ਅਗਲੀ ਕਹਾਣੀ
Sunny Deol ਦੇ ਖ਼ਬਰਾਂ
ਕੋਰੋਨਾ ਵਾਇਰਸ ਤੋਂ ਬਚਾਅ ਲਈ ਸੰਨੀ ਦਿਓਲ ਨੇ ਦਿੱਤੇ 50 ਲੱਖ ਰੁਪਏ
ਪੰਜਾਬ ਦੇ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਆਪਣੇ ਐਮਪੀ ਲੈਡ ਫੰਡ 'ਚੋਂ ਹਲਕਾ ਗੁਰਦਾਸਪੁਰ ਲਈ 50 ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਹੈ। ਸੰਨੀ...
Wed, 25 Mar 2020 07:52 PM IST Sunny Deol Donates Rs 50 Lakh Protect Against Corona Virusਸੰਨੀ ਦਿਓਲ ਨੇ ਪਠਾਨਕੋਟ ਦਾ ਕੀਤਾ ਦੌਰਾ
ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਨੇ ਅੱਜ ਪਠਾਨਕੋਟ ਦੀ ਕਈ ਇਲਾਕਿਆਂ ਦਾ ਦੌਰਾ ਕੀਤਾ। ਸੰਨੀ ਦਿਓਲ ਨੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਛੇਤੀ ਹੀ ਲੋਕਾਂ ਦੀਆਂ ਪ੍ਰੇਸ਼ਾਨੀਆਂ ਦਾ ਹੱਲ ਕੀਤੇ...
Sat, 15 Feb 2020 06:16 PM IST Sunny Deol Visit Pathankotਸੰਨੀ ਦਿਓਲ ਗੁੰਮਸ਼ੁਦਾ! ਭਾਲ 'ਚ ਲੱਗੇ ਪੋਸਟਰ
ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਗੁਰਦਾਸਪੁਰ ਦੇ ਲੋਕ ਆਪਣੇ ਐਮਪੀ ਦੀ ਭਾਲ ਕਰ ਰਹੇ ਹਨ। ਸੰਨੀ ਦਿਓਲ ਦੀ ਭਾਲ ਲਈ ਪਠਾਨਕੋਟ ਵਿੱਚ ਪੋਸਟਰ ਲਾਏ...
Sun, 12 Jan 2020 08:37 PM IST Sunny Deol Missing Posters Surface Pathankot ਹੋਰ...ਸੰਨੀ ਲਿਓਨੀ ਨੇ ਬੋਲਿਆ ਸੰਨੀ ਦਿਓਲ ਦਾ ਡਾਇਲਾਗ, ਵੀਡੀਓ ਵਾਇਰਲ
ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਨੇ ਮਾਚੋ ਮੈਨ ਸੰਨੀ ਦਿਓਲ ਦਾ ਡਾਇਲਾਗ ਬੋਲ ਕੇ ਲੋਕਾਂ ਨੂੰ ਮਨਮੋਹਕ ਕੀਤਾ। ਸੰਨੀ ਲਿਓਨੀ ਆਪਣੀ ਫ਼ਿਲਮਾਂ ਤੋਂ ਇਲਾਵਾ ਆਪਣੇ ਸੇਂਸ ਆਫ਼ ਹਿਊਮਰ ਲਈ ਵੀ ਜਾਣੇ ਜਾਂਦੇ ਹਨ। ਸੰਨੀ ਲਿਓਨੀ ਦੀ ਇੱਕ ਵੀਡੀਓ...
Thu, 12 Dec 2019 04:22 PM IST Sunny Leone Sunny Deol Sunny Leone Says Sunny Deol Dialogue Dhai Kilo Ka Haath Video Viralਕਰਤਾਰਪੁਰ ਲਾਂਘੇ ਰਾਹੀਂ ਅਧਿਕਾਰਤ ਪਹਿਲੇ ਜੱਥੇ ਨਾਲ ਪਾਕਿ ਜਾਣਗੇ ਸੰਨੀ ਦਿਓਲ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿ ਸਥਿਤ ਕਰਤਾਰਪੁਰ ਗੁਰਦੁਆਰੇ ਜਾਣ ਲਈ ਭਾਰਤ ਵੱਲੋਂ ਕੋਰੀਡੋਰ ਪੂਰੀ ਤਰ੍ਹਾਂ ਤਿਆਰ ਹੈ। ਉਦਘਾਟਨੀ ਸਮਾਰੋਹ ਵਿੱਚ ਹਿੱਸਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇ...
