ਅਗਲੀ ਕਹਾਣੀ
Residence ਦੇ ਖ਼ਬਰਾਂ
ਪਟਿਆਲਾ ’ਚ ਕੈਪਟਨ ਅਮਰਿੰਦਰ ਸਿੰਘ ਦੇ ਮਹੱਲ ਸਾਹਮਣੇ ਅਧਿਆਪਕਾਂ ਦਾ ਧਰਨਾ ਜਾਰੀ
‘ਆਪ’ ਵੱਲੋਂ ਵਿਧਾਨ ਸਭਾ ਦੇ ਬਾਹਰ ਤੇ ਅਕਾਲੀਆਂ ਵੱਲੋਂ ਮਨਪ੍ਰੀਤ ਬਾਦਲ ਦੇ ਘਰ ਮੂਹਰੇ ਰੋਸ ਮੁਜ਼ਾਹਰਾ
ਅੱਜ ਬਜਟ ਵਾਲੇ ਦਿਨ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੱਖੋ–ਵੱਖਰਾ ਰੋਸ ਮੁਜ਼ਾਹਰਾ ਕੀਤਾ। ਅਕਾਲੀਆਂ ਦਾ ਰੋਸ ਮੁਜ਼ਾਹਰਾ ਕੁਝ ਵੱਖਰੀ ਕਿਸਮ ਦਾ ਸੀ ਕਿਉਂਕਿ ਉਹ ਅੱਜ ਪੰਜਾਬ ਦੇ ਖ਼ਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਬਾਦਲ...
Fri, 28 Feb 2020 12:10 PM IST AAP Protest Before Legislative Assembly And Akalis Residence ਹੋਰ...ਦਿੱਲੀ ਹਿੰਸਾ ਨੂੰ ਲੈ ਕੇ ਹਾਈ ਕੋਰਟ ਜੱਜ ਦੇ ਘਰ ਅੱਧੀ ਰਾਤ ਨੂੰ ਹੋਈ ਵਿਸ਼ੇਸ਼ ਸੁਣਵਾਈ
ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦਿੱਲੀ 'ਚ ਭੜਕੀ ਹਿੰਸਾ ਵਿਰੁੱਧ ਦਿੱਲੀ ਹਾਈ ਕੋਰਟ ਦੇ ਜੱਜ ਐਸ. ਮੁਰਲੀਧਰ ਦੇ ਘਰ ਅੱਧੀ ਰਾਤ ਨੂੰ ਵਿਸ਼ੇਸ਼ ਸੁਣਵਾਈ ਹੋਈ। ਉੱਤਰ-ਪੂਰਬੀ ਦਿੱਲੀ ਹਿੰਸਾ 'ਚ ਜ਼ਖਮੀਆਂ ਨੂੰ ਵੱਡੇ ਸਰਕਾਰੀ ਹਸਪਤਾਲਾਂ...
Wed, 26 Feb 2020 08:42 AM IST North East Delhi Violence High Court Justice Muralidhar Residence Hearing Injured Patient Delhi Police ਹੋਰ...ਸ਼ਾਹੀਨ ਬਾਗ਼ ਦੇ ਧਰਨਾਕਾਰੀਆਂ ਵੱਲੋਂ ‘ਬਿਨਾ ਇਜਾਜ਼ਤ’ ਅਮਿਤ ਸ਼ਾਹ ਦੇ ਘਰ ਵੱਲ ਮਾਰਚ
ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਲਈ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨਕਾਰੀਆਂ ਨੇ ਮਾਰਚ ਸ਼ੁਰੂ ਕਰ ਦਿੱਤਾ ਹੈ; ਜਦ ਕਿ ਦਿੱਲੀ ਪੁਲਿਸ ਨੇ ਇਸ ਦੀ ਪ੍ਰਵਾਨਗੀ ਨਹੀਂ ਦਿੱਤੀ ਹੈ। ਪ੍ਰਦਰਸ਼ਨਕਾਰੀਆਂ ਨੇ ਗ੍ਰਹਿ ਮੰਤਰਾਲੇ ਤੋਂ ਅਮਿਤ ਸ਼ਾਹ ਨੂੰ ਮਿਲਣ...
Sun, 16 Feb 2020 03:12 PM IST Shaheen Bagh Protesters Marches Ahead Towards Residence Without Approval ਹੋਰ...ਸ਼ਾਹੀਨ ਬਾਗ਼ ਦੇ ਧਰਨਾਕਾਰੀ ਪੈਦਲ ਮਾਰਚ ਕਰ ਕੇ ਅੱਜ ਅਮਿਤ ਸ਼ਾਹ ਨੂੰ ਮਿਲਣਗੇ
ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਪ੍ਰਦਰਸ਼ਨ ਕਰ ਰਹੇ ਸ਼ਾਹੀਨ ਬਾਗ਼ ਦੇ ਮੁਜ਼ਾਹਰਾਕਾਰੀ ਤੇ ਧਰਨਾਕਾਰੀ ਅੱਜ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਮਿਲਣ ਲਈ ਜਾਣਗੇ। ਉਹ ਅੱਜ ਐਤਵਾਰ ਨੂੰ ਦੁਪਹਿਰ 2 ਵਜੇ ਸੜਕ ਨੰਬਰ 13–ਏ ਤੋਂ ਕ੍ਰਿਸ਼ਨ ਮੈਨਨ...
