ਅਗਲੀ ਕਹਾਣੀ
Shocked ਦੇ ਖ਼ਬਰਾਂ
ਕੋਰੋਨਾ ਸੰਕਟ: ਭੁੱਖ ਲੱਗੀ ਤਾਂ ਪੱਥਰ ਉਬਾਲਣ ਲੱਗੀ ਮਾਂ, ਖਾਣੇ ਦੀ ਉਮੀਦ 'ਚ ਖਾਲੀ ਢਿੱਡ ਸੌਂ ਗਏ ਬੱਚੇ
ਕੀਨੀਆ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚੋਂ ਇੱਕ ਹੈ। ਕੋਰੋਨਾ ਵਾਇਰਸ ਕਾਰਨ ਲਗਾਏ ਲੌਕਡਾਊਨ ਕਰਕੇ ਉੱਥੇ ਲੱਖਾਂ ਲੋਕਾਂ ਦਾ ਰੁਜ਼ਗਾਰ ਖੁੰਝ ਗਿਆ ਹੈ ਅਤੇ ਗਰੀਬਾਂ ਦੇ ਸਾਹਮਣੇ ਭੁੱਖਮਰੀ ਦੀ ਨੌਬਤ ਆ ਗਈ ਹੈ। ਕੀਨੀਆ 'ਚ ਕੋਰੋਨਾ ਨਾਲ...
Sun, 03 May 2020 02:57 AM IST Shocked Mother Boiling Stones To Convince Her Children Sleep Who Suffering From Hunger ਹੋਰ...ਏਅਰਲਾਈਨਾਂ ਵੱਲੋਂ ਯਾਤਰਾ 'ਤੇ ਪਾਬੰਦੀ ਬਾਰੇ ਕਾਮਰਾ ਨੇ ਕਿਹਾ- ਸਭ ਹੈਰਾਨ ਕਰਨ ਵਾਲਾ
ਚਾਰ ਏਅਰਲਾਈਨਾਂ ਵੱਲੋਂ ਯਾਤਰਾ 'ਤੇ ਰੋਕ ਲਾਉਣ ਤੇ ਪ੍ਰਤੀਕ੍ਰਿਆ ਦਿੰਦੇ ਹੋਏ ਸਟੈਂਡ-ਅਪ ਕਾਮੇਡੀਅਨ ਕੁਨਾਲ ਕਾਮਰਾ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਦੇ ਕਠੋਰ ਜਾਂ ਮਾੜਾ ਵਿਵਹਾਰ ਨਹੀਂ ਕੀਤਾ। ਕਾਮਰਾ ਨੇ ਮੰਗਲਵਾਰ ਨੂੰ ਇੰਡੀਗੋ...
Wed, 29 Jan 2020 05:39 PM IST AirlineTravel Kunal Kamra ShockedJNU ਹਿੰਸਾ ਬਾਰੇ ਜਾਣ ਕੇ ਹੈਰਾਨ ਹੋਏ ਕੇਜਰੀਵਾਲ, ਕਿਹਾ…
ਮੱਧ ਪ੍ਰਦੇਸ਼ ’ਚ ਜਨਮਿਆ 2 ਸਿਰ ਤੇ 3 ਹੱਥਾਂ ਵਾਲਾ ਬੱਚਾ
ਅਲੀਗੜ੍ਹ ਕਤਲ ਮਾਮਲਾ: ਪੋਸਟਮਾਰਟਮ ਰਿਪੋਰਟ ’ਚ ਹੋਏ ਕਈ ਖੁਲਾਸੇ, 2 ਦੋਸ਼ੀ ਗ੍ਰਿਫਤਾਰ
ਅਲੀਗੜ੍ਹ ਦੀ ਢਾਈ ਸਾਲ ਦੀ ਮਾਸੂਮ ਬੱਚੀ ਟਿੰਕਲ ਦੀ ਮੌਤ ਦੀ ਖ਼ਬਰ 7 ਦਿਨਾਂ ਤੋਂ ਦੇਸ਼ ਦੀ ਸੁਰਖੀਆਂ ਚ ਬਣੀ ਹੋਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੁਲਿਸ ਨੇ ਮਾਮਲੇ ਨਾਲ ਜੁੜੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਟਿੰਗਲ ਦੀ...
