ਅਗਲੀ ਕਹਾਣੀ
Shabana Azmi ਦੇ ਖ਼ਬਰਾਂ
ਅਦਾਕਾਰਾ ਸ਼ਬਾਨਾ ਆਜ਼ਮੀ ਦੀ ਹਸਪਤਾਲ ਤੋਂ ਛੁੱਟੀ, ਘਰੇ ਪੁੱਜ ਫੋਟੋ ਕੀਤੀ ਸ਼ੇਅਰ
ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਉਨ੍ਹਾਂ ਨੇ ਖੁਦ ਇਸ ਬਾਰੇ ਜਾਣਕਾਰੀ ਦਿੱਤੀ ਹੈ। ਸ਼ਬਾਨਾ ਨੇ ਟਵੀਟ ਕੀਤਾ, ਮੇਰੇ ਸਿਹਤ ਦੀ ਬਿਹਤਰੀ ਲਈ ਅਰਦਾਸ ਕਰਨ ਵਾਲਿਆਂ ਦਾ ਧੰਨਵਾਦ। ਹੁਣ ਮੈਂ ਵਾਪਸ ਆ ਗਈ...
Sat, 01 Feb 2020 06:19 PM IST Shabana Azmi Shabana Azmi Accident Shabana Azmi Back Home Shabana Azmi Health Update Shabana Azmi News ਹੋਰ...ਸ਼ਬਾਨਾ ਆਜ਼ਮੀ 48 ਘੰਟਿਆਂ ਲਈ ICU ’ਚ
ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ 48 ਘੰਟਿਆਂ ਲਈ ICU (ਇੰਟੈਂਸਿਵ ਕੇਅਰ ਯੂਨਿਟ) ’ਚ ਡਾਕਟਰਾਂ ਦੀ ਨਿਗਰਾਨੀ ’ਚ ਰੱਖਿਆ ਗਿਆ ਹੈ। ਇਹ ਜਾਣਕਾਰੀ ਅਦਾਕਾਰ ਤੇ ਫ਼ਿਲਮਸਾਜ਼ ਸਤੀਸ਼ ਕੌਸ਼ਿਕ ਨੇ...
Mon, 20 Jan 2020 11:38 AM IST Shabana Azmi In ICU For 48 Hoursਉਰਵਸ਼ੀ ਰੌਤੇਲਾ ਨੇ ਮੋਦੀ ਦੇ ਟਵੀਟ ਨੂੰ ਕੀਤਾ ਕਾਪੀ, ਹੋ ਗਈ ਟਰੋਲ
ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦੇ ਦੇਸ਼-ਵਿਦੇਸ਼ 'ਚ ਲੱਖਾਂ ਪ੍ਰਸ਼ੰਸਕ ਹਨ। ਆਪਣੀ ਬੋਲਡਨੈੱਸ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੀ ਉਰਵਸ਼ੀ ਰੌਤੇਲਾ ਨੂੰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਟਰੋਲਰਾਂ ਦੀ ਖਰੀ-ਖੋਟੀ ਸੁਣਨੀ ਪੈ...
Sun, 19 Jan 2020 10:50 PM IST Urvashi Rautela Trolled Copy PM Narendra Modi Tweet Shabana Azmi Health Post ਹੋਰ...ਸ਼ਬਾਨਾ ਆਜ਼ਮੀ ਦੀ ਹਾਲਤ ਸਥਿਰ, PM ਮੋਦੀ ਵੱਲੋਂ ਛੇਤੀ ਸਿਹਤਯਾਬੀ ਦੀ ਕਾਮਨਾ
ਅਦਾਕਾਰਾ ਸ਼ਬਾਨਾ ਆਜ਼ਮੀ ਕਾਰ ਹਾਦਸੇ ’ਚ ਬੁਰੀ ਤਰ੍ਹਾਂ ਜ਼ਖਮੀ
ਬਾਲੀਵੁੱਡ ਅਦਾਕਾਰਾ ਅਤੇ ਗੀਤਕਾਰ-ਕਵੀ ਜਾਵੇਦ ਅਖਤਰ ਦੀ ਪਤਨੀ ਸ਼ਬਾਨਾ ਆਜ਼ਮੀ ਸ਼ਨਿੱਚਰਵਾਰ ਨੂੰ ਇੱਕ ਕਾਰ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਮੁੰਬਈ-ਪੁਣੇ ਐਕਸਪ੍ਰੈਸ 'ਤੇ ਕੋਲਹਾਪੁਰ ਨੇੜੇ...
