ਅਗਲੀ ਕਹਾਣੀ
Snake ਦੇ ਖ਼ਬਰਾਂ
ਮੈਚ ਦੌਰਾਨ ਮੈਦਾਨ 'ਚ ਆ ਗਿਆ ਸੱਪ, ਰੋਕਣਾ ਪਿਆ ਖੇਡ
ਰਣਜੀ ਟਰਾਫੀ ਮੈਚ ਦੌਰਾਨ ਇੱਕ ਅਜਿਹੀ ਘਟਨਾ ਵਾਪਰੀ, ਜਿਸ ਨੇ ਸਾਰਿਆਂ ਨੂੰ ਡਰਾ ਦਿੱਤਾ। ਆਂਧਰਾ ਪ੍ਰਦੇਸ਼ ਅਤੇ ਵਿਦਰਭ ਵਿਚਕਾਰ ਸੋਮਵਾਰ ਨੂੰ ਦੇਵੀਨੇਨੀ ਵੇਂਕਟ ਰਮਨ ਪ੍ਰਨੀਤਾ ਮੈਦਾਨ 'ਤੇ ਮੈਚ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਮੈਦਾਨ ਅੰਦਰ ਇੱਕ...
Mon, 09 Dec 2019 02:27 PM IST Ranji Trophy Snake Ground Interrupts Ranji Cricket Match Andhra Pradesh Vidarbha Bcci Domestic Tweets Video Viral ਹੋਰ...ਹੌਲਦਾਰ ਨੇ ਇੰਝ ਵਜਾਈ ਬੀਨ ਕੇ ਸਟੋਰ ’ਚੋਂ ਗੁੱਸੇ ’ਚ ਨਿਕਲਿਆ ਸੱਪ
ਨਦੀ 'ਚ ਤੈਰਦਾ ਦਿਖਿਆ 65 ਫੁੱਟ ਦਾ ਰਹੱਸਮਈ 'ਰਾਖਸ਼', ਬਾਹਰ ਨਿਕਲਿਆ ਤਾਂ....
ਚੀਨ ਵਿੱਚ ਯਾਂਗਤਜੇ ਨਦੀ ਵਿੱਚ ਤੈਰਦਾ ਇੱਕ ਵਿਸ਼ਾਲ ਸ਼ਕਲ ਦਾ ਇੱਕ ਸੱਪ ਵਰਗਾ ਜੀਵ ਤੈਰਦਾ ਦਿਖਾਈ ਦਿੱਤਾ। ਅਚਾਨਕ ਇਸ ਅਜੀਬੋ ਗ਼ਰੀਬ ਜੀਵ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਹਨ। ਹਰ ਪਾਸੇ ਇਸ ਦੀ ਚਰਚਾ...
Fri, 20 Sep 2019 08:14 PM IST China Snake Chinese Loch Ness Monsterਫ਼ੋਨ 'ਤੇ ਗੱਲ ਕਰਦੇ ਹੋਏ ਸੱਪਾਂ ਦੇ ਜੋੜੇ 'ਤੇ ਜਾ ਬੈਠੀ ਮਹਿਲਾ, ਹੋਇਆ ਇਹ ਹਾਲ
ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਪਿੰਡ ਰਿਯਾਂਵ ਵਿੱਚ ਇੱਕ ਅਜੀਬ ਘਟਨਾ ਵਾਪਰੀ। ਇੱਥੇ ਗੀਤਾ ਨਾਮ ਦੀ ਇੱਕ ਔਰਤ ਫ਼ੋਨ 'ਤੇ ਗੱਲ ਕਰਦੇ ਹੋਏ ਬੈੱਡ ਉੱਤੇ ਬੈਠ ਗਈ ਪਰ ਉਸ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਬੈੱਡ 'ਤੇ ਪਹਿਲਾਂ ਤੋਂ...
Thu, 12 Sep 2019 01:08 PM IST Uttar Pradesh Gorakhpur Snakeਜ਼ਹਿਰੀਲੇ ਸੱਪ ਨੇ ਮਾਰਿਆ ਡੰਗ ਤਾਂ ਬਜ਼ੁਰਗ ਚੱਬ ਗਿਆ ਸੱਪ
ਸੱਪ ਦੀ ਰੀੜ੍ਹ ਦੀ ਹੱਡੀ ਦਾ ਹੋਇਆ ਐਮਆਰਆਈ, ਸਿਹਤ `ਚ ਸੁਧਾਰ
VIRAL VIDEO: ਜਦੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਕੋਬਰਾ ਸੱਪ ਨਾਲ ਲੜਪੀ ਕੁੱਤੀ
ਓਡੀਸ਼ਾ ਦੇ ਭੱਦਰਕ ਜਿ਼ਲ੍ਹੇ ਚ ਆਪਣੇ ਪਿੱਲਿਆਂ ਨੂੰ ਬਚਾਉਣ ਲਈ ਇੱਕ ਕੁੱਤੀ ਜ਼ਹਿਰੀਲੇ ਕੋਬਰਾ ਸੱਪ ਨਾਲ ਲੜਪੀ। ਕੁੱਤੀ ਨੇ ਹੁਣੇ ਜੇਹੇ ਬੱਚਿਆਂ ਨੂੰ ਜਨਮ ਦਿੱਤਾ ਸੀ। ਜਹਿਰੀਲੇ ਕੋਬਰਾ ਸੱਪ ਨੇ ਪੰਜ ਪਿੱਲਿਆਂ ਨੂੰ ਘੇਰਾ ਪਾ ਲਿਆ ਸੀ। ਕੁੱਤੀ ਨੇ...
