ਅਗਲੀ ਕਹਾਣੀ
Sugar ਦੇ ਖ਼ਬਰਾਂ
ਰੇਲ–ਗੱਡੀਆਂ ਕਰ ਰਹੀਆਂ ਨੇ ਭਾਰਤ ’ਚ ਹਰ ਥਾਂ ਖੰਡ, ਲੂਣ ਤੇ ਖੁਰਾਕੀ ਤੇਲ ਦੀ ਸਪਲਾਈ
ਭਾਰਤੀ ਰੇਲਵੇਜ਼ ਵੱਲੋਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਜਤਨ ਕੀਤੇ ਜਾ ਰਹੇ ਹਨ ਕਿ ਕੋਵਿਡ–19 ਕਾਰਨ ਦੇਸ਼–ਵਿਆਪੀ ਲੌਕਡਾਊਨ ਕਾਰਨ ਆਮ ਆਦਮੀ ਦੀ ਖਪਤ ਲਈ ਖੰਡ, ਲੂਣ ਤੇ ਖੁਰਾਕੀ ਤੇਲ ਦੀ ਕੋਈ ਘਾਟ ਨਾ ਹੋਵੇ। ਇਸ ਸਮੇਂ ਦੌਰਾਨ ਇਨ੍ਹਾਂ...
Mon, 06 Apr 2020 01:40 PM IST Trains Supplying Sugar Salt And Edible Oil Everywhere In India ਹੋਰ...ਕੋਵਿਡ-19: ਸ਼ੂਗਰਫੈਡ ਆਪਣੇ ਗੰਨਾ ਉਤਪਾਦਕਾਂ ਨੂੰ ਮੁਹੱਈਆ ਕਰਵਾਏਗੀ ਘੱਟ ਕੀਮਤਾਂ 'ਤੇ ਖੰਡ
ਕੋਵਿਡ-19 ਸੰਕਟ ਅਤੇ ਕਰਫਿਊ ਲੱਗਣ ਕਾਰਨ ਪੈਦਾ ਹੋਈਆਂ ਸਥਿਤੀਆਂ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਆਪਣੇ ਗੰਨਾ ਉਤਪਾਦਕ ਕਿਸਾਨਾਂ ਨੂੰ ਇਕ ਰਾਹਤ ਦਿੰਦਿਆਂ ਰਿਆਇਤੀ ਦਰਾਂ ਉਤੇ ਖੰਡ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਦੇ ਸਹਿਕਾਰਤਾ...
Tue, 31 Mar 2020 08:34 PM IST Punjab Randhawa Corona Virus Sugarfed Sugarcane Producers Rs. 2500 Per Quintal Sugar ਹੋਰ...'ਚੀਨੀ, ਚਾਹ ਪੱਤੀ ਅਤੇ ਘਿਉ ਦੀ ਵੰਡ ਅਗਾਮੀ ਵੰਡ ਸੀਜ਼ਨ ਤੋਂ'
ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਪੰਜਾਬ ਵਿਧਾਨ ਸਭਾ ਲੱਗੇ ਇਕ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੀਨੀ, ਚਾਹ ਪੱਤੀ ਅਤੇ ਘਿਉ ਦੀ ਵੰਡ ਅਗਾਮੀ...
Wed, 04 Mar 2020 05:10 PM IST Punjab Food Civil Supplies And Consumer Affairs Minister Bharat Bhushan Ashu Vidhan Sabha Chief Minister Captain Amarinder Singh Sugar Tea Leaves And Ghee ਹੋਰ...ਭਾਰਤ ’ਚ ਖੰਡ ਹੋਰ ਮਹਿੰਗੀ ਹੋਣ ਦੇ ਆਸਾਰ
ਪੰਜਾਬ ਤੋਂ ਖੰਡ ਹਿਮਾਚਲ ਸਪਲਾਈ ਕਰਨ ਲਈ ਗੱਲਬਾਤ ਦਾ ਦੌਰ ਸ਼ੁਰੂ
ਪੰਜਾਬ ਦੇ ਸਹਿਕਾਰੀ ਅਦਾਰਿਆਂ ਦੇ ਉਤਪਾਦਾਂ ਦੀ ਵਿਕਰੀ ਦਾ ਦਾਇਰਾ ਵਧਾਉਂਦਿਆ ਪੰਜਾਬ ਸਰਕਾਰ ਨੇ ਆਪਣੀਆਂ ਸਹਿਕਾਰੀ ਖੰਡ ਮਿੱਲਾਂ ਦੀ ਖੰਡ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ। ਪੰਜਾਬ ਦੇ ਸਹਿਕਾਰਤਾ...