Sat, 18 Jan 2020 07:00 PM IST Actor Actress Shabana Azmi Car Accident Badly Injured Javed Akhtar Truck Mumbai ਹੋਰ...ਸ਼ਬਾਨਾ ਆਜ਼ਮੀ ਸਣੇ ਬਾਲੀਵੁੱਡ ਸਿਤਾਰਿਆਂ ਨੇ ਸ਼ੌਕਤ ਆਜ਼ਮੀ ਨੂੰ ਕਿਹਾ ਅਲਵਿਦਾ, ਫ਼ੋਟੋ
ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਮਾਂ ਅਤੇ ਮਸ਼ਹੂਰ ਉਰਦੂ ਕਵੀ ਕੈਫੀ ਆਜ਼ਮੀ ਦੀ ਪਤਨੀ ਸ਼ੌਕਤ ਆਜ਼ਮੀ ਦਾ ਦਿਹਾਂਤ ਹੋ ਗਿਆ ਹੈ। ਉਹ 90 ਸਾਲਾਂ ਦੀ ਸੀ। ਉਸ ਦੀ ਸ਼ੁੱਕਰਵਾਰ ਸ਼ਾਮ ਨੂੰ ਜੁਹੂ ਸਥਿਤ ਆਪਣੇ ਘਰ 'ਤੇ ਮੌਤ ਹੋ ਗਈ। ਸ਼ੌਕਤ...
Sat, 23 Nov 2019 08:35 PM IST Shabana Azmi Shaukat Azmiਅਦਾਕਾਰਾ ਸ਼ਬਾਨਾ ਆਜ਼ਮੀ ਦੀ ਮਾਂ ਸ਼ੌਕਤ ਆਜ਼ਮੀ ਦਾ ਦੇਹਾਂਤ
ਬਾਲੀਵੁੱਡ ਅਭਿਨੇਤਰੀ ਸ਼ਬਾਨਾ ਆਜ਼ਮੀ ਦੀ ਮਾਂ ਅਤੇ ਮਸ਼ਹੂਰ ਉਰਦੂ ਕਵੀ ਕੈਫੀ ਆਜ਼ਮੀ ਦੀ ਪਤਨੀ ਸ਼ੌਕਤ ਆਜ਼ਮੀ ਦਾ ਦਿਹਾਂਤ ਹੋ ਗਿਆ ਹੈ। 90 ਸਾਲਾਂ ਸ਼ੌਕਤ ਆਜ਼ਮੀ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਦਾ ਸ਼ੁੱਕਰਵਾਰ ਸ਼ਾਮ ਨੂੰ ਜੁਹੂ ਸਥਿਤ ਆਪਣੇ...
Sat, 23 Nov 2019 01:36 AM IST Actress Shabana Azmi Mother Shakti Azami Death Bollywood ਹੋਰ...ਬਾਲੀਵੁੱਡ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਸਵਾਈਨ ਫ਼ਲੂ, ਹਸਪਤਾਲ ’ਚ ਦਾਖ਼ਲ
ਦਿੱਗਜ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ਸਵਾਈਨ ਫ਼ਲੂ ਹੋ ਗਿਆ ਹੈ। ਖਾਂਸੀ ਅਤੇ ਸਰਦੀ ਹੋਣ ਤੇ ਇੱਕ ਰੋਜ਼ਾਨਾ ਜਾਂਚ ਦੌਰਾਨ ਸ਼ਬਾਨਾ ਦੇ ਫ਼ਲੂ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ...
Wed, 13 Feb 2019 12:28 PM IST Mumbai Bollywood Actor Shabana Azmi Swine Flu Hospital Recruitment ਹੋਰ...
- 1
- of
- 1