ਅਗਲੀ ਕਹਾਣੀ
Sensex ਦੇ ਖ਼ਬਰਾਂ
ਸ਼ੇਅਰ ਬਾਜ਼ਾਰ 'ਤੇ ਕੋਰੋਨਾ ਦਾ ਕਹਿਰ, ਨਿਵੇਸ਼ਕਾਂ ਦੇ 9 ਲੱਖ ਕਰੋੜ ਰੁਪਏ ਡੁੱਬੇ
ਭਾਰਤ ਸਮੇਤ 100 ਤੋਂ ਵੱਧ ਦੇਸ਼ਾਂ 'ਚ ਫੈਲੇ ਕੋਰੋਨਾ ਵਾਇਰਸ ਦੇ ਸੰਕਟ ਨੇ ਅਰਥਚਾਰੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਗਲੋਬਲ ਬਾਜ਼ਾਰ 'ਚ ਜਾਰੀ ਗਿਰਾਵਟ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ 'ਤੇ ਪੈਣਾ ਸ਼ੁਰੂ ਹੋ ਗਿਆ ਹੈ। ਅੱਜ ਦਾ...
Thu, 12 Mar 2020 02:38 PM IST Corona Havoc On Stock Market Sensex Nifty Falls Heavily ਹੋਰ...ਕੋਰੋਨਾ ਵਾਇਰਸ ਦਾ ਕਹਿਰ: BSE ਸੈਂਸੈਕਸ 1000 ਤੋਂ ਵੱਧ ਅੰਕ ਡਿੱਗਾ
ਕੋਰੋਨਾ ਦਾ ਕਹਿਰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਉੱਤੇ ਭਾਰੂ ਪੈ ਰਿਹਾ ਹੈ। ਹਫ਼ਤੇ ਦੇ ਆਖ਼ਰੀ ਦਿਨ ਬੌਂਬੇ ਸਟਾਕ ਐਕਸਚੇਂਜ (BSE) ਦਾ ਸੈਂਸੈਕਸ 1,000 ਤੋਂ ਵੱਧ ਅੰਕ ਟੁੱਟ ਗਿਆ ਹੈ। ਸੈਂਸੈਕਸ ’ਚ ਕਾਰੋਬਾਰ ਦੀ ਸ਼ੁਰੂਆਤ 658 ਅੰਕਾਂ ਦੀ...
Fri, 28 Feb 2020 09:50 AM IST BSE Sensex Falls More Than 1000 Points Due To Corona Virus ਹੋਰ...ਸ਼ੇਅਰ ਬਾਜ਼ਾਰ ਨੇ ਤੋੜੇ ਰਿਕਾਰਡ, ਪਹਿਲੀ ਵਾਰ ਸੈਂਸੈਕਸ 41,000 ਤੋਂ ਪਾਰ
40,545 ਦੇ ਰਿਕਾਰਡ ਪੱਧਰ ’ਤੇ ਪੁੱਜਾ ਸੈਂਸੈਕਸ
ਲਾਲ ਨਿਸ਼ਾਨ ਉਤੇ ਬੰਦ ਹੋਇਆ ਸ਼ੇਅਰ ਬਾਜ਼ਾਰ
ਅੱਜ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਸਵੇਰੇ ਤੋਂ ਹੀ ਗਿਰਾਵਟ ਰਹੀ। ਇਹ ਗਿਰਾਵਟ ਕਾਰੋਬਾਰ ਖਤਮ ਹੋਣ ਤੱਕ ਰਹੀ। ਅੱਜ ਸੈਂਸੇਕਸ 167.17 ਅੰਕ ਘਟਕੇ 38,822.57 ਅਤੇ ਨਿਫਟੀ 58.80 ਅੰਕ ਡਿੱਗਕੇ 11,512.40 ਦੇ ਪੱਧਰ ਉਤੇ ਬੰਦ ਹੋਇਆ। ਸੈਂਸੇਕਸ...
Fri, 27 Sep 2019 06:18 PM IST Sensex Tank 167 Points Closed On Red Signਲਾਲ ਨਿਸ਼ਾਨ ਉਤੇ ਬੰਦ ਹੋਇਆ ਸ਼ੇਅਰ ਬਾਜ਼ਾਰ
ਆਈਟੀ ਅਤੇ ਆਟੋਕੰਪਨੀਆਂ ਦੇ ਨੁਕਸਾਨ ਕਾਰਨ ਗਿਰਾਵਟ ਨਾਲ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ਉਤੇ ਬੰਦ ਹੋਇਆ। ਅੱਜ ਸੈਂਸੇਕਸ 506 ਅੰਕਾਂ ਦੇ ਹੇਠਾਂ ਡਿੱਗਣ ਨਾਲ 38,593.52 ਅਤੇ ਨਿਫਟੀ 148 ਅੰਕ ਹੇਠਾਂ ਡਿੱਗਕੇ 11,440.20 ਉਤੇ ਬੰਦ...
