ਅਗਲੀ ਕਹਾਣੀ
Singer ਦੇ ਖ਼ਬਰਾਂ
ਗਾਇਕਾ ਕਨਿਕਾ ਕਪੂਰ ਹੁਣ ਦਾਨ ਕਰਨਗੀ ਪਲਾਜ਼ਮਾ
ਬੇਬੀ ਡੌਲ ਗਾਣੇ ਨਾਲ ਸੁਰਖੀਆਂ 'ਚ ਆਈ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੇ ਗੰਭੀਰ ਕੋਰੋਨਾ ਲਾਗ ਵਾਲੇ ਮਰੀਜ਼ਾਂ ਦੀ ਜਾਨ ਬਚਾਉਣ ਦਾ ਫੈਸਲਾ ਕੀਤਾ ਹੈ। ਕੋਰੋਨਾ ਮਹਾਂਵਾਰੀ ਨੂੰ ਮਾਤ ਪਾ ਚੁਕੀ ਕਨਿਕਾ ਕਪੂਰ ਹੁਣ ਆਪਣਾ ਪਲਾਜ਼ਮਾ ਦਾਨ ਕਰੇਗੀ।...
Tue, 28 Apr 2020 04:12 AM IST Singer Corona Virus Kanika Kapoor Dan Apna Plasma ਹੋਰ...VIDEO ਗਾਇਕ ਸੋਨੂੰ ਨਿਗਮ ਨੇ ਕੋਰੋਨਾ ਵਾਇਰਸ ਤੋਂ ਬੱਚਣ ਲਈ ਕੀਤੀ ਜਨਤਕ-ਅਪੀਲ
ਹਰਿਆਣਾ ਦੇ ਫਰੀਦਾਬਾਦ ਵਿਚ ਜੰਮੇ ਬਾਲੀਵੂਡ ਦੇ ਮੰਨੇ-ਪ੍ਰਮੰਨੇ ਗਾਇਕ ਸੋਨੂੰ ਨਿਗਮ ਨੇ ਹਰਿਆਣਾ ਦੇ ਲੋਕਾਂ ਤੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਉਨਾਂ ਨੇ ਡਾਕਟਰਾਂ ਤੇ ਪੁਲਿਸ ਦੇ ਜਵਾਨਾਂ ਦੀ ਮਿਹਨਤ ਨੂੰ...
Mon, 06 Apr 2020 05:33 AM IST Video Singer Sonu Nigam Haryana Corona Virus Survivor Public Appeal ਹੋਰ...ਕੋਰੋਨਾ ਵਾਇਰਸ ਤੋਂ 16 ਦਿਨਾਂ ’ਚ ਠੀਕ ਹੋਈ ਕਨਿਕਾ ਕਪੂਰ
ਗਾਇਕਾ ਕਨਿਕਾ ਕਪੂਰ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਕਨਿਕਾ 16 ਦਿਨਾਂ ਤੱਕ ਕੋਰੋਨਾ ਵਾਇਰਸ ਨਾਲ ਲੜਨ ਤੋਂ ਬਾਅਦ ਹੁਣ ਠੀਕ ਹੋ ਗਈ ਹਨ। ਸ਼ਨੀਵਾਰ ਨੂੰ ਕਨਿਕਾ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ...
Sun, 05 Apr 2020 01:30 AM IST Corona Virus 16 Days Cured Kanika Kapoor Singer ਹੋਰ...ਕੋਰੋਨਾ ਪੀੜਤ ਕਨਿਕਾ ਕਪੂਰ ਨੂੰ ਮਿਲਣ ਵਾਲੇ 45 ਲੋਕਾਂ ਦੀ ਰਿਪੋਰਟ ਨਕਾਰਾਤਮਕ
ਬਾਲੀਵੁੱਡ ਗਾਇਕਾ ਕਨਿਕਾ ਕਪੂਰ ਵਿਰੁੱਧ ਲਾਪਰਵਾਹੀ ਦੇ ਦੋਸ਼ ਹੇਠ FIR ਦਾਇਰ
ਕੋਰੋਨਾ ਵਾਇਰਸ ਤੋਂ ਪੀੜਤ ਪਾਈ ਗਈ ਬਾਲੀਵੁੱਡ ਗਾਇਕਾ ਕਨਿਕਾ ਕਪੂਰ ਵਿਰੁੱਧ ਲਾਪਰਵਾਹੀ ਦੇ ਦੋਸ਼ ਹੇਠ ਲਖਨਊ ਦੇ ਸਰੋਜਨੀ ਨਗਰ ਥਾਣੇ ’ਚ ਕੱਲ੍ਹ ਸ਼ੁੱਕਰਵਾਰ ਨੂੰ ਐੱਫ਼ਆਈਆਰ ਦਰਜ ਕੀਤੀ ਗਈ। ਲਖਨਉ ਦੇ ਪੁਲਿਸ ਕਮਿਸ਼ਨਰ ਸੁਜੀਤ ਪਾਂਡੇ ਨੇ ਦੱਸਿਆ ਕਿ...
Sat, 21 Mar 2020 07:20 AM IST FIR Lodged Against Bollywood Singer Kanika Kapoor For Carelessness ਹੋਰ...ਕਿੱਥੋ ਆਇਆ ਕੋਰੋਨਾ? ਨਰਿੰਦਰ ਚੰਚਲ ਦਾ ਕੋਰੋਨਾ ਵਾਇਰਸ 'ਤੇ VIDEO ਵਾਇਰਲ
ਕੋਰੋਨਾ ਵਾਇਰਸ ਦੇ ਫੈਲਣ ਕਾਰਨ ਪੂਰੀ ਦੁਨੀਆ ਦਹਿਸ਼ਤ ਚ ਹੈ। ਕੋਰੋਨਾ ਵਾਇਰਸ ਦੇ ਮਾਮਲੇ ਭਾਰਤ ਚ ਵੀ ਸਾਹਮਣੇ ਆ ਰਹੇ ਹਨ ਅਤੇ ਹਰ ਕੋਈ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਕੋਰੋਨਾ ਵਾਇਰਸ ਦਾ ਇੱਕ ਭਜਨ ਇੰਟਰਨੈਟ ਤੇ ਤੇਜ਼ੀ ਨਾਲ...
