ਅਗਲੀ ਕਹਾਣੀ
Road Accident ਦੇ ਖ਼ਬਰਾਂ
ਟੀਵੀ ਦੀ ਮਸ਼ਹੂਰ ਅਦਾਕਾਰਾ ਦੀ ਸੜਕ ਹਾਦਸੇ 'ਚ ਮੌਤ
ਕੰਨੜ ਟੀਵੀ ਦੀ ਮਸ਼ਹੂਰ ਅਦਾਕਾਰਾ ਮੇਬੀਨਾ ਮਾਈਕਲ ਦੀ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ। ਉਹ ਸਿਰਫ਼ 22 ਸਾਲ ਦੀ ਸੀ। ਉਨ੍ਹਾਂ ਦੀ ਮੌਤ ਦਾ ਕਾਰਨ ਸੜਕ ਹਾਦਸਾ ਹੈ। ਖਬਰਾਂ ਦੇ ਅਨੁਸਾਰ ਬੀਤੇ ਦਿਨੀਂ ਉਹ ਆਪਣੇ ਹੋਮਟਾਊਨ ਮੇਡੀਕੇਰੀ ਜਾ ਰਹੀ ਸੀ।...
Thu, 28 May 2020 08:47 AM IST Kannada Tv Actress Mebeina Michael Dies Road Accident ਹੋਰ...ਗੁਰੂਗ੍ਰਾਮ: ਲੌਕਡਾਊਨ ਵਿਚਕਾਰ ਸਬਜ਼ੀ ਦੇ ਟਰੱਕ ਨੇ ਭੀੜ ਨੂੰ ਦਰੜਿਆ, 5 ਦੀ ਮੌਤ, 6 ਜ਼ਖ਼ਮੀ
ਗੁਰੂਗ੍ਰਾਮ ਦੇ ਬਿਲਾਸਪੁਰ ਥਾਣੇ ਅਧੀਨ ਵਾਪਰੀ ਇਸ ਘਟਨਾ ਵਿੱਚ ਇੱਕ ਸਬਜ਼ੀ ਦੇ ਟਰੱਕ ਨੇ ਐਤਵਾਰ ਦੁਪਹਿਰ ਨੂੰ ਸੜਕ ‘ਤੇ ਚੱਲ ਰਹੇ ਕੁਝ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 6 ਲੋਕ ਗੰਭੀਰ ਜ਼ਖ਼ਮੀ ਹੋਏ...
Sun, 29 Mar 2020 08:07 PM IST Road Accident Five Killed Six Injured Gurugram Gurugram Police Haryana Bilaspur ਹੋਰ...ਹਰਿਆਣਾ: ਮੰਤਰੀ ਬਨਵਾਰੀ ਲਾਲ ਦੇ ਕਾਫਲੇ ਦੀ ਪੁਲਿਸ ਜਿਪਸੀ ਨੇ ਮਾਂ-ਪੁੱਤ ਨੂੰ ਮਾਰੀ ਟੱਕਰ, ਬੱਚੇ ਦੀ ਮੌਤ
ਹਰਿਆਣਾ ਦੇ ਮੰਤਰੀ ਬਨਵਾਰੀ ਲਾਲ ਦੇ ਕਾਫਲੇ ਦੀ ਪੁਲਿਸ ਜਿਪਸੀ ਨੇ ਸ਼ਨਿੱਚਰਵਾਰ ਨੂੰ ਐਨਐਚ -19 ਵਿਖੇ ਇੱਕ ਬੱਚੇ ਨੂੰ ਕੁਚਲ ਦਿੱਤਾ, ਜਿਸ ਨਾਲ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਲਵਲ ਸ਼ਹਿਰ ਥਾਣਾ ਇਲਾਕੇ ਅਧੀਨ ਆਉਂਦੇ...
Sat, 14 Mar 2020 06:06 PM IST Child Death Faridabad Faridabad News Haryana Banwari Lal Convoy Road Accident ਹੋਰ...ਪੰਜਾਬੀ ਨੌਜਵਾਨ ਦੀ ਆਸਟ੍ਰੇਲੀਆ 'ਚ ਸੜਕ ਹਾਦਸੇ 'ਚ ਮੌਤ
ਸੜਕ ਹਾਦਸੇ : ਕਰਨਾਟਕ 'ਚ 13 ਅਤੇ ਛੱਤੀਸਗੜ੍ਹ 'ਚ 5 ਮੌਤਾਂ
ਕਰਨਾਟਕ ਤੇ ਛੱਤੀਸਗੜ੍ਹ 'ਚ ਸ਼ੁੱਕਰਵਾਰ ਨੂੰ ਵੱਖ-ਵੱਖ ਸੜਕ ਹਾਦਸਿਆਂ 'ਚ 18 ਵਿਅਕਤੀਆਂ ਦੀ ਮੌਤ ਹੋ ਗਈ। ਕਰਨਾਟਕ ਦੇ ਤੁਮਕੁਰ 'ਚ ਵਾਪਰੇ ਹਾਦਸੇ 'ਚ 13 ਲੋਕਾਂ ਦੀ ਜਾਨ ਚਲੀ ਗਈ। ਕੁਝ ਲੋਕ ਜ਼ਖਮੀ ਦੱਸੇ ਜਾ ਰਹੇ...
