ਅਗਲੀ ਕਹਾਣੀ
Recovery ਦੇ ਖ਼ਬਰਾਂ
ਭਾਰਤ 'ਚ ਕੋਰੋਨਾ–ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਵਧੀ, ਰੋਜ਼ ਹੋ ਰਹੇ 1.1 ਲੱਖ ਟੈਸਟ
ਭਾਰਤ 'ਚ ਤੇਜ਼ੀ ਨਾਲ ਵਧ ਰਹੀ ਹੈ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ ਦੀ ਦਰ
ਸ਼ਬਾਨਾ ਆਜ਼ਮੀ ਦੀ ਹਾਲਤ ਸਥਿਰ, PM ਮੋਦੀ ਵੱਲੋਂ ਛੇਤੀ ਸਿਹਤਯਾਬੀ ਦੀ ਕਾਮਨਾ
CAA : ਰੋਸ ਪ੍ਰਦਰਸ਼ਨਾਂ ਕਾਰਨ ਰੇਲਵੇ ਨੂੰ 80 ਕਰੋੜ ਦਾ ਨੁਕਸਾਨ
ਨਾਗਰਿਕਤਾ ਸੋਧ ਐਕਟ (ਸੀਏਏ) ਦੇ ਰੋਸ ਪ੍ਰਦਰਸ਼ਨਾਂ ਦੌਰਾਨ ਭਾਰਤੀ ਰੇਲਵੇ ਨੂੰ 80 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਹੁਣ ਰੇਲਵੇ ਵਿਭਾਗ ਉੱਤਰ ਪ੍ਰਦੇਸ਼ ਸਰਕਾਰ ਦੀ ਤਰਜ਼ 'ਤੇ ਪ੍ਰਦਰਸ਼ਨਕਾਰੀਆਂ ਤੋਂ ਇਸ ਨੁਕਸਾਨ ਦੀ ਭਰਪਾਈ ਕਰੇਗਾ।...
Mon, 30 Dec 2019 10:17 PM IST Railway Property Worth Rs 80 Crore Damage Anti CAA Protests Recovery ਹੋਰ...CAA ਹਿੰਸਾ : 180 ਦੰਗਾਕਾਰੀਆਂ ਨੂੰ 1.9 ਕਰੋੜ ਰੁਪਏ ਦਾ ਵਸੂਲੀ ਨੋਟਿਸ ਜਾਰੀ
ਉੱਤਰ ਪ੍ਰਦੇਸ਼ 'ਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਹਿੰਸਕ ਪ੍ਰਦਰਸ਼ਨ 'ਚ 19 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ 8 ਜ਼ਿਲ੍ਹਿਆਂ ਨੇ ਉਸ ਦੌਰਾਨ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਨੋਟਿਸ ਭੇਜਣ ਦੀ ਪ੍ਰਕਿਰਿਆ...
Thu, 26 Dec 2019 10:14 AM IST Anti CAA NRC Protest Uttar Pradesh Eight Districts Recovery Notice Protestors ਹੋਰ...CAA ਵਿਰੋਧੀ ਪ੍ਰਦਰਸ਼ਨ ’ਚ ਹੋਇਆ ਨੁਕਸਾਨ ਵਸੂਲਣ ਲਈ 28 ਪ੍ਰਦਰਸ਼ਨਕਾਰੀਆਂ ਨੂੰ ਨੋਟਿਸ, ਕਈ ਫੜ੍ਹੇ
ਰਾਮਪੁਰ ਪ੍ਰਸ਼ਾਸਨ ਨੇ ਪਿਛਲੇ ਹਫਤੇ ਸਿਟੀਜ਼ਨਸ਼ਿਪ ਐਕਟ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹਿੰਸਾ ਕਰਨ ਵਾਲੇ 28 ਵਿਅਕਤੀਆਂ ਨੂੰ ਨੋਟਿਸ ਭੇਜੇ ਹਨ ਤੇ ਉਨ੍ਹਾਂ ਨੂੰ ਸਰਕਾਰੀ ਅਤੇ ਨਿੱਜੀ ਜਾਇਦਾਦ ਨੂੰ ਹੋਏ ਨੁਕਸਾਨ ਦਾ ਸਪਸ਼ਟੀਕਰਨ ਜਾਂ ਭੁਗਤਾਨ ਕਰਨ ਲਈ...
