ਅਗਲੀ ਕਹਾਣੀ
SCO ਦੇ ਖ਼ਬਰਾਂ
ਭਾਰਤ ਆ ਸਕਦੇ ਹਨ ਇਮਰਾਨ ਖਾਨ, SCO 'ਚ ਸ਼ਾਮਲ ਹੋਣ ਲਈ ਭੇਜਿਆ ਜਾਵੇਗਾ ਸੱਦਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਸਾਲ ਭਾਰਤ ਦਾ ਦੌਰਾ ਕਰ ਸਕਦੇ ਹਨ। ਇਸ ਸਾਲ ਜੁਲਾਈ 'ਚ ਭਾਰਤ 'ਚ ਹੋਣ ਵਾਲੀ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਸਾਲਾਨਾ ਮੀਟਿੰਗ ਲਈ ਭਾਰਤ ਇਮਰਾਨ ਖਾਨ ਨੂੰ ਸੱਦਾ ਭੇਜੇਗਾ। ਇਹ ਪਹਿਲਾ...
Wed, 15 Jan 2020 11:44 AM IST India Invite Pak PM Imran Khan SCO Meet Shanghai Cooperation Organisation ਹੋਰ...ਰੂਸ 'ਚ ਬੋਲੇ CJI ਰੰਜਨ ਗੋਗੋਈ, ਅਦਾਲਤਾਂ ਨੂੰ ਲੋਕ ਲੁਭਾਊ ਤਾਕਤਾਂ ਵਿਰੁਧ ਹੋਣਾ ਚਾਹੀਦੈ ਖੜਾ
ਚੀਫ਼ ਜਸਟਿਸ ਰੰਜਨ ਗੋਗੋਈ ਨੇ ਆਜ਼ਾਦੀ ਨੂੰ ਅਦਾਲਤਾਂ ਦੀ ਆਤਮਾ ਦੱਸਦੇ ਹੋਏ ਕਿਹਾ ਹੈ ਕਿ ਉਸ ਨੂੰ ਲੋਕ ਲੁਭਾਊ ਤਾਕਤਾਂ ਵਿਰੁੱਧ ਖੜਾ ਹੋਣਾ ਚਾਹੀਦਾ ਹੈ ਅਤੇ ਸੰਵਿਧਾਨਕ ਮੁੱਲਾਂ ਦਾ ਨਿਰਾਦਰ ਕੀਤੇ ਜਾਣ ਤੋਂ ਇਸ ਦੀ ਰੱਖਿਆ ਕੀਤੀ ਜਾਣੀ ਚਾਹੀਦੀ...
Wed, 19 Jun 2019 07:33 PM IST Populist Forces CJI Ranjan Gogoi PM Modi Ravi Shankar PrasadIndia In SCOSCO Summit SCO Sco News India CJI Ranjan Gogoi News CJI Ranjan Gogoi News In Hindi Supreme Court ਹੋਰ...SCO ਸੰਮੇਲਨ ਦੀ ਓਪਨਿੰਗ ਸਮਾਰੋਹ ’ਚ ਪਾਕਿ ਦੇ PM ਇਮਰਾਨ ਤੋਂ ਫਿਰ ਹੋਈ ਚੂਕ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਕ ਵਾਰ ਫਿਰ ਤੋਂ ਡਿਪਲੋਮੈਟਿਕ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ। ਪ੍ਰੰਤੂ, ਇਸ ਵਾਰ ਥਾਂ ਸੀ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ। ਵੀਰਵਾਰ ਨੂੰ ਬਿਸ਼ਕੇਕ ਵਿਚ ਸੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ...
Fri, 14 Jun 2019 03:12 PM IST Bishkek SCO Kyrgyzstan Pakistan Prime Minister Imran Khan Missing ਹੋਰ...ਅੱਤਵਾਦ ਨੂੰ ਸਮਰੱਥਨ ਦੇਣ ਵਾਲੇ ਦੇਸ਼ਾਂ ਨੂੰ ਠਹਿਰਾਇਆ ਜਾਣਾ ਚਾਹੀਦੈ ਜ਼ਿੰਮੇਵਾਰ: ਪੀਐਮ ਮੋਦੀ
SCO ਸੰਮੇਲਨ 'ਚ PM ਮੋਦੀ ਬੋਲੇ, ਸਮਾਜ ਨੂੰ ਅੱਤਵਾਦ ਤੋਂ ਮੁਕਤ ਕਰਾਉਣਾ ਜ਼ਰੂਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸ.ਸੀ.ਓ. ਸਿਖਰ ਸੰਮੇਲਨ 'ਚ ਕਿਹਾ ਕਿ ਸਮਾਜ ਨੂੰ ਅੱਤਵਾਦ ਤੋਂ ਮੁਕਤ ਕਰਾਉਣਾ ਜ਼ਰੂਰੀ ਹੈ। ਉਨ੍ਹਾਂ...
