ਅਗਲੀ ਕਹਾਣੀ
Sanjay Dutt ਦੇ ਖ਼ਬਰਾਂ
Panipat ਦੇ ਟ੍ਰੇਲਰ ਨੂੰ ਵੇਖ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਆਪਣੀ ਪ੍ਰਤੀਕਿਰਿਆ
ਅਰਜੁਨ ਕਪੂਰ, ਸੰਜੇ ਦੱਤ ਅਤੇ ਕ੍ਰਿਤੀ ਸਨਨ ਸਟਾਰਰ ਫ਼ਿਲਮ 'ਪਾਣੀਪਤ' ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਪ੍ਰਸ਼ੰਸਕ ਇਸ ਫ਼ਿਲਮ ਦੇ ਟ੍ਰੇਲਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਆਖ਼ਰਕਾਰ ਫ਼ਿਲਮ ਦਾ ਟ੍ਰੇਲਰ ਆ ਗਿਆ ਹੈ। ਟ੍ਰੇਲਰ...
Tue, 05 Nov 2019 07:30 PM IST Panipat Panipat Trailer Panipat Trailer Social Media Reaction Panipat Trailer Review Arjun Kapoor Sanjay Dutt Kriti Sanan ਹੋਰ...ਸੰਜੇ ਦੱਤ ਅਤੇ ਰਣਬੀਰ ਕਪੂਰ ਨੂੰ ਲੈ ਕੇ ਬਾਣੀ ਕਪੂਰ ਨੇ ਦਿੱਤਾ ਇਹ ਬਿਆਨ
ਵਾਨੀ ਕਪੂਰ ਨੇ ਫ਼ਿਲਮ 'ਸ਼ਮਸ਼ੇਰਾ' 'ਚ ਆਪਣੇ ਸਹਿ-ਅਭਿਨੇਤਾ ਸੰਜੇ ਦੱਤ ਅਤੇ ਰਣਬੀਰ ਕਪੂਰ ਦੀ ਪ੍ਰਸ਼ੰਸਾ ਕੀਤੀ ਹੈ। ਵਾਨੀ ਨੇ ਦੋਹਾਂ ਨੂੰ ਹੈਰਾਨੀਜਨਕ ਅਦਾਕਾਰ ਅਤੇ ਮਹਾਨ ਇਨਸਾਨ ਦੱਸਿਆ ਹੈ। ਆਈਏਐਨਐਸ ਨਾਲ ਗੱਲਬਾਤ...
Mon, 28 Oct 2019 05:00 PM IST Vani Kapoor Vani Kapoor Ranbir Kapoor Sanjay Dutt Sanjay Dutt Ranbir Kapoor ਹੋਰ...ਮਹਾਰਾਸ਼ਟਰ ਵਿਧਾਨ ਸਭਾ ਚੋਣਾਂ : ਆਦਿੱਤਿਆ ਠਾਕਰੇ ਦੇ ਸਮਰੱਥਨ 'ਚ ਆਏ ਸੰਜੇ ਦੱਤ
ਕਿਹਾ, ਬਾਲਾਸਾਬ੍ਹ ਨੇ ਮੇਰੀ ਇੰਨੀ ਮਦਦ ਕੀਤੀ ਹੈ ਮੈਂ ਭੁੱਲ ਨਹੀਂ ਸਕਦਾ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਗਿਣਤੀ ਦੇ ਦਿਨ ਹੀ ਰਹਿ ਗਏ ਹਨ। ਜਿਹੇ ਵਿੱਚ ਸਾਰੇ ਰਾਜਨੀਤਿਕ ਦਲ ਪੂਰੀ ਤਾਕਤ ਨਾਲ ਰੈਲੀਆਂ ਅਤੇ ਰੋਡ ਸ਼ੋਅ ਕਰ ਰਹੇ...
