ਅਗਲੀ ਕਹਾਣੀ
Sumedh Saini ਦੇ ਖ਼ਬਰਾਂ
ਸੁਮੇਧ ਸੈਣੀ ਚੰਡੀਗੜ੍ਹ 'ਚ SIT ਸਾਹਵੇਂ ਹੋਏ ਪੇਸ਼
ਪੰਜਾਬ ਦੇ ਸਾਬਕਾ ਡੀਜੀਪੀ ਸ੍ਰੀ ਸੁਮੇਧ ਸੈਣੀ ਅੱਜ SIT (Special Investigation Team – ਵਿਸ਼ੇਸ਼ ਜਾਂਚ ਟੀਮ) ਸਾਹਮਣੇ ਪੇਸ਼ ਹੋਏ। ਉਹ ਚੰਡੀਗੜ੍ਹ ਦੇ ਸੈਕਟਰ 9 ਸਥਿਤ ਪੰਜਾਬ ਪੁਲਿਸ ਦੇ ਹੈੱਡਕੁਆਰਟਰਜ਼ ਵਿਖੇ ਸ਼ਾਮੀਂ ਚਾਰ ਕੁ ਵਜੇ...
Mon, 25 Feb 2019 05:07 PM IST Sumedh Saini Appeared Before SIT In Chandigarh ਹੋਰ...ਦੋਵੇਂ ਬਾਦਲਾਂ ਤੇ ਸੁਮੇਧ ਸੈਣੀ ਦੇ ਪਾਸਪੋਰਟ ਜ਼ਬਤ ਹੋਣ: ਭਗਵੰਤ ਮਾਨ
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਮੁਖੀ ਤੇ ਸੰਗਰੂਰ ਹਲਕੇ ਤੋਂ ਐੱਮਪੀ ਸ੍ਰੀ ਭਗਵੰਤ ਮਾਨ ਨੇ ਮੰਗ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ...
Fri, 22 Feb 2019 11:30 PM IST Passports Both Badals Sumedh Saini Should Be Seized Bhagwant Mann ਹੋਰ...ਸੁਮੇਧ ਸੈਣੀ ਨੇ ਦੱਸਿਆ – ਬਹਿਬਲ ਕਲਾਂ ’ਚ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ?
–– ਗੋਲੀਆਂ ਸ਼ਾਂਤੀਪੂਰਨ ਰੋਸ ਮੁਜ਼ਾਹਰਾਕਾਰੀਆਂ ਉੱਤੇ ਨਹੀਂ ਚਲਾਈਆਂ ਗਈਆਂ ਸਾਲ 2015 ਦੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡਾਂ ਵਿੱਚ ਵਿਸ਼ੇਸ਼ ਜਾਂਚ ਟੀਮ (SIT – Special Investigation Team)...
Thu, 21 Feb 2019 05:27 PM IST Sumedh Saini Told Who Ordered To Fire In Behbal Kalan ਹੋਰ...ਸਿਟੀ ਸੈਂਟਰ ਕੇਸ: ਸੁਮੇਧ ਸੈਣੀ ਦੀ ਚੁਣੌਤੀ ਬਾਰੇ ਅਦਾਲਤੀ ਫ਼ੈਸਲਾ 21 ਨੂੰ
–– ਦੋਵੇਂ ਧਿਰਾਂ ਦੇ ਵਕੀਲਾਂ ਵੱਲੋਂ ਦਲੀਲਾਂ ਹੋਈਆਂ ਮੁਕੰਮਲ ਸਿਟੀ ਸੈਂਟਰ ਕੇਸ ਬੰਦ ਕਰਨ ਦੀ ਰਿਪੋਰਟ ਨੂੰ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਮੇਧ ਸਿੰਘ ਸੈਣੀ ਵੱਲੋਂ ਦਿੱਤੀ ਗਈ ਚੁਣੌਤੀ ਬਾਰੇ ਫ਼ੈਸਲਾ...
Thu, 07 Feb 2019 09:56 PM IST City Centre Scam Court Verdict 21st February Sumedh Saini Challenge ਹੋਰ...ਸਿਟੀ ਸੈਂਟਰ ਘੁਟਾਲਾ: ਪੰਜਾਬ ਸਰਕਾਰ ਨੇ ਸੁਮੇਧ ਸੈਣੀ ਦੇ ਅਧਿਕਾਰ ’ਤੇ ਉਠਾਇਆ ਸੁਆਲ
ਸਿਟੀ ਸੈਂਟਰ ਘੁਟਾਲੇ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਅੱਜ ਸ਼ੁੱਕਰਵਾਰ ਨੂੰ ਜ਼ਿਲ੍ਹਾ ਤੇ ਸੈਸ਼ਨਜ਼ ਅਦਾਲਤ ਵਿੱਚ ਮੁੜ ਸ਼ੁਰੂ ਹੋਈ। ਅੱਜ ਦੀ ਕਾਰਵਾਈ ਦੌਰਾਨ ਪੰਜਾਬ ਸਰਕਾਰ ਦੇ ਪ੍ਰੌਸੀਕਿਊਸ਼ਨ ਵਿਭਾਗ ਨੇ ਅਦਾਲਤ ਸਾਹਵੇਂ ਦਾਅਵਾ ਕੀਤਾ ਕਿ ਵਿਜੀਲੈਂਸ ਬਿਊਰੋ...
