ਅਗਲੀ ਕਹਾਣੀ
Shatrughan Sinha ਦੇ ਖ਼ਬਰਾਂ
ਪਾਕਿਸਤਾਨ ਦੇ ਵਿਆਹ 'ਚ ਮਹਿਮਾਨ ਬਣੇ ਸ਼ਤਰੂਘਨ ਸਿਨਹਾ, ਲੋਕਾਂ ਨੇ ਦਿੱਤੀ ਪ੍ਰਤੀਕਿਰਿਆ
ਪਾਕਿਸਤਾਨ ਵਿੱਚ ਵਿਆਹ ਸਮਾਗਮ ਦੌਰਾਨ ਫਿਲਮ ਅਭਿਨੇਤਾ ਅਤੇ ਕਾਂਗਰਸੀ ਨੇਤਾ ਸ਼ਤਰੂਘਨ ਸਿਨਹਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਵਿਆਹ 'ਚ ਉਹ ਇਕ ਸਟੇਜ 'ਤੇ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਸੋਸ਼ਲ ਮੀਡੀਆ...
Sat, 22 Feb 2020 04:27 PM IST Shatrughan Sinha BJP BJP Leader Pakistan ਹੋਰ...ਕਾਂਗਰਸ ਨੇਤਾ ਸ਼ਤਰੂਘਨ ਨੇ ਕੇਜਰੀਵਾਲ ਨੂੰ ਜਿੱਤ ਦੀ ਦਿੱਤੀ ਵਧਾਈ, ਦੱਸਿਆ ਸੁਪਰ ਲੀਡਰ
ਕਾਂਗਰਸ ਨੇਤਾ ਸ਼ਤਰੂਘਨ ਸਿਨਹਾ ਨੇ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਜਿੱਤ ‘ਤੇ ਸੁਪਰ ਲੀਡਰ ਦੱਸਿਆ। ਉਨ੍ਹਾਂ ਕੇਜਰੀਵਾਲ ਦੀ ਪ੍ਰਸ਼ੰਸਾ ਕਰਦਿਆਂ ਕੁਲ ਛੇ...
Wed, 12 Feb 2020 05:40 PM IST Shatrughan Sinha Arvind Kejriwal AAP Aam Aadmi Party Delhi Election Delhi Assembly Result Kejriwal ਹੋਰ...ਕਾਂਗਰਸ ਨੇਤਾ ਸ਼ਤਰੂਘਨ ਨੇ PM ਮੋਦੀ ਨੂੰ ਕੀਤਾ ਸੈਲਿਊਟ, ਤੁਸੀਂ ਰਾਸ਼ਟਰੀ ਹਿੱਤ 'ਚ ਲਿਆ ਫ਼ੈਸਲਾ
ਕਾਂਗਰਸ ਨੇਤਾ ਸ਼ਤਰੂਘਨ ਸਿਨਹਾ ਨੇ ਕੋਰੋਨਾ ਵਾਇਰਸ ਪ੍ਰਭਾਵਿਤ ਚੀਨ ਦੇ ਵੁਹਾਨ ਸ਼ਹਿਰ ਤੋਂ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੈਲਿਊਟ ਕੀਤਾ ਹੈ। ਸ਼ਤਰੂਘਨ ਸਿਨਹਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਛੱਡ ਕੇ...
