ਅਗਲੀ ਕਹਾਣੀ
Recession ਦੇ ਖ਼ਬਰਾਂ
ਆਰਬੀਆਈ ਨੇ ਕਿਹਾ, ਆਰਥਕ ਮੰਦੀ ਦੀ ਮਾਰ ਹੇਠ ਆ ਸਕਦੀ ਹੈ ਦੁਨੀਆ
ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਵਿਸ਼ਵ ’ਚ ਵਧ ਸਕਦੀ ਹੈ ਮਹਾਂਮੰਦੀ
ਜੇ ਨੋਵੇਲ ਕੋਰੋਨਾ ਵਾਇਰਸ (ਕੋਵਿਡ–19) ਇੱਕ ਮਹਾਂਮਾਰੀ ਦਾ ਰੂਪ ਲੈਂਦਾ ਹੈ, ਤਾਂ ਵਿਸ਼ਵ ਅਰਥਚਾਰੇ ’ਚ ਹੋਰ ਮੰਦੀ ਆ ਸਕਦੀ ਹੈ। ਇਹ ਚੇਤਾਵਨੀ ‘ਮੂਡੀਜ਼ ਐਨਾਲਿਟਿਕਸ’ ਨੇ ਦਿੱਤੀ ਹੈ। ਚੇਤੇ ਰਹੇ ਕਿ ਕੋਰੋਨਾ ਦਾ ਕਹਿਰ ਹੁਣ...
Thu, 27 Feb 2020 02:47 PM IST Corona Virus Epidemic May Increase Situation Of International Recession ਹੋਰ...2019 ਦੌਰਾਨ ਆਰਥਿਕ ਮੰਦੀ ’ਚ ਵੀ ਭਾਰਤ ’ਚ ਹਰ ਮਹੀਨੇ ਬਣੇ 3 ਨਵੇਂ ਅਰਬਪਤੀ
ਦੁਨੀਆ ’ਚ ਜਾਰੀ ਆਰਥਿਕ ਮੰਦਹਾਲੀ ਦੇ ਬਾਵਜੂਦ ਸਾਲ 2019 ਦੌਰਾਨ ਭਾਰਤ ’ਚ ਹਰ ਮਹੀਨੇ ਤਿੰਨ ਨਵੇਂ ਅਰਬਪਤੀ ਬਣੇ ਤੇ ਉਨ੍ਹਾਂ ਨੂੰ ਮਿਲਾ ਕੇ ਅਰਬਪਤੀਆਂ ਦੀ ਕੁੱਲ ਗਿਣਤੀ 138 ਤੱਕ ਪੁੱਜ ਗਈ ਹੈ; ਜੋ ਚੀਨ ਤੇ ਅਮਰੀਕਾ ਤੋਂ ਬਾਅਦ ਸਭ...
Thu, 27 Feb 2020 08:09 AM IST 3 Persons Became Billionaire During 2019 Inspite Of Economic Recession ਹੋਰ...ਜੀਡੀਪੀ ਗ੍ਰੋਥ ਘਟੀ, ਪਰ ਅਰਥਚਾਰੇ 'ਚ ਮੰਦੀ ਨਹੀਂ : ਵਿੱਤ ਮੰਤਰੀ
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਬੁੱਧਵਾਰ ਨੂੰ ਦੇਸ਼ ਦੀ ਆਰਥਿਕ ਹਾਲਤ 'ਤੇ ਆਪਣੇ ਵਿਚਾਰ ਦਿੱਤੇ। ਰਾਜ ਸਭਾ 'ਚ ਬੋਲਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕ ਵਿਕਾਸ ਦਰ 'ਚ ਗਿਰਾਵਟ ਤਾਂ ਹੈ ਪਰ ਇਹ ਮੰਦੀ ਨਹੀਂ...