Sat, 08 Jun 2019 02:56 AM IST Aligarh Murder Case Postmortem Report Shocked Murderer Disclosure Child Murder ਹੋਰ...VIDEO: ਲੀਸਾ ਰੇ ਨੇ ਆਪਣੇ ਬਾਰੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ
ਸਿਆਸਤ ਦੇ ਇਨ੍ਹਾਂ 10 ਮਸ਼ਹੂਰ ਆਗੂਆਂ ਦੀ ਹੋਈ ਹਾਰ ਹੈਰਾਨ ਕਰਨ ਵਾਲੀ
ਲੋਕ ਸਭਾ ਚੋਣਾਂ 2019 ਚ ਭਾਰਤੀ ਜਨਤਾ ਪਾਰਟੀ ਨੇ ਜ਼ਬਰਦਸਤ ਬਹੁਮਤ ਹਾਸਲ ਕਰਕੇ ਨਾ ਸਿਰਫ ਸਭ ਨੂੰ ਹੈਰਾਨ ਕੀਤਾ ਬਲਕਿ ਇਕ ਵਾਰ ਮੁੜ ਸਾਬਿਕ ਕਰ ਦਿੱਤਾ ਕਿ ਦੇਸ਼ ਚ ਮੋਦੀ ਲਹਿਰ ਤੋਂ ਬਾਅਦ ਹੁਣ ਮੋਦੀ ਹਨੇਰੀ ਆਈ ਹੈ। ਭਾਜਪਾ ਦੇ ਆਪਣੇ ਦਮ ਤੇ ਇਨ੍ਹਾਂ...
Fri, 24 May 2019 03:11 PM IST Lok Sabha Elections Lok Sabha Elections In 2019 Nda Upa Congress BJP Politics Renowned Leaders Defeated Shocked ਹੋਰ...VIDEO: 15 ਲੱਖ ਦੇ ਸੁਆਲ ਦਾ ਜਵਾਬ ਸੁਣ ਕੇ ਦਿਗਵਿਜੇ ਸਿੰਘ ਹੋਏ ਹੈਰਾਨ
ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਭੋਪਾਲ ਤੋਂ ਕਾਂਗਰਸੀ ਉਮੀਦਵਾਰ ਦਿਗਵਿਜੇ ਸਿੰਘ ਨੂੰ ਭੋਪਾਲ ਚ ਹੀ ਆਪਣੀ ਇਕ ਚੋਣ ਰੈਲੀ ਚ ਚੋਣ ਸਟੰਟ ਕਰਨਾ ਭਾਰੀ ਪੈ ਗਿਆ। ਉਨ੍ਹਾਂ ਨੇ ਰੈਲੀ ਚ ਆਏ ਇਕ ਮੁੰਡੇ ਨੂੰ ਮੰਚ ਤੇ ਸੱਦ ਕੇ ਉਸ ਤੋਂ ਪੁੱਛਿਆ ਕਿ...
Tue, 23 Apr 2019 01:17 AM IST Lok Sabha Elections Video Viral 15 Lacs Questions Answers Listening Digvijay Singh Shocked ਹੋਰ...ਮੀਟੂ ’ਤੇ ਬਣੀ ਫ਼ਿਲਮ ’ਚ ਆਲੋਕਨਾਥ ਬਣੇ ਜੱਜ, ਵਿਨਤਾ ਨੰਦਾ ਹੈਰਾਨ
ਬਾਲੀਵੁੱਡ ਅਦਾਕਾਰ ਆਲੋਕਨਾਥ ਨੂੰ ਲੈ ਕੇ ਖ਼ਬਰ ਆ ਰਹੀ ਹੈ ਕਿ ਉਹ ਇਕ ਫ਼ਿਲਮ ਚ ਜੱਜ ਦਾ ਰੋਲ ਕਰ ਰਹੇ ਹਨ ਜਿਹੜਾ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਕਰਨ ਵਾਲਿਆਂ ਦੋਸ਼ੀਆਂ ਨੂੰ ਸਜ਼ਾ ਸੁਣਾਉਂਦਾ ਹੈ। ਇਸ ਖ਼ਬਰ ਨੂੰ ਸੁਣਦਿਆਂ ਹੀ ਉਨ੍ਹਾਂ ਨੇ ਦੋਸ਼ ਲਗਾਉਣ ਵਾਲੀ...
Fri, 01 Mar 2019 11:32 PM IST Mumbai Metoo Made Film Funeral Actor Aloknath Judge Vinanda Nanda Shocked ਹੋਰ...ਪੈਟਰੋਲ-ਡੀਜ਼ਲ ਦੀਆਂ ਭਾਰੀ ਕੀਮਤਾਂ ਕਾਰਨ ਲੋਕ ਦੁਖੀ : ਨਿਤਿਨ ਗਡਕਰੀ
ਮੁੰਬਈ `ਚ ਪੈਟਰੋਲ ਦੀ ਕੀਮਤ 90 ਰੁਪਏ ਦੇ ਪਾਰ ਪਹੁੰਚਣ ਦੌਰਾਨ ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਮੰਨਿਆ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਾਫੀ ਉੱਚੀਆਂ ਹੋ ਚੁੱਕੀਆਂ ਹਨ ਤੇ ਇਸ ਕਾਰਨ ਲੋਕ ਬੇਹੱਦ...
Wed, 19 Sep 2018 02:12 PM IST People Shocked Massive Response Petrol Diesel Price News Petrol Diesel Price Hikes Nitin Gadgari ਹੋਰ...
- 1
- of
- 1