ਅਗਲੀ ਕਹਾਣੀ
Punjabi ਦੇ ਖ਼ਬਰਾਂ
ਮਹਾਰਾਸ਼ਟਰ ’ਚ ਫਸੇ ਪੰਜਾਬੀ ਸ਼ਰਧਾਲੂਆਂ ਦੀ ਵਾਪਸੀ ਲਈ ਪਟਿਆਲਾ ਤੋਂ 30 ਬੱਸਾਂ ਰਵਾਨਾ
ਅੱਜ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (PRTC) ਦੀਆਂ 30 ਬੱਸਾਂ ਪਟਿਆਲਾ ਤੋਂ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਲਈ ਰਵਾਨਾ ਹੋਈਆਂ। ਉੱਥੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ 2,400 ਤੋਂ ਵੱਧ ਪੰਜਾਬੀ ਸ਼ਰਧਾਲੂ ਫਸੇ ਹੋਏ ਹਨ। ਉਨ੍ਹਾਂ ਦੀ ਵਾਪਸੀ ਲਈ...
Sat, 25 Apr 2020 10:50 AM IST 30 Buses Left From Patiala For Maharashtra To Bring Back Punjabi Pilgrims ਹੋਰ...ਆਸਟ੍ਰੇਲੀਆ ਸਰਕਾਰ ਨੇ ਪਿਛਾਂਹ ਖਿੱਚੇ ਹੱਥ, ਹਜ਼ਾਰਾਂ ਪੰਜਾਬੀ ਵਿਦਿਆਰਥੀ ਫਸੇ
ਬ੍ਰਿਟੇਨ ਦੇ ਪੀਐਮ ਬੋਰਿਸ ਜੋਨਸਨ ਨੇ ਪੰਜਾਬੀ, ਗੁਜਰਾਤੀ ਤੇ ਉਰਦੂ 'ਚ ਲਿਖੀ ਚਿੱਠੀ
ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਬ੍ਰਿਟੇਨ ਦੇ 30 ਲੱਖ ਘਰਾਂ ਨੂੰ ਚਿੱਠੀਆਂ ਭੇਜ ਕੇ ਲੋਕਾਂ ਨੂੰ ਜਾਨਲੇਵਾ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਚੀਜ਼ਾਂ ਬਿਹਤਰ ਹੋਣ ਤੋਂ...
Fri, 03 Apr 2020 04:44 PM IST Prime Minister Boris Johnson Writes Letters Punjabi Gujarati Urdu ਹੋਰ...ਕਿੱਥੋ ਆਇਆ ਕੋਰੋਨਾ? ਨਰਿੰਦਰ ਚੰਚਲ ਦਾ ਕੋਰੋਨਾ ਵਾਇਰਸ 'ਤੇ VIDEO ਵਾਇਰਲ
ਕੋਰੋਨਾ ਵਾਇਰਸ ਦੇ ਫੈਲਣ ਕਾਰਨ ਪੂਰੀ ਦੁਨੀਆ ਦਹਿਸ਼ਤ ਚ ਹੈ। ਕੋਰੋਨਾ ਵਾਇਰਸ ਦੇ ਮਾਮਲੇ ਭਾਰਤ ਚ ਵੀ ਸਾਹਮਣੇ ਆ ਰਹੇ ਹਨ ਅਤੇ ਹਰ ਕੋਈ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਕੋਰੋਨਾ ਵਾਇਰਸ ਦਾ ਇੱਕ ਭਜਨ ਇੰਟਰਨੈਟ ਤੇ ਤੇਜ਼ੀ ਨਾਲ...
