ਅਗਲੀ ਕਹਾਣੀ
PTI ਦੇ ਖ਼ਬਰਾਂ
ਆਖ਼ਰ ਕੌਣ ਨੇ ਪਾਕਿਸਤਾਨ ਤੋਂ ਭਾਰਤ ਆਏ ਬਲਦੇਵ ਕੁਮਾਰ?
ਪਾਕਿਸਤਾਨ ਤੋਂ ਭਾਰਤ ਆਏ ਬਲਦੇਵ ਕੁਮਾਰ ਦਰਅਸਲ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪੀਟੀਆਈ ਦੇ ਸਾਬਕਾ ਵਿਧਾਇਕ ਹਨ। ਬਲਦੇਵ ਕੁਮਾਰ ਖੈਬਰ ਪਖਤੂਨਖਵਾ ਦੇ ਬਾਰੀਕੋਟ ਤੋਂ ਵਿਧਾਇਕ ਸਨ। ਉਨ੍ਹਾਂ ’ਤੇ ਸਾਲ 2016 ਚ ਆਪਣੀ ਹੀ ਪਾਰਟੀ...
Tue, 10 Sep 2019 06:00 PM IST Last Who Pakistan India Come Former Mla Baldev Kumar PTI Imran Khan Wife Ria Daughter ਹੋਰ...ਅੱਤਵਾਦੀ ਹਾਫਿਜ਼ ਸਈਦ ਬਾਰੇ ਜਾਣਕਾਰੀ ਹੋਈ ਲੀਕ ਤਾਂ ਪਾਕਿ ਬੁਖਲਾਇਆ
ਪਾਕਿਸਤਾਨ: ਇਮਰਾਨ ਖ਼ਾਨ ਦੀ ਪਾਰਟੀ ਨੂੰ ਰਾਸ਼ਟਰਪਤੀ ਚੋਣਾਂ 'ਚ ਜਿੱਤ ਦਾ ਭਰੋਸਾ
ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਨੇ ਭਰੋਸਾ ਜਤਾਇਆ ਹੈ ਕਿ ਉਸਦਾ ਉਮੀਦਵਾਰ ਅਰਿਫ ਅਲਵੀ 4 ਸਤੰਬਰ ਨੂੰ ਹੋਣ ਵਾਲੇ ਰਾਸ਼ਟਰਪਤੀ ਚੋਣ ਵਿਚ ਆਸਾਨੀ ਨਾਲ ਜਿੱਤ ਪ੍ਰਾਪਤ ਕਰਨਗੇ। ਡਾਨ ਨਿਊਜ਼ ਦੀ ਇਕ ਰਿਪੋਰਟ ਅਨੁਸਾਰ ਸ਼ਨੀਵਾਰ ਨੂੰ...
Sun, 26 Aug 2018 06:47 PM IST Pakistan Presidential Election PTI Imran Khan ਹੋਰ...ਪੀਟੀਆਈ ਨੇ ਐਲਾਨਿਆ ਇਮਰਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ, 14 ਅਗਸਤ ਨੂੰ ਚੁੱਕ ਸਕਦੇ ਹਨ ਸਹੁੰ
ਪਾਕਿਸਤਾਨ ਤਹਿਰੀਕ ਏ ਇਨਸਾਫ (ਪੀਟੀਆਈ) ਪਾਰਟੀ ਦੀ ਸੰਸਦੀ ਕਮੇਟੀ ਨੇ ਸੋਮਵਾਰ ਨੂੰ ਇਮਰਾਨ ਖ਼ਾਨ ਨੂੰ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਐਲਾਨਿਆ ਹੈ। ਕ੍ਰਿਕਟਰ ਤੋਂ ਨੇਤਾ ਬਣੇ 65 ਸਾਲਾਂ ਖ਼ਾਨ ਦੀ ਪਾਰਟੀ 25 ਜੁਲਾਈ ਨੂੰ...
Tue, 07 Aug 2018 12:09 PM IST PTI Declares Imran Khan Prime Ministerial Candidate Pm Pakistan Elections Updates Pakistan Elections Pakistan PM ਹੋਰ...ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ `ਚ ਕਿਸੇ ਵਿਦੇਸ਼ੀ ਆਗੂ ਨੂੰ ਨਹੀਂ ਬੁਲਾਇਆ ਜਾਵੇਗਾ
ਇਮਰਾਨ ਖਾਨ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ `ਚ ਕਿਸੇ ਵੀ ਵਿਦੇਸ਼ੀ ਨੇਤਾ ਨੂੰ ਨਹੀਂ ਬੁਲਾਇਆ ਜਾਵੇਗਾ। ਪਾਕਿਸਤਾਨ ਨੇ ਕਿਹਾ ਕਿ ਭਵਿੱਖ ਦੇ ਪ੍ਰਧਾਨ ਮੰਤਰੀ ਇਕ ਸਾਦੇ ਸਮਾਰੋਹ `ਚ ਸਹੁੰ ਚੁੱਕਣਾ ਚਾਹੁੰਦੇ ਹਨ। ਖਾਨ...
Thu, 02 Aug 2018 09:38 PM IST Imran Khan Pakistan Tehrik E Insaf PTI Dr. Muhammad Faisal ਹੋਰ...ਇਮਰਾਨ ਦੀ ਪੀ.ਟੀ.ਆਈ. ਨੇ ਸਰਕਾਰ ਬਣਾਉਣ ਲਈ ਕੀਤਾ ਇਹ ਕੰਮ
ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਫੈਡਰਲ ਸਰਕਾਰ ਦੇ ਗਠਨ ਲਈ ਐੱਮ.ਕਿਊ.ਐੱਮ.-ਪੀ. ਦਾ ਸਮਰਥਨ ਮੰਗਿਆ ਹੈ। ਕਿਉਂਕਿ ਪੀ.ਟੀ.ਆਈ. 116 ਸੀਟਾਂ ਦੇ ਨਾਲ ਸਰਕਾਰ ਨਹੀਂ ਬਣਾ ਸਕਦੀ। ਇਕ ਅੰਗਰੇਜ਼ੀ...
Wed, 01 Aug 2018 02:29 PM IST Imran Khan PTI Government Pakistan General Election 2018 Pakistan Elections Updates ਹੋਰ...ਪਾਕਿ ਦੇ ਮੁਢਲੇ ਰੁਝਾਨਾਂ `ਚ ਇਮਰਾਨ ਖ਼ਾਨ ਦੀ ਪਾਰਟੀ ਅੱਗੇ, ਸ਼ਰੀਫ਼ ਦੋਇਮ
ਪਾਕਿਸਤਾਨ `ਚ ਅੱਜ ਬੁੱਧਵਾਰ ਨੂੰ ਆਮ ਚੋਣਾਂ ਲਈ ਵੋਟਾਂ ਦੀ ਗਿਣਤੀ ਦਾ ਕੰਮ ਜੰਗੀ ਪੱਧਰ `ਤੇ ਚੱਲ ਰਿਹਾ ਹੈ। ਮੁਢਲੇ ਰੁਝਾਨਾਂ `ਚ ਇਮਰਾਨ ਖ਼ਾਨ ਦੀ ਅਗਵਾਈ ਹੇਠਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ 103 ਸੀਟਾਂ `ਤੇ ਅੱਗੇ ਚੱਲ ਰਹੀ ਹੈ। ਨਵਾਜ਼...
Wed, 25 Jul 2018 11:28 PM IST Imran Khan PTI Leads Early Trends Nawaz Sharif Second ਹੋਰ...
- 1
- of
- 1