ਅਗਲੀ ਕਹਾਣੀ
Samsung ਦੇ ਖ਼ਬਰਾਂ
Samsung Galaxy A71 ਭਾਰਤ 'ਚ ਲਾਂਚ, ਇਸ 'ਚ 64 ਮੈਗਾਪਿਕਸਲ ਕੈਮਰਾ
Samsung Galaxy A71 ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਦੱਸ ਦੇਈਏ ਕਿ ਸੈਮਸੰਗ ਪਿਛਲੇ ਇਕ ਮਹੀਨੇ ਤੋਂ ਨਵੀਨਤਮ ਸਮਾਰਟਫੋਨ ਨੂੰ ਲਗਾਤਾਰ ਜਾਰੀ ਕਰ ਰਿਹਾ ਹੈ। ਸੈਮਸੰਗ ਗਲੈਕਸੀ ਏ 71 'ਚ 64 ਮੈਗਾਪਿਕਸਲ ਦਾ ਮੁੱਖ ਕੈਮਰਾ ਹੈ ਅਤੇ ਫੋਨ...
Wed, 19 Feb 2020 05:10 PM IST Samsung Samsung Galaxy A71 Launch Samsung Galaxy A71 Price In IndiaSamsung Galaxy M30s ਅਤੇ Galaxy M10s ਫ਼ੋਨ ਹੋਏ ਲਾਂਚ, ਜਾਣੋ ਕੀਮਤ
ਸੈਮਸੰਗ ਗਲੈਕਸੀ ਐਮ30ਐਸ ਅਤੇ ਗਲੈਕਸੀ ਐਮ10 ਐੱਸ ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਹ ਦੋਵੇਂ ਫ਼ੋਨ ਐਮ ਸੀਰੀਜ਼ ਦੇ ਅਪਡੇਟਿਡ ਵਰਜ਼ਨ ਹਨ। Samsung Galaxy M30s ਦੀ ਸ਼ੁਰੂਆਤੀ ਕੀਮਤ 13,999 ਰੁਪਏ ਹੈ, ਜੋ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ...
Wed, 18 Sep 2019 04:36 PM IST Samsung Samsung Galaxy M30s Launch Samsung Galaxy M10s Launch Samsung Galaxy M30s Features Samsung Galaxy M30s Specification Samsung Galaxy M30s Price In India Samsung Galaxy M10s Features Samsung Galaxy M10s Specification Samsung Galaxy M10s Battery Samsung Galaxy M10s Camera Best News Samsung Galaxy M Series Best Gadget News Best Samsung Galaxy M Series News ਹੋਰ...Samsung ਨੇ ਪੇਸ਼ ਕੀਤੇ ਦੋ ਨਵੇਂ ਐਪਸ, ਕਰਨਗੇ ਵਿਦਿਆਂਗਾਂ ਦੀ ਮਦਦ
ਸੈਮਸੰਗ ਨੇ ਦੋ ਵਿਸ਼ੇਸ਼ ਐਪਸ ਲਾਂਚ ਕੀਤੇ ਹਨ। ਇਨ੍ਹਾਂ ਐਪਸ ਦਾ ਨਾਮ ਗੁੱਡ ਵਾਈਬਜ਼ (Good Vibes) ਅਤੇ ਰਿਲਿਊਮਿਨੋ (Relumino) ਰੱਖਿਆ ਗਿਆ ਹੈ। ਇਹ ਐਪਸ ਸੁਣਨ ਅਤੇ ਵੇਖਣ ਵਿੱਚ ਅਸਮੱਰਥ ਅਤੇ ਘੱਟ ਨਜ਼ਰ ਵਾਲੇ ਲੋਕਾਂ ਲਈ ਸੰਚਾਰ ਸਾਧਨਾਂ ਵਜੋਂ...
Tue, 10 Sep 2019 06:47 PM IST Samsung Samsung App Samsung Good Vibes Samsung Relumino Feature Disabled Blind Hearing Impaired ਹੋਰ...Samsung ਅਗਲੇ ਮਹੀਨੇ ਪੇਸ਼ ਕਰ ਸਕਦਾ ਹੈ ਇਹ ਫੋਨ
ਕੋਰੀਆਈ ਕੰਪਨੀ ਸੈਮਸੰਗ ਆਪਣੀ ਗੈਲੇਕਸੀ ਏ ਸੀਰੀਜ ਦੇ ਤਹਿਤ ਇਕ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ ਜਿਸ ਵਿਚ 64 ਮੇਗਾਪਿਕਸਲ ਦਾ ਕੈਮਰਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਚੀਨੀ ਕੰਪਨੀ ਰੇਡਮੀ ਅਤੇ ਰਿਅਲਮੀ ਦੋਵੇਂ ਹੀ 64 ਮੈਗਾਪਿਕਸਲ ਵਾਲਾ ਕੈਮਰਾ...
