ਅਗਲੀ ਕਹਾਣੀ
Shivsena ਦੇ ਖ਼ਬਰਾਂ
ਸ਼ਿਵ ਸੈਨਾ ਨੇ PM ਮੋਦੀ ਨੂੰ ਕਿਹਾ, ਵੱਡਾ ਭਰਾ-ਛੋਟੇ ਭਰਾ ਉਧਵ ਨਾਲ ਕਰੋ ਸਹਿਯੋਗ
ਸ਼ਿਵ ਸੈਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡਾ ਭਰਾ ਕਹਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਦੇ ਸੰਬੰਧ ਭਰਾ ਵਾਂਗ ਹਨ ਅਤੇ ਮੋਦੀ ਦੀ ਜ਼ਿੰਮੇਵਾਰੀ ਹੈ ਕਿ ਉਹ...
Fri, 29 Nov 2019 12:32 PM IST Maharashtra Government PM Narendra Modi Shivsena Brother ਹੋਰ...ਸ਼ਿਵ ਸੈਨਾ ਨੇ ਸ਼ਰਦ ਪਵਾਰ ਦੇ ਗਾਏ ਗੁਣ, ਸਾਮਨਾ 'ਚ ਲਿਖੀ ਇਹ ਗੱਲ
ਮਹਾਰਾਸ਼ਟਰ ਵਿੱਚ ਜਿਥੇ ਸ਼ਿਵ ਸੈਨਾ ਪ੍ਰਧਾਨ ਉਧਵ ਠਾਕਰੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਲੈਣ ਨੂੰ ਤਿਆਰ ਹਨ, ਉਥੇ ਉਨ੍ਹਾਂ ਦੀ ਪਾਰਟੀ ਨੇ ਐਨਸੀਪੀ ਮੁਖੀ ਸ਼ਰਦ ਪਵਾਰ ਦੀ ਪ੍ਰਸ਼ੰਸਾ ਕਰਦਿਆਂ ਬਹੁਤ ਸਾਰੀਆਂ ਕਹਾਣੀਆਂ ਪੜ੍ਹੀਆਂ ਅਤੇ ਉਨ੍ਹਾਂ ਨੂੰ ਸੂਬੇ...
Thu, 28 Nov 2019 02:57 PM IST Shivsena Shivsena Praises Sharad Pawar In Saamna Editorialਰਾਜਪਾਲ ਦੇ ਵਾਧੂ ਸਮਾਂ ਦੇਣ ਤੋਂ ਨਾਂਹ ਕਰਨ ’ਤੇ SC ਜਾਵੇਗੀ ਸ਼ਿਵ ਸੈਨਾ
ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਵਿਰੁਧ ਸ਼ਿਵ ਸੈਨਾ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਕਾਉਣ ਦੀ ਤਿਆਰੀ ਕਰ ਰਹੀ ਹੈ। ਦਰਅਸਲ, ਸ਼ਿਵ ਸੈਨਾ ਨੇ ਸੋਮਵਾਰ ਨੂੰ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਦਾਅਵਾ ਪੇਸ਼ ਕਰਨ ਲਈ ਹੋਰ ਸਮਾਂ ਮੰਗਿਆ ਸੀ ਜਿਸ...
Tue, 12 Nov 2019 06:13 PM IST Maharashtra Government Maharashtra Government Live Updates Supreme Court Shivsena ਹੋਰ...ਸ਼ਿਵਸੈਨਾ ਦੇ ਮੂੰਹੋਂ ਨਿਕਲੇ ਮਨਮੋਹਨ ਸਿੰਘ ਲਈ ਮਿੱਠੇ ਬੋਲ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ ਤੇ ਬਣੀ ਬਾਲੀਵੁੱਡ ਫਿ਼ਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ 11 ਜਨਵਰੀ 2019 ਨੂੰ ਰਿਲੀਜ਼ ਹੋਣ ਵਾਲੀ ਹੈ। ਫਿ਼ਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਸ਼ਿਵਸੈਨਾ ਦੇ ਬੁਲਾਰੇ ਸੰਜੇ...
