ਅਗਲੀ ਕਹਾਣੀ
Punjab CM ਦੇ ਖ਼ਬਰਾਂ
ਮੁੱਖ ਮੰਤਰੀ ਵੱਲੋਂ ਸ਼ਹੀਦਾਂ ਦੇ 8 ਵਾਰਸਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੀ ਰਾਖੀ ਖਾਤਰ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਦਿੰਦਿਆਂ ਉਨਾਂ ਦੇ ਅਗਲੇ 8 ਵਾਰਸਾਂ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ...
Sun, 31 May 2020 07:48 PM IST Punjab CM CLEARS APPOINTMENTS 8 NEXT OF KIN OF MARTYRSਨਿਹੰਗ ਹਮਲੇ 'ਚ ਜ਼ਖਮੀ ਏਐਸਆਈ ਹਰਜੀਤ ਸਿੰਘ ਨੂੰ ਮਿਲੀ ਤਰੱਕੀ, ਬਣੇ ਸਬ ਇੰਸਪੈਕਟਰ
ਡੀਜੀਪੀ ਵੱਲੋਂ 3 ਹੋਰ ਪੁਲਿਸ ਕਰਮਚਾਰੀ ਅਤੇ ਮੰਡੀ ਬੋਰਡ ਦੇ ਜ਼ਖਮੀ ਅਧਿਕਾਰੀ ਕੌਮੈਂਡੇਸ਼ਨ ਡਿਸਕ ਨਾਲ ਸਨਮਾਨਤ ਪੰਜਾਬ ਦੇ ਮੁੱਖ ਮੰਤਰੀ ਦੀਆਂ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਸਬਜ਼ੀ ਮੰਡੀ ਵਿਖੇ ਕਰਫਿਊ ਦੌਰਾਨ ਹੋਏ ਹਮਲੇ ਦਾ ਬਹਾਦਰੀ...
Thu, 16 Apr 2020 08:43 PM IST Punjab CM DIRECTIVE ASI HARJEET SINGH PROMOTED SI EXEMPLARY COURAGE PATIALA SABZI MANDI ATTACK ਹੋਰ...ਕੈਪਟਨ ਨੇ ਵੀਡੀਓ ਕਾਲ ਰਾਹੀਂ ਪੁੱਛਿਆ ASI ਹਰਜੀਤ ਸਿੰਘ ਦਾ ਹਾਲ, ਕਿਹਾ ਤੁਸੀਂ ਬਹਾਦਰ ਹੋ
ਬੀਤੇ ਦਿਨ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਨਿਹੰਗਾਂ ਦੇ ਇਕ ਗੁਟ ਨੇ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ ਅਤੇ ਇਕ ਪੁਲਿਸ ਅਧਿਕਾਰੀ ਦੇ ਹੱਥ ਨੂੰ ਤਲਵਾਰ ਨਾਲ ਵੱਢ ਦਿੱਤਾ ਸੀ। ਚੰਡੀਗੜ੍ਹ ਸਥਿਤ ਪੀਜੀਆਈ ਦੇ ਡਾਕਟਰਾਂ ਦੀ ਟੀਮ ਨੇ ਤਕਰੀਬਨ...
Mon, 13 Apr 2020 07:43 PM IST Punjab Police Punjab CM Capt. Amarinder Singh Pgi Chandigarh Punjab Chandigarh Patiala ਹੋਰ...ਸੁਖਨਾ ਝੀਲ ਨੇੜੇ ਉਸਾਰੀਆਂ ਦਾ ਮਾਮਲਾ: CM ਨੇ ਨਾਗਰਿਕਾਂ ਦੀ ਰਾਖੀ ਲਈ ਵਿਧਾਨਿਕ ਤੇ ਨਿਆਂਇਕ ਕਦਮ ਚੁੱਕਣ ਦਾ ਭਰੋਸਾ
ਰਣਨੀਤੀ ਘੜਨ ਲਈ ਛੇ ਮੈਂਬਰੀ ਕਮੇਟੀ ਦਾ ਗਠਨ ਐਡਵੋਕੇਟ ਜਨਰਲ ਤੇ ਮੁੱਖ ਸਕੱਤਰ ਨੂੰ ਮਸਲੇ 'ਤੇ ਹਰਿਆਣਾ ਨਾਲ ਤਾਲਮੇਲ ਕਰਨ ਲਈ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਨਾ ਝੀਲ ਨਾਲ ਲੱਗਦੇ...
