ਅਗਲੀ ਕਹਾਣੀ
Song ਦੇ ਖ਼ਬਰਾਂ
ਪੰਜਾਬ ਪੁਲਿਸ ਦਾ ਕੋਰੋਨਾ–ਗੀਤ, ਕੈਪਟਨ ਨੇ ਕੀਤਾ ਸ਼ੇਅਰ, ਵੇਖੋ VIDEO
ਜਦੋਂ ਆਸ਼ਾ ਭੋਂਸਲੇ ਸਾਹਮਣੇ ਗੀਤ ਗਾਉਂਦਿਆਂ ਘਬਰਾ ਗਈ ਸੀ ਸ਼ਰੂਤੀ ਹਾਸਨ
ਸ਼ਰੂਤੀ ਹਾਸਨ ਨੇ ਦੱਖਣੀ ਫਿਲਮਾਂ ਤੋਂ ਇਲਾਵਾ ਬਾਲੀਵੁੱਡ ਚ ਆਪਣੀ ਅਦਾਕਾਰੀ ਦੇ ਹੁਨਰ ਦਿਖਾਏ ਹਨ। ਹਰ ਫਿਲਮ ਚ ਉਨ੍ਹਾਂ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਗਈ ਹੈ। ਇਹ ਜਾਣਿਆ ਜਾਂਦਾ ਹੈ ਕਿ ਸ਼ਰੂਤੀ ਅਭਿਨੇਤਰੀ ਹੋਣ ਤੋਂ ਇਲਾਵਾ ਇਕ ਮਹਾਨ ਗਾਇਕਾ ਵੀ ਹੈ।...
Wed, 11 Mar 2020 11:21 AM IST Asha Bhonsle Song Singing Nervous Shruti Haasan Actress ਹੋਰ...ਹਾਲੀਵੁੱਡ ਫਿਲਮ 'ਟ੍ਰੈਪ ਸਿਟੀ' ਲਈ ਗੀਤ ਰਿਕਾਰਡ ਕਰਨਗੇ ਬੱਪੀ ਲਹਿਰੀ
ਬਾਲੀਵੁੱਡ ਦੇ ਮਹਾਨ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਛੇਤੀ ਹੀ ਹਾਲੀਵੁੱਡ ਫਿਲਮ 'ਟ੍ਰੈਪ ਸਿਟੀ' ਲਈ ਇਕ ਰੈਪ ਗੀਤ ਰਿਕਾਰਡ ਕਰਨਗੇ। ਇਹ ਫਿਲਮ ਇਕ ਡਰੱਗ ਡੀਲਰ-ਰੈਪਰ ਦੀ ਕਹਾਣੀ 'ਤੇ ਅਧਾਰਤ ਹੈ, ਜੋ ਬਾਅਦ 'ਚ ਨਸ਼ਾ ਮਾਫੀਆ ਤੋਂ...
Sun, 02 Feb 2020 03:04 PM IST Veteran Bollywood Singer Composer Bappi Lahiri Record Song Hollywood Film Trap City ਹੋਰ...street Dancer 3d : ਨੋਰਾ ਫਤੇਹੀ ਦੇ ਹੇਅਰ ਸਟਾਈਲ 'ਤੇ ਖਰਚ ਹੋਏ 2.5 ਲੱਖ ਰੁਪਏ
ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੇ ਫਿਲਮ 'ਸਟ੍ਰੀਟ ਡਾਂਸਰ 3ਡੀ' ਦੇ ਗੀਤ 'ਗਰਮੀ' 'ਚ ਆਪਣੇ ਡਾਂਸ ਸਟਾਈਲ ਅਤੇ ਮੂਵਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ...
Fri, 24 Jan 2020 02:04 PM IST Nora Fatehi Hair Style Street Dancer Song Garmi Costs 2 Lakh Rs ਹੋਰ...ਭਗਵੰਤ ਮਾਨ ਦੇ ਗੀਤ ‘ਨਨਕਾਣਾ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
ਕਾਮੇਡੀਅਨ ਤੋਂ ਸਿਆਸੀ ਆਗੂ ਬਣੇ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐੱਮਪੀ ਭਗਵੰਤ ਮਾਨ ਨੇ ਆਪਣਾ ਨਵਾਂ ਵਿਡੀਓ ਗੀਤ ‘ਨਨਕਾਣਾ’ ਨਵੇਂ ਵਰ੍ਹੇ ਵਾਲੇ ਦਿਨ ਭਾਵ ਪਹਿਲੀ ਜਨਵਰੀ ਨੂੰ ਰਿਲੀਜ਼ ਕੀਤਾ ਸੀ। ਉਸ ਨੂੰ ਪਿਛਲੇ 13 ਦਿਨਾਂ ਦੌਰਾਨ 3...