Wed, 27 Nov 2019 08:17 PM IST Growth Down Recession Nirmala Sitharaman BJP Rajya Sabha Economic Slowdown ਹੋਰ...ਆਰਥਿਕ ਮੰਦਹਾਲੀ ਦੇ ਬਾਵਜੂਦ ਭਾਰਤ ’ਚ ਘਟ ਨਹੀਂ ਰਹੇ ਵਪਾਰਕ ਕਿਰਾਏ
ਭਾਰਤ ’ਚ ਆਰਥਿਕ ਵਾਧੇ ਦੀ ਦਰ ਵਿੱਚ ਨਰਮੀ ਦੇ ਬਾਵਜੂਦ ਵੱਡੇ ਸ਼ਹਿਰਾਂ ’ਚ ਕੰਮਕਾਜੀ ਸਥਾਨਾਂ ਦੇ ਕਿਰਾਏ ਘਟਣ ਦਾ ਨਾਂਅ ਨਹੀਂ ਲੈ ਰਹੇ। ਏਸ਼ੀਆ–ਪ੍ਰਸ਼ਾਂਤ ਖੇਤਰ ’ਚ ਤੇਜ਼ੀ ਨਾਲ ਮਹਿੰਗੇ ਹੁੰਦੇ ਜਾ ਰਹੇ 20 ਕੰਮਕਾਜੀ...
Tue, 26 Nov 2019 11:24 AM IST Commercial Rents Not Decreasing Despite Economic Recession ਹੋਰ...ਕਸ਼ਮੀਰ ਤੇ ਆਰਥਿਕ ਮੰਦੀ ਜਿਹੇ ਮੁੱਦਿਆਂ ’ਤੇ PM ਮੋਦੀ ਦਾ ਅਹਿਮ ਸਊਦੀ ਅਰਬ ਦੌਰਾ ਅੱਜ ਤੋਂ
ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਜ ਸਊਦੀ ਅਰਬ ਦੀ ਦੋ–ਦਿਨਾ ਯਾਤਰਾ ਲਈ ਰਵਾਨਾ ਹੋਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਸਊਦੀ ਅਰਬ ਦੇ ਪਬਲਿਕ ਇਨਵੈਸਟਮੈਂਟ ਫ਼ੰਡ ਵੱਲੋਂ ਭਲਕੇ 29 ਤੋਂ 31 ਅਕਤੂਬਰ ਤੱਕ ਹੋਣ ਵਾਲੇ...
Mon, 28 Oct 2019 09:44 AM IST Saudi Arabia Visit From Today Amid Kashmir And Economic Recession Today ਹੋਰ...ਜਾਪਾਨ, ਚੀਨ, ਯੂਰੋਪ ਤੋਂ ਅਮਰੀਕਾ ਤੱਕ ਹਰ ਥਾਂ ਛਾਈ ਮੰਦਹਾਲੀ
ਭਾਰਤੀ ਅਰਥ–ਵਿਵਸਥਾ ਪਹਿਲਾਂ ਤੋਂ ਹੀ ਮੰਦੀ ਦੀ ਮਾਰ ਹੇਠ ਚੱਲ ਰਹੀ ਹੈ। ਇਸ ਦੌਰਾਨ ਭਾਰਤੀ ਰਿਜ਼ਰਵ ਬੈਂਕ (RBI) ਨੇ ਵਿਸ਼ਵ ਵਪਾਰ ਵਿੱਚ ਹੋਰ ਵੀ ਗਿਰਾਵਟ ਦਾ ਖ਼ਦਸ਼ਾ ਪ੍ਰਗਟਾਇਆ ਹੈ। RBI ਨੇ ਆਪਣੀ ਮੁਦਰਾ ਨੀਤੀ ਰਿਪੋਰਟ ਵਿੱਚ ਕਿਹਾ ਹੈ ਕਿ...
Sun, 13 Oct 2019 08:26 AM IST Recession Everywhere From Japan China Europe To US ਹੋਰ...ਸ਼ੇਅਰ ਬਾਜ਼ਾਰ ’ਚ 17 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ
ਰੁਪਿਆ ਡਾਲਰ ਦੇ ਮੁਕਾਬਲੇ 20 ਪੈਸੇ ਡਿੱਗਿਆ
- 1
- of
- 1