ਅਗਲੀ ਕਹਾਣੀ
Snowfall ਦੇ ਖ਼ਬਰਾਂ
ਪੰਜਾਬ 'ਚ ਮੀਂਹ, ਸ਼ਿਮਲਾ-ਮਨਾਲੀ 'ਚ ਬਰਫਬਾਰੀ
ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ 'ਚ ਬਰਫ਼ਬਾਰੀ
ਕਸ਼ਮੀਰ, ਜੰਮੂ, ਸ੍ਰੀਨਗਰ, ਦੇਹਰਾਦੂਨ, ਸ਼ਿਮਲਾ ਸਮੇਤ ਉਤਰਾਖੰਡ ਵਿੱਚ ਭਾਰੀ ਬਰਫਬਾਰੀ ਜਾਰੀ ਹੈ, ਜਿਸ ਨਾਲ ਪਹਾੜਾਂ ਦੀਆਂ ਚੋਟੀਆਂ ਪੂਰੀ ਤਰ੍ਹਾਂ ਬਰਫ਼ ਨਾਲ ਢਕੀਆਂ ਹੋਈਆਂ ਹਨ। ਸ਼ਿਮਲਾ ਦੇ ਕੁਫਰੀ, ਕਿਨੌਰ,...
Sat, 07 Mar 2020 12:41 PM IST Snowfall Jammu Kashmir Uttarakhand Himachal Pradesh ਹੋਰ...ਬਰਫਬਾਰੀ ਕਾਰਨ ਬੰਦ ਸੀ ਰਸਤਾ, ਚਾਰ KM ਤੁਰ ਕੇ ਲਾੜੀ ਦੇ ਘਰ ਪੁੱਜਾ ਲਾੜਾ
ਉਤਰਾਖੰਡ ਵਿੱਚ ਇਨ੍ਹੀਂ ਦਿਨੀਂ ਭਾਰੀ ਬਰਫਬਾਰੀ ਹੋ ਰਹੀ ਹੈ। ਇਹ ਸੈਲਾਨੀਆਂ ਲਈ ਚੰਗੀ ਖ਼ਬਰ ਹੋ ਸਕਦੀ ਹੈ, ਪਰ ਉੱਥੋਂ ਦੇ ਲੋਕਾਂ ਨੂੰ ਇਸ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚਮੋਲੀ ਜ਼ਿਲ੍ਹੇ ਵਿੱਚ ਇਕ ਲਾੜੇ ਨੂੰ ਵੀ...
Wed, 29 Jan 2020 09:37 PM IST Uttarakhand Chamoli Snowfallਕਸ਼ਮੀਰ ਘਾਟੀ ’ਚ ਤਾਜ਼ਾ ਬਰਫਬਾਰੀ, ਵੇਖੋ ਤਸਵੀਰਾਂ
ਇਮਰਾਨ ਖਾਨ ਨੇ POK ਦਾ ਕੀਤਾ ਦੌਰਾ, ਪੀੜਤਾਂ ਨੂੰ ਦਿੱਤਾ ਹੌਂਸਲਾ
ਪ੍ਰਧਾਨ ਮੰਤਰੀ ਇਮਰਾਨ ਖਾਨ ਬੁੱਧਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦਾ ਦੌਰਾ ਕਰਕੇ ਬਰਫੀਲੇ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨ ਅਤੇ ਇਸ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਗਏ। ਪਾਕਿਸਤਾਨ...
