ਅਗਲੀ ਕਹਾਣੀ
Sold ਦੇ ਖ਼ਬਰਾਂ
ਕੋਰੋਨਾ–ਲੌਕਡਾਊਨ ਦੇ ਬਾਵਜੂਦ NFL ਨੇ ਵੇਚੀਆਂ 71% ਵੱਧ ਰਸਾਇਣਕ ਖਾਦਾਂ
ਕੋਵਿਡ-19 ਲੌਕਡਾਊਨ ਦੌਰਾਨ ਬਹੁਤ ਕਠਿਨ ਹਾਲਾਤ ਦੇ ਬਾਵਜੂਦ ਰਸਾਇਣ ਅਤੇ ਖਾਦ ਮੰਤਰਾਲੇ ਅਧੀਨ ਜਨਤਕ ਇਕਾਈ ਨੈਸ਼ਨਲ ਫਰਟਲਾਇਜ਼ਰ ਲਿਮਿਟਿਡ (ਐੱਨਐੱਫਐੱਲ - NFL) ਨੇ ਅਪ੍ਰੈਲ 2020 ਵਿੱਚ ਰਸਾਇਣਕ ਖਾਦਾਂ ਦੀ ਵਿੱਕਰੀ ਵਿੱਚ 71 ਪ੍ਰਤੀਸ਼ਤ ਦਾ ਸ਼ਾਨਦਾਰ...
Mon, 11 May 2020 10:15 AM IST Despite Corona Lockdown 71 Per Cent More Chemical Fertilizers Sold By NFL ਹੋਰ...ਸ਼ਾਹੀਨ ਬਾਗ਼ ਦੇ ਧਰਨਾਕਾਰੀਆਂ ਲਈ ਪੰਜਾਬੀ ਵਕੀਲ ਡੀਐੱਸ ਬਿੰਦਰਾ ਨੇ ਵੇਚ ਦਿੱਤਾ ਫ਼ਲੈਟ
ਦਿੱਲੀ ਦੇ ਸ਼ਾਹੀਨ ਬਾਗ਼ ’ਚ ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਕੌਮੀ ਨਾਗਰਿਕ ਰਜਿਸਟਰ (NRC) ਵਿਰੁੱਧ ਬੀਤੀ 15 ਦਸੰਬਰ ਤੋਂ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਜਦ ਤੋਂ ਇਹ ਰੋਸ ਧਰਨਾ ਪ੍ਰਦਰਸ਼ਨ ਸ਼ੁਰੂ ਹੋਇਆ ਹੈ, ਤਦ ਤੋਂ ਕਿਸੇ ਨਾ ਕਿਸੇ...
Sun, 09 Feb 2020 11:26 AM IST Punjabi Advocate DS Bindra Sold His Flat For The Shaheen Bagh Protesters ਹੋਰ...ਠੰਢ ਤੇ ਭੁੱਖ ਤੋਂ ਬਚਾਉਣ ਲਈ ਮਾਂ ਨੇ ਬੱਚੇ ਨੂੰ 2,000 ਰੁਪਏ ’ਚ ਵੇਚਿਆ
ਝਾਰਖੰਡ ਦੇ ਜਮਸ਼ੇਦਪੁਰ ’ਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟਾਟਾਨਗਰ ਸਟੇਸ਼ਨ ਕੈਂਪਸ ਵਿੱਚ ਇੱਕ ਔਰਤ ਨੇ ਕੱਲ੍ਹ ਮੰਗਲਵਾਰ ਨੂੰ ਦੋ ਹਜ਼ਾਰ ਰੁਪਏ ’ਚ ਆਪਣੇ ਦੋ ਮਹੀਨਿਆਂ ਦੇ ਮਾਸੂਮ ਬੱਚੇ ਨੂੰ ਵੇਚ...
Wed, 08 Jan 2020 03:20 PM IST Mother Sold Child For Rs 2000 To Save Him From Cold And Hunger ਹੋਰ...ਮਾਧੁਰੀ ਦੀਕਸ਼ਿਤ ਨੇ ਸਰਕਾਰੀ ਕੋਟੇ ’ਚ ਪੰਚਕੂਲਾ ਵਿਖੇ ਮਿਲੀ ਕੋਠੀ ਵੇਚੀ
ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇਨੇ ਨੇ ਪੰਚਕੂਲਾ 'ਚ ਸਥਿਤ ਆਪਣੀ ਕੋਠੀ 3.25 ਕਰੋੜ ਰੁਪਏ 'ਚ ਵੇਚ ਦਿੱਤੀ ਹੈ। ਉਨ੍ਹਾਂ ਨੇ ਐਮਡੀਸੀ ਸੈਕਟਰ-4 ਸਥਿਤ ਆਪਣੀ ਕੋਠੀ ਨੰਬਰ-310 ਵੇਚੀ ਹੈ। ਇਹ ਕੋਠੀ ਵੇਚਣ ਲਈ ਅੱਜ ਮਾਧੁਰੀ ਦੇ ਪਤੀ...
