ਅਗਲੀ ਕਹਾਣੀ
Ram Temple ਦੇ ਖ਼ਬਰਾਂ
ਕੋਰੋਨਾ–ਲੌਕਡਾਊਨ ਕਾਰਨ ਅਯੁੱਧਿਆ ’ਚ ਰੁਕਿਆ ਰਾਮ–ਮੰਦਰ ਦਾ ਨਿਰਮਾਣ
ਰਾਮ ਜਨਮ–ਭੂਮੀ ’ਚ ਬਿਰਾਜਮਾਨ ਰਾਮਲਲਾ ਨੂੰ ਕੈਂਪਸ ਅੰਦਰ ਬਣਾਏ ਨਵੇਂ ਭਵਨ ’ਚ ਤਬਦੀਲ ਕੀਤੇ ਜਾਣ ਤੋਂ ਬਾਅਦ ਦੂਜੇ ਤੇ ਤੀਜੇ ਗੇੜ ਦਾ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਸੀ ਪਰ ਦੇਸ਼ ਭਰ ’ਚ ਲੌਕਡਾਊਨ ਦੇ ਐਲਾਨ ਨਾਲ ਇਹ...
Thu, 26 Mar 2020 09:03 AM IST Corona Lockdown Stalls Construction Of Ram Temple At Ayodhya ਹੋਰ...ਰਾਮਲਲਾ 24 ਮਾਰਚ ਨੂੰ ਤੰਬੂ ਛੱਡ ਜਾਣਗੇ ਫਾਈਵਰ ਦੇ ਮੰਦਰ ’ਚ
ਰਾਮਲਲਾ ਨੂੰ ਚੈਤਰ ਨਵਰਾਤਰੇ ਤੋਂ ਇਕ ਦਿਨ ਪਹਿਲਾਂ 24 ਮਾਰਚ ਨੂੰ ਫਾਇਵਰ ਦੇ ਮੰਦਰ ਚ ਬਿਠਾਇਆ ਜਾਵੇਗਾ। ਜਦੋਂ ਤਕ ਰਾਮ ਦੇ ਜਨਮ ਸਥਾਨ 'ਤੇ ਮੰਦਰ ਨਹੀਂ ਬਣ ਜਾਂਦਾ ਉਹ ਇਸੇ ਮੰਦਰ ਚ ਰਹਿਣਗੇ। ਇਹ ਜਾਣਕਾਰੀ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ...
Sun, 08 Mar 2020 12:35 AM IST Ayodhya Ramlala March 24 Tent Eid Foyer Temple Ram Temple Yogi Government Modi Government ਹੋਰ...ਅਯੁੱਧਿਆ ’ਚ ਭੂਮੀ–ਪੂਜਨ ਨਾਲ ਸ਼ੁਰੂ ਹੋਵੇਗੀ ਵਿਸ਼ਾਲ ਰਾਮ–ਮੰਦਰ ਦੀ ਉਸਾਰੀ
ਅਯੁੱਧਿਆ ’ਚ ਵਿਸ਼ਾਲ ਰਾਮ ਮੰਦਰ ਲਈ ਨੀਂਹ–ਪੱਥਰ ਨਹੀਂ ਰੱਖਿਆ ਜਾਵੇਗਾ, ਸਗੋਂ ਸ਼ੁਭ–ਮਹੂਰਤ ’ਚ ਭੂਮੀ ਪੂਜਨ ਕਰ ਕੇ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਹਿਲੇ ਨਰਾਤੇ ਭਾਵ 25 ਮਾਰਚ ਤੋਂ ਨਵੇਂ ਅਸਥਾਈ...
Tue, 03 Mar 2020 09:02 AM IST Huge Ram Temple To Be Erected With Bhumi Pujan At Ayodhya ਹੋਰ...ਲਾਰਸਨ ਐਂਡ ਟੁਬਰੋ ਕੰਪਨੀ ਕਰੇਗੀ ਅਯੁੱਧਿਆ ’ਚ ਰਾਮ–ਮੰਦਰ ਦਾ ਨਿਰਮਾਣ
ਅਯੁੱਧਿਆ ’ਚ ਰਾਮ–ਮੰਦਰ ਦਾ ਨਿਰਮਾਣ ਲਾਰਸਨ ਐਂਡ ਟੁਬਰੋ ਕੰਪਨੀ ਕਰਵਾਏਗੀ। ਕੰਪਨੀ ਦੇ ਡਿਜ਼ਾਇਨ ਤੇ ਨਿਰਮਾਣ ਦੇ ਮੁਖੀ ਵੀਰੱਪਨ ਨੇ ਰਾਮ ਜਨਮ–ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚੰਪਤ ਰਾਏ ਨਾਲ ਗੱਲਬਾਤ ਦੌਰਾਨ ਇਹ ਮੰਨਿਆ ਕਿ...