Sun, 15 Mar 2020 12:50 AM IST Where Comes Corona Narinder Chanchal Singer Punjabi Corona Virus Video Viral ਹੋਰ...ਨਵਦੀਪ ਸਿੰਘ ਦੇ ਫ਼ਿਲਮਾਂਕਣ ਨਾਲ ਪੰਜਾਬੀ ਮਿੰਨੀ ਕਹਾਣੀ ਸਾਹਿਤ 'ਚ ਛਿੜੀ ਗੰਭੀਰ ਵਿਚਾਰ–ਚਰਚਾ
ਨਿੱਕੀਆਂ ਪੰਜਾਬੀ ਫ਼ਿਲਮਾਂ ਦੇ ਡਾਇਰੈਕਟਰ ਨਵਦੀਪ ਸਿੰਘ ਵੱਲੋਂ ਦੀ ਪਹਿਲਕਦਮੀ ਨਾਲ ਇੱਕ ਵਾਰ ਫਿਰ ਪੰਜਾਬੀ ਮਿੰਨੀ ਕਹਾਣੀ ਬਾਰੇ ਗੰਭੀਰ ਚਰਚਾ ਛਿੜ ਗਈ ਹੈ। ਨਾਭਾ ਦੇ ਨਵਦੀਪ ਸਿੰਘ ਨੇ ਚੋਣਵੀਂਆਂ ਪੰਜਾਬੀ ਮਿੰਨੀ ਕਹਾਣੀਆਂ ਨੂੰ ਫ਼ਿਲਮੀ–ਰੂਪ...
Fri, 13 Mar 2020 03:25 PM IST A Serious Discussion Initiated In Punjabi Mini Kahani Literature Through Filmization By Navdeep Singh ਹੋਰ...ਹਰਿਆਣਾ ਦੇ ਸਾਰੇ ਦਫਤਰਾਂ ਨੂੰ ਹੁਕਮ, ਪੰਜਾਬੀ ਭਾਸ਼ਾ ’ਚ ਦੇਣ ਜਵਾਬ
ਪੰਜਾਬੀ ਭਾਸ਼ਾ ਨੂੰ ਲਾਜ਼ਮੀ ਬਣਾਉਣ ਲਈ ਵਿਧਾਨ ਸਭਾ ’ਚ ਪ੍ਰਸਤਾਵ ਪੇਸ਼
ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਅਤੇ ਰੁਜ਼ਗਾਰ ਉੱਤਪਤੀ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਪ੍ਰਸਤਾਵ ਪੇਸ਼ ਕੀਤਾ ਕਿ ਰਾਜ ਸਰਕਾਰ ਦੇ ਸਾਰੇ ਅਦਾਰਿਆਂ...
Mon, 02 Mar 2020 07:58 PM IST Punjab Punjabi Language Mandatory Vidhan Sabha Proposal Submitted Channi ਹੋਰ...ਪੰਜਾਬੀ ਮਿੰਨੀ ਕਹਾਣੀਆਂ ਨੂੰ ਪਹਿਲੀ ਵਾਰ ਮਿਲਣ ਲੱਗਾ ਫ਼ਿਲਮੀ–ਰੂਪ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬੀ ਵਿਸ਼ੇ ਦਾ ਨਤੀਜਾ ਐਲਾਨਿਆ
ਕੌਮਾਂਤਰੀ ਮਾਂ ਬੋਲੀ ਦਿਹਾੜੇ ’ਤੇ ਪੰਜਾਬ ਦੀਆਂ 11 ਸਖ਼ਸੀਅਤਾਂ ਸਨਮਾਨਤ
ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਪੰਜਾਬ ਕਲਾ ਪਰਿਸ਼ਦ ਦੀ ਅਗਵਾਈ ਹੇਠ ਮਨਾਏ ਗਏ ਸਪਤਾਹ ਦੀ ਸਮਾਪਤੀ ਮੌਕੇ ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਦੇ ਮੌਕੇ ਪਰਿਸ਼ਦ ਵੱਲੋਂ ਪੰਜਾਬ ਕਲਾ ਭਵਨ ਵਿਖੇ ਇਕ ਸ਼ਾਨਦਾਰ ਸਾਹਿਤਕ ਸਮਾਗਮ...
Fri, 21 Feb 2020 08:34 PM IST Punjab International Mother Language Day Personalities Awards Punjabi Channi Surjit Singh Pattar ਹੋਰ...