ਅਗਲੀ ਕਹਾਣੀ
South Korea ਦੇ ਖ਼ਬਰਾਂ
G7 ਸੰਮੇਲਨ ਲਈ ਭਾਰਤ ਨੂੰ ਡੋਨਾਲਡ ਟਰੰਪ ਤੋਂ ਸੱਦਾ, ਚੀਨ ਨੂੰ ਲੱਗੀਆਂ ਮਿਰਚਾਂ
ਗਰੁੱਪ-7 (ਜੀ-7) ਸੰਮੇਲਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ, ਰੂਸ, ਆਸਟਰੇਲੀਆ ਅਤੇ ਦੱਖਣੀ ਕੋਰੀਆ ਨੂੰ ਸੱਦਾ ਦੇਣ ਦੀ ਯੋਜਨਾ 'ਤੇ ਮੰਗਲਵਾਰ (2 ਜੂਨ) ਨੂੰ ਚੀਨ ਨੇ ਗੁੱਸੇ ਚ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ...
Wed, 03 Jun 2020 02:17 AM IST G7 Summit India Donald Trump Invitation China Peppers Russia Australia South Korea ਹੋਰ...ਦੱਖਣੀ ਕੋਰੀਆ: ਗੋਦਾਮ ਨੂੰ ਲੱਗੀ ਅੱਗ, 38 ਲੋਕਾਂ ਦੀ ਮੌਤ
ਦੱਖਣੀ ਕੋਰੀਆ ਦੇ ਇਚਿਓਨ ਸਿਟੀ ਵਿੱਚ ਇਕ ਗੋਦਾਮ ਵਿੱਚ ਅੱਗ ਲੱਗ ਗਈ। ਅੱਗ ਦੀ ਲਪੇਟ ਵਿੱਚ ਆ ਕੇ 38 ਲੋਕਾਂ ਦੀ ਮੌਤ ਹੋ ਗਈ ਹੈ। ਬਚਾਅ ਕਰਤਾ ਲਾਪਤਾ ਹੋਏ ਲੋਕਾਂ ਦੀ ਭਾਲ ਕਰ ਰਹੇ ਹਨ। ਨਿਊਜ਼ ਏਜੰਸੀ ਯੋਨਹਾਪ ਦੇ ਅਨੁਸਾਰ, ਅੱਗ ਬੁੱਧਵਾਰ ਦੁਪਹਿਰ...
Thu, 30 Apr 2020 07:34 PM IST South Korea KoreaFire 38 Killedਸਾਊਥ ਕੋਰੀਆ ਨੇ ਕੋਰੋਨਾ ਨੂੰ ਕੀਤਾ ਪੂਰੀ ਤਰ੍ਹਾਂ ਕੰਟਰੋਲ, 24 ਘੰਟਿਆਂ 'ਚ ਮਿਲੇ 4 ਕੇਸ
ਚੀਨ ਦੇ ਬਾਹਰ ਕੋਰੋਨਾ ਵਾਇਰਸ ਸਭ ਤੋਂ ਤੇਜ਼ੀ ਨਾਲ ਦੱਖਣੀ ਕੋਰੀਆ ਵਿੱਚ ਫੈਲਿਆ, ਪਰ ਹੁਣ ਉਸ ਨੇ ਇਸ ਮਾਰੂ ਮਹਾਂਮਾਰੀ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ ਹੈ। ਦੱਖਣੀ ਕੋਰੀਆ ਵਿੱਚ 24 ਘੰਟਿਆਂ ਵਿੱਚ ਕੋਰੋਨਾ ਦੀ ਲਾਗ ਦੇ ਸਿਰਫ਼ 4 ਕੇਸ ਸਾਹਮਣੇ ਆਏ...
