ਅਗਲੀ ਕਹਾਣੀ
Punjab ਦੇ ਖ਼ਬਰਾਂ
ਪੰਜਾਬ 'ਚ ਮਾਸਕ ਨਾ ਪਾਉਣ 'ਤੇ 69,150 ਲੋਕਾਂ ਦੇ ਕੱਟੇ ਚਲਾਨ
ਪੰਜਾਬ 'ਚ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲੋਕ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਦਾ ਪਾਲਣ ਕਰਦੇ ਦਿਖਾਈ ਨਹੀਂ ਦੇ ਰਹੇ। ਅਜਿਹੇ ਲੋਕ ਥਾਂ-ਥਾਂ ਥੁੱਕ ਰਹੇ ਹਨ ਅਤੇ ਮਾਸਕ ਵੀ ਨਹੀਂ ਪਾ ਰਹੇ ਹਨ। ਸੂਬੇ 'ਚ 21 ਮਈ ਤੋਂ ਮਾਸਕ...
Sat, 06 Jun 2020 11:25 AM IST Punjab 69150 People Issued Challans Not Wearing Masks ਹੋਰ...ਹਜ਼ਾਰਾਂ ‘ਨਿਕੰਮੇ ਤੇ ਭ੍ਰਿਸ਼ਟ’ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਕਰੇਗੀ ਜਬਰੀ ਰਿਟਾਇਰ
ਪੰਜਾਬ ਸਰਕਾਰ ਨੇ ਵੱਖੋ–ਵੱਖਰੇ ਵਿਭਾਗਾਂ ਵਿੱਚ ਕੰਮ ਕਰ ਰਹੇ ਨਿਕੰਮੇ, ਲਾਪਰਵਾਹ ਅਤੇ ਭ੍ਰਿਸ਼ਟ ਕਰਮਚਾਰੀਆਂ ਦੀ ਸ਼ਨਾਖ਼ਤ ਕਰਨ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਵਿਭਾਗਾਂ ਦੇ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਅਜਿਹੇ ਕਰਮਚਾਰੀਆਂ ਦੀ...
Fri, 05 Jun 2020 09:53 AM IST Punjab Government To Retire Forecefully Thousands Of Careless And Corrupt Employees ਹੋਰ...ਪੰਜਾਬ ਦੀਆਂ ਸਾਧਾਰਣ ਬਸਾਂ ਨੂੰ ਰਾਹਤ, ਟੈਕਸ ਦਰਾਂ ’ਚ ਕਟੌਤੀ ਦੇ ਹੁਕਮ
ਸ਼ਰਾਬ ’ਤੇ ਕੋਵਿਡ ਸੈਸ ਲਾਗੂ, ਪੰਜਾਬ ਨੂੰ ਮਿਲੇਗਾ 145 ਕਰੋੜ ਦਾ ਵਾਧੂ ਮਾਲੀਆ
ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ’ਚ ਵਾਧਾ ਕੈਪਟਨ ਨੂੰ ਨਾਪਸੰਦ, ਕਿਹਾ ਨਾਕਾਫੀ
ਘਰੇਲੂ ਬਿਜਲੀ ਦਰਾਂ ਘਟਣ ’ਤੇ ਅਤਿ ਗਰੀਬ ਵਰਗ ਨੂੰ ਹੋਵੇਗਾ ਵਧ ਲਾਭ: CM ਪੰਜਾਬ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਪੀ.ਐਸ.ਈ.ਆਰ.ਸੀ.) ਵੱਲੋਂ ਕੋਵਿਡ ਅਤੇ ਲੌਕਡਾਊਨ ਦੇ ਕਾਰਨ ਮਾਲੀਆ ਘਟਣ ਦੇ ਬਾਵਜੂਦ ਘਰੇਲੂ ਬਿਜਲੀ ਦਰਾਂ ਘਟਾਉਣ ਦੇ ਫੈਸਲੇ ਦਾ ਸਵਾਗਤ ਕੀਤਾ...