Fri, 01 Feb 2019 09:11 PM IST City Centre Scam Punjab Government Raises Question Over Sumedh Saini Right ਹੋਰ...ਚਰਨਜੀਤ ਸ਼ਰਮਾ ਤੋਂ ਬਾਅਦ ਕੀ ਹੁਣ ਬਾਦਲਾਂ ਤੇ ਸੁਮੇਧ ਸੈਣੀ ਦੀ ਵਾਰੀ?
ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਹਿਬਲ ਕਲਾਂ ’ਚ 14 ਸਤੰਬਰ, 2015 ਨੂੰ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਦੇ ਮਾਮਲੇ ਵਿੱਚ ‘ਵਿਸ਼ੇਸ਼ ਜਾਂਚ ਟੀਮ’ (SIT) ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸਿੰਘ ਸ਼ਰਮਾ ਨੂੰ ਗ੍ਰਿਫ਼ਤਾਰ ਕੀਤੇ ਜਾਣ...
Thu, 31 Jan 2019 08:46 AM IST After Charanjit Sharma Turn Of Badals Sumedh Sainiਕੈਪਟਨ ਅਮਰਿੰਦਰ ਸਿੰਘ ਨੂੰ ਬਰੀ ਕਰਨ ਤੋਂ ਪਹਿਲਾਂ ਮੈਨੂੰ ਸੁਣੇ ਅਦਾਲਤ: ਸੁਮੇਧ ਸੈਣੀ
-- ਲੁਧਿਆਣਾ ਸਿਟੀ ਸੈਂਟਰ ਘੁਟਾਲੇ ਬਾਰੇ ਸਾਬਕਾ ਡੀਜੀਪੀ ਨੇ ਦਿੱਤਾ ਵੱਡਾ ਬਿਆਨ -- ਸੁਮੇਧ ਸੈਣੀ ਨੇ ਮੰਗੀ ਸੀਲਬੰਦ ਲਿਫ਼ਾਫ਼ੇ `ਚ ਠੋਸ ਸਬੂਤ ਪੇਸ਼ ਕਰਨ ਦੀ ਇਜਾਜ਼ਤ ਲੁਧਿਆਣਾ ਸਿਟੀ ਸੈਂਟਰ ਮਾਮਲੇ `ਚ ਅੱਜ ਉਸ...
Wed, 28 Nov 2018 09:40 PM IST Hear Me Out Before Giving Clean Chit Captain Amrinder Former Dgp Sumedh Saini ਹੋਰ...ਬੇਅਦਬੀ ਮਾਮਲੇ `ਚ SIT ਕਰ ਸਕਦੀ Ex-DGP ਸੁਮੇਧ ਸੈਣੀ ਤੋਂ ਪੁੱਛਗਿੱਛ
ਕੋਟਕਪੂਰਾ ਅਤੇ ਬਹਿਬਲ ਕਲਾਂ `ਚ ਪੁਲਿਸ ਗੋਲੀਬਾਰੀ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT - Special Investigation Team) ਹਾਲੇ ਤੱਕ ਇਹ ਪਤਾ ਨਹੀਂ ਲਾ ਸਕੀ ਕਿ ਸ਼ਰਧਾਲੂਆਂ `ਤੇ ਗੋਲੀ ਚਲਾਉਣ ਦੇ ਹੁਕਮ ਕਿਸ ਅਧਿਕਾਰੀ ਜਾਂ ਮੰਤਰੀ ਨੇ...
Fri, 23 Nov 2018 07:14 PM IST Ex-DGP Sumedh Saini May Also Be Summoned SIT ਹੋਰ...ਦਾਖ਼ਾ ਤੋਂ ਆਪ MLA ਐਚ ਐਸ ਫੂਲਕਾ ਭਲਕੇ ਦੇਣਗੇ ਅਸਤੀਫ਼ਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਡੀਜਪੀ ਸੁਮੈਧ ਸੈਣੀ ਖਿਲਾਫ ਰਣਜੀਤ ਸਿੰਘ (ਸੇਵਾ ਮੁਕਤ) ਕਮਿਸ਼ਨ ਦੀ ਰਿਪੋਰਟ 'ਤੇ ਕਾਰਵਾਈ ਜਾਰੀ ਰੱਖਣ ਉੱਤੇ ਰੋਕ ਲਗਾ ਦਿੱਤੀ ਹੈ। ਹੁਣ ਆਮ ਆਦਮੀ ਪਾਰਟੀ ਦੇ ਆਗੂ ਐਚ.ਐਸ....
Thu, 11 Oct 2018 04:42 PM IST Punjab And Haryana High Court Sumedh Saini Hs Phoolka
- 1
- of
- 1