Wed, 25 Sep 2019 05:05 PM IST Sensex Tanks 506 Points Closed Red Sign Wednesday ਹੋਰ...ਵਿੱਤ ਮੰਤਰੀ ਦੇ ਐਲਾਨ ਬਾਅਦ ਸ਼ੇਅਰ ਬਾਜ਼ਾਰ ’ਚ ਤੇਜ਼ੀ, ਸੈਂਸੇਕਸ ’ਚ 1600 ਅੰਕਾਂ ਦੀ ਮਜ਼ਬੂਤੀ
ਦੀਵਾਲੀ ਤੋਂ ਪਹਿਲਾਂ ਉਦਯੋਗ ਲਈ ਵਿੱਤ ਮੰਤਰੀ ਦੇ ਐਲਾਨ ਬਾਅਦ ਸ਼ੇਅਰ ਬਾਜ਼ਾਰ ਵਿਚ ਜਬਰਦਸਤ ਤੇਜ਼ੀ ਦਿਖਾਈ ਦਿੱਤੀ। ਐਲਾਨ ਦੇ ਤੁਰੰਤ ਬਾਅਦ ਸੈਂਸੇਕਸ ਵਿਚ 900 ਅੰਕਾਂ ਦਾ ਉਛਾਲ ਆਇਆ, ਪ੍ਰੰਤੂ ਸੈਂਸੇਕਸ 1600 ਅੰਕਾਂ ਦੇ ਉਛਾਲ ਨਾਲ 37,709 ਦੇ ਪੱਧਰ...
Fri, 20 Sep 2019 12:42 PM IST After Finance Announcement Sensex Surge 900 Pointsਸ਼ੇਅਰ ਬਾਜ਼ਾਰ : ਸੈਂਸੇਕਸ 259 ਅੰਕ ਡਿੱਗਿਆ
ਅੱਜ ਸ਼ੇਅਰ ਬਾਜ਼ਾਰ ਦਾ ਸੈਂਸੇਕਸ 300 ਅੰਕ ਤੱਕ ਗਿਰਾਵਟ ਆਈ। ਹੁਣ ਸੈਂਸੇਕਸ 259 ਅੰਕਾਂ ਦੀ ਗਿਰਾਵਟ ਨਾਲ 36,304.45 ਅਤੇ ਨਿਫਟੀ 79.20 ਅੰਕਾਂ ਦੀ ਗਿਰਾਵਟ ਨਾਲ 10,761.45 ਉਤੇ ਕਾਰੋਬਾਰ ਕਰ ਰਿਹਾ ਹੈ। ਅੱਜ ਬੈਕਿੰਗ, ਆਈਟੀ ਅਤੇ ਮੇਟਲ ਸ਼ੇਅਰਾਂ...
Thu, 19 Sep 2019 12:31 PM IST Sensex 259 Points Share Marketਹਰੇ ਨਿਸ਼ਾਨ ਉਤੇ ਬੰਦ ਹੋਇਆ ਸ਼ੇਅਰ ਬਾਜ਼ਾਰ
ਬੁੱਧਵਾਰ ਨੂੰ ਦੇਸ਼ ਦਾ ਸ਼ੇਅਰ ਬਾਜ਼ਾਰ ਵੜਤ ਨਾਲ ਹਰੇ ਨਿਸ਼ਾਨ ਉਤੇ ਬੰਦ ਹੋਇਆ। ਸੈਂਸੇਕਸ 161.83 ਅੰਕਾਂ ਦੀ ਵੜਤ ਨਾਲ 36,724.74 ਦੇ ਲੇਵਲ ਅਤੇ ਨਿਫਟੀ 46.75 ਅੰਕਾਂ ਦੀ ਤੇਜੀ ਨਾਲ 10,844.65 ਦੇ ਪੱਧਰ ਉਤੇ ਬੰਦ ਹੋਇਆ। ਅੱਜ ਸਵੇਰੇ ਦੇਸ਼ ਦੇ ਸ਼ੇਅਰ...
Wed, 04 Sep 2019 03:56 PM IST Sensex Closed Green Sign On Wednesdayਸ਼ੁਰੂਆਤੀ ਗਿਰਾਵਟ ਤੋਂ ਬਾਅਦ ਹਰੀ ਨਿਸ਼ਾਨ ’ਤੇ ਕੰਮ ਕਾਰੋਬਾਰ ਕਰ ਰਿਹਾ ਸ਼ੇਅਰ ਬਾਜ਼ਾਰ
ਦੇਸ਼ ਦੇ ਸ਼ੇਅਰ ਬਾਜ਼ਾਰ ਦੇ ਸ਼ੁਰੂਆਤੀ ਕਾਰੋਬਾਰ ਵਿਚ ਬੁੱਧਵਾਰ ਨੂੰ ਕਮਜ਼ੋਰੀ ਦਾ ਰੁਖ ਹੈ। ਸੈਂਸੇਕਸ ਸਵੇਰੇ 9.31 ਵਜੇ 128.55 ਅੰਕਾਂ ਦੀ ਗਿਰਾਵਟ ਨਾਲ 36,434.36 ਉਤੇ ਅਤੇ ਨਿਫਟੀ ਵੀ ਲਗਭਗ ਇਸ ਸਮੇਂ 31.65 ਅੰਕਾਂ ਦੀ ਕਮਜ਼ੋਰੀ ਨਾਲ 10,766.25...
Wed, 04 Sep 2019 01:35 PM IST Sensex Trading On Green Sign Share Market Live Updates Of Wednesday ਹੋਰ...