Sat, 15 Feb 2020 07:36 PM IST Punjab Sugar Himachal Supply Talks Round Start Randhawa Chief Minister Jai Ram Thakur ਹੋਰ...ਪੰਜਾਬ ’ਚ ਕਣਕ ਤੇ ਦਾਲਾਂ ਮਗਰੋਂ ਮਿਲਣ ਲੱਗੀ ਰਿਆਇਤੀ ਖੰਡ ਤੇ ਚਾਹ-ਪੱਤੀ
ਬੁੱਢੇਵਾਲ ਖੰਡ ਮਿੱਲ ’ਚ “ਫਤਿਹ” ਬ੍ਰਾਂਡ ਅਧੀਨ ਬਣਨਗੇ ਗੁੜ ਅਤੇ ਸ਼ੱਕਰ
ਸਹਿਕਾਰੀ ਖੰਡ ਮਿੱਲਾਂ ਵੱਲੋਂ ਚੱਲ ਰਹੇ ਪਿੜਾਈ ਸੀਜ਼ਨ ਦੌਰਾਨ ਬੁੱਢੇਵਾਲ ਸਹਿਕਾਰੀ ਖੰਡ ਮਿੱਲ ਵਿਖੇ ਉੱਚ ਕੁਆਲਿਟੀ ਦੇ ਗੁੜ ਅਤੇ ਸ਼ੱਕਰ ਦਾ ਉਤਪਾਦਨ “ਫਤਿਹ” ਬ੍ਰਾਂਡ ਅਧੀਨ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸ਼੍ਰ: ਸੁਖਜਿੰਦਰ ਸਿੰਘ...
Mon, 13 Jan 2020 06:07 PM IST Jaggery And Shakkar To Be Produced At Budhewal Sugar Mills Under Fateh Brand ਹੋਰ...ਪਿਆਜ਼ ਤੋਂ ਬਾਅਦ ਖੰਡ ਵੀ ਹੋਵੇਗੀ ਮਹਿੰਗੀ !
ਦੇਸ਼ 'ਚ ਪਿਆਜ ਦੀਆਂ ਕੀਮਤਾਂ ਨੇ ਆਮ ਆਦਮੀ ਦੇ ਬਜਟ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਹੁਣ ਚੀਨੀ ਵੀ ਮਹਿੰਗੀ ਹੋ ਸਕਦੀ ਹੈ, ਜਿਸ ਨਾਲ ਚਾਹ ਦਾ ਸੁਆਦ ਵੀ ਫਿੱਕਾ ਹੋ ਜਾਵੇਗਾ। ਭਾਰਤ 'ਚ ਚੀਨੀ ਉਤਪਾਦਨ 'ਚ ਗਿਰਾਵਟ ਦਰਜ ਕੀਤੀ ਗਈ ਹੈ।...
Wed, 18 Dec 2019 07:54 PM IST Sugar Output Drops 35 Pc To 4.58 Mn Tonne Dec 15 ISMA Inflation Rate ਹੋਰ...ਚੰਗੀ ਗੁਣਵੱਤਾ ਵਾਲਾ ਗੁੜ-ਸ਼ੱਕਰ ਵਧਾਵੇਗਾ ਘੁਲਾੜੀਆਂ ਦੀ ਆਮਦਨ: ਪੰਨੂੰ
ਪੰਜਾਬ ਚ ਸਰਦੀਆਂ ਦੇ ਸ਼ੀਜਨ ਦੌਰਾਨ ਸੜਕਾਂ ਦੇ ਕੰਢੇ ਹਜ਼ਾਰਾਂ ਦੀ ਗਿਣਤੀ ਵਿੱਚ ਗੁੜ ਬਣਾਉਣ ਵਾਲੀਆਂ ਘੁਲਾੜੀਆਂ ਲਗਾਈਆਂ ਜਾਂਦੀਆਂ ਹਨ ਜਿਥੇ ਜਾਗਰੂਕਤਾ ਦੀ ਘਾਟ ਕਾਰਨ ਉਤਪਾਦਾਂ ਦੀ ਗੁਣਵੱਤਾ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਮਾਰਕੀਟ...
Mon, 09 Dec 2019 05:20 PM IST Punjab Training Good Quality Gurga Sugar Increases Nutrition Income Pannu Healthy Punjab Mission Director Kahan Singh Pannu ਹੋਰ...ਸ਼ੁਗਰ ਨੂੰ ਕੰਟਰੋਲ ਕਰਦੇ ਹਨ ਇਹ 5 ਖ਼ਾਸ ਘਰੇਲੂ ਨੁਕਤੇ