ਅਗਲੀ ਕਹਾਣੀ
Rajasthan Election 2018 ਦੇ ਖ਼ਬਰਾਂ
VIDEO: ਮੁੱਖ ਮੰਤਰੀ ਵਸੁੰਧਰਾ ਰਾਜੇ 'ਤੇ ਸ਼ਰਦ ਯਾਦਵ ਦੀ ਵਿਵਾਦਗ੍ਰਸਤ ਟਿੱਪਣੀ
ਰਾਜਸਥਾਨ ਚੋਣ ਮੁਹਿੰਮ ਦੇ ਆਖਰੀ ਦਿਨ ਇਕ ਰੈਲੀ ਵਿੱਚ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਨੇ ਮੁੱਖ ਮੰਤਰੀ ਵਸੁੰਧਰਾ ਰਾਜੇ ਉੱਤੇ ਇੱਕ ਵਿਵਾਦਗ੍ਰਸਤ ਟਿੱਪਣੀ ਕੀਤੀ। ਰਾਜਸਥਾਨ ਦੇ ਅਲਵਰ ਵਿਖੇ, ਸ਼ਰਦ ਯਾਦਵ ਨੇ ਕਿਹਾ, 'ਵਸੁੰਧਰਾ ਨੂੰ ਹੁਣ...
Thu, 06 Dec 2018 09:43 PM IST Sharad Yadav Vasundhara Raje Fat Rajasthan Election 2018 Rajasthan Election 2018 News Rajasthan Constituency Rajasthan Lok Sabha Constituency Rajasthan Assembly Election 2018 Date Assembly Election In Rajasthan Political Parties In Rajasthan Election 2018 RJ Election 2018 ਹੋਰ...ਮਹਾਰਾਣੀ ਲਈ ਆਪਣੀ ਸੀਟ ਬਚਾਉਣੀ ਹੋਈ ਔਖੀ, ਜਿੱਤ ਆਸਾਨ ਨਹੀਂ
ਰਾਜਸਥਾਨ ਚੋਣਾਂ (2018) ਵਿਚ ਝਲਵਾੜ ਜ਼ਿਲ੍ਹੇ ਦੀ ਝਾਲਰਾਪਾਟਨ ਸੀਟ ਉੱਤੇ ਦਿਲਚਸਪ ਮੁਕਾਾਬਲਾ ਦੇਖਣ ਨੂੰ ਮਿਲ ਰਿਹਾ ਹੈ ਤੇ ਮੁੱਖ ਮੰਤਰੀ ਵਸੁੰਧਰਾ ਰਾਜੇ ਦੀ ਰਵਾਇਤੀ ਸੀਟ ਖ਼ਤਰੇ ਵਿੱਚ ਲੱਗ ਰਹੀ ਹੈ। ਨਿਊਜ਼ ਏਜੰਸੀ ਦੇ ਮੁਤਾਬਕ,...
Sun, 02 Dec 2018 04:52 PM IST Rajasthan Election 2018 Result Date Rajasthan Election 2018 Rajasthan Election News Vasundhara Raje ਹੋਰ...ਸਚਿਨ ਪਾਇਲਟ ਹੋਣਗੇ ਰਾਜਸਥਾਨ ਦੇ ਅਗਲੇ ਵਜ਼ੀਰ ਏ ਆਲਾ?
ਰਾਜਸਥਾਨ 'ਚ ਲੋਕ ਸਭਾ ਚੋਣਾਂ ਵਿੱਚ ਸੂਪੜਾ ਸਾਫ ਹੋਣ ਤੋਂ ਬਾਅਦ ਕਾਂਗਰਸ ਨੇ ਨੌਜਵਾਨ ਆਗੂ ਸਚਿਨ ਪਾਇਲਟ ਨੂੰ ਸੂਬੇ ਦੀ ਕਮਾਨ ਦਿੱਤੀ. ਉਦੋਂ ਤੋਂ ਸਚਿਨ ਪਾਇਲਟ ਕੈਡਰ ਦਾ ਅਧਾਰ ਵਧਾਉਣ ਲਈ ਜ਼ਮੀਨੀ ਪੱਧਰ 'ਤੇ ਸਖ਼ਤ ਮਿਹਨਤ ਕਰ ਰਹੇ...
