ਅਗਲੀ ਕਹਾਣੀ
Reduction ਦੇ ਖ਼ਬਰਾਂ
ਦਿਹਾੜੀ-ਮਜ਼ਦੂਰਾਂ ’ਤੇ ਪਈ ਕੋਰੋਨਾ ਦੀ ਮਾਰ ਨੂੰ ਘਟਾਉਣ ’ਚ ਜੁਟਿਆ ਹਰਿਆਣਾ
ਕੋਵੀਡ-19 ’ਤੇ ਕੰਟਰੋਲ ਲਈ ਘਰੇਲੂ ਉਡਾਣਾਂ ਦੀ ਗਿਣਤੀ ਘਟਾਈ ਜਾਵੇ: ਬਲਬੀਰ ਸਿੰਘ ਸਿੱਧੂ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਵਿਚ ਕੋਵਿਡ -19 ਦੇ ਫੈਲਾਅ ਨੂੰ ਰੋਕਣ ਲਈ ਖਾਸਕਰ ਮੁੰਬਈ ਅਤੇ ਅਹਿਮਦਾਬਾਦ ਤੋਂ ਘਰੇਲੂ ਉਡਾਣਾਂ ਦੀ ਗਿਣਤੀ ਘਟਾਉਣ ਦੀ ਲੋੜ ਹੈ ਕਿਉਂ ਕਿ ਇੱਥੇ ਵੱਡੀ ਗਿਣਤੀ...
Sat, 30 May 2020 12:17 AM IST Punjab Covid-19 Reduction Domestic Flights Number Reduce Health Minister Balbir Singh Sidhu ਹੋਰ...ਕੋਰੋਨਾ ਵਾਇਰਸ ਕਾਰਨ ਘਟੀ ਕੇਂਦਰ ਸਰਕਾਰ ਦੀ ਕਮਾਈ
ਚੀਨ ਚ ਫੈਲਿਆ ਕੋਰੋਨਾ ਵਾਇਰਸ ਪਹਿਲਾਂ ਹੀ ਪੂਰੀ ਦੁਨੀਆ ਚ ਫੈਲ ਰਿਹਾ ਹੈ ਪਰ ਹੁਣ ਕਹੀ ਦੇਸ਼ਾਂ ਦਾ ਖਜ਼ਾਨਾ ਵੀ ਇਸ ਦੀ ਪਕੜ ਚ ਆਉਣਾ ਸ਼ੁਰੂ ਹੋ ਗਿਆ ਹੈ। ਹਿੰਦੁਸਤਾਨ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਕੇਂਦਰ ਦੀ ਦਰਾਮਦ ਡਿਊਟੀਆਂ ਦੇ...
Sat, 14 Mar 2020 12:35 AM IST Corona Virus Reduction Central Government Earnings ਹੋਰ...IIT ਦਿੱਲੀ ਨਾਲ ਮਿਲ ਕੇ ਕੰਮ ਕਰੇਗਾ ਪੰਜਾਬ ਪੁਲਿਸ ਦਾ ਟ੍ਰੈਫਿਕ ਵਿੰਗ
ਪੰਜਾਬ ਪੁਲਿਸ ਦਾ ਟ੍ਰੈਫਿਕ ਵਿੰਗ ਸੂਬੇ ਵਿੱਚ ਆਈ.ਆਈ.ਟੀ. ਦਿੱਲੀ ਦੇ ਸਹਿਯੋਗ ਨਾਲ ਸੰਯੁਕਤ ਰਾਸਟਰ ਦੇ ਟਰਾਂਸਪੋਰਟ ਅਤੇ ਵਾਤਾਵਰਣ ਨਾਲ ਜੁੜੇ ਸਥਾਈ ਵਿਕਾਸ ਮੁਖੀ ਟੀਚਿਆਂ ਨੂੰ ਲਾਗੂ ਕਰੇਗਾ। ਇਹ ਪਹਿਲਕਦਮੀ ਏ.ਡੀ.ਜੀ.ਪੀ. (ਟ੍ਰੈਫਿਕ), ਡਾ. ਸ਼ਰਦ ਐਸ...
