ਅਗਲੀ ਕਹਾਣੀ
Statement ਦੇ ਖ਼ਬਰਾਂ
ਵਿਵਾਦ ਤੇ ਤਣਾਅ ਦੇ ਵਿਚਕਾਰ ਚੀਨ ਦਾ ਆਇਆ ਬਿਆਨ
CPEC ’ਤੇ ਅਮਰੀਕਾ ਦਾ ਬਿਆਨ ਚੀਨ ਨੂੰ ਚੁੱਭਿਆ, ਪਾਕਿ ਨੇ ਵੀ ਫੇਰਿਆ ਮਿੱਠਾ ਪੋਚਾ
ਅਸਹਿਣਸ਼ੀਲਤਾ ਬਾਰੇ ਦਿੱਤੇ ਬਿਆਨ ਦੇ ਮਾਮਲੇ ’ਚ ਆਮਿਰ ਖਾਨ ਨੂੰ ਨੋਟਿਸ
ਛੱਤੀਸਗੜ੍ਹ ਹਾਈ ਕੋਰਟ ਦੇ ਇਕਹਿਰੇ ਬੈਂਚ ਨੇ ਅਸਹਿਣਸ਼ੀਲਤਾ ਬਾਰੇ ਕਥਿਤ ਬਿਆਨ ਵਿਰੁੱਧ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਫਿਲਮ ਅਦਾਕਾਰ ਆਮਿਰ ਖਾਨ ਅਤੇ ਰਾਜ ਸਰਕਾਰ ਨੂੰ ਜਵਾਬ ਦੇਣ ਲਈ ਨੋਟਿਸ ਜਾਰੀ ਕੀਤਾ ਹੈ। ਐਡਵੋਕੇਟ...
Tue, 17 Mar 2020 09:03 PM IST Actor Intolerance Giving Statement Case Aamir Khan Notice ਹੋਰ...HT Samagam : 'ਦੇਸ਼ ਦੇ ਟੁਕੜੇ ਹੋਣਗੇ' ਕਹਿਣ ਵਾਲਿਆਂ ਨੂੰ ਕੀ ਸਮਝਾਵਾਂ : ਸਮ੍ਰਿਤੀ ਈਰਾਨੀ
ਹਿੰਦੁਸਤਾਨ ਸ਼ਿਖਰ ਸੰਮੇਲਨ ਦੇ ਪੰਜਵੇਂ ਐਡੀਸ਼ਨ 'ਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਵਿਰੁੱਧ ਚੱਲ ਰਹੇ ਸ਼ਾਹੀਨ ਬਾਗ 'ਚ ਰੋਸ ਪ੍ਰਦਰਸ਼ਨ ਬਾਰੇ ਕਿਹਾ ਕਿ ਉਨ੍ਹਾਂ ਨੂੰ ਕੀ ਸਮਝਾਵਾਂ ਜੋ ਕਹਿੰਦੇ ਹਨ ਕਿ...
Sat, 22 Feb 2020 11:30 AM IST Hindustan Shikhar Samagam 2020 Smriti Irani Statement Shaheen Bagh Protest Against CAA ਹੋਰ...ਪ੍ਰਿਯੰਕਾ ਚੋਪੜਾ ਦੀ ਗ੍ਰੈਮੀ ਡਰੈੱਸ 'ਤੇ ਕੈਟਰੀਨਾ ਕੈਫ ਦਾ ਆਇਆ ਬਿਆਨ
ਪ੍ਰਿਅੰਕਾ ਚੋਪੜਾ ਕੁਝ ਦਿਨ ਪਹਿਲਾਂ ਆਪਣੇ ਗ੍ਰੈਮੀ ਡਰੈੱਸ ਕਾਰਨ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਈ ਸੀ। ਮਾਂ ਮਧੂ ਚੋਪੜਾ ਦੇ ਬਿਆਨ ਤੋਂ ਬਾਅਦ ਕੈਟਰੀਨਾ ਕੈਫ ਨੇ ਉਨ੍ਹਾਂ ਦੀ ਡਰੈੱਸ 'ਤੇ ਬਿਆਨ ਦਿੱਤਾ ਹੈ। ਕੈਟਰੀਨਾ ਦਾ ਕਹਿਣਾ ਹੈ ਕਿ...
Fri, 21 Feb 2020 09:30 PM IST Priyanka Chopra Grammy Dresses Katrina Kaif Come Statement ਹੋਰ...ਮੋਹਨ ਭਾਗਵਤ ਦੇ ਤਲਾਕ ਵਾਲੇ ਬਿਆਨ 'ਤੇ ਭੜਕੀ ਸੋਨਮ ਕਪੂਰ, ਕਿਹਾ -ਮੂਰਖਤਾਪੂਰਨ ਬਿਆਨ
ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਡਾ. ਮੋਹਨ ਰਾਓ ਭਾਗਵਤ ਨੇ ਹਾਲ ਹੀ 'ਚ ਇੱਕ ਬਿਆਨ ਵਿੱਚ ਕਿਹਾ ਸੀ ਕਿ ਤਲਾਕ ਦੇ ਮਾਮਲੇ ਅੱਜਕੱਲ ਜ਼ਿਆਦਾ ਪੜ੍ਹੇ-ਲਿਖੇ ਪਰਿਵਾਰਾਂ 'ਚ ਵੇਖਣ ਨੂੰ ਮਿਲ ਰਹੇ ਹਨ, ਕਿਉਂਕਿ ਸਿੱਖਿਆ ਦੇ ਨਾਲ ਹੰਕਾਰ ਆ...
