ਅਗਲੀ ਕਹਾਣੀ
Saudi Arabia ਦੇ ਖ਼ਬਰਾਂ
ਸਾਊਦੀ ਅਰਬ ਨੇ ਸ਼ਰਤਾਂ ਨਾਲ 90 ਹਜ਼ਾਰ ਮਸਜਿਦਾਂ ਮੁੜ ਖੋਲ੍ਹੀਆਂ, ਮੱਕਾ ਅਜੇ ਵੀ ਬੰਦ
ਸਾਊਦੀ ਅਰਬ ਨੇ ਦੇਸ਼ ਵਿੱਚ ਕੋਰੋਨਾ ਵਾਇਰਸ ਪਾਬੰਦੀ ਹਟਾਉਣ ਦੇ ਦੂਜੇ ਪੜਾਅ ਦੇ ਹਿੱਸੇ ਵਜੋਂ ਮੱਕਾ ਨੂੰ ਛੱਡ ਕੇ 90 ਹਜ਼ਾਰ ਮਸਜਿਦਾਂ ਮੁੜ ਖੋਲ੍ਹ ਦਿੱਤੀਆਂ ਹਨ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਈਫੇ ਨਿਊਜ਼ ਨੇ ਸੂਬੇ ਵੱਲੋਂ ਸੰਚਾਲਿਤ...
Mon, 01 Jun 2020 04:23 PM IST Saudi Arabia Namaz To Be Worn In Saudi Arabia Mat To Be Offered For Namaz Mecca Still Closed Coronavirus Ban Saudi Arabia News ਹੋਰ...ਪੱਤਰਕਾਰ ਜਮਾਲ ਖਾਸ਼ੋਗੀ ਦੇ ਪੁੱਤਰਾਂ ਨੇ ਪਿਤਾ ਦੇ ਕਾਤਲਾਂ ਨੂੰ ਕੀਤਾ ਮੁਆਫ਼
ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਪੁੱਤਰਾਂ ਨੇ ਸ਼ੁੱਕਰਵਾਰ (22 ਮਈ) ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਆਪਣੇ ਪਿਤਾ ਦੇ ਕਾਤਲਾਂ ਨੂੰ ਮੁਆਫ਼ ਕਰ ਦਿੱਤਾ ਹੈ ਅਤੇ ਸਾਊਦੀ ਦੇ ਪੰਜ ਸਰਕਾਰੀ ਏਜੰਟਾਂ ਦੀ ਮੌਤ ਦੀ ਸਜ਼ਾ ਨੂੰ ਰੋਕ ਦਿੱਤਾ...
Fri, 22 May 2020 09:52 PM IST Jamal Khashoggi Saudi Arabiaਸਾਊਦੀ ਅਰਬ ਨੇ ਨਾਬਾਲਿਗਾਂ ਦੇ ਅਪਰਾਧ ਲਈ ਖਤਮ ਕੀਤੀ ਸਜ਼ਾ-ਏ-ਮੌਤ
ਸਾਊਦੀ ਅਰਬ ਦੇ ਸ਼ਾਹ ਸਲਮਾਨ ਨੇ ਨਾਬਾਲਿਗਾਂ ਦੁਆਰਾ ਕੀਤੇ ਗਏ ਜੁਰਮਾਂ ਲਈ ਮੌਤ ਦੀ ਸਜ਼ਾ ਦੇ ਕਾਨੂੰਨ ਨੂੰ ਖਤਮ ਕਰਨ ਦੇ ਆਦੇਸ਼ ਦਿੱਤੇ ਹਨ। ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਫੈਸਲੇ ਤੋਂ ਪਹਿਲਾਂ ਇਕ ਹੋਰ ਫ਼ੈਸਲੇ ਚ...