Thu, 26 Dec 2019 02:11 AM IST CAA Counter-demonstration Harm Recovery Protest Notice Arrest ਹੋਰ...FDA, CIA ਦੀ ਸਾਂਝੀ ਟੀਮ ਨੇ ਵੱਡੀ ਮਾਤਰਾ ’ਚ ਫੜ੍ਹੀਆਂ ਨਸ਼ੀਲੀਆਂ ਦਵਾਈਆਂ
----90 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ----- ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਪੰਜਾਬ (ਐਫ.ਡੀ.ਏ.) ਅਤੇ ਸੀ.ਆਈ.ਏ. ਦੀਆਂ ਟੀਮਾਂ ਵਲੋਂ ਸਾਂਝੀ ਕਾਰਵਾਈ ਕਰਦਿਆਂ ਫਰੀਦਕੋਟ ਵਿਖੇ ਇਕ ਕੈਮਿਸਟ ਕੋਲੋਂ ਨਾਰਕੋਟਿਕ ਡਰੱਗਜ਼ ਐਂਡ...
Wed, 28 Aug 2019 07:38 PM IST Punjab Government Of Punjab Drugs FDA CIA Joint Team Large Amounts Recovery ਹੋਰ...ਦਾਊਦ ਦਾ ਰਿਸ਼ਤੇਦਾਰ ਵਸੂਲੀ ਦੇ ਮਾਮਲੇ ’ਚ ਗ੍ਰਿਫਤਾਰ
ਟੀਟੀਵੀ ਦਿਨਾਕਰਣ ਦੇ ਹਮਾਇਤੀ ਕੋਲੋਂ 1.48 ਕਰੋੜ ਦੀ ਨਕਦੀ ਬਰਾਮਦ
ਇਨਕਮ ਟੈਕਸ ਵਿਭਾਗ ਨੇ ਤਾਮਿਲਨਾਡੂ ਦੇ ਥੈਣੀ ਜ਼ਿਲ੍ਹੇ ਚ ਟੀਟੀਵੀ ਦਿਨਾਰਕਣ ਦੀ ਅਗਵਾਈ ਵਾਲੀ ਅੰਮਾ ਮੱਕਲ ਮੁਨੇਤ੍ਰ ਕਝਗਮ (ਏਐਮਐਮਕੇ) ਵਰਕਰਾਂ ’ਤੇ ਚਲੀ ਛਾਪੇਮਾਰੀ ਦੀ ਕਾਰਵਾਈ ਪੂਰੀ ਕਰ ਲਈ ਹੈ। ਇਨਕਮ ਟੈਕਸ ਵਿਭਾਗ ਨੇ ਇਸ ਛਾਪੇਮਾਰੀ ਚ ਇਕ...
Wed, 17 Apr 2019 02:33 PM IST Lok Sabha Elections T.V. D. Income Tax Department Supporter Coal 1.48 Crores Cash Recovery Shop ਹੋਰ...3000 ਥਾਈਂ ਛਾਪੇ, 650 ਕੇਸ ਦਰਜ, ਵਸੂਲਿਆ 65 ਲੱਖ ਜੁਰਮਾਨਾ
ਪੰਜਾਬ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੇ ਤਿਉਹਾਰ ਸੀਜ਼ਨ ਬੀਤਣ ਦੇ ਬਾਵਜੂਦ ਮਿਲਾਵਟਖੋਰਾਂ ਖ਼ਿਲਾਫ਼ ਕਾਰਵਾਈ ਜਾਰੀ ਰੱਖੀ ਹੋਈ ਹੈ। ਮਿਸ਼ਨ 'ਤੰਦਰੁਸਤ ਪੰਜਾਬ' ਅਧੀਨ 'ਕਮਿਸ਼ਨਰੇਟ ਫੂਡ ਤੇ ਡਰੱਗ ਐਡਮਨਿਸਟਰੇਸ਼ਨ ਪੰਜਾਬ' ਨੇ ਪਿਛਲੇ...
Sun, 03 Mar 2019 09:35 PM IST Punjab Health Department Adulteration 3000 Thiyan Impressions 650 Case Record Recovery 65 Lakh Fine ਹੋਰ...