Fri, 28 Feb 2020 07:32 AM IST Larsen And Toubro Company To Erect Ram Temple In Ayodhya ਹੋਰ...ਰਾਮ ਮੰਦਰ ਉਸਾਰੀ ’ਚ ਕੋਈ ਕੁੜੱਤਣ ਪੈਦਾ ਨਹੀਂ ਹੋਣੀ ਚਾਹੀਦੀ: PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਬਣੇ ਸ਼੍ਰੀ ਰਾਮ ਮੰਦਰ ਤੀਰਥ ਖੇਤਰ ਟਰੱਸਟ ਦੇ ਮੈਂਬਰਾਂ ਨੂੰ ਕਿਹਾ ਕਿ ਮੰਦਰ ਦਾ ਨਿਰਮਾਣ ਅਮਨ ਅਤੇ ਸਦਭਾਵਨਾ ਵਾਲੇ ਮਾਹੌਲ ਵਿੱਚ ਕੀਤਾ ਜਾਣਾ ਚਾਹੀਦਾ ਹੈ। ਕੋਈ ਕੁੜੱਤਣ ਪੈਦਾ ਨਹੀਂ ਕੀਤੀ ਜਾਣੀ ਚਾਹੀਦੀ।...
Sat, 22 Feb 2020 01:10 AM IST Ram Temple Construction Bitterness Birth PM Modi ਹੋਰ...AAP ਵਿਧਾਇਕ ਨੇ ਕਿਹਾ, ਰਾਮ ਮੰਦਰ ’ਚ ਬਣੇ ਹਨੂਮਾਨ ਜੀ ਦੀ ਵੱਡੀ ਮੂਰਤੀ
ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਲਈ ਹੋ ਰਿਹੈ ਬਲੂ–ਪ੍ਰਿੰਟ ਤਿਆਰ
ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀਰਾਮ ਦੇ ਅਯੁੱਧਿਆ ’ਚ ਵਿਸ਼ਾਲ ਮੰਦਰ ਦੀ ਉਸਾਰੀ ਬਾਰੇ ਨਵੇਂ ਕਾਇਮ ਕੀਤੇ ਟ੍ਰੱਸਟ ਵੱਲੋਂ ਇਸ ਉਸਾਰੀ ਤੇ ਉਸ ਨਾਲ ਜੁੜੀਆਂ ਗਤੀਵਿਧੀਆਂ ਲਈ ਬਲੂ–ਪ੍ਰਿੰਟ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਸ ਨੂੰ ਲੈ...
Thu, 13 Feb 2020 09:45 AM IST Blue Print Being Prepared For Construction Of Ram Temple In Ayodhya ਹੋਰ...ਅਯੁੱਧਿਆ 'ਚ ਰਾਮ ਮੰਦਰ ਬਣਾਉਣ ਲਈ ਪੀਐਮ ਮੋਦੀ ਨੇ ਟਰੱਸਟ ਦਾ ਕੀਤਾ ਐਲਾਨ
ਕੇਂਦਰ ਸਰਕਾਰ ਨੇ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਲਈ ਅੱਜ ਬੁੱਧਵਾਰ ਨੂੰ ‘ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ’ ਦਾ ਗਠਨ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਬੀਤੇ ਸਾਲ 9 ਨਵੰਬਰ ਨੂੰ ਅਯੁੱਧਿਆ ਮਾਮਲੇ 'ਚ ਫੈਸਲਾ...
Wed, 05 Feb 2020 11:55 AM IST PM Narendra Modi Ram Temple Ayodhya Trust Formed Sri Ram Janambhoomi Tirath Kshetra ਹੋਰ...ਅਯੁੱਧਿਆ ਫੈਸਲੇ 'ਤੇ ਮੁੜ ਵਿਚਾਰ ਲਈ ਸੁਪਰੀਮ ਕੋਰਟ 'ਚ ਨਵੀਆਂ ਪਟੀਸ਼ਨਾਂ ਦਾਇਰ
ਸੁਪਰੀਮ ਕੋਰਟ ਦੇ 9 ਨਵੰਬਰ ਦੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਚ ਚਾਰ ਨਵੀਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ, ਜਿਨ੍ਹਾਂ ਨੇ ਅਯੁੱਧਿਆ ਚ ਰਾਮ ਮੰਦਰ ਦੇ ਨਿਰਮਾਣ ਦੇ ਰਸਤੇ ਨੂੰ ਸਾਫ ਕਰ ਦਿੱਤਾ...
Fri, 06 Dec 2019 09:46 PM IST Ayodhya Reconsideration Supreme Court New Petitions Filed Ram Temple Babri Mosque Construction Muslim Board ਹੋਰ...ਰਾਮ ਮੰਦਰ ਪੱਖ ’ਚ ਫੈਸਲਾ ਆਉਣ ’ਤੇ ਬਜ਼ੁਰਗ ਨੇ 27 ਸਾਲਾ ਮਗਰੋਂ ਤੋੜਿਆ ਵਰਤ
ਅਯੁੱਧਿਆ ਮਾਮਲੇ 'ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜਬਲਪੁਰ ਸ਼ਹਿਰ ਦੀ 81 ਸਾਲਾ ਬਜ਼ਰੁਗ ਔਰਤ ਨੇ 27 ਸਾਲਾਂ ਬਾਅਦ ਭੋਜਨ ਛੱਕੇਗੀ। ਇਨ੍ਹਾਂ ਲੰਘੇ ਸਾਰੇ ਸਾਲਾਂ ਦੌਰਾਨ ਉਹ ਸਿਰਫ ਦੁੱਧ ਅਤੇ ਫਲਾਂ ਦੁਆਰਾ ਦੇ ਸਹਾਰੇ ਸੀ। ਦੱਸ ਦੇਈਏ ਕਿ...
Tue, 12 Nov 2019 06:26 PM IST Jabalpur Ram Temple Party On Arrival Elders After 27 Years Broke Fast ਹੋਰ...