Tue, 28 Apr 2020 01:30 AM IST Saudi Arabia Dubai Juveniles Crime Abolished Death Penalty ਹੋਰ...ਸਾਊਦੀ ਅਰਬ: ਸ਼ਾਪਿੰਗ ਮਾਲ ਦੀਆਂ ਟਰਾਲੀਆਂ 'ਤੇ ਥੁੱਕਣ ਵਾਲੇ ਨੂੰ ਹੋ ਸਕਦੀ ਹੈ ਸਜ਼ਾ-ਏ-ਮੌਤ
ਅੱਜ ਪੂਰੀ ਦੁਨੀਆ ਕੋਰੋਨਾ ਵਾਇਰਸ ਦੇ ਸੰਕਟ ਨਾਲ ਜੂਝ ਰਹੀ ਹੈ, ਪਰ ਇਸ ਦੇ ਨਾਲ ਹੀ ਕੁਝ ਲੋਕ ਆਪਣੀ ਬੇਵਕੂਫੀ ਅਤੇ ਲਾਪਰਵਾਹੀ ਕਾਰਨ ਸਮਾਜ ਲਈ ਖ਼ਤਰਾ ਬਣ ਕੇ ਸਾਹਮਣੇ ਆ ਰਹੇ ਹਨ। ਡਾਕਟਰਾਂ ਨਾਲ ਅਸ਼ਲੀਲਤਾ ਅਤੇ ਬੇਵਕੂਫੀ ਦੀਆਂ ਘਟਨਾਵਾਂ ਸਿਰਫ ਭਾਰਤ...
Sun, 05 Apr 2020 04:42 PM IST Corona Virus Corona Pandemic Spit On Mall Trolleys Saudi Arabia Accused Of Spitting Arrested Death Sentence Corona In India Ways To Avoid Infection Corona-epidemic Social Distancing Corona Virus Spread Crime Spit On Trolleys Spitting Sharia Law ਹੋਰ...222 ਸਾਲ 'ਚ ਪਹਿਲੀ ਵਾਰ ਰੱਦ ਕੀਤੀ ਜਾ ਸਕਦੀ ਹੈ ਹੱਜ ਯਾਤਰਾ
ਕੋਵਿਡ-19 ਮਹਾਂਮਾਰੀ ਦੇ ਕਾਰਨ ਦੁਨੀਆ ਭਰ ਦੇ ਧਾਰਮਿਕ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਇਸ ਦਾ ਅਸਰ ਸਾਊਦੀ ਅਰਬ ਦੇ ਮੱਕਾ-ਮਦੀਨਾ 'ਤੇ ਵੀ ਵੇਖਿਆ ਜਾ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਜੁਲਾਈ 'ਚ ਹੱਜ ਯਾਤਰਾ...
Sat, 04 Apr 2020 12:47 PM IST Saudi Arabia Put On Hold Plans Perform The Obligatory Annual Hajj Pilgrimage ਹੋਰ...ਸਾਊਦੀ ਅਰਬ ’ਚ ਇੱਜ਼ਤ ਬਚਾ ਰਹੀ ਔਰਤ ਨੂੰ ਮਿਲੀ ਸਜ਼ਾ-ਏ-ਮੌਤ, ਸ਼ਰ੍ਹੇਆਮ ਵੱਢਿਆ ਗਲਾ
ਸਾਊਦੀ ਅਰਬ ਵਿੱਚ ਉਸ ਮਹਿਲਾ ਨੂੰ ਸਜ਼ਾ ਏ ਮੌਤ ਦੇ ਦਿੱਤੀ ਗਈ ਜਿਸ ਨੇ ਆਪਣੀ ਇੱਜ਼ਤ ਬਚਾਉਣ ਲਈ ਬਲਾਤਕਾਰ ਦੀ ਕੋਸ਼ਿਸ਼ ਕਰ ਰਹੇ ਬੌਸ ਉੱਤੇ ਹਮਲਾ ਕੀਤਾ ਸੀ। ਹਮਲੇ ਵਿੱਚ ਜ਼ਖ਼ਮੀ ਹੋਏ ਬੌਸ ਦੀ ਬਾਅਦ ਵਿੱਚ ਮੌਤ ਹੋ...