Thu, 30 Apr 2020 04:06 PM IST Coronavirus Cases Corona Virus In South Korea Corona Virus Case South Korea Corona Virus Infection ਹੋਰ...ਹਰਿਆਣਾ ’ਚ ਨਿਵੇਸ਼ ਲਈ ਦੱਖਣ ਕੋਰੀਆ ਤੇ ਚੀਨੀ ਕੰਪਨੀਆਂ ਕਰ ਰਹੀਆਂ ਵਿਚਾਰ
ਕੋਰੋਨਾ ਵਾਇਰਸ ਦੇ ਖਤਰੇ ਅਤੇ ਪੂਰੀ ਦੁਨੀਆ ਵਿਚ ਆਈ ਆਰਥਿਕ ਮੰਦੀ ਦੇ ਬਾਵਜੂਦ ਵੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੇ ਨਿਵੇਸ਼ਕਾਂ ਨੂੰ ਅਨੁਕੂਲ ਮਾਹੌਲ ਦੇ ਕੇ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਯਤਨਾਂ ਨੂੰ ਉਸ ਸਮੇਂ ਪ੍ਰੋਤਸਾਹਨ...
Tue, 17 Mar 2020 11:17 PM IST South Korea China Companies Haryana Investment Ideas ਹੋਰ...ਦੱਖਣੀ ਕੋਰੀਆ: ਕੋਰੋਨਾ ਵਾਇਰਸ ਦੇ 813 ਨਵੇਂ ਮਾਮਲੇ, ਪੀੜਤਾਂ ਦੀ ਗਿਣਤੀ 3150 ਪੁੱਜੀ
ਦੱਖਣੀ ਕੋਰੀਆ ਨੇ ਸ਼ਨਿੱਚਰਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤਾਂ ਦੇ 813 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਅਤੇ ਇਸ ਦੇ ਨਾਲ ਹੀ ਦੇਸ਼ ਵਿੱਚ ਪੀੜਤ ਲੋਕਾਂ ਦੀ ਗਿਣਤੀ ਵੱਧ ਕੇ 3,150 ਹੋ ਗਈ। ਇਸ ਦੇਸ਼ ਵਿੱਚ ਇੱਕੋ ਦਿਨ ਸਾਹਮਣੇ ਆਉਣ ਵਾਲੇ ਪੀੜਤਾਂ...
Sat, 29 Feb 2020 08:18 PM IST South Korea Corona Virus South Korea Reports South Korea Reports 813 More Corona Virus Cases Total 3150 ਹੋਰ...Coronavirus : ਬੀਜਿੰਗ 'ਚ ਉੱਚ ਪੱਧਰੀ ਐਮਰਜੈਂਸੀ ਦਾ ਐਲਾਨ, 800 ਤੋਂ ਜ਼ਿਆਦਾ ਲੋਕ ਬਿਮਾਰ
ਚੀਨ ਵਿੱਚ ਮਾਰੂ ਕੋਰੋਨਾਵਾਇਰਸ ਦੇ ਸੰਕ੍ਰਮਣ ਤੋਂ ਬਾਅਦ ਰਾਜਧਾਨੀ ਬੀਜਿੰਗ ਵਿੱਚ ਇੱਕ ਉੱਚ ਪੱਧਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਪ੍ਰਸ਼ਾਸਨ ਨੇ ਇਸ ਨਾਲ ਨਜਿੱਠਣ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਅਧਿਕਾਰਤ ਜਾਣਕਾਰੀ ਅਨੁਸਾਰ...
Fri, 24 Jan 2020 06:00 PM IST Coronavirus China Emergency Declared In Beijing Coronavirus Reached Several Countries South Korea Japan Korea Vietnam Singapore And Thailand 870 People Affected ਹੋਰ...ਰਾਹੁਲ ਗਾਂਧੀ ਨੇ ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਦੱਖਣੀ ਕੋਰੀਆ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਲੀ ਨਾਇਕ ਯੇਨ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨਾਲ ਵੱਖ ਵੱਖ ਵਿਸ਼ਿਆਂ ਬਾਰੇ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਦੀ ਦੱਖਣੀ ਕੋਰੀਆ ਦੀ...
Wed, 18 Dec 2019 01:10 AM IST Congress Rahul Gandhi South Korea Pm Meeting ਹੋਰ...CAA ਵਿਰੁੱਧ ਦੇਸ਼ ’ਚ ਮੁਜ਼ਾਹਰਿਆਂ ਦੌਰਾਨ ਦੱਖਣੀ ਕੋਰੀਆ ਕਿਉਂ ਗਏ ਰਾਹੁਲ ਗਾਂਧੀ?