Thu, 20 Sep 2018 05:06 PM IST Cobra Snake Snake Fighter Brides Fight Between Dog And Snake Dog Attack Save Child ਹੋਰ...VIRAL Pic: ਔਰਤਾਂ ਦੇ ਪਖਾਨੇ ’ਚ ਲੁਕਿਆ ਸੀ 1.2 ਮੀਟਰ ਲੰਬਾ ਸੱਪ!
ਪਖਾਨੇ ਵਾਲੀ ਸੀਟ ਤੇ ਬੈਠਦੇ ਹਾਂ ਤਾਂ ਇੱਕ ਵਾਰ ਜ਼ਰੂਰ ਜਾਂਚ ਲੈਣਾ ਚਾਹੀਦਾ ਹੈ। ਇਹ ਚੇਤਾਵਨੀ ਜਾਰੀ ਕੀਤੀ ਹੈ ਇੱਕ ਸੱਪ ਫੜਨ ਵਾਲੇ ਸਮੂਹ ਨੇ। ਦਰਅਸਲ ਆਸਟ੍ਰੇਲੀਆ ਲਈ ਕ੍ਰੇਯੰਸ ਸਨੈਕ ਰਿਮੂਵਲਿਸਟ ਨੇ ਔਰਤਾਂ ਦੇ ਪਖਾਨੇ ਚੋਂ ਇੱਕ 1.2 ਮੀਟਰ ਦਾ...
Wed, 05 Sep 2018 03:34 PM IST Viral Photo Meter Snake Hidden In Womens Toilets Toilet Australia ਹੋਰ...VIRAL PIC: ਇਸ ਤਸਵੀਰ ਵਿੱਚ ਦੱਸੋ ਕਿ ਸੱਪ ਕਿੱਥੇ ਲੁਕਿਆ ਹੋਇਆ
ਸੋਸ਼ਲ ਮੀਡੀਆ ਉੱਤੇ ਆਏ-ਦਿਨੀਂ ਦਿਮਾਗੀ ਕਸਰਤ ਵਾਲੇ ਪਜ਼ਲਸ ਤੇ ਫੋਟੋ ਵਾਇਰਲ ਹੁੰਦੇ ਰਹਿੰਦੇ ਹਨ। ਅਜਿਹੀ ਹੀ ਇੱਕ ਤਸਵੀਰ ਸਾਂਝੀ ਕੀਤੀ ਹੈ ਆਸਟ੍ਰੇਲੀਆ ਦੇ 24/7 ਸੰਨਸ਼ਾਇਨ ਕੋਸਟ ਸਨੈਕ ਕੈਚਰਸ ਨੇ। ਤਸਵੀਰ ਵਿੱਚ...
Wed, 29 Aug 2018 02:59 PM IST Viral Pick Viral Snap Snake Shanshine Coast Snack Catchers Australia ਹੋਰ...ਚਲਦੀ ਕਾਰ ’ਚ ਆਈ ਖਰਾਬੀ, ਇੰਜਣ ਖੋਲ੍ਹ ਕੇ ਦੇਖਿਆ ਤਾਂ ਉੱਡ ਗਏ ਹੋਸ਼!
ਚਲਦੀ ਕਾਰ ਚ ਤਾਂ ਵੈਸੇ ਤਾਂ ਕਦੇ ਵੀ ਖਰਾਬੀ ਆ ਸਕਦੀ ਹੈ ਜਿਸ ਨੂੰ ਠੀਕ ਕਰਾਉਣਾ ਇੱਕ ਆਮ ਗੱਲ ਹੈ। ਪਰ ਜੇਕਰ ਕਦੇ ਚੱਲਦੀ ਕਾਰ ਚ ਖਰਾਬੀ ਆ ਜਾਵੇ ਅਤੇ ਜਾਂਚ ਦੌਰਾਨ ਉਸ ਵਿੱਚੋਂ ਵੱਡਾ ਸਾਰਾ ਸੱਪ ਆਪਣੇ ਫੱਨ ਫੈਲਾ ਕੇ ਸਾਹਮਣੇ ਆ ਜਾਵੇ ਤਾਂ ਯਕੀਨਨ...
Mon, 27 Aug 2018 05:27 PM IST Disruption Car Snake Snake Bitten Engine Of Car Women Police ਹੋਰ...