ਅਗਲੀ ਕਹਾਣੀ
Reaches ਦੇ ਖ਼ਬਰਾਂ
ਸ੍ਰੀਲੰਕਾ 'ਚ ਫਸੇ 685 ਭਾਰਤੀਆਂ ਨੂੰ ਲੈ ਕੇ ਤਾਮਿਨਲਾਡੂ ਪਹੁੰਚਿਆ INS ਸਮੁੰਦਰੀ ਬੇੜਾ
ਸਮੁੰਦਰੀ ਫ਼ੌਜ ਦਾ ਆਈਐਨਐਸ ਜਲਾਸ਼ਵ ਸ੍ਰੀਲੰਕਾ 'ਚ ਫਸੇ 685 ਭਾਰਤੀਆਂ ਨੂੰ ਲੈ ਕੇ ਤਾਮਿਲਨਾਡੂ ਦੇ ਤੋਤੀਕੋਰਿਨ ਪਹੁੰਚ ਗਿਆ ਹੈ। ਆਈਐਨਐਸ ਜਲਾਸ਼ਵ 553 ਮਰਦਾਂ, 125 ਔਰਤਾਂ ਅਤੇ 7 ਬੱਚਿਆਂ ਸਮੇਤ ਸੋਮਵਾਰ ਸ਼ਾਮ ਨੂੰ ਕੋਲੰਬੋ ਤੋਂ...
Tue, 02 Jun 2020 04:53 PM IST INS Jalashwa Reaches Tamil Nadu With Over 685 Indians Onboard Sri Lanka ਹੋਰ...ਉੜੀਸਾ ਤੱਟ ਦੇ ਨੇੜੇ ਪਹੁੰਚਿਆ ਚੱਕਰਵਾਤੀ ਤੂਫ਼ਾਨ 'ਅਮਫਾਨ', ਕੁਝ ਹਿੱਸਿਆਂ 'ਚ ਮੀਂਹ ਪੈਣਾ ਸ਼ੁਰੂ
ਚੱਕਰਵਾਤੀ ਤੂਫ਼ਾਨ 'ਅਮਫਾਨ' ਦੇ ਉੜੀਸਾ ਤੱਟ ਨੇੜੇ ਪਹੁੰਚਣ ਦੇ ਨਾਲ ਹੀ ਕੁਝ ਹਿੱਸਿਆਂ 'ਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਉੜੀਸਾ ਦੇ ਪੁਰੀ, ਕੇਂਦਰਪਾੜਾ, ਜਗਤਸਿੰਘਪੁਰ ਤੇ ਖੁਰਦਾ ਜ਼ਿਲ੍ਹਿਆਂ ਦੇ ਕਈ ਹਿੱਸਿਆਂ 'ਚ ਮੀਂਹ ਪੈਣਾ...
Tue, 19 May 2020 05:01 PM IST Cyclone Amphan Reaches Odisha Coast Rains Begin In Some Parts ਹੋਰ...ਪੰਜਾਬ ਕੋਰੋਨਾ ਦੀ ਸਟੇਜ਼-2 'ਤੇ ਪਹੁੰਚਿਆ : ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦੁਪਹਿਰ 1 ਵਜੇ ਆਨਲਾਈਨ ਹੋ ਕੇ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਸੰਕੇਤ ਦਿੱਤੇ ਕਿ ਪੰਜਾਬ 'ਚ ਫਿਲਹਾਲ ਕਰਫ਼ਿਊ ਨੂੰ ਨਹੀਂ ਖੋਲ੍ਹਿਆ ਜਾਵੇਗਾ। ਉਨ੍ਹਾਂ...
Fri, 10 Apr 2020 02:25 PM IST Punjab Reaches Corona Stage 2 Captain Amarinder Singh ਹੋਰ...ਮੁੰਬਈ ’ਚ 15 ਲੱਖ ਦੀ ਆਬਾਦੀ ਵਾਲੇ ਝੁੱਗੀ–ਝੌਂਪੜੀ ਸਮੂਹ ‘ਧਾਰਾਵੀ’ ਤੱਕ ਪੁੱਜਾ ਕੋਰੋਨਾ
ਟਰੰਪ ਦੇ ਦੌਰੇ ਕਾਰਨ ਯਮੁਨਾ ’ਚ ਛੱਡਿਆ 950 ਕਿਊਸਿਕ ਗੰਗਾ–ਜਲ ਆਗਰਾ ਪੁੱਜਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੌਰੇ ਕਾਰਨ ਯਮੁਨਾ ਨਦੀ ਵਿੱਚ 950 ਕਿਊਸਿਕ ਗੰਗਾ–ਜਲ ਗੰਗਨਹਿਰ ’ਚੋਂ ਛੱਡਿਆ ਗਿਆ ਹੈ। ਇਹ ਗੰਗਾ–ਜਲ ਹੁਣ ਆਗਰਾ ਪੁੱਜ ਚੁੱਕਾ ਹੈ। ਇਸ ਬਾਰੇ ਪੁਸ਼ਟੀ ਸਿੰਜਾਈ ਵਿਭਾਗ ਦੇ ਇੰਜੀਨੀਅਰਾਂ ਨੇ...
