ਅਗਲੀ ਕਹਾਣੀ
Sub Inspector ਦੇ ਖ਼ਬਰਾਂ
BSF ਭਰਤੀ 2020: ਸਬ-ਇੰਸਪੈਕਟਰ ਤੇ ਹੈਡ ਕਾਂਸਟੇਬਲ ਦੀਆਂ ਅਸਾਮੀਆਂ 'ਤੇ ਬੰਪਰ ਭਰਤੀ
BSF SI HC Recruitment 2020: ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਸਬ ਇੰਸਪੈਕਟਰ (ਮਾਸਟਰ, ਇੰਜਨ ਡਰਾਈਵਰ ਅਤੇ ਵਰਕਸ਼ਾਪ), ਹੈਡ ਕਾਂਸਟੇਬਲ (ਮਾਸਟਰ, ਇੰਜਨ ਡਰਾਈਵਰ ਅਤੇ ਵਰਕਸ਼ਾਪ) ਅਤੇ ਸੀਟੀ (ਕਰੂ) ਦੀਆਂ ਅਸਾਮੀਆਂ ਭਰਨ ਲਈ...
Mon, 24 Feb 2020 09:30 PM IST BSF Recruitment 2020 Sub Inspector Head Constable Posts Bumper Recruitment ਹੋਰ...ਦਿੱਲੀ ’ਚ ਲੇਡੀ ਪੁਲਿਸ ਸਬ–ਇੰਸਪੈਕਟਰ ਦਾ ਗੋਲ਼ੀਆਂ ਮਾਰ ਕੇ ਕਤਲ
ਦਿੱਲੀ ’ਚ ਲੇਡੀ ਪੁਲਿਸ ਸਬ–ਇੰਸਪੈਕਟਰ ਦੇ ਕਤਲ ਪਿੱਛੋਂ ‘ਕਾਤਲ’ SI ਨੇ ਵੀ ਕੀਤੀ ਖ਼ੁਦਕੁਸ਼ੀ
ਦਿੱਲੀ ਦੇ ਰੋਹਿਣੀ ਇਲਾਕੇ ’ਚ ਲੇਡੀ ਪੁਲਿਸ ਸਬ–ਇੰਸਪੈਕਟਰ ਪ੍ਰੀਤੀ ਅਹਿਲਾਵਤ (25) ਦੇ ਕਥਿਤ ਕਾਤਲ ਤੇ ਦਿੱਲੀ ਦੇ ਹੀ ਪੁਲਿਸ ਸਬ–ਇੰਸਪੈਕਟਰ ਦੀਪਾਂਸ਼ੂ ਨੇ ਖ਼ੁਦਕੁਸ਼ੀ ਕਰ ਲਈ ਹੈ। ਕਰਨਾਲ ਕੋਲ ਇੱਕ ਕਾਰ ਅੰਦਰ ਦੀਪਾਂਸ਼ੂ ਦੀ ਲਾਸ਼...
Sat, 08 Feb 2020 10:31 AM IST Murderer SI Lady Police Sub Inspector Commits Suicide ਹੋਰ...ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਟ੍ਰੇਨੀ ਸਬ-ਇੰਸਪੈਕਟਰ ਤਲਬ
ਹੁਸ਼ਿਆਰਪੁਰ ਜ਼ਿਲੇ ਵਿੱਚ ਸਥਿਤ ਇਕ ਕਾਲਜ ਵਿੱਚ ਤਾਇਨਾਤ ਮਹਿਲਾ ਪ੍ਰੋਫੈਸਰ ਦੀ ਸ਼ਿਕਾਇਤ ’ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ਫਿਲੌਰ ਵਿਖੇ ਟੇ੍ਰਨਿੰਗ ਅਧੀਨ ਟ੍ਰੇਨੀ ਸਬ ਇੰਸਪੈਕਟਰ ਨੂੰ ਤਲਬ...
Wed, 18 Sep 2019 08:30 PM IST Punjab Government Of Punjab Capt. Amarinder Singh Chief Minister Captain Punjab State Women Commission Trainee Sub Inspector Cravings Chairperson Manisha Gulati ਹੋਰ...1993 ਦਾ ਗੁਰਵਿੰਦਰ ਸਿੰਘ ਅਗਵਾ ਕਾਂਡ: ਸਬ–ਇੰਸਪੈਕਟਰ ਤੇ ਕਾਂਸਟੇਬਲ ਦੋਸ਼ੀ ਕਰਾਰ
ਅੱਤਵਾਦ ਦੇ ਕਾਲੇ ਦੌਰ ਵੇਲੇ ਪੰਜਾਬ ਪੁਲਿਸ ਤੋਂ ਵੀ ਬਹੁਤ ਸਾਰੀਆਂ ਕਥਿਤ ਵਧੀਕੀਆਂ ਹੋਈਆਂ ਹਨ। ਉਹ ਵਧੀਕੀਆਂ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਹੁਣ ਅਦਾਲਤਾਂ ਦੋਸ਼ੀ ਠਹਿਰਾ ਰਹੀਆਂ ਹਨ। ਦਹਾਕਿਆਂ ਬੱਧੀ ਤੋਂ ਇਹ ਮਾਮਲੇ ਅਦਾਲਤਾਂ...
