ਅਗਲੀ ਕਹਾਣੀ
Sooryavanshi ਦੇ ਖ਼ਬਰਾਂ
Sooryavanshi Trailer : ਜ਼ਬਰਦਸਤ ਹੈ ਅਕਸ਼ੇ ਕੁਮਾਰ ਦਾ ਐਕਸ਼ਨ ਮੋਡ
ਅਕਸ਼ੇ ਕੁਮਾਰ ਦੀ ਮੋਸਟ ਅਵੇਟਿਡ ਫਿਲਮ 'ਸੂਰਿਆਵੰਸ਼ੀ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਰੋਹਿਤ ਸ਼ੈੱਟੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਅਕਸ਼ੇ ਨਾਲ ਕਟਰੀਨ ਕੈਫ ਲੀਡ ਰੋਲ 'ਚ ਹਨ। ਟ੍ਰੇਲਰ ਉਮੀਦ ਤੋਂ ਕਿਤੇ ਵੱਧ ਦਮਦਾਰ ਹੈ।...
Mon, 02 Mar 2020 02:46 PM IST Sooryavanshi Trailer Akshay Kumar Katrina Kaif Sooryavanshi Trailer Out Watch Video ਹੋਰ...Weight Loss Tips: ਬਿਨਾਂ ਡਾਈਟਿੰਗ ਚਾਹੁੰਦੇ ਹੋ ਭਾਰ ਘਟਾਉਣਾ ਤਾਂ ਅਕਸ਼ੈ ਕੁਮਾਰ ਤੋਂ ਜਾਣੋ ਤਰੀਕਾ
ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਦੇ fitness love ਬਾਰੇ ਹਰ ਕੋਈ ਜਾਣਦਾ ਹੈ। ਅਕਸ਼ੈ ਆਪਣੀਆਂ ਤਾਜ਼ਾ ਤਸਵੀਰਾਂ ਵਿੱਚ ਵਧੇਰੇ ਫਿਟ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਉਣ ਵਾਲੀਆਂ ਕੁਝ ਫ਼ਿਲਮਾਂ ਲਈ Weightloss ਕੀਤਾ ਹੈ। ਜੇ ਤੁਸੀਂ ਵੀ...
Wed, 07 Aug 2019 03:49 PM IST Akshay Kumar Akshay Kumar Weight Akshay Diet Weight Sooryavanshi Bachchan Pandey Celebrity Fitness Tips Akshay Kumar Fitness Tips Fitness Tips Akshay Kumar Fitness Mantra Health Tips Health Tips In Hindi ਹੋਰ...ਅਕਸ਼ੇ ਕੁਮਾਰ ਤੇ ਰੋਹਿਤ ਸ਼ੈੱਟੀ ਨੇ ਐਕਸ਼ਨ ਮਾਸਟਰ ’ਤੇ ਤਾਨੀ ਬੰਦੂਕ, ਫ਼ੋਟੋ ਵਾਇਰਲ
ਬਾਲੀਵੁੱਡ ਅਕਸ਼ੇ ਕੁਮਾਰ ਅਤੇ ਫ਼ਿਲਮਕਾਰ ਰੋਹਿਤ ਸ਼ੈੱਟੀ ਦੀ ਇਕ ਫੋਟੋ ਸੋਸ਼ਲ ਮੀਡੀਆ ਤੇ ਰੱਜ ਕੇ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਹ ਫ਼ੋਟੋ ਫ਼ਿਲਮ ਸੂਰਿਆਵੰਸ਼ੀ ਦੇ ਸ਼ੂਟਿੰਗ ਸੈੱਟ ਤੋਂ ਲਈ ਗਈ ਹੈ। ਫ਼ਿਲਮ ਸੂਰਿਆਵੰਸ਼ੀ ਚ ਅਦਾਕਾਰ ਅਕਸ਼ੇ ਕੁਮਾਰ ਇਕ...
Fri, 28 Jun 2019 08:18 PM IST Actors Bollywood Akshay Kumar Rohit Shetty Film Sooryavanshi Action Master Stain Guns Photo Viral ਹੋਰ...ਆ ਰਹੀ ਹੈ Salman Khan ਦੀ ਨਵੀਂ ਫ਼ਿਲਮ, Rohit Shetty ਹੋਣਗੇ ਨਿਰਦੇਸ਼ਕ
ਬਾਲੀਵੁੱਡ ਦੇ ਇੰਟਰਟੇਨਰ ਨੰਬਰ ਵਨ ਦੇ ਨਿਰਦੇਸ਼ਕ ਰੋਹਿਤ ਸ਼ੈਟੀ (Rohit Shetty) ਸੁਪਰਹਿਟ ਫ਼ਿਲਮ 'ਕਿੱਕ' ਦੀ ਸੀਕਵਲ ਦਾ ਨਿਰਦੇਸ਼ਨ ਕਰ ਸਕਦੇ ਹਨ। ਰੋਹਿਤ ਸ਼ੈੱਟੀ ਅੱਜ ਕੱਲ੍ਹ ਅਕਸ਼ੈ ਕੁਮਾਰ (Akshay Kumar) ਨਾਲ ਫ਼ਿਲਮ...