Sun, 15 Mar 2020 12:50 AM IST Where Comes Corona Narinder Chanchal Singer Punjabi Corona Virus Video Viral ਹੋਰ...VIDEO ਕੈਟੀ ਪੈਰੀ ਨੂੰ ਜੈਮੀਮਾਹ ਨੇ ਕਿਹਾ, ਮੇਰਾ ਨਾਂ ਸਹੀ ਲਓ ਫਿਰ ਦੱਸਾਂਗੀ...
ਆਈਸੀਸੀ ਮਹਿਲਾ ਟੀ -20 ਵਰਲਡ ਕੱਪ 2020 ਦਾ ਆਖਰੀ ਮੈਚ ਐਤਵਾਰ (8 ਮਾਰਚ) ਨੂੰ ਮੈਲਬੌਰਨ ਕ੍ਰਿਕਟ ਮੈਦਾਨ ਵਿਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਅਮਰੀਕੀ ਪੌਪ ਸਟਾਰ ਕੈਟੀ ਪੈਰੀ ਨੇ ਮੈਲਬੌਰਨ ਕ੍ਰਿਕਟ ਮੈਦਾਨ ਵਿੱਚ...
Sun, 08 Mar 2020 12:14 AM IST Video Katy Perry Jemimah Name Right Take Pop Star Singer Cricket ਹੋਰ...ਅਦਨਾਨ ਸਾਮੀ ਤੋਂ ਪੁੱਛਿਆ - ਤੁਹਾਨੂੰ ਕਿਉਂ ਦਿੱਤਾ 'ਪਦਮਸ੍ਰੀ' ?, ਮਿਲਿਆ ਮਜ਼ੇਦਾਰ ਜਵਾਬ
ਭਾਰਤ ਅੱਜ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਅੱਜ ਸਾਰੀ ਦੁਨੀਆਂ ਨੇ ਸਾਡੀ ਤਾਕਤ ਅਤੇ ਸੱਭਿਆਚਾਰ ਨੂੰ ਰਾਜਪਥ ਤੋਂ ਵੇਖਿਆ। ਗਣਤੰਤਰ ਦਿਵਸ ਮੌਕੇ ਦੇਸ਼' ਚ ਵੱਖ-ਵੱਖ ਥਾਵਾਂ 'ਤੇ ਤਿਰੰਗਾ ਲਹਿਰਾਇਆ ਗਿਆ ਅਤੇ ਪੂਰੇ ਭਾਰਤ 'ਚ...
Sun, 26 Jan 2020 05:22 PM IST Padma Shri Singer Adnan Sami Reply User Twitter Biryani ਹੋਰ...ਸਿੰਗਰ ਨੇ ਖਾਣਾ ਖਾਣ ਤੋਂ ਬਾਅਦ ਮਹਿਲਾ ਵੇਟਰ ਨੂੰ ਦਿੱਤੀ 1.44 ਲੱਖ ਰੁਪਏ ਦੀ ਟਿਪ
ਹਾਲੀਵੁੱਡ ਗਾਇਕ ਡੌਨੀ ਵਾਲਬਰਗ ਇਨੀਂ ਦਿਨੀਂ ਚਰਚਾ 'ਚ ਹਨ। ਦਰਅਸਲ ਕੰਮ ਹੀ ਉਨ੍ਹਾਂ ਨੇ ਕੁੱਝ ਅਜਿਹਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਨਵੇਂ ਸਾਲ ਦੀ ਸ਼ੁਰੂਆਤ 'ਤੇ ਡੌਨੀ ਨੇ ਇੱਕ ਮਹਿਲਾ ਵੇਟਰ ਦੀ ਜ਼ਿੰਦਗੀ ਬਣਾ ਦਿੱਤੀ।...
Sun, 05 Jan 2020 03:23 PM IST Donnie Wahlberg 2020 Dollor Tip IHOP Kick Off 2020 Singer ਹੋਰ...ਕੇਰਲ ਦੀ ਔਰਤ ਨੇ ਕੀਤਾ ਦਾਅਵਾ, ਫ਼ਿਲਮੀ ਗਾਇਕਾ ਅਨੁਰਾਧਾ ਪੌਡਵਾਲ ਮੇਰੀ ਮਾਂ
ਕੇਰਲ ਦੀ 45 ਸਾਲਾ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਬਾਲੀਵੁੱਡ ਗਾਇਕਾ ਅਨੁਰਾਧਾ ਪੌਡਵਾਲ ਉਸ ਦੀ ਜੈਵਿਕ (ਅਸਲ) ਮਾਂ ਹੈ। ਅਜਿਹਾ ਦਾਅਵਾ ਕਰਨ ਵਾਲੀ ਔਰਤ ਦਾ ਨਾਂਅ ਕਰਮਾਲਾ ਮੌਡੈਕਸ ਹੈ ਤੇ ਉਸ ਨੇ ਤਿਰੂਵਨੰਥਾਪੁਰਮ ਦੀ ਪਰਿਵਾਰਕ ਅਦਾਲਤ ਵਿੱਚ 67...
Fri, 03 Jan 2020 08:08 AM IST 45 Year Old Kerala Lady Claims To Be Daughter Of Bollywood Singer Anuradha Paudwal ਹੋਰ...