Wed, 15 Jan 2020 09:24 PM IST Pakistan Imran Khan Pok Seizures Victims Encouragement Snowstorm Snowfall Kashmir ਹੋਰ...ਹਿਮਾਚਲ ’ਚ 3 ਦਿਨਾਂ ਤੋਂ ਬਰਫਬਾਰੀ ਜਾਰੀ, ਸ਼ਿਮਲਾ-ਮਨਾਲੀ ਨਾ ਜਾਣ ਦੀ ਸਲਾਹ
ਹਿਮਾਚਲ ਪ੍ਰਦੇਸ਼ ਵਿੱਚ ਵੱਖ-ਵੱਖ ਇਲਾਕਿਆਂ ਚ ਲਗਾਤਾਰ ਹੋ ਰਹੀ ਬਰਫਬਾਰੀ ਤੇ ਮੀਂਹ ਨੇ ਸੂਬੇ ਚ ਜੀਵਨ ਦੀ ਰਫਤਾਰ ਨੂੰ ਰੋਕ ਦਿੱਤਾ ਹੈ, ਜਦਕਿ ਸੂਬੇ ਦੇ ਕਬਾਇਲੀ ਖੇਤਰਾਂ ਤੋਂ ਇਲਾਵਾ ਆਦਿਵਾਸੀ ਖੇਤਰ ਵੀ ਬਾਕੀ ਦੁਨੀਆਂ ਤੋਂ ਕੱਟ ਗਏ ਹਨ ਤੇ ਮੈਦਾਨੀ...
Wed, 08 Jan 2020 07:08 PM IST Himachal Days Snowfall Issuing Shimla Manali Advice On Not Going Himachal Pradesh Rain ਹੋਰ...Weather Report: ਨਵੇਂ ਸਾਲ 'ਤੇ ਉਤਰਾਖੰਡ 'ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ
ਨਵੇਂ ਸਾਲ ਦੇ ਪਹਿਲੇ ਦਿਨ ਉਤਰਾਖੰਡ ਦੇ ਲੋਕਾਂ ਨੂੰ ਸੂਰਜ ਦੇਵਤਾ ਦੇ ਦਰਸ਼ਨ ਹੋ ਜਾਣਗੇ ਪਰ 2 ਜਨਵਰੀ ਤੋਂ ਸੂਬੇ ਵਿੱਚ ਦੋ ਜਾਂ ਤਿੰਨ ਦਿਨ ਮੌਸਮ ਖ਼ਰਾਬ ਰਹੇਗਾ। ਮੌਸਮ ਵਿਭਾਗ ਨੇ 2 ਜਨਵਰੀ ਦੀ ਦੁਪਹਿਰ ਤੋਂ ਸੂਬੇ ਵਿੱਚ ਬਰਫਬਾਰੀ ਦੀ ਭਵਿੱਖਬਾਣੀ...
Tue, 31 Dec 2019 07:09 PM IST Weather Uttarakhand Weather New Year New Year 2020 Snowfall Rain Mussoorie Muscari Chakrata ਹੋਰ...ਸ਼ਿਮਲਾ, ਉਤਰਾਖੰਡ 'ਚ ਵਿਛੀ ਬਰਫ ਦੀ ਚਾਦਰ
ਉੱਤਰ ਭਾਰਤ ਦੇ ਕਈ ਸੂਬਿਆਂ 'ਚ ਮੀਂਹ ਅਤੇ ਬਰਫਬਾਰੀ ਹੋ ਰਹੀ ਹੈ। ਮੌਸਮ ਵਿਭਾਗ ਨੇ ਸਨਿੱਚਰਵਾਰ ਨੂੰ ਉੱਤਰਾਖੰਡ ਦੇ ਉੱਤਰਕਾਸ਼ੀ 'ਚ ਬਾਰੀ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਜਤਾਈ ਹੈ। ਜਿਸ ਤੋਂ ਬਾਅਦ ਸਰਕਾਰ ਨੇ ਭਲਕੇ ਨੈਨੀਤਾਲ, ਚੰਪਾਵਤ,...
Fri, 13 Dec 2019 11:05 PM IST Shimla Uttarakhand High Attitude Regions Covered Snowfall ਹੋਰ...ਪਹਾੜਾਂ ’ਤੇ ਬਰਫ਼ਬਾਰੀ, ਪੰਜਾਬ–ਹਰਿਆਣਾ ’ਚ ਵਰਖਾ
ਮਨਾਲੀ-ਲੇਹ ਰੋਡ 'ਤੇ ਪਈ ਬਰਫ ਹਟਾਉਣ ਦਾ ਕੰਮ ਜਾਰੀ, ਤਸਵੀਰਾਂ