Mon, 13 Jan 2020 10:39 PM IST Splendid Response Song Nankana Sahib ਹੋਰ...ਸੰਜੇ ਰਾਉਤ ਨੂੰ ਨਵਾਬ ਨੇ ਕੀਤਾ ਟੈਗ, ਲਿਖਿਆ 'ਹੌਲੀ-ਹੌਲੀ ਪਿਆਰ ਨੂੰ ਵਧਾਉਣਾ ਹੈ..'
ਮਹਾਰਾਸ਼ਟਰ ਚ ਹਾਲ ਹੀ ਵਿੱਚ ਸਰਕਾਰ ਨੂੰ ਲੈ ਕੇ ਕਾਫ਼ੀ ਜੱਦੋ ਜਹਿਦ ਹੋਈ ਸੀ, ਜਿਸ ਤੋਂ ਬਾਅਦ ਸ਼ਿਵ ਸੈਨਾ-ਕਾਂਗਰਸ-ਐਨਸੀਪੀ ਗਠਜੋੜ ਨੇ ਨਵੀਂ ਸਰਕਾਰ ਬਣਾਈ ਸੀ। ਮਹੀਨੇ ਭਰ ਚਲੀ ਜੱਦੋਜਹਿਦ ਦੌਰਾਨ ਸ਼ਿਵ ਸੈਨਾ ਦੇ ਸੰਸਦ ਮੈਂਬਰ ਅਤੇ ਬੁਲਾਰੇ ਸੰਜੇ...
Tue, 10 Dec 2019 09:11 PM IST Shiv Sena Sanjay Raut Nawab Malik Tag Writing Song Ncp Maharashtra Government ਹੋਰ...ਮੋਗਾ: ਵਿਆਹ ’ਚ ਪੁੱਜੇ ਹੁੱਲੜਬਾਜ਼ਾਂ ਨੇ DJ ਵਾਲੇ ਨੂੰ ਮਾਰੀ ਗੋਲ਼ੀ, ਮੌਤ
VIDEO ਸੰਨੀ ਲਿਓਨ ਦਾ ਗੀਤ 'ਹੈਲੋ ਜੀ' ਹੋਇਆ ਰਿਲੀਜ਼
VIDEO: ਸਫਾਈ ਕਾਮੇ ਦਾ ਵਿਲੱਖਣ ਅੰਦਾਜ਼, ਗੀਤ ਗਾ ਕੇ ਦਿੰਦੈ ਸਫਾਈ ਦਾ ਸੰਦੇਸ਼
ਪੁਣੇ ਸਥਿਤ ਸੈਨੀਟੇਸ਼ਨ ਕਰਮਚਾਰੀ ਮਹਾਦੇਵ ਜਾਧਵ ਲੋਕਾਂ ਨੂੰ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਤੋਂ ਰੋਕਣ ਲਈ ਬਾਲੀਵੁੱਡ ਦੇ ਪੁਰਾਣੇ ਗੀਤਾਂ ਦੀਆਂ ਟਿੱਚਰਾਂ ਬਣਾਉਂਦੇ ਹਨ ਜਿਸ ਕਾਰਨ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਪ੍ਰਸਿੱਧ ਹੋ ਰਹੇ...
Mon, 18 Nov 2019 09:46 PM IST Pune Video Permanent Worker Unique Style Song Singing Cleaning Messaging Permanent Employing Social Media ਹੋਰ...ਸੁਰਜੀਤ ਪਾਤਰ ਨੇ ਕਰਤਾਰਪੁਰ ਸਾਹਿਬ ਲਾਂਘੇ 'ਤੇ ਲਿਖਿਆ ਨਵਾਂ ਗੀਤ
ਆਪਣੀ ਕਲਮ ਲਈ ਮਸ਼ਹੂਰ ਪੰਜਾਬੀ ਕਵੀ ਸੁਰਜੀਤ ਪਾਤਰ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨੀ ਮੌਕੇ ਇਕ ਵਿਸ਼ੇਸ਼ ਗੀਤ ’ਲਾਂਘੇ ਦਾ ਗੀਤ’ ਲਿਖਿਆ ਹੈ। 'ਲਾਂਘੇ ਦਾ ਗੀਤ' ਪੰਜਾਬ ਦੇ ਸਾਂਝੇ ਵਿਸ਼ਵਾਸ ਅਤੇ ਜੀਵਨ ਢੰਗ ਨਾਲ ਜੁੜਿਆ...
Tue, 05 Nov 2019 02:23 AM IST Punjab Surjit Patra Kartarpur Sahib Landha Written New Song Nirpuma Dutt ਹੋਰ...