ਅਗਲੀ ਕਹਾਣੀ
Rupnagar ਦੇ ਖ਼ਬਰਾਂ
ਕੋਵਿਡ-19: ਕਾਰਗਿਲ ਸ਼ਹੀਦ ਦੇ ਪਿਤਾ ਸਮੇਤ 65 ਸਾਬਕਾ ਪੁਲਿਸ ਮੁਲਾਜ਼ਮ ਮਦਦ ਲਈ ਸਰਗਰਮ
ਪੇਸ਼ੇਵਰ ਸਾਂਝ ਅਤੇ ਡਿਊਟੀ ਪ੍ਰਤੀ ਵਚਨਬੱਧਤਾ ਦੀ ਇਕ ਸ਼ਾਨਦਾਰ ਮਿਸਾਲ ਕਾਇਮ ਕਰਦਿਆਂ, ਕਾਰਗਿਲ ਸ਼ਹੀਦ ਦੇ ਪਿਤਾ ਸਮੇਤ 65 ਸੇਵਾਮੁਕਤ ਪੁਲਿਸ ਮੁਲਾਜ਼ਮਾਂ ਨੇ ਕੋਵਿਡ -19 ਸੰਕਟ ਨਾਲ ਨÎਜਿੱਠਣ ਦੀਆਂ ਕੋਸ਼ਿਸ਼ਾਂ ਵਿੱਚ ਰੂਪਨਗਰ ਪੁਲਿਸ ਨੂੰ ਸਹਿਯੋਗ...
Thu, 09 Apr 2020 12:03 AM IST Rupnagar Covid-19 Kargil Martyr Father Ex Police Employee Help Active ਹੋਰ...ਕਰਫਿਊ ਪਾਸ ਨਾ ਬਣਾਉਣ 'ਤੇ ਜ਼ਿਲ੍ਹਾ ਨਾਜ਼ਰ ਨੂੰ ਧਮਕੀ ਦੇਣ ਵਾਲੇ ਵਿਰੁਧ ਮਾਮਲਾ ਦਰਜ
ਕਰਫਿਊ ਪਾਸ ਨਾ ਬਣਾਉਣ ਨੂੰ ਲੈ ਕੇ ਜ਼ਿਲ੍ਹਾ ਨਾਜ਼ਰ ਰੋਪੜ ਵਿਨੇ ਧਵਨ ਨੂੰ ਧਮਕੀਆਂ ਦੇਣ ਦੇ ਮਾਮਲੇ 'ਚ ਸਿਟੀ ਪੁਲਿਸ ਨੇ ਹਰਪ੍ਰੀਤ ਸਿੰਘ ਕੇਬਲ ਆਪ੍ਰੇਟਰ ਵਿਰੁਧ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਦੇ ਅਨੁਸਾਰ ਜ਼ਿਲ੍ਹਾ ਨਾਜ਼ਰ ਵਿਨੇ ਧਵਨ ਕੋਲ...
Wed, 08 Apr 2020 07:49 PM IST Rupnagar Non-curfew Pass District Nazar Roparਰੂਪਨਗਰ-ਬਨੂੜ ’ਚ ਬਣੇਗਾ ਉਦਯੋਗਿਕ ਜ਼ੋਨ, ਮਾਸਟਰ ਪਲਾਨ ਨੂੰ ਹਰੀ ਝੰਡੀ
ਪੰਜਾਬ ਸਰਕਾਰ ਵੱਲੋਂ ਉਦਯੋਗਿਕ ਵਿਕਾਸ 'ਤੇ ਕੇਂਦਰਿਤ ਹੋਣ ਦੇ ਕੀਤੇ ਜਾ ਰਹੇ ਯਤਨਾਂ ਦੀ ਲੀਹ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੂਪਨਗਰ-ਚੰਡੀਗੜ੍ਹ ਮਾਰਗ ਦੇ ਨਾਲ ਸਨਅਤੀ ਜ਼ੋਨ ਦੇ ਵਿਕਾਸ ਲਈ ਰੂਪਨਗਰ ਮਾਸਟਰ ਪਲਾਨ ਚ ਸੋਧ...
Tue, 17 Dec 2019 08:34 PM IST Punjab Rupnagar Banur Industrial Zone Master Plan Green Flag ਹੋਰ...‘ਲਾਲ ਸਿੰਘ ਚੱਢਾ’ ਨੇ ਸਤਲੁਜ ਦੇ ਕੰਢੇ ਪਾਇਆ ਡੇਰਾ, ਫ਼ਿਲਮ-ਸ਼ੂਟਿੰਗ ਕਾਰਨ ਰੌਣਕਾਂ
ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਇਸ ਸਮੇਂ ਰੂਪਨਗਰ ਜ਼ਿਲ੍ਹੇ ਦੇ ਸਤਲੁਜ ਦੇ ਕੰਢੇ ਖੇਤਾਂ ਚ ਡੇਰਾ ਲਾਈ ਬੈਠੇ ਹਨ। ਆਮਿਰ ਨੇ ਮਾਇਆਨਗਰੀ ਮੁੰਬਈ ਨੂੰ ਛੱਡ ਕੇ ਪਿੰਡ ਗੜ੍ਹਢੋਲੀਆਂ ਨੂੰ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਜਿਸ ਕਾਰਨ ਸਾਰੇ...
