ਅਗਲੀ ਕਹਾਣੀ
Sharjeel Imam ਦੇ ਖ਼ਬਰਾਂ
ਸ਼ਰਜੀਲ ਇਮਾਮ ਤੋਂ ਬਾਅਦ ਇੱਕ ਹੋਰ ਲੜਕੀ ਦੀ VIDEO ਵਾਇਰਲ
ਸ਼ਾਹੀਨ ਬਾਗ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਤਰਾਜ਼ਯੋਗ ਭਾਸ਼ਣ ਦੇਣ ਵਾਲੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਵਿਦਿਆਰਥੀ ਸ਼ਰਜੀਲ ਇਮਾਮ ਦੀ ਤਲਾਸ਼ 'ਚ ਦਿੱਲੀ ਪੁਲਿਸ ਦੀਆਂ ਦੋ ਟੀਮਾਂ ਬਿਹਾਰ ਪਹੁੰਚ ਗਈ ਹੈ। ਇਸ...
Tue, 25 Feb 2020 12:44 AM IST One More Girl Controversial Speech Video Viral Jnu Student Sharjeel Imam Sambit Patra ਹੋਰ...ਸ਼ਰਜੀਲ ਇਮਾਮ ਦਾ 3 ਮਾਰਚ ਤੱਕ ਅਦਾਲਤੀ ਰਿਮਾਂਡ
ਜਾਮੀਆ ਨਿਊ ਫ਼ਰੈਂਡਜ਼ ਕਾਲੋਨੀ ’ਚ ਵਾਪਰੀ ਹਿੰਸਾ ਦੇ ਮਾਮਲੇ ’ਚ ਦਿੱਲੀ ਦੀ ਸਾਕੇਤ ਅਦਾਲਤ ਨੇ ਅੱਜ ਸ਼ਰਜੀਲ ਇਮਾਮ ਨੂੰ 3 ਮਾਰਚ ਤੱਕ ਲਈ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਹੈ। ਦਿੱਲੀ ਪੁਲਿਸ ਨੇ ਅੱਜ...
Tue, 18 Feb 2020 02:23 PM IST Sharjeel Imam Sent On Judicial Remand Till 3rd Of March ਹੋਰ...VIDEO ਸ਼ਰਜੀਲ ਇਮਾਮ ਦੇ ਹੱਕ ’ਚ ਨਾਅਰੇਬਾਜ਼ੀ ਕਰਨ ਵਾਲੀ ਉਰਵਸ਼ੀ ਖਿਲਾਫ FIR
ਮੁੰਬਈ ਦੇ ਆਜ਼ਾਦ ਮੈਦਾਨ ਵਿਚ 1 ਫਰਵਰੀ ਨੂੰ ਕੁਈਰ ਆਜ਼ਮੀ ਮੋਰਚੇ ਸਮਾਰੋਹ ਚ ਸ਼ਾਰਜੀਲ ਇਮਾਮ ਦੇ ਸਮਰਥਨ ਵਿਚ ਨਾਅਰੇਬਾਜ਼ੀ ਕਰਨ ਵਾਲੀ ਉਰਵਸ਼ੀ ਚੂੜਾਵਾਲਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਸੂਬੇ ਦੇ ਗ੍ਰਹਿ ਮੰਤਰੀ ਅਨਿਲ...
Tue, 04 Feb 2020 12:10 AM IST Sharjeel Imam Rights Slogans Urvashi Chowkwala Opposition FIR ਹੋਰ...ਸ਼ਰਜੀਲ ਇਮਾਮ ਜਿਹੇ ਲੋਕਾਂ ਨੂੰ ਚੁਰਾਹੇ 'ਚ ਗੋਲੀ ਮਾਰ ਦੇਣੀ ਚਾਹੀਦੀ ਹੈ : ਭਾਜਪਾ ਆਗੂ
ਉੱਤਰ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਅਤੇ ਸਰਧਨਾ ਤੋਂ ਵਿਧਾਇਕ ਸੰਗੀਤ ਸੋਮ ਨੇ ਸੀਏਏ ਵਿਰੋਧੀ ਕਾਰਕੁਨ ਸ਼ਰਜੀਲ ਇਮਾਮ ਬਾਰੇ ਵਿਵਾਦਤ ਬਿਆਨ ਦਿੱਤਾ ਹੈ। ਮੇਰਠ 'ਚ ਭਾਜਪਾ ਵਿਧਾਇਕ ਨੇ ਕਿਹਾ ਕਿ ਉਸ ਦੇ ਵਰਗੇ ਲੋਕਾਂ...
Fri, 31 Jan 2020 09:43 AM IST Sangeet Som Sharjeel Imam Shot Dead Publiclyਜੋਸ਼ ’ਚ ਆ ਕੇ ਦੇ ਦਿੱਤਾ ਸੀ ਆਸਾਮ ਬਾਰੇ ਭਾਸ਼ਣ: ਸ਼ਰਜੀਲ ਇਮਾਮ
ਦੇਸ਼–ਧਰੋਹ ਦੇ ਦੋਸ਼ ਅਧੀਨ ਗ੍ਰਿਫ਼ਤਾਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ਸਕੌਲਰ ਸ਼ਰਜੀਲ ਇਮਾਮ ਨੇ ਕਈ ਖ਼ੁਲਾਸੇ ਕੀਤੇ ਹਨ। ਉਸ ਮੰਨਿਆ ਹੈ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (AMU) ’ਚ ਭੜਕਾਊ ਭਾਸ਼ਣ ਦੇਣ ਵਾਲਾ ਵਿਡੀਓ ਉਸੇ ਦਾ ਹੈ...
