ਅਗਲੀ ਕਹਾਣੀ
State Bank Of India ਦੇ ਖ਼ਬਰਾਂ
2020–21 ’ਚ ਭਾਰਤ ਦੀ ਵਿਕਾਸ ਦਰ ਘਟ ਕੇ ਹੋ ਸਕਦੀ ਹੈ -6.8: SBI ਰਿਪੋਰਟ
ਲੌਕਡਾਊਨ ਤੇ ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਲਪੇਟ ਵਿੱਚ ਆਈ ਭਾਰਤੀ ਅਰਥ–ਵਿਵਸਥਾ ਉੱਤੇ ਚਾਲੂ ਵਿੱਤੀ–ਵਰ੍ਹੇ ਦੌਰਾਨ ਕਾਫ਼ੀ ਭੈੜਾ ਅਸਰ ਪੈਣ ਵਾਲਾ ਹੈ। ਇਹ ਦਾਅਵਾ ਸਟੇਟ ਬੈਂਕ ਆਫ਼ ਇੰਡੀਆ (SBI) ਦੀ ਈਕੋਰੈਪ ਰਿਪੋਰਟ ਵਿੱਚ ਕੀਤਾ ਗਿਆ...
Wed, 27 May 2020 09:45 AM IST India\s Growth Rate May Be Minus 6 Point 8 During 2020-21 State Bank Of India Report Claims ਹੋਰ...GOOD NEWS : ਲੌਕਡਾਊਨ 'ਚ ਪੈਸੇ ਲਈ ਪ੍ਰੇਸ਼ਾਨ ਲੋਕਾਂ ਨੂੰ ਸਟੇਟ ਬੈਂਕ ਦੇ ਰਿਹੈ ਐਮਰਜੈਂਸੀ ਲੋਨ
ਤਾਲਾਬੰਦੀ ਕਾਰਨ ਲੋਕਾਂ ਦੀ ਆਰਥਿਕ ਸਥਿਤੀ ਖ਼ਰਾਬ ਹੋਣ ਲੱਗੀ ਹੈ। ਕਈ ਕੰਪਨੀਆਂ ਨੇ ਤਨਖਾਹਾਂ ਵਿੱਚ ਕਟੌਤੀ ਕੀਤੀ ਹੈ। ਕਾਰੋਬਾਰ ਬੰਦ ਹੋਣ ਕਾਰਨ ਛੋਟੇ ਵਪਾਰੀਆਂ ਦੀ ਹਾਲਤ ਵੀ ਖ਼ਰਾਬ ਹੋਣ ਲੱਗੀ ਹੈ। ਅਜਿਹੇ ਲੋਕਾਂ ਲਈ ਸਟੇਟ ਬੈਂਕ ਨੇ ਸਸਤੇ ਵਿਆਜ...
Sat, 25 Apr 2020 08:53 PM IST State Bank Of India Sbi Lockdown Money State Bank Emergency Loan Coronavirus ਹੋਰ...SBI ਗਾਹਕਾਂ ਲਈ ਖੁਸ਼ਖਬਰੀ, ਬੈਂਕ ਨੇ ਖ਼ਤਮ ਕੀਤਾ ਮਿਨੀਮਮ ਬੈਲੇਂਸ ਦਾ ਝੰਝਟ
SBI ਗਾਹਕਾਂ ਲਈ ਵੱਡੀ ਖੁਸ਼ਖ਼ਬਰੀ ਹੈ। ਸਟੇਟ ਬੈਂਕ ਆਫ ਇੰਡੀਆ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਗਾਹਕਾਂ ਨੂੰ ਹੁਣ ਮਹੀਨੇ ਵਾਰ ਮਿਨੀਮਮ ਬੈਲੇਂਸ ਰੱਖਣ ਦਾ ਕੋਈ ਦਬਾਅ ਨਹੀਂ ਹੋਵੇਗਾ। ਬੈਂਕ ਵੱਲੋਂ ਜਾਰੀ ਬਿਆਨ ਵਿੱਚ...
