ ਨੇ ਪੀੜਤ ਮਹਿਲਾਵਾਂ ਨਾਲ ਗੱਲਬਾਤ ਕਰਕੇ...
Wed, 12 Feb 2020 03:58 PM IST Priyanka Gandhi BJP GovernmentConstitution BJP Is Breaking Constitution Azamgarh Priyanka Gandhi In Azamgarh Priyanka Gandhi Vadra Priyanka Attack On BJP ਹੋਰ...ਭਾਰਤ ਦੇ 7 ਵੱਡੇ ਖੇਤਰਾਂ ’ਚ ਹੋ ਗਏ ਸਾਢੇ 3 ਕਰੋੜ ਲੋਕ ਬੇਰੁਜ਼ਗਾਰ: ਪ੍ਰਿਅੰਕਾ ਗਾਂਧੀ
ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਉੱਤੇ ਵੱਡਾ ਸਿਆਸੀ ਹਮਲਾ ਬੋਲਿਆ ਹੈ। ਉਨ੍ਹਾਂ ਬੇਰੁਜ਼ਗਾਰੀ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਿਆ ਹੈ। ਆਪਣੇ ਟਵੀਟ ’ਚ...
Mon, 27 Jan 2020 09:44 AM IST Three And Half Crore People Gone Unemployed In 7 Big Sectors Of India Says Priyanka Gandhi Vadra ਹੋਰ...ਭਾਜਪਾ ਸਰਕਾਰ ਨੇ ਜੇਬ ਕੱਟ ਕੇ ਗਰੀਬਾਂ ਦੇ ਢਿੱਡ 'ਤੇ ਲੱਤ ਮਾਰੀ : ਪ੍ਰਿਯੰਕਾ ਗਾਂਧੀ
ਸਬਜ਼ੀਆਂ ਤੇ ਖਾਣਾ-ਪੀਣ ਦੀਆਂ ਚੀਜ਼ਾਂ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਕਾਰਨ ਪ੍ਰਚੂਨ ਮਹਿੰਗਾਈ ਦਰ ਦੇ ਵਧੇ ਅੰਕੜਿਆਂ 'ਤੇ ਕਾਂਗਰਸ ਜਨਰਲ ਸਕੱਤਰ ਨੇ ਮੋਦੀ ਸਰਕਾਰ 'ਤੇ ਵੱਡਾ ਹਮਲਾ ਬੋਲਿਆ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ...
Tue, 14 Jan 2020 01:00 PM IST Priyanka Gandhi Vadra Attacks BJP Government Retail Inflation At 5 Year High Vegetables Rate ਹੋਰ...ਰਾਬਰਟ ਵਾਡਰਾ ਨੇ ਅਦਾਲਤ ਤੋਂ ਵਿਦੇਸ਼ ਜਾਣ ਦੀ ਮੰਗੀ ਇਜਾਜ਼ਤ
ਕਾਂਗਰਸ ਦੇ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਦੇ ਪਤੀ ਤੇ ਉਦਯੋਗਪਤੀ ਰੌਬਰਟ ਵਾਡਰਾ ਨੇ ਸਪੇਨ ਦੀ ਯਾਤਰਾ ਦੀ ਇਜਾਜ਼ਤ ਲਈ ਅਰਜ਼ੀ ਦਿੱਤੀ ਹੈ, ਜਿਸ ਲਈ ਸ਼ਨੀਵਾਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਜਵਾਬ...
Sat, 07 Dec 2019 08:27 PM IST Robert Vadra Court Foreign Go Sought Allowed Congress General Secretary Priyanka Gandhi Vadra Husband ਹੋਰ...ਪ੍ਰਿਯੰਕਾ ਦੀ ਸੁਰੱਖਿਆ 'ਚ ਹੋਈ ਚੂਕ ਮਾਮਲੇ 'ਚ 3 ਪੁਲਿਸ ਮੁਲਾਜ਼ਮ ਮੁਅੱਤਲ, ਜਾਂਚ ਦੇ ਆਦੇਸ਼: ਅਮਿਤ ਸ਼ਾਹ
ਪਿਛਲੇ ਹਫ਼ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਸੁਰੱਖਿਆ ਵਿੱਚ ਹੋਈ ਚੂਕ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ...