ਇਹ ਇੱਕ ਸੱਚਾਈ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਹਰ ਖ਼ਾਸ ਵੱਡੇ ਮੌਕਿਆਂ ’ਤੇ ਜਾਂ ਤਾਂ ਵਿਦੇਸ਼ ਚਲੇ ਜਾਂਦੇ ਹਨ ਜਾਂ ਫਿਰ ਅਲੋਪ ਹੋ ਜਾਂਦੇ ਹਨ। ਨਾਗਰਿਕਤਾ ਸੋਧ ਕਾਨੂੰਨ (CAA) ਜਿਹੇ ਮੁੱਦੇ ’ਤੇ ਵੀ ਉਨ੍ਹਾਂ ਇੰਝ ਹੀ ਕੀਤਾ ਹੈ।...
Tue, 17 Dec 2019 09:27 AM IST Why Rahul Gandhi Went To South Korea During Protests Against CAA In Country ਹੋਰ...ਭਾਰਤ ਤੋਂ ਇਲਾਵਾ ਇਹ 5 ਦੇਸ਼ ਵੀ 15 ਅਗਸਤ ਨੂੰ ਮਨਾਉਂਦੇ ਨੇ ਆਜ਼ਾਦੀ ਦਿਹਾੜਾ
ਦੇਸ਼ ਵਾਸੀਆਂ ਨੇ ਇਸ ਸਾਲ ਆਪਣੀ ਆਜ਼ਾਦੀ ਦੀ 73ਵੀਂ ਵਰੇਗੰਢ ਮਨਾਈ। ਅੰਗਰੇਜ਼ਾਂ ਦੀ ਲਗਭਗ 200 ਸਾਲ ਦੀ ਗੁਲਾਮੀ ਤੋਂ ਮਿਲੀ ਮੁਕਤੀ ਨੂੰ 72 ਸਾਲ ਪੂਜੇ ਹੋ ਗਏ ਹਨ। ਪਰ ਇਹ ਗੱਲ ਬਹੁਤ ਘੱਟ ਹੀ ਲੋਕਾਂ ਨੂੰ ਪਤਾ ਹੈ ਕਿ ਦੁਨੀਆ ਦੇ 5 ਦੇਸ਼ ਅਜਿਹੇ ਹਨ...
Sat, 17 Aug 2019 01:34 AM IST India Five Countries Celebrating August 15 Independence Day North Korea South Korea Congo Bahrain Liechtenstein ਹੋਰ...ਇਸ ਦੇਸ਼ ਨੇ ਸਭ ਤੋਂ ਪਹਿਲਾਂ ਲਾਂਚ ਕੀਤੀ 5G ਸਰਵਿਸ, 4G ਤੋਂ 20 ਗੁਣਾ ਜ਼ਿਆਦਾ ਹੈ ਸਪੀਡ
ਪੰਜਵੀਂ ਪੀੜ੍ਹੀ ਦੀ ਮੋਬਾਈਲ ਸੇਵਾ ਅਰਥਾਤ 5ਜੀ ਸੇਵਾ ਸ਼ੁਰੂ ਕਰਨ ਨੂੰ ਲੈ ਕੇ ਚੱਲ ਰਹੀ ਦੌੜ ਵਿੱਚ ਦੱਖਣੀ ਕੋਰੀਆ ਨੇ ਸਭ ਤੋਂ ਪਹਿਲਾਂ ਬਾਜ਼ੀ ਮਾਰੀ। ਅਮਰੀਕਾ, ਚੀਨ ਅਤੇ ਯੂਰਪੀਅਨ ਦੇਸ਼ਾਂ ਤੋਂ ਪਹਿਲਾਂ ਦੱਖਣੀ ਕੋਰੀਆ ਨੇ 5ਜੀ...
Tue, 30 Jul 2019 07:55 PM IST 4g Service Data Service Airtel Geo South Korea Launched 5G Service South Korea ਹੋਰ...