Fri, 22 Nov 2019 11:29 PM IST Film Punjab Rupnagar Lal Singh Chadha Sutlej Shores Paia Dera Shooting Set Run ਹੋਰ...ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਰੂਹਾਨੀ ਰੰਗ ’ਚ ਰੰਗਿਆ ਰੂਪਨਗਰ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਜਸ਼ਨਾਂ ਦਾ ਇੱਥੇ ਦਰਿਆ ਸਤਲੁੱਜ ਕਿਨਾਰੇ ਮੁੱਢ ਬੰਨਦਿਆਂ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰਪਾਲ ਸਿੰਘ ਨੇ ਵਿਸ਼ੇਸ਼ ਤੌਰ ’ਤੇ ਡਿਜ਼ਾਈਨ ਕੀਤੇ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ...
Thu, 17 Oct 2019 08:34 PM IST Punjab Government Of Punjab Floating Light And Sound Show Spiritual Colors Rangiya Rupnagar Guru Nanak Dev Kartarpur Lanha 550th Parkash ਹੋਰ...ਹੜ੍ਹਾਂ ਪੀੜਤਾਂ ਦੀ ਮਦਦ ਲਈ ਚੰਨੀ ਤੇ ਅਰੋੜਾ ਨੇ ਦੱਸੀ ਜ਼ਿੰਮੇਵਾਰੀ ਦੀ ਮਹੱਤਤਾ
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁੰਦਰ ਸ਼ਾਮ ਅਰੋੜਾ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਧਿਕਾਰੀਆਂ ਨਾਲ ਇਕ ਵਿਸੇਸ਼ ਮੀਟਿੰਗ ਕਰਕੇ ਹੜ੍ਹਾ ਨਾਲ ਪ੍ਰਭਾਵਿੱਤ ਖੇਤਰ ਅਤੇ ਲੋਕਾਂ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਬਾਰੇ ਜਾਣਕਾਰੀ...
Sun, 25 Aug 2019 09:37 PM IST Punjab Government Of Punjab Rupnagar Flood Victims Relief Channi Arora Assigned Responsibility Importance ਹੋਰ...VIDEO ਰੋਪੜ ਦੇ ਹੜ੍ਹ ਪ੍ਰਭਾਵਿਤ ਸਕੂਲਾਂ 'ਚ 2 ਦਿਨ ਦੀ ਛੁੱਟੀ ਦਾ ਐਲਾਨ
ਜ਼ਿਲ੍ਹਾ ਰੂਪਨਗਰ 'ਚ ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਮਗਰੋਂ ਭਾਖੜਾ ਡੈਮ ਤੋਂ ਪਾਣੀ ਛੱਡਣ ਤੋਂ ਬਾਅਦ ਸਵਾਂ ਅਤੇ ਬੁਦਕੀ ਨਦੀਆਂ 'ਚ ਪਾਣੀ ਦੀ ਮਾਤਰਾ ਵਧਣ ਕਾਰਨ ਇਲਾਕੇ 'ਚ ਆਏ ਹੜ੍ਹ ਕਾਰਨ ਪ੍ਰਸ਼ਾਸਨ ਵੱਲੋਂ ਬੱਚਿਆਂ ਦੀ ਸੁਰੱਖਿਆ...
Tue, 20 Aug 2019 09:27 PM IST Punjab Rupnagar Ropar Flood Affected Schools Two Days Holidays Announcement ਹੋਰ...ਤਿਵਾੜੀ ਦੇ ਪਰਿਵਾਰ ਦੀ ਵੀਡੀਓ ਸ਼ੇਅਰ ਕਰਦੇ ਫੜੇ ਗਏ ਭਾਜਪਾ ਆਗੂ
ਪੁਲਵਾਮਾ ਦੇ ਸ਼ਹੀਦ ਕੁਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਰੂਪਨਗਰ ਜਿਲ੍ਹੇ ਦੇ ਪਿੰਡ ਰੌਲੀ ਦੇ ਜਵਾਨ ਕੁਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਇਲਾਕੇ...
Sat, 16 Feb 2019 01:05 PM IST Rupnagar Shaheed Kulwinder Singh Pallawama Attack Terrorist Attack Funeral Government India Pakistan ਹੋਰ...ਮੋਰਿੰਡਾ ਨੇੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਮੋਰਿੰਡਾ ਨੇੜਲੇ ਇਕ ਪਿੰਡ `ਚ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਰਾਮਗੜ੍ਹ ਦੀ ਘਟਨਾ ਦੱਸੀ ਜਾ ਰਹੀ ਹੈ। ਲਠੇੜੀ...
Fri, 04 Jan 2019 07:17 PM IST Sacrilege Of Guru Granth Sahib Guru Granth Sahib Rupnagar Village Ramgarh ਹੋਰ...
- 1
- of
- 1