Tue, 02 Jun 2020 02:04 AM IST Household Electricity Rates Decline Extreme Poor Class Rise Benefit Cm Punjab ਹੋਰ...ਕੋਰੋਨਾ ਵਾਇਰਸ ਖ਼ਿਲਾਫ਼ ਪੰਜਾਬ ’ਚ 'ਮਿਸ਼ਨ ਫਤਹਿ' ਜਾਗਰੂਕਤਾ ਮੁਹਿੰਮ ਸ਼ੁਰੂ
ਕੋਰੋਨਾ ਵਾਇਰਸ (ਕੋਵਿਡ-19) ਖ਼ਿਲਾਫ਼ ਜੰਗ ਨੂੰ ਸੂਬੇ ਭਰ ਚ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ 'ਮਿਸ਼ਨ ਫਤਹਿ' ਤਹਿਤ ਮਹੀਨਾ ਭਰ ਚੱਲਣ ਵਾਲੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ...
Tue, 02 Jun 2020 01:40 AM IST Corona Virus Punjab Mission Conquest Awareness Campaign Launched ਹੋਰ...ਪੰਜਾਬ 'ਚ ਸੈਲੂਨ, ਬਿਊਟੀ ਪਾਰਲਰ, ਸਪਾਅ, ਠੇਕੇ ਖੋਲ੍ਹਣ ਦਾ ਐਲਾਨ
ਕੇਂਦਰ ਸਰਕਾਰ ਵੱਲੋਂ ਆਨਲੌਕ 1.0 ਲਈ ਜਾਰੀ ਨਿਰਦੇਸ਼ਾਂ ਦੀ ਦਿਸ਼ਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ 8 ਜੂਨ 2020 ਤੋਂ ਹੋਟਲ, ਪ੍ਰਾਹੁਣਚਾਰੀ ਸੇਵਾਵਾਂ, ਸ਼ਾਪਿੰਗ ਮਾਲ, ਧਾਰਮਿਕ ਸਥਾਨ ਅਤੇ ਬੈਠ ਕੇ ਖਾਣ ਲਈ...
Sun, 31 May 2020 11:15 PM IST Punjab Shops Beauty Parlours Open 12 Hours Daily Barber Liquor Shops ਹੋਰ...ਪੰਜਾਬ ਨੂੰ ਵੱਡੇ ਰਾਹਤ ਪੈਕੇਜ਼ ਦੀ ਲੋੜ, ਹਰਸਿਮਰਤ ਦੀ ਬੇਕਾਰ ਸਲਾਹ ਨਹੀਂ : ਬ੍ਰਹਮਪੁਰਾ
ਕਿਹਾ, ਸੁਖਬੀਰ ਬਾਦਲ ਇੱਕ ਮੰਦਬੁੱਧੀ ਬੱਚਾ ਹੈ, ਜਨਤਾ ਉਸ ਦੇ ਕੰਮਾਂ ਤੋਂ ਜਾਣੂ ਪੰਜਾਬ ਦੇ ਮੁੱਖ ਮੰਤਰੀ ਕੋਵਿਡ-9 ਸੰਕਟ 'ਚ ਅਸਫ਼ਲ, ਸਿਹਤ ਸੇਵਾਵਾਂ ਡੁੱਬ ਰਹੀਆਂ ਕੋਵਿਡ-19 ਮਹਾਂਮਾਰੀ ਦੇ ਕਾਰਨ ਆਲਮੀ ਸੰਕਟ ਨੇ ਮਨੁੱਖੀ...
Sun, 31 May 2020 07:55 PM IST Punjab Needs Big Relief Package Not Useless Advice Harsimrat Brahmapura ਹੋਰ...ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਕੇਂਦਰ ’ਚ ਬਣਨਗੇ ਡਾਇਰੈਕਟਰ ਜਨਰਲ
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (DGP – ਡੀਜੀਪੀ) ਸ੍ਰੀ ਦਿਨਕਰ ਗੁਪਤਾ ਨੂੰ ਕੇਂਦਰ ਸਰਕਾਰ ਵਿੱਚ ਡਾਇਰੈਕਟਰ ਜਨਰਲ ਪੱਧਰ ਦੇ ਅਹੁਦਿਆਂ ਉੱਤੇ ਤਾਇਨਾਤ ਰਹਿਣ ਲਈ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਕੇਂਦਰੀ ਕੈਬਿਨੇਟ ਦੀ...
Sun, 31 May 2020 07:32 AM IST Punjab DGP Dinkar Gupta Empannelled In Centre Post ਹੋਰ...