ਅਗਲੀ ਕਹਾਣੀ
Reliance Jio ਦੇ ਖ਼ਬਰਾਂ
ਆਬੂ ਧਾਬੀ ਦੀ ਮੁਬਾਡਾਲਾ ਕੰਪਨੀ JIO 'ਚ ਕਰੇਗੀ 9093 ਕਰੋੜ ਰੁਪਏ ਦਾ ਨਿਵੇਸ਼
ਦੂਰਸੰਚਾਰ ਕੰਪਨੀ ਰਿਲਾਇੰਸ ਜਿਓ 'ਚ ਇੱਕ ਹੋਰ ਵਿਦੇਸ਼ੀ ਕੰਪਨੀ ਨਿਵੇਸ਼ ਕਰਨ ਜਾ ਰਹੀ ਹੈ। ਆਬੂ ਧਾਬੀ ਦੀ ਮੁਬਾਡਾਲਾ ਇਨਵੈਸਟਮੈਂਟ ਕੰਪਨੀ ਜੀਓ 'ਚ 9093 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੀ ਹੈ, ਜਿਸ ਦੇ ਬਦਲੇ 'ਚ ਕੰਪਨੀ ਜੀਓ 'ਚ...
Fri, 05 Jun 2020 09:35 AM IST Abu Dhabi Mubadala Investment Company Invest Rs 9093 Crore Reliance Jio ਹੋਰ...ਏਅਰਟੈਲ, ਜੀਓ ਨੂੰ ਮਿਲ ਰਿਹੈ ਵੋਡਾਫੋਨ-ਆਈਡੀਆ ਦੀ ਕਮਜ਼ੋਰੀ ਦਾ ਲਾਭ
ਭਾਰਤੀ ਏਅਰਟੈੱਲ ਅਤੇ ਰਿਲਾਇੰਸ ਜੀਓ ਵੋਡਾਫੋਨ ਆਈਡੀਆ ਦੀ ਵਿਗੜਦੀ ਵਿੱਤੀ ਸਿਹਤ ਦਾ ਲਾਭ ਲੈ ਰਹੇ ਹਨ। ਐਕਸਿਸ ਕੈਪੀਟਲ ਨੇ ਸ਼ੁੱਕਰਵਾਰ ਨੂੰ ਇਕ ਨੋਟ ਵਿੱਚ ਕਿਹਾ ਕਿ ਵੋਡਾਫੋਨ ਆਈਡੀਆ ਦੀ ਮਾੜੀ ਵਿੱਤੀ ਸਥਿਤੀ ਕਾਰਨ ਏਅਰਟੈਲ ਅਤੇ ਜੀਓ ਦਾ ਮਾਰਕੀਟ...
Fri, 03 Apr 2020 04:56 PM IST Vodafone Idea Bharti Airtel Reliance Jio 4G SIM Lockdown Axis Capital ਹੋਰ...JIO ਯੂਜ਼ਰਜ਼ ਲਈ ਖੁਸ਼ਖ਼ਬਰੀ, ਇਸ ਮਾਮਲੇ 'ਚ ਕੰਪਨੀ ਨੇ ਮਚਾਇਆ ਧਮਾਲ
ਟੈਲੀਕਾਮ ਕੰਪਨੀ ਰਿਲਾਇੰਸ ਜਿਓ (Jio) ਨੇ 4 ਜੀ ਡਾਊਨਲੋਡ ਦੇ ਮਾਮਲੇ ਵਿੱਚ ਜਨਵਰੀ ਦੇ ਮਹੀਨੇ ਵਿੱਚ 20.9 ਮੈਗਾਬਿਟ ਪ੍ਰਤੀ ਸੈਕਿੰਟ (ਐਮਬੀਪੀਐਸ) ਦੀ ਡਾਊਨਲੋਡ ਸਪੀਡ ਦੇ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ, ਅਪਲੋਡ ਸਪੀਡ ਦੇ...