Wed, 18 Sep 2019 02:01 PM IST Gurvinder Singh Abduction Case Of 1993 Sub Inspector And Constable Convicted ਹੋਰ...ਪੰਜਾਬ ਰੋਡਵੇਜ਼ ਦਾ GM, ਸਬ-ਇੰਸਪੈਕਟਰ ਰਿਸ਼ਵਤ ਲੈਂਦਿਆਂ ਗ੍ਰਿਫਤਾਰ
ਪੰਜਾਬ ਰੋਡਵੇਜ਼ ਫਿਰੋਜਪੁਰ ਦੇ ਡਿੱਪੂ ਦੇ ਜਨਰਲ ਮੈਨੇਜਰ ਅਤੇ ਸਬ ਇੰਸਪੈਕਟਰ ਨੂੰ ਵਿਜੀਲੈਂਸ ਬਿਓਰੋ ਪੰਜਾਬ ਵੱਲੋਂ ਰਿਸ਼ਵਤ ਲੈਣ ਦੇ ਕੇਸ ਚ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਬਿਓਰੋ ਨੇ ਦਸਿਆ ਕਿ ਪੰਜਾਬ ਰੋਡਵੇਜ਼ ਦੇ ਫਿਰੋਜਪੁਰ...
Tue, 17 Sep 2019 07:24 PM IST Punjab Government Of Punjab Capt. Amarinder Singh Punjab Roadways GM Sub Inspector Bribery Receiving Arrest ਹੋਰ...ਚੰਡੀਗੜ੍ਹ ਦੇ ਸਬ–ਇੰਸਪੈਕਟਰ ਵੱਲੋਂ ਪੁਲਿਸ ਥਾਣੇ ਦੀ ਤੀਜੀ ਮੰਜ਼ਿਲ ਤੋਂ ਛਾਲ਼ ਮਾਰ ਕੇ ਖ਼ੁਦਕੁਸ਼ੀ
ਚੰਡੀਗੜ੍ਹ ਪੁਲਿਸ ਦੇ ਇੱਕ ਸਬ–ਇੰਸਪੈਕਟਰ (SI) ਗੁਲਜ਼ਾਰ ਸਿੰਘ ਨੇ ਅੱਜ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਗੁਲਜ਼ਾਰ ਸਿੰਘ ਨੇ ਪੁਲਿਸ ਥਾਣੇ ਦੀ ਤੀਜੀ ਮੰਜ਼ਿਲ ਤੋਂ ਛਾਲ਼ ਮਾਰ ਕੇ ਆਪਣੀ ਜੀਵਨ–ਲੀਲਾ ਸਮਾਪਤ...
Wed, 28 Aug 2019 02:46 PM IST Chandigarh Sub Inspector Commits Suicide By Jumping 3rd Floor Of Police Station ਹੋਰ...ਥਾਣੇ ’ਚ ਮਹਿਲਾ ਮੁਦਈ ਨੇ SI ਦੀ ਫਾੜੀ ਵਰਦੀ ਤੇ ਕੀਤਾ ਜ਼ਖਮੀ
ਜ਼ੀਰਕਪੁਰ ਪੁਲੀਸ ਨੇ ਇੱਕ ਔਰਤ ਦੇ ਖਿਲਾਫ ਥਾਣੇ ਵਿਚ ਤੈਨਾਤ ਇਕ ਐਸਆਈ ਦੀ ਵਰਦੀ ਫਾੜਨ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ...
Sun, 28 Jul 2019 11:33 PM IST Sub Inspector Injuredਕਾਰਵਾਈ ਕਰਨ ਬਦਲੇ SI ਮੰਗ ਰਿਹਾ ਸੀ ਲੱਖ ਰੁਪਏ ਰਿਸ਼ਵਤ, ਇੰਝ ਹੋਇਆ ਗ੍ਰਿਫਤਾਰ
ਫਾਜਿਲਕਾ ਦੇ ਥਾਣਾ ਅਮੀਰ ਖਾਸ ਵਿਖੇ ਤਾਇਨਾਤ ਸਬ ਇੰਸਪੈਕਟਰ ਗੁਰਿੰਦਰ ਸਿੰਘ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 23,000 ਰੁਪਏ ਦੀ ਰਿਸ਼ਵਤ ਲੈਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ...
Fri, 21 Jun 2019 07:27 PM IST FAZILKA Police Sub Inspector Punjab Police SI Was Demanding Rs. 1 Lakh Bribe Like This Arrested ਹੋਰ...
- 1
- of
- 1