Thu, 05 Mar 2020 08:34 PM IST Punjab CM ASSURES ALL LEGISLATIVE And JUDICIAL STEPS PROTECT CITIZENS INTEREST IN WAKE OF SUKHNA LAKE CONSTRUCTIONS ORDER High Court Order For Sukna ਹੋਰ...ਨਿਰਮਾਣ ਤੇ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਦਾ ਸਮਾਂ 31 ਮਾਰਚ 2020 ਤੱਕ ਵਧਾਉਣ ਦੇ ਹੁਕਮ ਜਾਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਪੰਜਾਬ ਕਿਰਤ ਵਿਭਾਗ ਨੂੰ ਹੁਕਮ ਦਿੱਤੇ ਕਿ ਨਿਰਮਾਣ ਤੇ ਹੋਰ ਉਸਾਰੀ ਕਿਰਤੀਆਂ ਦੇ ਮੈਂਬਰਾਂ ਦੀ ਮੁੜ ਰਜਿਸਟ੍ਰੇਸ਼ਨ ਨਾ ਕਰਵਾ ਸਕਣ ਵਾਲੇ ਕਿਰਤੀਆਂ ਦੀ ਰਜਿਸਟ੍ਰੇਸ਼ਨ ਦਾ ਸਮਾਂ 31 ਮਾਰਚ 2020...
Fri, 13 Dec 2019 10:15 PM IST Punjab CM Orders EXTENSION OF DEADLINE Registration Workers ਹੋਰ...ਕੈਪਟਨ ਨੇ ਨਿਊਜਰਸੀ ਦੇ ਸੈਨੇਟਰ ਨਾਲ ਕੀਤੀ ਮੁਲਾਕਾਤ, ਅਮਰੀਕੀ ਕੰਪਨੀਆਂ ਨੂੰ ਨਿਵੇਸ਼ ਦਾ ਸੱਦਾ
ਨਿਊਜਰਸੀ ਦੇ ਸੈਨੇਟਰ ਤੇ ਡੈਮੋਕਰੇਟਿਕ ਪਾਰਟੀ ਦੇ ਸੀਨੀਅਰ ਮੈਂਬਰ ਰੌਬਰਟ ਮੈਂਡੇਜ਼ ਨੇ ਸ਼ੁੱਕਰਵਾਰ ਰਾਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਆਪਸੀ ਹਿੱਤਾਂ ਦੇ ਮੁੱਦਿਆਂ ਬਾਰੇ ਵਿਚਾਰ ਚਰਚਾ ਕੀਤੀ। ਇਸ ਵਿੱਚ...
Sat, 05 Oct 2019 04:49 PM IST Punjab CM SEEKS INVESTMENT FROM US COMPANIES IN MEETING WITH NEW JERSEY SENATOR ਹੋਰ...ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਮਿਲਣਗੇ PM ਮੋਦੀ ਨੂੰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਚੰਡੀਗੜ੍ਹ ਤੋਂ ਦਿੱਲੀ ਪੁੱਜ ਗਏ ਹਨ। ਉਨ੍ਹਾਂ ਦਾ ਅੱਜ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਮਿਲਣ ਦਾ ਪ੍ਰੋਗਰਾਮ ਹੈ। ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ...
Thu, 03 Oct 2019 10:20 AM IST Punjab CM Captain Amrinder Singh To Meet PM Modi ਹੋਰ...ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਦੇ ਚਲਦੇ ਕੰਮਾਂ ਦਾ ਲਿਆ ਜਾਇਜ਼ਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਭਾਰਤ–ਪਾਕਿ ਦੀ ਸਰਹੱਦ ਉਤੇ ਪਹੁੰਚਕੇ ਕਰਤਾਰਪੁਰ ਲਾਂਘੇ ਦੇ ਚਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੂਰਬੀਨ ਰਾਹੀਂ ਪਾਕਿਸਤਾਨ ਵਾਲੇ ਪਾਸੇ ਦਰਬਾਰ ਸਾਹਿਬ ਕਰਤਾਰਪੁਰ ਦੇ...
Thu, 19 Sep 2019 02:11 PM IST Punjab CM Captain Amarinder Singh OP Soni Vijay Inder Singla Gurdwara Darbar Sahib Kartarpur Pakistan ਹੋਰ...ਕੈਪਟਨ ਸਰਕਾਰ ਦਾ ਬਜਟ ਇਜਲਾਸ 12 ਫ਼ਰਵਰੀ ਤੋਂ, 18 ਨੂੰ ਪੇਸ਼ ਹੋਵੇਗਾ ਬਜਟ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਾਲ 2019-20 ਦਾ ਬਜਟ 18 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਮੰਤਰੀ ਮੰਡਲ ਨੇ ਵਿਧਾਨ ਸਭਾ ਦਾ ਬਜਟ ਇਜਲਾਸ 12 ਤੋਂ 21 ਫਰਵਰੀ ਤੱਕ ਤੱਕ ਸੱਦਣ ਦਾ ਫੈਸਲਾ ਕੀਤਾ...
Tue, 29 Jan 2019 01:52 PM IST Punjab Punjab CM CAPT AMARINDER Government Budget February 12 Session February 18 ਹੋਰ...
- 1
- of
- 1