Thu, 13 Feb 2020 08:02 PM IST Jio Reliance Jio Jio Users Jio Prepaid Recharge Jio News Reliance Jio News Jio Downloading Speed ਹੋਰ...Jio ਨੇ ਮੋਬਾਈਲ ਦਰਾਂ 40 ਫ਼ੀਸਦ ਤੱਕ ਵਧਾਈਆਂ, 5 ਦਿਨ ਬਾਕੀ
ਵੋਡਾਫ਼ੋਨ ਆਈਡੀਆ ਅਤੇ ਏਅਰਟੈੱਲ ਦੇ ਨਾਲ-ਨਾਲ ਰਿਲਾਇੰਸ ਜੀਓ ਨੇ ਵੀ ਮੋਬਾਈਲ ਸੇਵਾਵਾਂ ਦੀਆਂ ਵਧੀਆਂ ਹੋਈਆਂ ਦਰਾਂ ਦਾ ਐਲਾਨ ਐਤਵਾਰ ਨੂੰ ਕੀਤਾ। ਜੀਓ ਦੀਆਂ ਨਵੀਂ ਦਰਾਂ 6 ਦਸੰਬਰ ਤੋਂ ਲਾਗੂ ਹੋਣਗੀਆਂ ਅਤੇ 40 ਫ਼ੀਸਦੀ ਤੱਕ ਮਹਿੰਗੀ...
Mon, 02 Dec 2019 12:01 AM IST Reliance Jio 40 Per Cent Call Rate Expensive Jio New PlanJIO ਖਪਤਕਾਰਾਂ ਨੂੰ ਲੱਗਣ ਵਾਲਾ ਹੈ ਝਟਕਾ, ਕੰਪਨੀ ਨੇ ਕੀਤਾ ਇਹ ਐਲਾਨ
ਸਸਤੇ ਡਾਟਾ ਅਤੇ ਕਾਲਾਂ ਦਾ ਦੌਰ ਹੁਣ ਖ਼ਤਮ ਹੋਣ ਵਾਲਾ ਹੈ। ਰਿਲਾਇੰਸ ਜਿਓ (Reliance Jio) ਵੀ ਅਗਲੇ ਕੁਝ ਹਫ਼ਤੇ ਵਿੱਚ ਮੋਬਾਈਲ ਦਰਾਂ ਵਧਾ ਸਕਦੀ ਹੈ। ਕੰਪਨੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਏਅਰਟੈਲ ਅਤੇ...
Wed, 20 Nov 2019 08:43 AM IST Jio Reliance Jio Jio Prepaid Plan . ਹੋਰ...Reliance Jio ਨੇ ਦੀਵਾਲੀ ਤੋਂ ਪਹਿਲਾਂ ਲਾਂਚ ਕੀਤੇ ਸਸਤੇ ਨਵੇਂ ਪਲਾਨਸ, 75 ਰੁਪਏ 'ਚ 3 ਜੀਬੀ ਡਾਟਾ
ਜੀਓ ਦੇ 'ਆਲ ਇਨ ਪਲਾਨਸ' ਤੋਂ ਬਾਅਦ ਜਿਓ ਫ਼ੋਨ 'ਆਲ ਇਨ ਵਨ' ਪਲਾਨਸ ਲੈ ਕੇ ਆਇਆ ਹੈ। ਜਿਓ ਹਾਲ ਹੀ ਵਿੱਚ ਦੀਵਾਲੀ ਦੇ ਮੌਕੇ 'ਤੇ 699 ਰੁਪਏ ਵਿੱਚ ਮੋਬਾਈਲ ਆਫ਼ਰ ਅਤੇ 222, 333 ਅਤੇ 444 ਰੁਪਏ ਦੇ ਪਲਾਨਸ ਲੈ ਕੇ ਆਇਆ ਸੀ।...
Fri, 25 Oct 2019 04:23 PM IST Jio Reliance Reliance JioReliance Jio ਦੇ 222, 333 ਅਤੇ 444 ਰੁਪਏ ਦੇ ਨਵੇਂ ਪਲਾਨ, ਜਾਣੋ ਕੀ ਹੈ ਖਾਸ
ਰਿਲਾਇੰਸ ਜਿਓ ਨੇ ਦਿਵਾਲੀ ਤੋਂ ਪਹਿਲਾਂ ਨਵੇਂ 'ਆਲ ਇਨ ਵਨ' ਪਲਾਨਸ ਸ਼ੁਰੂ ਕਰ ਦਿੱਤੇ ਹਨ। ਇਹ ਨਵੇਂ ਪਲਾਨਸ ਪਹਿਲਾਂ ਨਾਲੋਂ ਜ਼ਿਆਦਾ ਕਿਫਾਇਤੀ ਹਨ। ਆਲ ਇਨ ਵਨ ਪਲਾਨ ਵਿੱਚ ਗਾਹਕਾਂ ਨੂੰ ਹਰ ਦਿਨ 2 ਜੀਬੀ ਡਾਟਾ ਮਿਲੇਗਾ। ਨਾਲ ਹੀ 1000...