Fri, 06 Mar 2020 12:13 PM IST 13 Killed In Karnataka 5 Killed In Chhattisgarh Road AccidentVIDEO ਜੰਮੂ-ਕਸ਼ਮੀਰ 'ਚ ਦਿਲ ਕੰਬਾਅ ਦੇਣ ਵਾਲੀ ਘਟਨਾ ਆਈ ਸਾਹਮਣੇ
ਜੰਮੂ-ਕਸ਼ਮੀਰ ਵਿੱਚ ਦਿਲ ਦਹਿਲਾਉਣ ਵਾਲਾ ਸੜਕ ਹਾਦਸਾ ਵਾਪਰਿਆ ਹੈ। ਪਿਆਜ਼ ਨਾਲ ਭਰੇ ਇਕ ਟਰੱਕ ਨੇ ਸਾਹਮਣੇ ਤੋਂ ਆ ਰਹੀ ਕਾਰ ਅਤੇ ਬਾਈਕ ਨੂੰ ਦਰੜ ਦਿੱਤਾ। ਇਹ ਹਾਦਸਾ ਐਤਵਾਰ (23 ਫਰਵਰੀ) ਨੂੰ ਜੰਮੂ-ਪਠਾਨਕੋਟ ਹਾਈਵੇ 'ਤੇ ਵਾਪਰਿਆ। ਸੜਕ ਹਾਦਸੇ...
Wed, 26 Feb 2020 06:57 PM IST Jammu And Kashmir VideoViral Video Road Accident Onion Pathankot Samba ਹੋਰ...ਪਾਤੜਾਂ: ਕਾਰ ਅਤੇ ਟਰੱਕ 'ਚ ਭਿਆਨਕ ਟੱਕਰ, ਦਿੱਲੀ ਵਾਸੀ ਦੋ ਨੌਜਵਾਨਾਂ ਦੀ ਮੌਤ
ਪਟਿਆਲਾ ਜ਼ਿਲ੍ਹੇ ਵਿੱਚ ਪੈਂਦੇ ਕਸਬੇ ਪਾਤੜਾਂ ਵਿੱਚ ਐਤਵਾਰ ਦੇਰ ਰਾਤ ਨੂੰ ਦਿੱਲੀ ਸੰਗਰੂਰ ਨੈਸ਼ਨਲ ਹਾਈਵੇ ਉੱਤੇ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਦਿੱਲੀ ਵਾਸੀ ਇਹ ਨੌਜਵਾਨ ਹੁਸ਼ਿਆਰਪੁਰ ਜਾ ਰਹੇ...
Mon, 17 Feb 2020 09:53 PM IST Road Accident With Car And Truck Two Died Road Accident At Patra Patiala ਹੋਰ...ਜਲੰਧਰ-ਪਠਾਨਕੋਟ ਹਾਈਵੇ 'ਤੇ ਵੱਡਾ ਹਾਦਸਾ, ਇੱਕ ਦੀ ਮੌਤ
ਤੇਜ਼ ਰਫਤਾਰ ਡੰਪਰ ਨੇ ਮੋਟਰਸਾਈਕਲ ਸਵਾਰ ਹੈੱਡ ਕਾਂਸਟੇਬਲ ਕੁਚਲਿਆ, CCTV 'ਚ ਕੈਦ
ਸ਼ੁੱਕਰਵਾਰ ਨੂੰ ਫਰੀਦਾਬਾਦ ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਹਰਿਆਣਾ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੜਕ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲਾ ਪੁਲਿਸ ਮੁਲਾਜ਼ਮ ਐਸਟੀਐਫ ਗੁਰੂਗਰਾਮ ਵਿੱਚ ਤਾਇਨਾਤ...
Fri, 24 Jan 2020 04:19 PM IST Road Accident Haryana Police Faridabad Head Constable Killed STF Gurugram Head Constable Killed In Accident Faridabad News In Hindi Faridabad NCR News In Hindi Latest Faridabad News In Hindi Faridabad Hindi Samachar Faridabad News ਹੋਰ...ਮੱਧ ਪ੍ਰਦੇਸ਼ ’ਚ ਸੜਕ ਹਾਦਸੇ 'ਚ ਇਕੋ ਪਰਿਵਾਰ ਦੇ 6 ਲੋਕਾਂ ਦੀ ਮੌਤ
ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਵਿਚ ਨੈਸ਼ਨਲ ਹਾਈਵੇ -92 'ਤੇ ਵੀਰਵਾਰ ਨੂੰ ਹੋਏ ਇਕ ਸੜਕ ਹਾਦਸੇ ਚ ਇਕੋ ਪਰਿਵਾਰ ਦੇ ਛੇ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਦੋ ਆਦਮੀ, ਤਿੰਨ ਔਰਤਾਂ ਅਤੇ ਇਕ ਬੱਚਾ ਸ਼ਾਮਲ ਹੈ। ਪੁਲਿਸ ਨੇ ਦੱਸਿਆ ਕਿ...
Thu, 23 Jan 2020 07:26 PM IST Madhya Pradesh Road Accident Family People Death Accident Car Truck Collision ਹੋਰ...