Sun, 16 Feb 2020 07:58 AM IST Shaheen Bagh Protesters To March On-Foot To Meet Amit Shah At His Residence ਹੋਰ...ਠਾਕਰੇ ਦੀ ਕੋਠੀ ਅੱਗੇ ਲੱਗਾ ‘CM ਆਦਿੱਤਿਆ ਠਾਕਰੇ’ ਦਾ ਪੋਸਟਰ
ਸਾਬਕਾ ਵਿੱਤ ਮੰਤਰੀ ਚਿਦੰਬਰਮ ਦੇ ਘਰ ਫਿਰ ਪਹੁੰਚੀ CBI ਟੀਮ
ਆਈ ਐਨ ਐਕਸ ਮੀਡੀਆ ਮਾਮਲੇ ਵਿਚ ਮੰਗਲਵਾਰ ਨੂੰ ਦਿੱਲੀ ਹਾਈਕੋਰਟ ਵਿਚੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਚਿਦੰਬਰਮ ਦੀ ਅਗਾਊਂ ਜ਼ਮਾਨਤ ਪਟੀਸਨ ਰੱਦ ਹੋਣ ਤੋਂ ਬਾਅਦ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ। ਸਾਬਕਾ ਵਿੱਤ ਮੰਤਰੀ...
Wed, 21 Aug 2019 09:18 AM IST Central Bureau Of Investigation Team Arrives Residence P Chidambaram ਹੋਰ...ਸੁਨੀਲ ਜਾਖੜ ਦੀ ਕੋਠੀ ’ਤੇ ਪੈਟਰੋਲ ਬੰਬ ਨਾਲ ਹਮਲਾ, ਬਚਾਅ
ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੀ ਕੋਠੀ ਉੱਤੇ ਹਮਲਾ ਹੋਣ ਦੀ ਖ਼ਬਰ ਹੈ। ਪਤਾ ਲੱਗਾ ਹੈ ਕਿ ਉਨ੍ਹਾਂ ਦੀ ਕੋਠੀ ਉੱਤੇ ਪਥਰਾਅ ਕੀਤਾ ਗਿਆ ਹੈ ਅਤੇ ਪੈਟਰੋਲ ਬੰਬ ਸੁੱਟਿਆ ਗਿਆ ਹੈ ਪਰ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ...
Fri, 16 Aug 2019 01:24 PM IST Petrol Bomb Attack On Residenceਫਰੀਦਾਬਾਦ ਦੇ DCP ਨੇ ਗੋਲੀ ਮਾਰਕੇ ਕੀਤੀ ਖੁਦਕੁਸ਼ੀ
ਫਰੀਦਾਬਾਦ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਡੀਸੀਪੀ) ਨੇ ਆਪਣੇ ਆਪ ਨੂੰ ਗੋਲੀ ਮਾਰਕੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਲਈ। ਘਟਨਾ ਦੇ ਬਾਅਦ ਪੁਲਿਸ ਮੌਕੇ ਉਤੇ ਪੁੱਜੀ...
Wed, 14 Aug 2019 10:06 AM IST Faridabad DCP Vikram Kapoor Allegedly Committed Suicide Residence Shooting Himself ਹੋਰ...ਵਿਦੇਸ਼ੀ ਫ਼ੰਡਿੰਗ: SC ਦੇ ਵਕੀਲ ਇੰਦਰਾ ਜੈਸਿੰਘ ਤੇ ਆਨੰਦ ਗਰੋਵਰ ਦੇ ਘਰਾਂ ’ਤੇ CBI ਦੇ ਛਾਪੇ
ਵਿਦੇਸ਼ੀ ਫ਼ੰਡਿੰਗ ਦੇ ਮਾਮਲੇ ਵਿੱਚ ਸੀਬੀਆਈ (CBI) ਨੇ ਸੁਪਰੀਮ ਕੋਰਟ (SC) ਦੇ ਵਕੀਲ ਸ੍ਰੀਮਤੀ ਇੰਦਰਾ ਜੈਸਿੰਘ ਤੇ ਆਨੰਦ ਗਰੋਵਰ ਦੇ ਘਰ ਉੱਤੇ ਛਾਪੇ ਮਾਰੇ ਹਨ। ਦਿੱਲੀ ’ਚ ਵਕੀਲ ਜੋੜੀ ਦੇ...
Thu, 11 Jul 2019 11:14 AM IST CBI Raids Supreme Court Advocate Indira Jaisingh And Anand Grover Residence In Foreign Funding Case ਹੋਰ...