Tue, 03 Dec 2019 06:10 PM IST Priyanka Gandhi Vadraਪ੍ਰਿਅੰਕਾ ਗਾਂਧੀ ਦੀ ਕਮਲਨਾਥ ਨੂੰ ਅਪੀਲ, ਦਲਿਤ ਬੱਚਿਆਂ ਦੇ ਕਤਲ 'ਚ ਹੋਏ ਸਖਤ ਸਜ਼ਾ
ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਦੋ ਧਿਰਾਂ ਵਿਚਾਲੇ ਹੋਏ ਵਿਵਾਦ ਵਿੱਚ ਪ੍ਰਿਯੰਕਾ ਗਾਂਧੀ ਨੇ ਕਮਲ ਨਾਥ ਨੂੰ ਇੱਕ ਧਿਰ ਦੇ ਲੋਕਾਂ ਵੱਲੋਂ ਦੋ ਦਲਿਤ ਬੱਚਿਆਂ ਨੂੰ ਕੁੱਟ ਕੁੱਟ ਕੇ ਕਤਲ ਕਰਨ ਦੇ ਮਾਮਲੇ ਵਿੱਚ ਬੇਨਤੀ ਕੀਤੀ ਹੈ। ਕਾਂਗਰਸ ਦੀ...
Thu, 26 Sep 2019 05:36 PM IST Priyanka Gandhi Vadra Kamalnathਯਾਦ ਰੱਖੋ ਨੌਕਰੀਆਂ ਖੋਹਣ ਦਾ ਅੰਕੜਾ ਲੋਕਾਂ ਕੋਲ ਹੈ : ਪ੍ਰਿਯੰਕਾ ਗਾਂਧੀ
ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਸੰਤੋਸ਼ ਗੰਗਵਾਰ ਦੇ ਤਾਜ਼ਾ ਬਿਆਨ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਸੋਮਵਾਰ ਨੂੰ ਸਵਾਲ ਕੀਤਾ ਕਿ ਪਿਛਲੇ ਪੰਜ ਸਾਲਾਂ ਵਿਚ ਕੇਂਦਰ ਸਰਕਾਰ ਨੇ ਉਤਰ ਭਾਰਤ ਦੇ ਲੋਕਾਂ ਨੂੰ ਕਿੰਨੀਆਂ ਨੌਕਰੀਆਂ...
Mon, 16 Sep 2019 03:49 PM IST Congress Leader Priyanka Gandhi Vadra Government Santosh Gangwar Jobs Statement ਹੋਰ...ਰਵਿਦਾਸ ਮੰਦਰ ਉਤੇ ਦਲਿਤਾਂ ਦੀ ਭਾਵਨਾ ਦਾ ਆਦਰ ਹੋਵੇ : ਪ੍ਰਿਯੰਕਾ
ਦਿੱਲੀ ਵਿਚ ਗੁਰੂ ਰਵਿਦਾਸ ਮੰਦਰ ਦੇ ਦੁਬਾਰਾ ਨਿਰਮਾਣ ਦੀ ਮੰਗ ਨੂੰ ਲੈ ਕੇ ਦਲਿਤ ਸੰਗਠਨਾਂ ਦੇ ਪ੍ਰਦਰਸ਼ਨ ਦੀ ਪਿਛੋਕੜ ਵਿਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੂੰ ਕਿਹਾ ਕਿ ਇਸ ਵਰਗ ਦੀਆਂ ਭਾਵਨਾਵਾਂ ਦਾ ਆਦਰ ਕੀਤਾ ਜਾਣਾ...
Thu, 22 Aug 2019 11:19 AM IST Priyanka Gandhi Vadra Attacks Bjp Ravidas Temple Issue ਹੋਰ...ਹਰ ਲੜਕੀ ਦੇ ਮਨ ’ਚ ਸਵਾਲ ਉਸਦੀ ਆਵਾਜ਼ ਸੁਣੀ ਜਾਵੇਗੀ ਜਾਂ ਨਹੀਂ : ਪ੍ਰਿਯੰਕਾ
ਉਨਾਓ ਬਲਾਤਕਾਰ ਪੀੜਤਾ ਦੇ ਸੜਕ ਹਾਦਸੇ ਵਿਚ ਗੰਭੀਰ ਤੌਰ ਉਤੇ ਜ਼ਖਮੀ ਹੋਣ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀਰਵਾਰ ਨੁੰ ਦਾਅਵਾ ਕੀਤਾ ਕਿ ਉਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਵਿਚ ਸੂਬੇ ਦੀ ਹਰ ਲੜਕੀ ਦੇ ਮਨ ਵਿਚ ਇਹ ਸਵਾਲ...
Thu, 01 Aug 2019 12:40 PM IST Question On Mind All UP Women Whether Voices Agst Resourceful Person Heard Priyanka Gandhi Vadra ਹੋਰ...