Thu, 26 Dec 2019 06:17 PM IST Panchkula Madhuri Dixit Sold Kothi 3.25 Crore Rs ਹੋਰ...IPL 2020 : 8 ਟੀਮਾਂ ਨੇ ਖਰੀਦੇ 62 ਖਿਡਾਰੀ, ਪੰਜਾਬ ਨੇ ਖਰੀਦਿਆ ਇਹ ਧਾਕੜ ਖਿਡਾਰੀ
ਆਈਪੀਐਲ ਸੀਜ਼ਨ-13 ਲਈ ਕੋਲਕਾਤਾ 'ਚ ਅੱਜ ਨਿਲਾਮੀ ਹੋਈ। 5 ਘੰਟੇ ਤਕ ਚਲੀ ਨਿਲਾਮੀ ਦੌਰਾਨ 62 ਖਿਡਾਰੀ ਵਿਕੇ। ਇਨ੍ਹਾਂ 'ਚ 33 ਭਾਰਤੀ ਅਤੇ 29 ਵਿਦੇਸ਼ੀ ਹਨ। ਫਰੈਂਚਾਇਜ਼ੀਆਂ ਨੇ ਇਨ੍ਹਾਂ ਖਿਡਾਰੀਆਂ ਨੂੰ ਖਰੀਦਣ ਲਈ 140.3 ਕਰੋੜ ਰੁਪਏ ਖਰਚ...
Thu, 19 Dec 2019 10:08 PM IST IPL Auction 2020 62 Players Sold 33 Indians 29 Overseas Chris Morris Glenn Maxwell Pat Cummins ਹੋਰ...ਆਲਮੀ ਵਪਾਰ ਮੇਲੇ ’ਚ 25 ਹਜ਼ਾਰ ਰੁਪਏ ਲੀਟਰ ਵਿੱਕ ਰਹੀ ਮਿੱਟੀ ਦੀ ਖੁਸ਼ਬੂ
ਹਰਿਆਣਾ ਤੋਂ ਬਾਅਦ ਨਵਜੋਤ ਸਿੱਧੂ ਨੂੰ ਪੰਜਾਬ ’ਚ ਵੀ ਝਟਕਾ
---ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਮਿਲਿਆ 29ਵਾਂ ਸਥਾਨ--- ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਉਪ ਚੋਣਾਂ ਬਾਰੇ ਕਾਂਗਰਸ ਹਾਈ ਕਮਾਂਡ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਜਿਹੜੀ ਸੂਚੀ ਜਾਰੀ ਕੀਤੀ ਹੈ, ਉਸ ਨੇ ਪੰਜਾਬ...
Fri, 11 Oct 2019 09:50 PM IST Assembly Elections 2019 Haryana Maharashtra Kolkata BJP Congress Country Sold Tickets Selling Yogi Adityanath Devendra Envis Chief Minister Punjab Navjot Sidhu ਹੋਰ...ਹਰਿਆਣਾ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਪਹਿਲਾਂ ਦੇਸ਼ ਨੂੰ ਵੇਚਿਆ, ਹੁਣ ਟਿਕਟਾਂ ਵੇਚ ਰਹੀ: ਯੋਗੀ ਆਦਿੱਤਿਆਨਾਥ
ਹਰਿਆਣਾ ਵਿਧਾਨ ਸਭਾ ਚੋਣਾਂ 2019 ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਿਆਸੀ ਹਮਲਾ ਬੋਲਦਿਆਂ ਕਾਂਗਰਸ ਪਾਰਟੀ ਨੂੰ ਦੇਸ਼ ਵੇਚਣ ਵਾਲਾ ਦੱਸਿਆ ਹੈ। ਯੋਗੀ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਦੇਸ਼ ਨੂੰ ਵੇਚਿਆ।...
Fri, 11 Oct 2019 09:11 PM IST Haryana Assembly Elections Haryana Kolkata BJP Congress Country Sold Tickets Selling Yogi Adityanath ਹੋਰ...ਬਕਰੀਦ ਮੌਕੇ ਸਭ ਤੋਂ ਮਹਿੰਗਾ ਵਿਕਿਆ ਤੋਤਾਪਰੀ ਨਸਲ ਦਾ ਬਕਰਾ