Sat, 05 Jan 2019 05:15 PM IST Shivsena BJP Congress The Accidental Prime Minister Anupam Kher Manmohan Singh Film Words Mouth Voice Film Review Release ਹੋਰ...ਆਗਰਾ ਤੇ ਮੁਜ਼ੱਫਰਨਗਰ ਦਾ ਨਾਮ ਬਦਲਣ ਦੀ ਮੰਗ, ਇਹ ਹੋ ਸਕਦੈ ਨਵਾਂ ਨਾਮ
ਬੀਜੇਪੀ ਵਿਧਾਇਕ ਸੰਗੀਤ ਸੋਮ ਵੱਲੋਂ ਉੱਤਰ-ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਨਾਮ ਬਦਲਣ ਦੀ ਮੰਗ ਤੋਂ ਬਾਅਦ ਆਗਰਾ ਉੱਤਰੀ ਤੋਂ ਭਾਜਪਾ ਦੇ ਵਿਧਾਇਕ ਜਗਨ ਪ੍ਰਸਾਦ ਗਰਗ ਨੇ ਮੁੱਖ ਮੰਤਰੀ ਯੋਗੀ ਨੂੰ ਆਗਰਾ ਦਾ ਨਾਮ ਬਦਲਣ ਲਈ ਪੱਤਰ...
Sat, 10 Nov 2018 04:13 PM IST Ayodhya Yogi Adityanath Shivsena BJP Agrawal Mughal Taj Mahal UNESCO Heritage Van Forest ਹੋਰ...'ਰਾਮ ਮੰਦਿਰ ਦੀ ਉਸਾਰੀ ਦਾ ਕੰਮ 6 ਦਸੰਬਰ ਤੋਂ ਸ਼ੁਰੂ ਹੋ ਜਾਵੇਗਾ'
ਰਾਮ ਜਨਮ ਭੂਮੀ ਨਿਆਸ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਸਾਬਕਾ ਸੰਸਦ ਰਾਮਿਵਲਾਸ ਵੇਦਾਂਤੀ ਨੇ ਦਾਅਵਾ ਕੀਤਾ ਹੈ ਕਿ ਅਯੋਧਿਆ ਵਿੱਚ ਵਿਵਾਦਗ੍ਰਸਤ ਜ਼ਮੀਨ 'ਤੇ ਇਸ ਸਾਲ 6 ਦਸੰਬਰ ਤੋਂ ਰਾਮ ਮੰਦਰ ਦਾ ਨਿਰਮਾਣ ਸ਼ੁਰੂ...
Fri, 19 Oct 2018 07:13 PM IST Ram Mandir Ram Mandir Nirman Ram Vilas Vedanti Ayodhya Former MP Ramvilas Vedanti The Construction Of The Grand Ram Temple RSS Mohan Bhagwat BJP Bharatiya Janata Party Shivsena Udhav Thackeray Sunni ਹੋਰ...2019 'ਚ ਮੋਦੀ ਦੇ ਖ਼ਿਲਾਫ਼ ਹਵਾ, ਲੋਕ ਦੇਣਗੇ ਨੋਟਬੰਦੀ ਦੇ ਬੰਬ ਵਰਗਾ ਝਟਕਾ- ਸ਼ਿਵਸੈਨਾ
ਸ਼ਿਵਸੈਨਾ ਨੇ ਭਵਿੱਖਬਾਣੀ ਕੀਤੀ ਹੈ ਕਿ 2019 ਦੀਆਂ ਲੋਕਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ 'ਨੋਟਬੰਦੀ' ਵਾਂਗ ਝਟਕਾ ਲੱਗੇਗਾ। ਸ਼ਿਵਸੈਨਾ ਨੇ ਕਿਹਾ ਕਿ ਲਗਪਗ ਸਾਰੇ ਰਾਜਾਂ ਵਿੱਚ ਹਵਾ ਵਿਰੋਧੀ ਗੱਠਜੋੜ...
Thu, 02 Aug 2018 06:12 PM IST 2019 General Elections Lok Sabha Elections BJP Shivsena Maharashtra Uttar Pradesh Lok Sabha Sp BSP Congress Demonetization ਹੋਰ...
- 1
- of
- 1