Sat, 01 Dec 2018 08:38 PM IST Sachin Pilot Rajasthan Congress Tonk Rajasthan Assembly Elections Assembly Elections 2018 Rajasthan Election 2018 BJP Vasundhara Raje ਹੋਰ...ਰਾਜਸਥਾਨ ਚੋਣਾਂ: ਗਹਿਲੋਤ ਬੋਲੇ- ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਪਾਰਟੀ ਕਰੇਗੀ
ਸੀਨੀਅਰ ਕਾਂਗਰਸ ਨੇਤਾ ਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਅਹੁਦੇ ਨੂੰ ਤਰਜੀਹ ਨਹੀਂ ਦਿੱਤੀ. ਚੋਣਾਂ ਜਿੱਤਣ ਤੋਂ ਬਾਅਦ, ਮੁੱਖ ਮੰਤਰੀ ਦੇ ਅਹੁਦੇ ਦੇ ਸੰਬੰਧ ਵਿਚ ਪਾਰਟੀ ਹਾਈਕਮਾਂਡ...
Sun, 18 Nov 2018 08:57 PM IST Plat Ashok Gehlot Rajasthan Congress List Rajasthan Election 2018 Rajasthan Congress Candidate List Rajasthan Congress List 2018 Rajasthan Congress 3rd List Congress Candidate List For Rajasthan Rajasthan Congress Candidate List 2018 Rajasthan Congress Candidate Full List 2018 Rajasthan Assembly Election 2018 Rajasthan Election 2018 Result Date Rajasthan Election News Congress Candidate List Full Download 2018 Rajasthan Rajasthan Congress Candidate List Today Congress Rajasthan List Rajasthan Election Congress ਹੋਰ...ਰਾਜਸਥਾਨ ਚੋਣਾਂ: ਮੁੱਖ ਮੰਤਰੀ ਦੀ ਰੇਸ 'ਚ ਇਹ ਦੋ ਕਾਂਗਰਸੀ ਆਗੂ ਅੱਗੇ
ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਰਦਾਰਪੁਰਾ ਹਲਕੇ ਤੋਂ ਤੇ ਕਾਂਗਰਸ ਦੀ ਸੂਬਾ ਇਕਾਈ ਮੁਖੀ ਸਚਿਨ ਪਾਇਲਟ ਟੌਂਕ ਹਲਕੇ ਤੋਂ ਚੋਣ ਮੈਦਾਨ ਵਿੱਚ ਉੱਤਰਨਗੇ। ਰਾਜ ਵਿਧਾਨ ਸਭਾ ਦੀਆਂ ਚੋਣਾਂ 7 ਦਸੰਬਰ ਨੂੰ ਹੋਣੀਆਂ।...
Fri, 16 Nov 2018 04:22 PM IST Rajasthan Election 2018 Rajasthan Congress Candidate List Rajasthan Congress List Congress Candidates List For Rajasthan Rajasthan Election Result 2018 Rajasthan Vidhan Sabha Chunav Congress List Rajasthan Assembly Election 2018 Congress Rajasthan List Rajasthan Chunav Congress List ਹੋਰ...ਰਾਜਸਥਾਨ: BJP ਲਈ ਨੱਕ ਦਾ ਸਵਾਲ ਬਣੀ ਇਹ ਸੀਟ, ਸੰਸਦ ਨੂੰ ਬਣਾਇਆ MLA ਉਮੀਦਵਾਰ
ਰਾਜਸਥਾਨ ਚੋਣਾਂ 2018: ਭਾਜਪਾ ਵੱਲੋਂ ਜਾਰੀ ਉਮੀਦਵਾਰਾਂ ਦੀ ਦੂਜੀ ਸੂਚੀ ਵਿਚ, ਕਰਨਲ ਸੋਨਾਰਾਮ ਚੌਧਰੀ ਨੂੰ ਬਾੜਮੇਰ ਹਲਕੇ ਤੋਂ ਉਮੀਦਵਾਰ ਬਣਾਇਆ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਗੱਲ ਤੋਂ ਸਪੱਸ਼ਟ ਹੈ ਕਿ ਪਾਰਟੀ ਇਸ ਸੀਟ ਨੂੰ ...
