ਅਗਲੀ ਕਹਾਣੀ
Rana Kapoor ਦੇ ਖ਼ਬਰਾਂ
ਯੈੱਸ ਬੈਂਕ ਦੇ ਸਾਬਕਾ CEO ਰਾਣਾ ਕਪੂਰ ਨੂੰ ਜੇਲ੍ਹ ਚ ਲੱਗ ਰਿਹੈ ਕੋਰੋਨਾ ਦਾ ਡਰ
ਜੇਲ੍ਹ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਡਰੋਂ ਯੈੱਸ ਬੈਂਕ ਦੇ ਸੰਸਥਾਪਕ ਅਤੇ ਸਾਬਕਾ ਸੀਈਓ ਰਾਣਾ ਕਪੂਰ ਨੇ ਸ਼ੁੱਕਰਵਾਰ ਨੂੰ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਮਾਨਤ ਲਈ ਅਰਜ਼ੀ ਦਿੱਤੀ ਹੈ। ਫਿਲਹਾਲ, ਉਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.)...
Fri, 27 Mar 2020 07:15 PM IST Yes Bank Former CEO Rana Kapoor Yes Bank Rana Kapoor Coronavirus Covid 19Corona Virus Update Court ਹੋਰ...YES Bank ਘੁਟਾਲਾ: ED ਨੇ ਕਿਹਾ, ਰਾਣਾ ਕਪੂਰ ਨੇ 4300 ਕਰੋੜ ਰੁਪਏ ਦੇ ਕਾਲੇ ਧਨ ਨੂੰ ਕੀਤਾ ਸਫੇਦ
ਯੈਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੀ ਹਿਰਾਸਤ ਦੀ ਮੰਗ ਕਰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੀ ਪਟੀਸ਼ਨ ਚ ਕਿਹਾ ਹੈ ਕਿ ਮੁੱਢਲੀ ਜਾਂਚ ਚ ਜੋ ਕੁਝ ਸਾਹਮਣੇ ਆਇਆ ਹੈ ਉਸ ਅਨੁਸਾਰ ਕਪੂਰ 4,300 ਕਰੋੜ ਰੁਪਏ ਕਮਾ ਕੇ ਕਾਲੇ ਧਨ ਨੂੰ ਸਫੇਦ ਕਰਨ...
Tue, 10 Mar 2020 05:38 PM IST YES Bank Scam ED Rana Kapoor Rs 4300 Crore Black Money White ਹੋਰ...YES Bank ਘੁਟਾਲਾ: CBI ਨੇ ਰਾਣਾ ਕਪੂਰ ਦੀ ਪਤਨੀ ਤੇ ਧੀਆਂ ਖਿਲਾਫ ਦਰਜ ਕੀਤਾ ਕੇਸ
YES Bank ਘੁਟਾਲਾ: CBI ਨੇ ਰਾਣਾ ਕਪੂਰ ਦੀ ਪਤਨੀ ਤੇ ਧੀਆਂ ਖਿਲਾਫ ਦਰਜ ਕੀਤਾ...
Mon, 09 Mar 2020 11:36 PM IST YES Bank Scam CBI Rana Kapoor Wife Daughters Filed Case ਹੋਰ...ਯੈੱਸ ਬੈਂਕ ਘੁਟਾਲਾ: CBI ਨੇ ਰਾਣਾ ਕਪੂਰ ਸਣੇ 7 ਲੋਕਾਂ ਵਿਰੁਧ ਲੁਕਆਊਟ ਨੋਟਿਸ ਕੀਤਾ ਜਾਰੀ
ਯੈੱਸ ਬੈਂਕ ਘੁਟਾਲੇ ਵਿੱਚ ਸੀਬੀਆਈ ਨੇ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਸਣੇ ਸੱਤ ਲੋਕਾਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਇਸ ਸੂਚੀ ਵਿੱਚ ਡੀਐਚਐਫਐਲ ਦੇ ਚੇਅਰਮੈਨ ਕਪਿਲ ਵਾਧਵਾਨ ਦਾ ਵੀ ਨਾਮ ਸ਼ਾਮਲ ਹੈ। ਸੀਬੀਆਈ...
Mon, 09 Mar 2020 08:01 PM IST Yes Bank DHFL Rana Kapoor CBI ਹੋਰ...ਰਾਣਾ ਕਪੂਰ ਨੇ ਪ੍ਰਿਅੰਕਾ ਗਾਂਧੀ ਤੋਂ 2 ਕਰੋੜ ’ਚ ਖ਼ਰੀਦੀ ਸੀ ਰਾਜੀਵ ਗਾਂਧੀ ਦੀ ਇਹ ਪੇਂਟਿੰਗ
ਯੈੱਸ ਬੈਂਕ ਦਾ ਸੰਕਟ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਵਿਚਾਲੇ ਦੂਸ਼ਣਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਰਾਣਾ ਕਪੂਰ ਵੱਲੋਂ ਪ੍ਰਿਅੰਕਾ ਗਾਂਧੀ ਵਾਡਰਾ ਤੋਂ ਦੋ ਕਰੋੜ ਰੁਪਏ ’ਚ ਖ਼ਰੀਦੀ ਗਈ...
Mon, 09 Mar 2020 02:03 PM IST Rana Kapoor Purchased This Painting From Priyanka Gandhi In Rs 2 Crore ਹੋਰ...Yes Bank : ਰਾਣਾ ਕਪੂਰ ਦੀ ਬੇਟੀ ਨੂੰ ਵਿਦੇਸ਼ ਜਾਣ ਤੋਂ ਰੋਕਿਆ
ਯੈੱਸ ਬੈਂਕ ਦੇ ਸਾਬਕਾ ਸੀਈਓ ਰਾਣਾ ਕਪੂਰ ਦੇ ਪਰਿਵਾਰ ਵਿਰੁੱਧ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ। ਲੁੱਕ ਆਊਟ ਦਾ ਸਰਕੂਲਰ ਜਾਰੀ ਹੋਣ ਤੋਂ ਬਾਅਦ ਰਾਣਾ ਕਪੂਰ ਦੀ ਬੇਟੀ ਰੌਸ਼ਨੀ ਕਪੂਰ ਨੂੰ ਲੰਦਨ ਜਾਣ ਤੋਂ ਰੋਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ...
Sun, 08 Mar 2020 09:31 PM IST Yes Bank Founder Rana Kapoor Daughter Roshni Kapoor Stopped At Mumbai Airport ਹੋਰ...ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੂੰ ਪੁੱਛਗਿੱਛ ਲਈ ਈਡੀ ਦਫ਼ਤਰ ਲਿਆਂਦਾ
ਯੈੱਸ ਬੈਂਕ ਦੇ ਸੰਸਥਾਪਕ ਅਤੇ ਸਾਬਕਾ ਸੀਈਓ ਰਾਣਾ ਕਪੂਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫਤਰ ਵਿੱਚ ਪੁੱਛਗਿੱਛ ਲਈ ਲਿਜਾਇਆ ਗਿਆ ਹੈ। ਈਡੀ ਨੇ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੇ ਘਰ ਛਾਪਾ ਮਾਰਿਆ।...
Sat, 07 Mar 2020 05:04 PM IST Yes Bank Rana Kapoor Inquiry Enforcement Directorate ED Yes Bank Crisis ਹੋਰ...Yes Bank ਦੇ ਸਾਬਕਾ CEO ਰਾਣਾ ਕਪੂਰ ਦੇ ਘਰ ਈਡੀ ਦਾ ਛਾਪਾ
- 1
- of
- 1