Thu, 30 Jan 2020 11:26 AM IST Spoke About Assam Only In Enthusiasm Says Sharjeel Imam ਹੋਰ...ਪ੍ਰੇਮਿਕਾ ਦੀ ਮਦਦ ਨਾਲ ਫੜਿਆ ਗਿਆ ਸੀ ਸ਼ਰਜੀਲ ਇਮਾਮ
ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਸ਼ਰਜੀਲ ਇਮਾਮ ਨੂੰ ਕੱਲ੍ਹ ਬੁੱਧਵਾਰ ਦੁਪਹਿਰੇ ਹੀ ਬਿਹਾਰ ਦੀ ਰਾਜਧਾਨੀ ਪਟਨਾ ਤੋਂ ਵਾਪਸ ਦਿੱਲੀ ਲੈ ਆਈ ਸੀ। ਸ਼ਰਜੀਲ ਦੀ ਗ੍ਰਿਫ਼ਤਾਰੀ ’ਚ ਉਸ ਦੀ ਪ੍ਰੇਮਿਕਾ ਨੇ ਵੱਡੀ ਭੂਮਿਕਾ ਨਿਭਾਈ ਹੈ। ਦੋ ਦਿਨ ਪਹਿਲਾਂ...
Thu, 30 Jan 2020 10:08 AM IST Sharjeel Imam Was Arrested With The Help Of His Beloved ਹੋਰ...ਦੇਸ਼ਧ੍ਰੋਹ ਦੇ ਮੁਲਜ਼ਮ ਸ਼ਰਜੀਲ ਇਮਾਮ ਨੂੰ ਦਿੱਲੀ ਦੀ ਅਦਾਲਤ ’ਚ ਕੀਤਾ ਗਿਆ ਪੇਸ਼
ਦੇਸ਼ਧ੍ਰੋਹ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼ਾਰਜਿਲ ਇਮਾਮ ਨੂੰ ਦਿੱਲੀ ਪੁਲਿਸ ਨੇ ਬੁੱਧਵਾਰ 29 ਜਨਵਰੀ ਨੂੰ ਦਿੱਲੀ ਦੀ ਸਾਕੇਤ ਅਦਾਲਤ ਚ ਪੇਸ਼ ਕੀਤਾ। ਦਿੱਲੀ ਪੁਲਿਸ ਨੇ 25 ਜਨਵਰੀ ਨੂੰ ਸ਼ਰਜੀਲ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਉਨ੍ਹਾਂ...
Wed, 29 Jan 2020 06:28 PM IST Treason Accused Sharjeel Imam Delhi Court Produced Assam Statement Police Remand ਹੋਰ...ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਸ਼ਰਜਿਲ ਇਮਾਮ ਟਰਾਂਜਿਟ ਰਿਮਾਂਡ ’ਤੇ
ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਸ਼ਰਜੀਲ ਇਮਾਮ ਨੂੰ ਮੰਗਲਵਾਰ ਨੂੰ ਬਿਹਾਰ ਦੇ ਜਹਾਨਾਬਾਦ ਦੇ ਕਾਕੋ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਮਾਮ ਉੱਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਬਿਹਾਰ ਦੀ ਜਹਾਨਾਬਾਦ ਅਦਾਲਤ ਨੇ ਜੇਐਨਯੂ ਦੇ...
Tue, 28 Jan 2020 09:50 PM IST Exhausting Speech Sharjeel Imam Transit Remand Jnu Student ਹੋਰ...ਸ਼ਰਜੀਲ ਇਮਾਮ ਦਾ ਆਖਰ ਕੀ ਹੈ ਪਿਛੋਕੜ?
ਭੜਕਾਊ ਭਾਸ਼ਣ ਦੇਣ ਦੇ ਦੋਸ਼ੀ ਸ਼ਰਜੀਲ ਇਮਾਮ ਨੂੰ ਮੰਗਲਵਾਰ ਨੂੰ ਬਿਹਾਰ ਦੇ ਜਹਾਨਾਬਾਦ ਦੇ ਕਾਕੋ ਥਾਣਾ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਮਾਮ ਉੱਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਬਿਹਾਰ ਦੀ ਜਹਾਨਾਬਾਦ ਅਦਾਲਤ ਨੇ ਜੇਐਨਯੂ ਦੇ...
Tue, 28 Jan 2020 09:50 PM IST JNU Student Sharjeel Imam After All What Background ਹੋਰ...ਕਨ੍ਹਈਆ ਕੁਮਾਰ ਨਾਲੋਂ ਖ਼ਤਰਨਾਕ ਸ਼ਰਜੀਲ ਇਮਾਮ ਦੇ ਬੋਲ, ਜੇਲ੍ਹ 'ਚ ਸੁੱਟਾਂਗੇ: ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਆਯੋਜਿਤ ਇੱਕ ਕਾਰਕੁਨ ਕਾਨਫ਼ਰੰਸ ਵਿੱਚ ਕਿਹਾ ਕਿ ਸ਼ਰਜੀਲ ਇਮਾਮ ਦੇ ਸ਼ਬਦ ਕਨ੍ਹਈਆ ਕੁਮਾਰ ਨਾਲੋਂ ਵਧੇਰੇ ਖ਼ਤਰਨਾਕ ਹਨ। ਉਸ ਨੂੰ ਜੇਲ੍ਹ ਵਿੱਚ ਪਾ ਦਿੱਤਾ...
Tue, 28 Jan 2020 07:25 PM IST Amit Shah Sharjeel Imam Amit Shah On Sharjeel Imam Amit Shah On Sharjeel ਹੋਰ...