Mon, 24 Feb 2020 12:10 PM IST 950 Cusecs Ganga Jal Reaches Agra Was Released In Yamuna Due To Trumps Visit ਹੋਰ...ਅਕਾਲ ਤਖ਼ਤ ਸਾਹਿਬ ਜੱਥੇਦਾਰ ਦੀ ਅਗਵਾਈ ਹੇਠ 13 ਮੈਂਬਰੀ ਸਿੱਖ ਜੱਥਾ ਨਨਕਾਣਾ ਸਾਹਿਬ ਪੁੱਜਾ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਅੱਜ 13–ਮੈਂਬਰੀ ਸਿੱਖ ਜੱਥਾ ਅੱਜ ਪਾਕਿਸਤਾਨ ਸਥਿਤ ਨਨਕਾਣਾ ਸਾਹਿਬ ਲਈ ਰਵਾਨਾ ਹੋਇਆ। ਇਹ ਜੱਥਾ ਆਉਂਦੀ 21 ਫ਼ਰਵਰੀ ਨੂੰ ਨਨਕਾਣਾ ਸਾਹਿਬ ਸਾਕਾ ਦੌਰਾਨ ਸ਼ਹੀਦ ਹੋਏ...
Wed, 19 Feb 2020 12:18 PM IST 13 Member Sikh Jatha Reaches Nankana Sahib Akal Takht Sahib Jathedar Leading ਹੋਰ...ਕਤੂਰੇ ਨੂੰ ਤੀਜੀ ਮੰਜ਼ਿਲ ਤੋਂ ਸੁੱਟ ਕੇ ‘ਕਤਲ ਕਰਨ’ ਦਾ ਮਾਮਲਾ ਪੁੱਜਾ ਖਰੜ ਅਦਾਲਤ
PSA ਅਧੀਨ ਉਮਰ ਅਬਦੁੱਲ੍ਹਾ ਦੀ ਹਿਰਾਸਤ ਵਿਰੁੱਧ ਭੈਣ ਸਾਰਾ ਪਾਇਲਟ ਪੁੱਜੀ ਸੁਪਰੀਮ ਕੋਰਟ
ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਦੀ ਭੈਣ ਸਾਰਾ ਅਬਦੁੱਲ੍ਹਾ ਪਾਇਲਟ ਨੇ ਲੋਕ ਸੁਰੱਖਿਆ ਕਾਨੂੰਨ (PSA) ਅਧੀਨ ਉਮਰ ਅਬਦੁੱਲ੍ਹਾ ਦੀ ਹਿਰਾਸਤ ਨੂੰ ਸੁਪਰੀਮ ਕੋਰਟ (SC) ’ਚ ਚੁਣੌਤੀ ਦਿੱਤੀ ਹੈ। ਚੇਤੇ ਰਹੇ ਕਿ ਸਾਰਾ...
Mon, 10 Feb 2020 02:01 PM IST Sister Sara Pilot Reaches Supreme Court Against Custody Under PSA ਹੋਰ...ਚੀਨ ’ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ 425 ਹੋਈ
ਚੀਨ ’ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 425 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਸੋਮਵਾਰ ਨੂੰ 64 ਹੋਰ ਮਰੀਜ਼ ਅਕਾਲ ਚਲਾਣਾ ਕਰ ਗਏ। ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਕਾਰਨ ਸਮੁੱਚੇ ਵਿਸ਼ਵ ’ਚ ਭਾਜੜਾਂ ਪਈਆਂ ਹੋਈਆਂ ਹਨ।...
Tue, 04 Feb 2020 07:50 AM IST Death Toll Due To Corona Virus In China Reaches 425 ਹੋਰ...