Thu, 17 Oct 2019 02:50 PM IST Maharashtra Assembly Election 2019 Sanjay Dutt Supports Aaditya Thackeray Sanjay Dutt Aaditya Thackeray Sanjay Dutt ਹੋਰ...ਸੰਜੇ ਦੱਤ ਹੋ ਸਕਦੇ ਨੇ RSP ’ਚ ਸ਼ਾਮਲ, ਮਹਾਰਾਸ਼ਟਰ ਦੇ ਮੰਤਰੀ ਦਾ ਦਾਅਵਾ
ਮਹਾਰਾਸ਼ਟਰ ’ਚ ਸੱਤਾਧਾਰੀ ਕੁਲੀਸ਼ਨ ਭਾਈਵਾਲ ਰਾਸ਼ਟਰੀ ਸਮਾਜ ਪਕਸ਼ (RSP) ਦੇ ਮੁਖੀ ਤੇ ਸੂਬੇ ਦੇ ਮੰਤਰੀ ਮਹਾਦੇਵ ਜਾਨਕਾਰ ਨੇ ਦਾਅਵਾ ਕੀਤਾ ਹੈ ਕਿ ਬਾਲੀਵੁੱਡ ਦੇ ਬਹੁ–ਚਰਚਿਤ ਅਦਾਕਾਰ ਸੰਜੇ ਦੱਤ ਆਉਂਦੀ 25 ਸਤੰਬਰ ਨੂੰ ਉਨ੍ਹਾਂ ਦੀ...
Mon, 26 Aug 2019 08:04 PM IST Sanjay Dutt To Join RSP Claims Maharashtra Minister ਹੋਰ...ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਦੱਤ ਦੇ ਪ੍ਰੇਮੀ ਦੀ ਮੌਤ, ਕਹੀ ਦਿਲ ਦੀ ਗੱਲ
ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਦੱਤ (Trishala Dutt) ਦੇ ਪ੍ਰੇਮੀ ਦੀ ਹਾਲ ਹੀ ਮੌਤ ਹੋ ਗਈ। ਜਿਸ ਕਾਰਨ ਤ੍ਰਿਸ਼ਾਲਾ ਦੱਤ ਨੂੰ ਕਾਫੀ ਵੱਡਾ ਝਟਕਾ ਲਗਿਆ ਹੈ। ਉਨ੍ਹਾਂ ਨੇ ਆਪਣੇ ਪ੍ਰੇਮੀ ਦੀ ਅਚਾਨਕ ਹੋਈ ਮੌਤ ਬਾਰੇ ਜਾਣਕਾਰੀ ਦਿੰਦਿਆਂ ਸੋਸ਼ਲ ਮੀਡੀਆ...
Thu, 04 Jul 2019 08:34 PM IST Sanjay Dutt Daughter Trishala Datta Saying Something Of The Heart ਹੋਰ...ਸੰਜੇ ਦੱਤ ਹੋਣਗੇ ਭਾਰਤ ਸਰਕਾਰ ਦੀ ਨਸ਼ਾ–ਵਿਰੋਧੀ ਮੁਹਿੰਮ ਦੇ ਬ੍ਰਾਂਡ–ਅੰਬੈਸਡਰ
ਕੇਂਦਰ ਸਰਕਾਰ ਦੀ ਨਸ਼ਾ–ਵਿਰੋਧੀ ਮੁਹਿੰਮ ਦੇ ਬ੍ਰਾਂਡ ਅੰਬੈਸਡਰ ਇਸ ਵਾਰ ਫ਼ਿਲਮ ਅਦਾਕਾਰ ਸੰਜੇ ਦੱਤ ਨੂੰ ਬਣਾਏ ਜਾਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ। ਸੰਜੇ ਦੱਤ ਨੂੰ ਕੇਂਦਰ ਸਰਕਾਰ ਦਾ...
Tue, 18 Jun 2019 08:56 AM IST Sanjay Dutt Will Be Brand Ambassador Anti-Drugs Campaignਅਜੇ ਦੇਵਗਨ ਦੇ ਪਿਤਾ ਦੇ ਦੇਹਾਂਤ ’ਤੇ ਅਫਸੋਸ ਕਰਨ ਪੁੱਜੇ ਸੰਨੀ, ਬੋਬੀ, ਸ਼ਾਹਰੁਖ ਤੇ ਸੰਜੇ
ਬਾਲੀਵੁੱਡ ਦੇ ਐਕਸ਼ਨ ਡਾਇਰੈਕਟਰ ਵੀਰੂ ਦੇਵਗਨ ਦਾ ਦੇਹਾਂਤ ਹੋ ਗਿਆ ਹੈ। ਉਹ ਬਾਲੀਵੁੱਡ ਸੁਪਰਸਟਾਰ ਅਜੇ ਦੇਵਗਨ ਦੇ ਪਿਤਾ ਸਨ। ਵੀਰੂ ਨੇ ਸੋਮਵਾਰ ਸਵੇਰੇ ਆਖਰੀ ਸਾਹ ਲਏ। ਖ਼ਬਰਾਂ ਮੁਤਾਬਕ ਉਨ੍ਹਾਂ ਦਾ ਅੰਤਿਮ ਸਸਕਾਰ ਸੋਮਵਾਰ ਸ਼ਾਮ 6...