Mon, 10 Jun 2019 09:08 PM IST Salman Khan Salman Khan Kick Sequel Salman Khan Film Salman Khan Upcoming Film Salman Khan Next Film Salman Khan Upcoming Movie Salman Khan Kick 2 Sequel Rohit Shetty Sooryavanshi Jacqueline Fernandes Salman Khan New Project Salman Khan Rohit Shetty Salman Khan Bharat ਹੋਰ...ਅਕਸ਼ੈ ਕੁਮਾਰ ਦੀ 'ਸੂਰਿਆਵੰਸ਼ੀ' 'ਚ ਹੋਈ 'ਬੈਡ ਮੈਨ' ਦੀ ਐਂਟਰੀ, ਨਿਭਾਉਣਗੇ ਇਹ ਅਹਿਮ ਰੋਲ
ਰੋਹਿਤ ਸ਼ੈੱਟੀ ਦੀ ਫ਼ਿਲਮ 'ਸੂਰਿਆਵੰਸ਼ੀ' ਵਿੱਚ ਬਾਲੀਵੁਡ ਅਦਾਕਾਰ ਅਕਸ਼ੈ ਕੁਮਾਰ ਦਾ ਇੱਕ ਵਾਰ ਮੁੜ ਤੋਂ ਐਕਸ਼ਨ ਵੇਖਣ ਨੂੰ ਮਿਲੇਗਾ। ਅਕਸ਼ੈ ਕੁਮਾਰ ਅੱਜ ਕੱਲ੍ਹ ਇਸ ਫ਼ਿਲਮ ਦੀ ਸ਼ੂਟਿੰਗ ਵਿੱਚ ਰੁਝੇ ਹੋਏ...
Thu, 06 Jun 2019 03:47 PM IST Gulshan Grover Entry Sooryavanshi Sooryavanshi Gulshan Grover Akshay Kumar Gulshan Grover Play Sooryavanshi Gulshan Grover Sooryavanshi Akshay Kumar Sooryavanshi Akshay Kumar Film Suryavanshi Akshay Kumar Gulshan Grover Bad Man Gulshan Grover Bollywood News ਹੋਰ...ਹੈਲੀਕਾਪਟਰ 'ਤੇ ਸਟੰਟ ਕਰਦੇ ਦਿਖੇ ਅਕਸ਼ੈ ਕੁਮਾਰ, 'Suryavanshi' ਦੇ ਸੈੱਟ ਦੀ ਫ਼ੋਟੋ ਵਾਇਰਲ
ਅਕਸ਼ੈ ਕੁਮਾਰ ਦੀ ਇੱਕ ਫ਼ੋਟੋ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਹੈਲੀਕਾਪਟਰ ਉੱਤੇ ਖ਼ਤਰਨਾਕ ਸਟੰਟ ਕਰਦੇ ਦਿਖ ਰਹੇ ਹਨ। ਅਕਸ਼ੈ ਕੁਮਾਰ ਦਾ ਹੈਲੀਕਾਪਟਰ ਸਟੰਟ ਇੰਨਾ ਖ਼ਤਰਨਾਕ ਹੈ ਤੁਸੀਂ ਵੇਖ ਕੇ ਆਪਣੀਆਂ ਅੱਖਾਂ ਬੰਦ ਕਰ ਲਵੋਗੇ।...
Wed, 05 Jun 2019 06:13 PM IST Akshay Kumar Akshay Kumar Hangs Off Helicopter Akshay Kumar Stunt Akshay Kumar Helicopter Stunt Sooryavanshi Sooryavanshi Sets Akshay Kumar Bike Stunt ਹੋਰ...ਅਕਸ਼ੈ ਕੁਮਾਰ ਦੀ 'ਸੂਰਿਆਵੰਸ਼ੀ' 'ਚ ਐਕਸ਼ਨ ਸੀਨ ਦਾ ਡਬਲ ਡੋਜ ਦੇਣਗੇ ਰੋਹਿਤ
ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨਾਲ ਸੁਪਰਹਿਟ ਫ਼ਿਲਮ 'Simba" ਦੇਣ ਤੋਂ ਬਾਅਦ ਰੋਹਿਤ ਸ਼ੈੱਟੀ ਆਪਣੀ ਅਗਲੀ ਫ਼ਿਲਮ 'Suryavanshi' ਵਿੱਚ ਲੱਗ ਗਏ ਹਨ। ਇਸ ਫ਼ਿਲਮ ਵਿੱਚ ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਦੀ ਜੋੜੀ...
Fri, 24 May 2019 08:55 PM IST Sooryavanshi Sooryavanshi Shooting Rohit Shetty
- 1
- of
- 1