Wed, 11 Mar 2020 06:25 PM IST Sbi State Bank Of India SBI Finishes Minimum Balance Sbi Minimum Balance ਹੋਰ...SBI ALERT: ATM ਕਾਰਡ ਨਾਲ ਨਾ ਕਰੋ ਇਹ ਗ਼ਲਤੀਆਂ, ਨਹੀਂ ਤਾਂ ਖ਼ਾਲੀ ਹੋ ਜਾਵੇਗਾ ਖਾਤਾ
ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਗਾਹਕਾਂ ਨੂੰ ਸੁਰੱਖਿਅਤ ਬੈਂਕਿੰਗ ਸਹੂਲਤ ਪ੍ਰਦਾਨ ਕਰਨ ਲਈ ਕਈ ਕਦਮ ਚੁੱਕਦੇ ਹਨ। ਐਸਬੀਆਈ ਨੇ ਆਪਣੇ ਅਧਿਕਾਰਤ ਟਵਿੱਟਰ 'ਤੇ ਗਾਹਕਾਂ ਨੂੰ ਚੇਤਾਵਨੀ ਦਿੱਤੀ...
Fri, 24 Jan 2020 03:33 PM IST Sbi State Bank Of India SBI SavingsSBI ਨੇ ਤੁਹਾਡੀ ਬਚਤ 'ਤੇ ਚਲਾਈ ਕੈਂਚੀ, ਕਰੋੜਾਂ ਗਾਹਕ ਨੂੰ ਲੱਗੇਗਾ ਝਟਕਾ
ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ, ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਇਕ ਵਾਰ ਫਿਰ ਤੁਹਾਡੀ ਬਚਤ 'ਤੇ ਕੈਂਚੀ ਚਲਾ ਦਿੱਤੀ ਹੈ। ਐਸਬੀਆਈ ਨੇ ਫਿਕਸਡ ਡਿਪਾਜ਼ਿਟ (ਐਫਡੀ) 'ਤੇ ਵਿਆਜ ਦਰਾਂ ਘਟਾ ਦਿੱਤੀਆਂ...
Tue, 14 Jan 2020 07:37 PM IST Sbi State Bank Of India Sbi Savings Accountਦੇਸ਼ 'ਚ ਪਿਛਲੇ 10 ਸਾਲਾਂ 'ਚ ਮਾਫ ਹੋਇਆ 4.7 ਕਰੋੜ ਰੁਪਏ ਦਾ ਖੇਤੀ ਕਰਜ਼ਾ
ਪਿਛਲੇ ਇਕ ਦਹਾਕੇ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਨੇ ਕੁੱਲ 4.7 ਲੱਖ ਕਰੋੜ ਰੁਪਏ ਦਾ ਖੇਤੀਬਾੜੀ ਕਰਜ਼ ਮਾਫ ਕੀਤਾ ਹੈ। ਇਹ ਉਦਯੋਗ ਇੰਡਸਟਰੀ ਨਾਲ ਸਬੰਧਤ ਗੈਰ-ਲਾਗੂ ਅਸਾਮੀਆਂ (ਐਨ.ਪੀ.ਏ.) ਦਾ 82% ਹੈ। ਇੱਕ ਰਿਪੋਰਟ 'ਚ ਇਸ ਦੀ ਜਾਣਕਾਰੀ...
Sun, 12 Jan 2020 06:40 PM IST Farm Loan Write-offs Touch Rs 4.7 Lakh Crore Last 10 Years Report State Bank Of India ਹੋਰ...SBI ਖਾਤਾਧਾਰਕ ਛੇਤੀ ਕਰਨ ਇਹ ਕੰਮ, ਨਹੀਂ ਤਾਂ ਹੋਵੇਗੀ ਵੱਡੀ ਪ੍ਰੇਸ਼ਾਨੀ
ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਆਪਣੇ ਗਾਹਕਾਂ ਨੂੰ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਨੂੰ ਅਪਡੇਟ ਕਰਨ ਲਈ ਕਿਹਾ ਹੈ। ਜੇ ਤੁਹਾਡੇ ਨਿੱਜੀ ਵੇਰਵੇ ਜਿਵੇਂ ਮੋਬਾਈਲ ਨੰਬਰ ਅਤੇ ਈ-ਮੇਲ ਆਈਡੀ ਨੂੰ ਬੈਂਕ ਨਾਲ ਅਪਡੇਟ ਨਹੀਂ ਹੈ, ਤਾਂ ਤੁਰੰਤ ਇਸ ਨੂੰ...