Mon, 27 May 2019 05:47 PM IST Bollywood Actor Veeru Devgn Desh Ajay Devgn Sunny Bobby Shahrukh Sanjay Dutt ਹੋਰ...ਸੰਜੂ ਸਮੇਤ ਤਿੰਨ ਭਾਰਤੀ ਫ਼ਿਲਮਾਂ ‘ਆਸਟ੍ਰੇਲੀਅਨ ਅਕੈਡਮੀ ਪੁਰਸਕਾਰ’ ਲਈ ਨਾਮਜ਼ਦ
ਭਾਰਤ ਦੀ ਤਿੰਨ ਫਿ਼ਲਮਾਂ ਗਲੀ ਗੁੱਲੀਆਂ, ਸੰਜੂ ਅਤੇ ਨਿਊਟਨ ਨੂੰ ਆਸਟ੍ਰੇਲੀਅਨ ਅਕੈਡਮੀ ਆਫ਼ ਸਿਨੇਮਾ ਐਂਡ ਟੈਲੀਵਿਜ਼ਨ ਆਰਟਸ (ਏਏਸੀਟੀਏ) ਪੁਰਸਕਰ ਦੇ ਸਭ ਤੋਂ ਬੇਹੱਤਰ ਏਸ਼ੀਆਈ ਫਿ਼ਲਮ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਨਾਮਜ਼ਦਗੀ ਦਾ ਐਲਾਨ...
Thu, 04 Oct 2018 05:35 PM IST Three Indian Films Selected Film Newton Sanju Nominated Asian Film Award Sanjay Dutt ਹੋਰ...ਸੰਜੇ ਦੱਤ ਜੇਲ੍ਹ `ਚ ਰਹਿ ਕੇ ਹੋ ਗਏ ਸਨ ਧਾਰਮਿਕ, ਕਰਦੇ ਸਨ ਇਹ ਕੰਮ
ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਜਿ਼ੰਦਗੀ ਵਿੱਚ ਬਹੁਤ ਸਾਰੇ ਉਤਾਰ-ਚੜ੍ਹਾਅ ਆਏ। ਉਨ੍ਹਾਂ ਜੇਲ੍ਹ `ਚ ਵੀ ਆਪਣੀ ਜਿ਼ੰਦਗੀ ਦੇ ਕਈ ਵਰ੍ਹੇ ਬਿਤਾਏ। ਪਿੱਛੇ ਜਿਹੇ ਉਨ੍ਹਾਂ ਦੀ ਜੀਵਨੀ `ਤੇ ਬਣੀ ਫਿ਼ਲਮ ‘ਸੰਜੂ` ਰਿਲੀਜ਼ ਹੋਈ ਸੀ, ਜਿਸ ਤੋਂ...
Sat, 28 Jul 2018 03:13 PM IST Sanjay Dutt Became Religious In Jailਬਾਕਸ ਆਫਿਸ ਕਲੈਕਸ਼ਨ : ਰਣਬੀਰ ਦੀ 'ਸੰਜੂ' ਨੇ 15 ਦਿਨਾਂ 'ਚ ਕਮਾਏ 500 ਕਰੋੜ
ਰਣਬੀਰ ਕਪੂਰ ਦੀ ਫਿ਼ਲਮ ਸੰਜੂ ਕਲੈਕਸ਼ਨ ਦੇ ਮਾਮਲੇ ਚ ਰੋਜ਼ਾਨਾ ਹੀ ਇੱਕ ਨਵਾਂ ਰਿਕਾਰਡ ਬਣਾ ਰਹੀ ਹੈ। ਫਿਲਮ ਨੇ ਵੱਡੀ ਕਮਾਈ ਦੇ ਮਾਮਲੇ ਚ ਫਤਿਹ ਕਰਦਿਆਂ ਚੰਗੀ ਕਮਾਈ ਕਰ ਲਈ ਹੈ। ਫਿਲਮ ਸੰਜੂ ਨੇ ਬਾਕਸ ਆਫਿ਼ਸ ਤੇ 300 ਕਰੋੜ ਰੁਪਏ ਦੀ ਕਮਾਈ ਕਰ ਲਈ...
Mon, 16 Jul 2018 05:24 PM IST Sanju Box Office Collection Ranbir Kapoor Sanjay Dutt Sanju Box Office Collection Day 3 Sanju Big Record Sanju Earning ਹੋਰ...