Mon, 17 Feb 2020 05:14 PM IST Rape Attempt From Woman Murder Of Boss Death Penalty For Woman Woman Kills Rapist Boss Indonesia Saudi Arabia Self-DefenseTaay F Makkah Makkah Province ਹੋਰ...ਪਾਕਿਸਤਾਨ ਨੂੰ ਸਾਊਦੀ ਅਰਬ ਨੇ ਦਿੱਤਾ ਕਰਾਰਾ ਝਟਕਾ
ਪਾਕਿਸਤਾਨ ਨੂੰ ਝਟਕਾ ਦਿੰਦਿਆਂ ਸਾਊਦੀ ਅਰਬ ਨੇ ਇਸਲਾਮਿਕ ਸਹਿਕਾਰਤਾ ਸੰਗਠਨ (ਓ.ਆਈ.ਸੀ.) ਦੀ ਵਿਦੇਸ਼ ਮੰਤਰੀਆਂ ਦੀ ਕੌਂਸਲ (ਸੀ.ਐੱਮ.ਐੱਫ.) ਦੀ ਬੈਠਕ ਵਿੱਚ ਕਸ਼ਮੀਰ ਮੁੱਦੇ ਉੱਤੇ ਉਨ੍ਹਾਂ ਦੀ ਤੁਰੰਤ ਬਹਿਸ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ।...
Fri, 07 Feb 2020 12:45 AM IST Pakistan Saudi Arabia Contract Shock Kashmir India Imran Khan ਹੋਰ...ਕੋਰੋਨਾ-ਵਾਇਰਸ ਤੋਂ ਪ੍ਰਭਾਵਤ ਭਾਰਤ ਦੀਆਂ ਕਈ ਨਰਸਾਂ
ਸਾਊਦੀ ਅਰਬ ਵਿੱਚ ਕੇਰਲਾ ਦੀਆਂ ਨਰਸਾਂ ਚ ਕੋਰੋਨਾ-ਵਾਇਰਸ ਪਾਇਆ ਗਿਆ ਹੈ। ਕੇਰਲਾ ਦੇ ਮੁੱਖ ਮੰਤਰੀ ਪਨਾਰਈ ਵਿਜਯਨ ਨੇ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਲਿਖ ਕੇ ਸਾਊਦੀ ਅਰਬ ਵਿੱਚ ਕੇਰਲਾ ਦੀਆਂ ਨਰਸਾਂ ਚ ਕੋਰੋਨਾ-ਵਾਇਰਸ ਦੇ ਮਾਮਲੇ ਚ ਦਖਲ ਦੇਣ ਦੀ...
Thu, 23 Jan 2020 08:14 PM IST Saudi Arabia Corona Virus Infected India Nurses China ਹੋਰ...WhatsApp ਰਾਹੀਂ ਹੈਕ ਕੀਤਾ ਸੀ ਐਮਾਜ਼ਾਨ ਦੇ ਮਾਲਕ ਜੈਫ ਬੇਜੋਸ ਦਾ ਮੋਬਾਈਲ ਫ਼ੋਨ
ਸਾਲ 2018 ਵਿੱਚ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਐਮਾਜ਼ਾਨ ਦੇ ਸੀਈਓ ਅਤੇ ਵਾਸ਼ਿੰਗਟਨ ਪੋਸਟ ਦੇ ਮਾਲਕ ਜੇਫ ਬੇਜੋਸ ਦਾ ਮੋਬਾਈਲ ਫੋਨ ਹੈਕ ਕਰ ਲਿਆ ਸੀ। ਬ੍ਰਿਟਿਸ਼ ਅਖ਼ਬਾਰ ਦਿ ਗਾਰਡੀਅਨ ਨੇ ਇਹ ਦਾਅਵਾ ਕੀਤਾ...
Wed, 22 Jan 2020 07:36 PM IST Saudi Arabia AmazonFII ਫੋਰਮ ’ਚ PM ਮੋਦੀ, 2024 ਤਕ ਭਾਰਤ ਬਣੇਗਾ 5 ਟ੍ਰਿਲੀਅਨ ਡਾਲਰ ਦਾ ਅਰਥਚਾਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਵੇਸ਼ਕਾਂ ਨੂੰ ਭਾਰਤ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ 5,000 ਅਰਬ ਡਾਲਰ ਦਾ ਅਰਥਚਾਰ ਬਣਨ ਦਾ ਟੀਚਾ ਰੱਖ ਰਿਹਾ ਹੈ। ਰਿਫਾਇਨਰੀ, ਪਾਈਪ ਲਾਈਨ, ਗੈਸ...
Wed, 30 Oct 2019 01:16 AM IST FII Forum PM Modi 2024 India Economy GDP Saudi Arabia Prime Minister ਹੋਰ...