Wed, 08 Jan 2020 04:48 PM IST Sbi State Bank Of India Online SbiSBI ਗਾਹਕ ਅਜੇ ਵੀ ਕਰ ਲੈਣ ਇਹ ਕੰਮ ਨਹੀਂ ਤਾਂ ਨਵੇਂ ਸਾਲ 'ਚ ਹੋਵੇਗੀ ਮੁਸ਼ਕਲ
ਜੇ ਤੁਹਾਡਾ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨਾਲ ਖਾਤਾ ਹੈ, ਤਾਂ ਇਹ ਖ਼ਬਰਾਂ ਸਿਰਫ ਤੁਹਾਡੇ ਲਈ ਹਨ। ਇਹ ਨਾ ਹੋਵੇ ਕਿ ਤੁਸੀਂ ਨਵੇਂ ਸਾਲ 2020 ਦੇ ਪਹਿਲੇ ਦਿਨ ਏਟੀਐਮ ਬੂਥ ਤੇ ਪਹੁੰਚ ਗਏ ਹੋ ਅਤੇ ਇਕ ਪੈਸਾ ਵੀ ਤੁਹਾਡੇ ਹੱਥ ਵਿੱਚ ਨਾ ਆਏ।...
Wed, 25 Dec 2019 05:00 PM IST Sbi State Bank Of India SBI Debit Card Sbi Atm Card New YearYear 2020 ਹੋਰ...ਬੈਂਕਾਂ ਲਈ ਚੰਗਾ ਰਹੇਗਾ ਨਵਾਂ ਸਾਲ, ਜਾਣੋ, SBI ਚੇਅਰਮੈਨ ਰਜਨੀਸ਼ ਕੁਮਾਰ ਨੇ ਅਜਿਹਾ ਕਿਉਂ ਕਿਹਾ
ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜ਼ਿਆਦਾਤਰ ਬੈਂਕ ਨਾਨ ਪਰਫਾਰਪਿੰਗ ਏਸੇਟਸ (ਐਨਪੀਏ) ਦੇ ਮਾਮਲੇ ਵਿੱਚ ਚੰਗੀ ਸਥਿਤੀ ਵਿੱਚ ਰਹਿਣਗੇ ਅਤੇ ਬੈਂਕਿੰਗ ਪ੍ਰਣਾਲੀ ਵਿੱਚ ਕਰਜ਼ਾ ਵੰਡਣ ਲਈ ਨਕਦ...
Sat, 21 Dec 2019 04:37 PM IST State Bank Of India Sbi Sbi Chairman Rajneesh Kumar Reserve Bank Repo Rate Ficci FICCI Annual Conference Interest Rate ਹੋਰ...SBI ਨੇ ਗਾਹਕਾਂ ਨੂੰ ਕੀਤਾ ਅਲਰਟ, ਕਿਹਾ, ਛੇਤੀ ਬੰਦ ਹੋ ਜਾਣਗੇ ਗਾਹਕਾਂ ਦੇ ਏਟੀਐਮ ਡੈਬਿਟ ਕਾਰਡ
ਜੇ ਤੁਹਾਡਾ ਵੀ ਸਟੇਟ ਬੈਂਕ ਆਫ਼ ਇੰਡੀਆ (SBI) ਕੋਲ ਖਾਤਾ ਹੈ ਅਤੇ ਬੈਂਕ ਦੇ ਏਟੀਐਮ-ਡੈਬਿਟ ਕਾਰਡ (ATM or debit Card) ਕਾਰਡ ਦੀ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਐਸਬੀਆਈ ਨੇ ਟਵੀਟ ਕਰ ਕਿਹਾ...
Tue, 03 Dec 2019 06:45 PM IST Sbi State Bank Of India SBI Debit Card