Tue, 04 Feb 2020 09:57 PM IST IIT Delhi Punjab Police Traffic Wing Road Accidents Reduction IIT Punjab Police Traffic Wing ਹੋਰ...ਦਿੱਲੀ ਚੋਣਾਂ 2020: ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਆਮਦਨੀ ਘਟੀ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਪਟਪੜਗੰਜ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਮੰਡਾਵਲੀ ਦੇ ਤਾਲਾਬ ਚੌਕ ਨੇੜੇ ਬਦਰੀਨਾਥ ਮੰਦਰ ਦਾ ਦੌਰਾ ਕਰਨ ਤੋਂ ਬਾਅਦ ਉਹ ਸਮਰਥਕਾਂ ਨਾਲ ਨਾਮਜਦਗੀ ਪਰਚਾ ਭਰਨ...
Mon, 20 Jan 2020 07:35 PM IST Deputy Chief Minister Manish Sisodia Delhi Elections Income Reduction Nomination Papers AAP ਹੋਰ...ਹਰਿਆਣਾ: ਬਿਜਲੀ ਵੰਡ ਕੰਪਨੀਆਂ ਦਾ ਸਕਲ ਤਕਨੀਕੀ ਤੇ ਵਪਾਰਕ ਘਾਟਾ ਘਟਿਆ
ਹਰਿਆਣਾ ਦੇ ਬਿਜਲੀ ਅਤੇ ਨਵੀਨ ਤੇ ਨਵੀਨੀਕਰਣ ਊਰਜਾ ਮੰਤਰੀ ਰਣਜੀਤ ਸਿੰਘ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿਚ ਸੂਬੇ ਵਿਚ ਬਿਜਲੀ ਵੰਡ ਕੰਪਨੀਆਂ ਦੇ ਸਕਲ ਤਕਨੀਕੀ ਅਤੇ ਵਪਾਰਕ ਘਾਟੇ (ਏਟੀ ਐਂਡ ਸੀ ਲਾਸ) ਵਿਚ 12.5 ਫੀਸਦੀ ਦੀ ਵਰਨਣਯੋਗ ਕਮੀ ਆਈ...
Tue, 17 Dec 2019 07:05 PM IST Haryana Electricity Distribution Companies Loss Reduction ਹੋਰ...ਇੱਕ ਸਾਲ ’ਚ ਰਿਸ਼ਵਤ ਤੇ ਭ੍ਰਿਸ਼ਟਾਚਾਰ 10% ਘਟੇ: ਰਿਪੋਰਟ
ਵਿੱਤੀ ਸਾਲ 2019 ਵਿੱਚ ਦੇਸ਼ ਦੇ 20 ਸੂਬਿਆਂ ਚ ਭ੍ਰਿਸ਼ਟਾਚਾਰ ਚ 10% ਦੀ ਕਮੀ ਆਈ ਹੈ। ਭਾਰਤੀ ਭ੍ਰਿਸ਼ਟਾਚਾਰ ਸਰਵੇ ਦੀ ਰਿਪੋਰਟ ਦੇ ਅਨੁਸਾਰ, ਸਰਕਾਰੀ ਕੰਮਾਂ ਚ ਰਿਸ਼ਵਤਖੋਰੀ ਨੂੰ ਕੁਝ ਹੱਦ ਤੱਕ ਕਾਬੂ ਕੀਤਾ ਗਿਆ ਹੈ। ਜਦੋਂ...
Tue, 26 Nov 2019 08:06 PM IST One Year Bribery Corruption 10 Percent Reduction Report Transparency International India Survey ਹੋਰ...ਏਅਰਬੈਗ ’ਚ ਕਮੀ ਹੋਣ ਕਾਰਨ Honda ਨੇ ਵਾਪਸ ਸੱਦੀਆਂ ਕਾਰਾਂ
- 1
- of
- 1