Thu, 15 Nov 2018 05:10 PM IST Rajasthan Election 2018 Rajasthan Election 2018 Result Date Rajasthan Election Newsਵਿਧਾਨ ਸਭਾ ਚੋਣਾਂ 2018: 5 'ਚੋਂ 3 ਸੂਬਿਆਂ ਵਿੱਚ ਹੈ BJP ਦਾ ਰਾਜ, ਜਾਣੋ ਖ਼ਾਸ ਤੱਥ
ਆਗਾਮੀ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਦਾ ਬਗਲ ਵੱਜ ਚੁੱਕਿਆ ਹੈ। ਜਿਨ੍ਹਾਂ ਪੰਜ ਰਾਜਾਂ ਵਿੱਚ ਚੋਣਾਂ ਹੋਣੀਆਂ ਨੇ, ਉਹ ਹਨ- ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ, ਤੇਲੰਗਾਨਾ ਅਤੇ ਮਿਜ਼ੋਰਮ। ਇਨ੍ਹਾਂ ਪੰਜ ਰਾਜਾਂ ਵਿੱਚੋਂ...
Tue, 23 Oct 2018 03:04 PM IST Mp Election 2018 Madhya Pradesh Election 2018 Rajasthan Election 2018 Rajasthan Election 2018 Date Rajasthan Election 2018 Opinion Poll Rajasthan Election 2018 Month Rajasthan Election 2018 Results Rajasthan Election Date Chhattisgarh Election 2018 Chhattisgarh Election Date Chhattisgarh Election News ਹੋਰ...ਚੋਣਾਂ 2018: ਜਾਣੋ ਰਾਜਸਥਾਨ ਦੀ ਮੌਜੂਦਾ ਸਿਆਸਤ ਬਾਰੇ ਖ਼ਾਸ ਗੱਲਾਂ
ਰਾਜਸਥਾਨ ਵਿਧਾਨ ਸਭਾ ਵਿਚ ਕੁੱਲ 200 ਸੀਟਾਂ ਹਨ। ਇਹਨਾਂ ਵਿਚੋਂ 142 ਸੀਟਾਂ ਆਮ ਵਰਗ, 33 ਸੀਟਾਂ ਅਨੁਸੂਚਿਤ ਜਾਤੀਆਂ ਤੇ 25 ਸੀਟਾਂ ਅਨੁਸੂਚਿਤ ਕਬੀਲਿਆਂ ਲਈ ਰਾਖਵੀਆਂ ਹਨ। 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਸਭ ਤੋਂ ਵੱਡੀ ਪਾਰਟੀ ਦੇ...
Tue, 23 Oct 2018 03:03 PM IST Rajasthan Assembly Rajasthan Assembly Elections Election Commission Assembly Elections In Rajasthan Rajasthan Assembly Election 2018 Rajasthan Election 2018 BJP Congress Vasundhara Raje Sachin Pilot ਹੋਰ...MP ਚੋਣਾਂ 2018- ਸ਼ਿਵਰਾਜ ਦੇ ਕਾਫ਼ਲੇ 'ਤੇ ਫਿਰ ਪਥਰਾਵ, ਜਵਾਨ ਜ਼ਖਮੀ
ਸੋਮਵਾਰ ਦੀ ਰਾਤ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਜਨ ਆਸ਼ੀਰਵਾਦ ਯਾਤਰਾ ਦੇ ਕਾਫਲੇ 'ਤੇ ਕੁਝ ਲੋਕਾਂ ਨੇ ਪਥਰਾਵ ਕੀਤਾ। ਕਾਫ਼ਲੇ ਵਿੱਚ ਸ਼ਾਮਲ ਪੁਲਿਸ ਵਾਹਨਾਂ ਦੇ ਕੱਚ ਨੂੰ ਤੋੜ ਦਿੱਤਾ ਗਿਆ ਤੇ ਦੋ ਪੁਲਸ...
Tue, 18 Sep 2018 04:05 PM IST Mp Election 2018 Date Mp Election 2018 Mp Election 2018 Month Madhya Pradesh Election 2013 Mp Election 2018 Opinion Poll Madhya Pradesh Election Date Rajasthan Election 2018 Upcoming Elections In India 2018 Madhya Pradesh Assembly Election 2018 Madhya Pradesh Election 2018 Mp Chunav 2018 Rahul Gandhi Bhopal Road Show Rahul Gandhi In Bhopal ਹੋਰ...
- 1
- of
- 1