Wed, 23 Oct 2019 04:28 PM IST Reliance Jio Reliance Jio Infocom Ltd JioReliance Jio ਨੇ ਲਾਂਚ ਕੀਤਾ 'ਆਲ ਇਨ ਵਨ ਪਲਾਨ', ਰੋਜ਼ ਮਿਲੇਗਾ 2 ਜੀਬੀ ਡਾਟਾ
ਰਿਲਾਇੰਸ ਜਿਓ ਨੇ ਅੱਜ ਨਵੇਂ 'ਆਲ ਇਨ ਵਨ' ਪਲਾਨਸ ਦਾ ਐਲਾਨ ਕੀਤਾ। ਨਵੇਂ ਪਲਾਨਸ ਪਹਿਲਾਂ ਨਾਲੋਂ ਵਧੇਰੇ ਕਿਫਾਇਤੀ ਹਨ। ਆਲ ਇਨ ਵਨ ਪਲਾਨ ਵਿੱਚ ਗਾਹਕਾਂ ਨੂੰ ਹਰ ਦਿਨ 2 ਜੀਬੀ ਡਾਟਾ ਮਿਲੇਗਾ। ਨਾਲ ਹੀ 1000 ਮਿੰਟ ਦੀ (IUC) ਕਾਲਿੰਗ ਵੀ...
Mon, 21 Oct 2019 04:16 PM IST Reliance Jio JioReliance Jio ਗਾਹਕਾਂ ਦਾ ਵਧੇਗਾ ਬੋਝ, ਹਰ ਮਹੀਨੇ ਇੰਨਾ ਕਰਨਾ ਪਵੇਗਾ ਵਾਧੂ ਭੁਗਤਾਨ
ਰਿਲਾਇੰਸ ਜਿਓ ਨੂੰ ਆਪਣੇ ਗਾਹਕਾਂ ਦੇ ਨਾਲ-ਨਾਲ ਮੁਕਾਬਲੇਬਾਜ਼ ਆਪਰੇਟਰਾਂ ਵੱਲੋਂ ਵਾਇਸ ਕਾਲਾਂ ਲਈ ਪ੍ਰਤੀ ਮਿੰਟ 6 ਪੈਸੇ ਪ੍ਰਤੀ ਮਿੰਟ ਵਸੂਲ ਕਰਨ ਦੀ ਗੱਲ ਤੋਂ ਬਾਅਦ ਤਿੱਖੀ ਪ੍ਰਤੀਕਿਰਿਆ ਮਿਲੀ ਹੈ। ਵੋਡਾਫ਼ੋਨ, ਆਈਡੀਆ, ਏਅਰਟੈਲ ਅਤੇ ਰਿਲਾਇੰਸ ਜਿਓ...
Wed, 16 Oct 2019 07:42 PM IST Jio Reliance Jio Reliance Jio Infocom Limitedਜੀਓ ਨੇ ਗਾਹਕਾਂ ਨੂੰ ਦੱਸਿਆ, ਤੁਸੀਂ ਮੁਫ਼ਤ ਕਾਲਿੰਗ ਦਾ ਫਾਇਦਾ ਕਿਵੇਂ ਲੈ ਸਕਦੇ ਹੋ
ਰਿਲਾਇੰਸ ਜਿਓ ਦੇ ਗਾਹਕਾਂ ਨੇ ਆਪਣੇ ਗਾਹਕਾਂ ਨੂੰ ਦੂਜੇ ਨੈੱਟਵਰਕ ਉੱਤੇ ਕਾਲ ਕਰਨ ਲਈ 6 ਪੈਸੇ ਪ੍ਰਤੀ ਮਿੰਟ ਫ਼ੀਸ ਲੈਣ ਦੀ ਖ਼ਬਰ ਤੋਂ ਬਾਅਦ ਕੰਪਨੀ ਨੇ ਆਪਣੇ ਖਪਤਕਾਰਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ...
Thu, 10 Oct 2019 07:31 PM IST Jio Reliance Jio Reliance Jio Infocom Limited