Mon, 17 Feb 2020 02:10 PM IST Sonam Kapoor Got Angryon Mohan Bhagwat Statement Over Divorce Cases Educated Families ਹੋਰ...ਰਾਹੁਲ ਗਾਂਧੀ ਦੇ ਬਿਆਨ ’ਤੇ ਲੋਕ ਸਭਾ ’ਚ ਹੰਗਾਮਾ, ਧੱਕਾ–ਮੁੱਕੀ ਵੀ ਹੋਈ
ਲੋਕ ਸਭਾ ’ਚ ਅੱਜ ਸ਼ੁੱਕਰਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ’ਤੇ ਖ਼ੂਬ ਹੰਗਾਮਾ ਹੋਇਆ। ਇਹ ਹੰਗਾਮਾ ਇੰਨਾ ਵਧ ਗਿਆ ਕਿ ਮਾਮਲਾ ਧੱਕਾ–ਮੁੱਕੀ ਤੱਕ ਜਾ ਪੁੱਜਾ। ਦਰਅਸਲ,...
Fri, 07 Feb 2020 01:22 PM IST Ruckus In Lok Sabha Statementਵਿਵਾਦਿਤ ਬਿਆਨ ਲਈ ਚੋਣ ਕਮਿਸ਼ਨ ਨੇ ਯੋਗੀ ਅਦਿੱਤਿਆਨਾਥ ਨੂੰ ਭੇਜਿਆ ਨੋਟਿਸ
ਚੋਣ ਕਮਿਸ਼ਨ ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਨੋਟਿਸ ਭੇਜਿਆ ਹੈ। ਇਹ ਨੋਟਿਸ ਯੋਗੀ ਅਦਿੱਤਿਆਨਾਥ ਦੇ ਉਸ ਬਿਆਨ ਲਈ ਹੈ, ਜਿਸ 'ਚ ਉਨ੍ਹਾਂ ਨੇ ਦਿੱਲੀ ਦੇ ਕਰਾਵਲ ਨਗਰ ਦੀ ਰੈਲੀ 'ਚ ਕਿਹਾ ਸੀ ਕਿ...
Thu, 06 Feb 2020 07:50 PM IST Up Cm Yogi Adityanath Gets EC Notice Kejriwal Feeding Biryani Shaheen Bagh Protesters Statement ਹੋਰ...'ਮੈਂ ਖੁਦ ਨੂੰ ਬੁਲਟਪਰੂਫ ਬਣਾ ਚੁੱਕਾ ਹਾਂ, ਡੰਡੇ ਖਾਣ ਲਈ ਪਿੱਠ ਮਜ਼ਬੂਤ ਕਰਾਂਗਾ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲੋਕ ਸਭਾ 'ਚ ਰਾਸ਼ਟਰਪਤੀ ਦੇ ਅਭਿਭਾਸ਼ਣ 'ਤੇ ਲਿਆਏ ਗਏ ਧੰਨਵਾਦ ਮਤੇ 'ਤੇ ਚਰਚਾ ਕੀਤੀ। ਪੀਐਮ ਮੋਦੀ ਨੇ ਕਈ ਮੁੱਦਿਆਂ' ਤੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਦੇ ਸਾਬਕਾ...
Thu, 06 Feb 2020 04:20 PM IST Narendra Modi Taunts Rahul Gandhi Statement Tolrate The Stick After 6 Months ਹੋਰ...DCP ਰਾਜੇਸ਼ ਦੇਵ ਨੂੰ EC ਦਾ ਨੋਟਿਸ, ਸ਼ਾਹੀਨ ਬਾਗ 'ਤੇ ਦਿੱਤਾ ਸੀ ਬਿਆਨ
ਦਿੱਲੀ ਵਿਧਾਨ ਸਭਾ ਚੋਣਾਂ ਲਈ ਰਾਜਨੀਤਿਕ ਹਲਚਲ ਤੇਜ਼ ਬਣੀ ਹੋਈ ਹੈ। ਚੋਣ ਕਮਿਸ਼ਨ ਨੇ ਦਿੱਲੀ ਕ੍ਰਾਈਮ ਬ੍ਰਾਂਚ ਦੇ ਡੀਸੀਪੀ ਰਾਜੇਸ਼ ਦੇਵ ਨੂੰ ਇਕ ਚੇਤਾਵਨੀ ਜਾਰੀ ਕੀਤੀ ਹੈ ਜਿਨ੍ਹਾਂ ਨੇ ਸ਼ਾਹੀਨ ਬਾਗ 'ਤੇ ਗੋਲੀਬਾਰੀ ਕਰ ਰਹੇ ਨੌਜਵਾਨ ਤੋਂ...
Thu, 06 Feb 2020 12:24 AM IST Delhi Elections Election Commission Dcp Rajesh Dev EC Notice Shaheen Bagh Statement ਹੋਰ...