Mon, 03 Feb 2020 07:26 PM IST Shatrughan Sinha PM Modi. Corona Virus China WuhanIndian Student Tweet Congress Leader Amit Shah ਹੋਰ...ਕਿਸੇ ਪੱਤਰਕਾਰ ’ਚ ਰਵਿਸ਼ ਕੁਮਾਰ ਨੂੰ ਵਧਾਈ ਦੇਣ ਜੋਗਾ ਜੇਰਾ ਵੀ ਨਹੀਂ: ਸ਼ਤਰੂਘਨ ਸਿਨਹਾ
ਕਾਂਗਰਸੀ ਆਗੂ ਸ਼ਤਰੂਘਨ ਸਿਨਹਾ ਨੇ ਭਾਰਤ ਦੇ ਉੱਘੇ ਪੱਤਰਕਾਰ ਰਵਿਸ਼ ਕੁਮਾਰ ਦੀ ਤਹਿ ਦਿਲੋਂ ਸ਼ਲਾਘਾ ਕੀਤੀ ਹੈ। ਅੱਜ ਸ੍ਰੀ ਰਵਿਸ਼ ਕੁਮਾਰ ਬਾਰੇ ਆਪਣੇ ਵਿਚਾਰ ਪ੍ਰਗਟਾਉਣ ਲਈ ਇੱਕ ਤੋਂ ਬਾਅਦ ਇਕੱਠੇ ਚਾਰ ਟਵੀਟ ਕੀਤੇ। ਉਨ੍ਹਾਂ ਆਪਣੇ ਇਹ ਵਿਚਾਰ ਰਵਿਸ਼...
Tue, 10 Sep 2019 09:41 AM IST Shatrughan Sinha Appreciates Ravish Kumar A Lot For His Ramon Magsaysay Award ਹੋਰ...ਸ਼ਤਰੂਘਨ ਸਿਨਹਾ ਦੇ ਬਦਲ ਰਹੇ ਸੁਰ, ਪ੍ਰਧਾਨ ਮੰਤਰੀ ਮੋਦੀ ਦੀ ਮੁੜ ਕੀਤੀ ਸ਼ਲਾਘਾ
ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਨ ਸਿਨਹਾ ਜਿਨ੍ਹਾਂ ਨੂੰ ਪੀਐਮ ਮੋਦੀ ਦਾ ਇੱਕ ਜ਼ੋਰਦਾਰ ਆਲੋਚਕ ਮੰਨਿਆ ਜਾਂਦਾ ਹੈ, ਨੇ ਸਿਰਫ ਇੱਕ ਮਹੀਨੇ ਦੇ ਅੰਦਰ ਹੀ ਦੋ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਸਾਬਕਾ ਭਾਜਪਾ ਨੇਤਾ...
Wed, 28 Aug 2019 01:07 AM IST G7 Summit 2019 France Prime Minister Modi Modi Government BJP Congress Shatrughan Sinha Repealed Praised ਹੋਰ...ਸ਼ਤਰੂਘਨ ਸਿਨਹਾ ਨੇ ਖੜ੍ਹੇ ਕੀਤੇ ਨੋਟਬੰਦੀ, GST ਤੇ ਸਰਕਾਰੀ ਨੀਤੀਆਂ ’ਤੇ ਸੁਆਲ
ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਸ਼ਤਰੂਘਨ ਸਿਨਹਾ ਨੇ ਦੇਸ਼ ਦੀ ਮੌਜੂਦਾ ਅਰਥ–ਵਿਵਸਥਾ ਨੂੰ ਲੈ ਕੇ ਕੇਂਦਰ ਸਰਕਾਰ ਉੱਤੇ ਕਈ ਸੁਆਲ ਖੜ੍ਹੇ ਕੀਤੇ ਹਨ। ਸ਼ਤਰੂਘਨ ਸਿਨਹਾ ਨੇ...
Mon, 26 Aug 2019 08:06 PM IST Shatrughan Sinha Questions Demonetisation GST And Govt Policies ਹੋਰ...ਸ਼ਤਰੂਘਨ ਸਿਨਹਾ ਨੇ ਕੀਤੀ ਨਰਿੰਦਰ ਮੋਦੀ ਦੀ ਤਾਰੀਫ਼
ਕਾਂਗਰਸੀ ਆਗੂ ਸ਼ਤਰੂਘਨ ਸਿਨਹਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਹੁਣ ਆਪਣੇ ਇੱਕ ਟਵੀਟ ਰਾਹੀਂ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਆਜ਼ਾਦੀ ਦਿਹਾੜੇ ਮੌਕੇ ਭਾਵ 15 ਅਗਸਤ ਨੂੰ ਦਿੱਤੇ ਭਾਸ਼ਣ ਦੀ ਤਾਰੀਫ਼ ਕੀਤੀ...