Fri, 14 Jun 2019 12:46 PM IST Prime Minister Narendra Modi Addressing The Leaders Of Shanghai Cooperation Organisation Member States At The SCO Summit In Bishkek PM Modi SCO PM Modi Live Narendra Modi Terrorism ਹੋਰ...ਪਾਕਿ ਦੇ ਉਪਰੋਂ ਉਡਾਨ ਨਹੀਂ ਭਰੇਗਾ PM ਮੋਦੀ ਦਾ ਜਹਾਜ਼
ਪਾਕਿ ਨੇ ਦਿੱਤੀ ਹਵਾਈ ਖੇਤਰ ’ਚੋਂ ਮੋਦੀ ਦੇ ਜਹਾਜ਼ ਨੂੰ ਜਾਣ ਦੀ ਆਗਿਆ
ਪਾਕਿਸਤਾਨ ਨੇ ਕਿਰਗਿਜਸਤਾਨ ਦੇ ਵਿਸ਼ਕੇਕ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ ਵਿਚੋਂ ਉਡਾਨ ਭਰ ਦੇਣ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਐਸਸੀਓ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣ ਬਿਸ਼ਕੇਕ ਜਾਣਾ...
Tue, 11 Jun 2019 02:40 PM IST Lahore Pakistan Airspace Prime Minister Narendra Modi BJP SCO Kyrgyzstan ਹੋਰ...ਮੇਰੇ ਮਿੱਤਰ ਦੇਸ਼ ਪਾਕਿ ਨੂੰ ਕੋਈ ਖਰੀ–ਖੋਟੀ ਨਾ ਸੁਣਾਏ : ਚੀਨ
ਚੀਨ ਨੇ ਸੋਮਵਾਰ ਨੂੰ ਕਿਹਾ ਕਿ ਇਸ ਹਫਤੇ ਕਿਰਗਿਜ਼ਸਤਾਨ ਵਿਚ ਹੋਣ ਵਾਲੇ ਸੰਘਾਈ ਸਹਿਯੋਗ ਸੰਗਠਨ (ਐਸਸੀਓ) ਸ਼ਿਖਰ ਸੰਮੇਲਨ ਵਿਚ ਸੁਰੱਖਿਆ, ਅਰਥਵਿਵਸਥਾ ਅਤੇ ਅੱਤਵਾਦ ਨਾਲ ਸਬੰਧਤ ਮੁੱਦਿਆਂ ਉਤੇ ਚਰਚਾ ਕੀਤੀ ਜਾਵੇਗੀ, ਪ੍ਰੰਤੂ ਮੇਰੇ ਮਿੱਤਰ ਦੇਸ਼...
Tue, 11 Jun 2019 09:26 AM IST Beijing Pakistan China Country Terrorism SCO Cooperative Cooperation Organization Kyrgyzstan President Chiranfug ਹੋਰ...ਸੁਸ਼ਮਾ ਸਵਰਾਜ ਤੇ ਕੁਰੈਸ਼ੀ ਸੰਘਾਈ ਮੀਟਿੰਗ ’ਚ ਬੈਠੇ ਨਾਲ-ਨਾਲ
ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਚ ਤਣਾਅ ਵਿਚਾਲੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਉਨ੍ਹਾਂ ਦੇ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਇੱਥੇ ਬੁੱਧਵਾਰ ਨੂੰ ਉਲੀਕੀ ਗਈ ਸੰਘਾਈ ਸਹਿਯੋਗ ਸੰਗਠਨ (ਐਸਸੀਓ) ਚ ਵਿਦੇਸ਼ ਮੰਤਰੀਆਂ ਦੀ ਬਹੁਪੱਖੀ ਬੈਠਕ...
Wed, 22 May 2019 11:32 PM IST Sushma Swaraj Qureshi Union Meeting Sitting Side By Side India Pakistan China SCO ਹੋਰ...
- 1
- of
- 1