Mon, 05 Aug 2019 10:16 PM IST Samsung Could Introduced 64 Megapixel Camera Phone Next Month ਹੋਰ...ਭਾਰਤ ’ਚ ਲਾਂਚ ਹੋਇਆ Samsung Galaxy A80 ਮੋਬਾਇਲ
ਸੈਮਸੰਗ ਭਾਰਤ ’ਚ ਕਰੇਗੀ 1,000 ਮੁਲਾਜ਼ਮਾਂ ਦੀ ਛਾਂਟੀ
ਭਾਰਤ ’ਚ ਚੀਨੀ ਮੋਬਾਇਲ ਹੈਂਡਸੈੱਟ ਕੰਪਨੀਆਂ ਤੋਂ ਮਿਲ ਰਹੀ ਤਕੜੀ ਚੁਣੌਤੀ ਦਾ ਅਸਰ ਦੂਜੀਆਂ ਕੰਪਨੀਆਂ ਉੱਤੇ ਵਿਖਾਈ ਦਿਸਣ ਲੱਗਾ ਹੈ। ਕੋਰੀਆ ਦੀ ਵੱਡੀ ਕੰਪਨੀ ਸੈਮਸੰਗ ਨੇ ਭਾਰਤ ਵਿੱਚ ਆਪਣੇ 1,000 ਮੁਲਾਜ਼ਮਾਂ ਦੀ ਕਟੌਤੀ ਕਰਨ ਦਾ ਫ਼ੈਸਲਾ...
Tue, 02 Jul 2019 01:48 PM IST Samsung Will Retrench 1000 Employees In India ਹੋਰ...ਸੈਮਸੰਗ ਨੇ ਭਾਰਤੀ ਬਾਜ਼ਾਰ ’ਚ ਉਤਾਰੇ 2 ਨਵੇਂ ਟੈਬਲੇਟ
Samsung ਛੇਤੀ ਲਿਆ ਸਕਦਾ Galaxy R series
ਕੋਰਆਈ ਕੰਪਨੀ ਸੈਮਸੰਗ ਗੈਲੇਕਸੀ ਏ90 ਇਕ ਵਾਰ ਫਿਰ ਤੋਂ ਚਰਚਾ ਵਿਚ ਆ ਚੁੱਕਿਆ ਹੈ, ਹਾਲਾਂਕਿ ਅਜੇ ਵੀ ਇਸ ਬਾਰੇ ਕੁਝ ਵੀ ਸਾਫ ਜਾਣਕਾਰੀ ਨਹੀਂ ਮਿਲੀ। ਪੁਰਾਣੀ ਰਿਪੋਰਟਾਂ ਦੀ ਮੰਨੇ ਤਾਂ ਸੈਮਸੰਗ ਗੈਲੇਕਸੀ ਏ90 ਵਿਚ ਰੋਟੇਟਿੰਗ ਪੋਪ ਅਪ ਕੈਮਰਾ ਦਿੱਤਾ...
Sat, 22 Jun 2019 03:07 PM IST Samsung Galaxy R Series Rotating Pap Up Cameraਸੈਮਸੰਗ ਗੈਲੇਕਸੀ ਏ50 ਦੀ ਕੀਮਤ ਘਟਾਈ, ਜਾਣੋ ਨਵੀਂ ਕੀਮਤ
ਸੈਮਸੰਗ ਨੇ ਭਾਰਤ ਵਿਚ ਆਪਣੇ ਗੈਲੇਕਸੀ ਏ50 ਦੀ ਕੀਮਤ 1500 ਰੁਪਏ ਘੱਟ ਕੀਤੀ ਹੈ। ਹੁਣ ਸੈਮਸੰਗ ਗੈਲੇਕਸ਼ੀ ਏ50 ਦੀ ਨਵੀਂ ਕੀਮਤ 18,490 ਰੁਪਏ ਹੋਵੇਗੀ, ਜਿਸ ਵਿਚ 4ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਮੇਮੋਰੀ ਮਿਲੇਗੀ। ਜਦੋਂ ਕਿ 21490 ਰੁਪਏ ਵਿਚ...
Tue, 28 May 2019 03:07 PM IST Samsung Galaxy A50 Price Reduction Consumers GB ਹੋਰ...Samsung ਨੇ ਲਾਂਚ ਕੀਤਾ ਵਾਇਰਲੈਸ ਪਾਵਰ ਬੈਂਕ ਅਤੇ ਵਾਇਰਲੈਸ ਚਾਰਜਿੰਗ
ਸੈਮਸੰਗ ਇੰਡੀਆ ਨੇ ਵਾਇਰਲੈਸ ਉਪਕਰਨਾਂ ਦੇ ਆਪਣੇ ਪੋਰਟਫੋਲੀਆ ਦਾ ਵਿਸਥਾਰ ਕਰਦੇ ਹੋਏ ਵਾਇਰਲੈਂਸ ਪਾਵਰ ਬੈਂਕ ਅਤੇ ਵਾਇਰਲੈਂਸ ਚਾਰਜਿੰਗ ਡੁਅੋ ਪੈੜ ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਸੈਮਸੰਗ ਇੰਡੀਆ ਨੇ ਬੁੱਧਵਾਰ ਨੂੰ ਵਿਗਿਆਪਨ ਜਾਰੀ ਕਰਕੇ ਕਿਹਾ...
Thu, 23 May 2019 03:51 PM IST Samsung Wireless Power Bank Wireless Charging Mobile ਹੋਰ...