Sun, 18 Aug 2019 01:12 PM IST Shatrughan Sinha Praises Narendra Modiਕੀ ਹੁਣ ਬਦਲਣ ਲੱਗ ਪਏ ਨੇ ਸ਼ਤਰੂਘਨ ਸਿਨਹਾ ਦੇ ਸੁਰ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਸਦਾ ਆਲੋਚਨਾ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਤੋਂ ਬਗ਼ਾਵਤ ਕਰ ਕੇ ਕਾਂਗਰਸ ’ਚ ਸ਼ਾਮਲ ਹੋਏ ਫ਼ਿਲਮ ਅਦਾਕਾਰ ਸ਼ਤਰੂਘਨ ਸਿਨਹਾ ਦੇ ਸੁਰ ਹੁਣ ਕੁਝ ਬਦਲੇ ਜਾਪਦੇ ਹਨ। ਸ਼ਤਰੂਘਨ ਸਿਨਹਾ ਨੇ ਹੁਣ ਘੱਟ...
Thu, 13 Jun 2019 04:01 PM IST Is The Tone Of Shatrughan Sinha Changing ਹੋਰ...ਸ਼ਤਰੂਘਣ ਸਿਨਹਾ ਨੂੰ ਨਹੀਂ ਪੱਚ ਰਹੀ ਕਰਾਰੀ ਹਾਰ, ਹੁਣ ਬੋਲੇ…
ਪਟਨਾ ਸਾਹਿਬ ਚ ਭਾਜਪਾ ਨੇਤਾ ਅਤੇ ਕੇਂਦਰੀ ਮੰਤਰ ਰਵੀਸ਼ੰਕਰ ਪ੍ਰਸਾਦ ਤੋਂ ਚੋਣ ਹਾਰਨ ਮਗਰੋਂ ਕਾਂਗਰਸੀ ਆਗੂ ਸ਼ਤਰੂਘਣ ਸਿਨਹਾ ਨੇ ਆਪਣੀ ਹਾਰ ਨੂੰ ਸ਼ੱਕੀ ਕਰਾਰ ਦਿੰਦਿਆਂ ਕਿਹਾ ਹੈ ਕਿ ਕੁਝ ਤਾਂ ਖੇਡ ਖੇਡੀ ਗਈ ਹੈ ਤੇ ਉਹ ਵੀ ਵੱਡੇ ਪੈਮਾਨੇ ’ਤੇ।...
Fri, 24 May 2019 10:26 AM IST Lok Sabha Elections 2019 Anandpur Sahib Seat Patna Sahib Shatrughan Sinha Pachi Hari Defeated Now Speak Congress Leader Congress Sp Poonam Sinha Rajnath Singh ਹੋਰ...ਪਟਨਾ ਤੋਂ ਸ਼ਤਰੂਘਨ ਸਿਨਹਾ ਤੇ ਬੇਗੂਸਰਾਏ ਤੋਂ ਕਨ੍ਹਈਆ ਕੁਮਾਰ ਹਾਰਨਗੇ: ਐਗਜ਼ਿਟ ਪੋਲ
ਬਿਹਾਰ ਦੇ ਦੋ ਲੋਕ ਸਭਾ ਹਲਕੇ ਪਟਨਾ ਸਾਹਿਬ ਤੇ ਬੇਗੂਸਰਾਏ ਐਤਕੀਂ ਬੇਹੱਦ ਚਰਚਾ ਦਾ ਕੇਂਦਰ ਬਣੇ ਰਹੇ ਹਨ। ਦਰਅਸਲ, ਭਾਜਪਾ ਨੂੰ ਅਲਵਿਦਾ ਆਖ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸ਼ਤਰੂਘਨ ਸਿਨਹਾ ਕਾਰਨ ਪਟਨਾ ਸਾਹਿਬ ਸੀਟ ਬੇਹੱਦ ਚਰਚਾ ਦਾ ਵਿਸ਼ਾ ਬਣੀ ਰਹੀ...
Mon, 20 May 2019 06:40 PM IST Shatrughan Sinha From Patna And Kanhaiya Kumar From Begusarai Will Be Defeated Exit Poll ਹੋਰ...