Fri, 08 Nov 2019 08:34 AM IST Sunny Deol Kartarpur Corridor Kartarpur Corridor Inauguration Gurdaspur Mp Sunny Deol Kartarpur Corridor Jatha Gurudwara Darbar Sahib Pakistan Guru Nanak Birth Anniversary ਹੋਰ...ਸੰਨੀ ਦਿਓਲ ਨੇ ਬਬੀਤਾ ਫ਼ੌਗਾਟ ਤੋਂ ਮੰਗੀ ਮਾਫ਼ੀ, ਦਿੱਤੀਆਂ ਸ਼ੁਭਕਾਮਨਾਵਾਂ
ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਅੱਜ ਸੋਮਵਾਰ ਸਵੇਰੇ 7:00 ਵਜੇ ਤੋਂ ਵੋਟਾਂ ਪਾਉਣ ਦੀ ਜਮਹੂਰੀ ਪ੍ਰਕਿਰਿਆ ਜਾਰੀ ਹੈ। ਨਤੀਜੇ 24 ਅਕਤੂਬਰ ਨੂੰ ਆਉਣਗੇ। ਹਰਿਆਣਾ ’ਚ ਐਤਕੀਂ ਬਹੁਤ ਸਾਰੇ ਸੈਲੀਬ੍ਰਿਟੀ ਉਮੀਦਵਾਰ ਮੈਦਾਨ ’ਚ ਹਨ।...
Mon, 21 Oct 2019 01:55 PM IST Sunny Deol Begs Pardon From Babita Phogat Shares Good Wishes ਹੋਰ...ਪੋਤੇ ਕਰਣ ਦਿਓਲ ਦੀ ਫ਼ਿਲਮ ਵੇਖਣ ਆਈ ‘ਧਰਮਿੰਦਰ’ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ, ਵੇਖੋ ਤਸਵੀਰਾਂ
ਬਾਲੀਵੁਡ ਅਦਾਕਾਰ ਧਰਮਿੰਦਰ (Dharmendra) ਦੇ ਪੋਤੇ ਅਤੇ ਸੰਨੀ ਦਿਓ ਦਿਓਲ (Sunny Deol) ਦੇ ਬੇਟੇ ਦੀ ਡੈਬਿਊ ਫ਼ਿਲਮ 'ਪਲ ਪਲ ਦਿਲ ਕੇ ਪਾਸ' (Pal Pal Dil Ke Pass) ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ। ਪੂਰਾ ਦਿਓਲ...
Fri, 20 Sep 2019 05:35 PM IST Dharmendra Prakash Kaur Dharmendra 1st Wife Prakash Kaur Dharmendra Exwife Prakash Kaur Sunny Deol Pal Pal Dil Ke Pass Deol Family Pal Pal Dil Ke Pass Screening ਹੋਰ...ਧਰਮਿੰਦਰ ਨੇ ਆਪਣੀ ਤੀਜੀ ਪੀੜ੍ਹੀ ਨੂੰ ਫ਼ਿਲਮਾਂ 'ਚ ਕੀਤਾ ਲਾਂਚ, ਦੇਖੋ ਟ੍ਰੇਲਰ
ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦੀ ਫ਼ਿਲਮ 'ਪਲ ਪਲ ਦਿਲ ਕੇ ਪਾਸ' ਦਾ ਟ੍ਰੇਲਰ ਲਾਂਚ ਹੋ ਗਿਆ ਹੈ। ਫ਼ਿਲਮ ਵਿੱਚ ਕਰਣ ਦਿਓਲ ਨਾਲ ਸਹਰ ਬਾਂਬਾ ਡੈਬਿਊ ਕਰ ਰਹੀ ਹੈ। ਉਥੇ, ਪਿਤਾ ਸੰਨੀ ਦਿਓਲ ਦੇ ਨਿਰਦੇਸ਼ਨ ਹੇਠ ਕਰਣ ਬਾਲੀਵੁੱਡ ਵਿੱਚ ਕਦਮ...
Thu, 05 Sep 2019 07:36 PM IST Pal Pal Dil Ke Paas Pal Pal Dil Ke Paas Trailer Karan Deol Sahher Bambba Sunny Deol ਹੋਰ...ਸੰਨੀ ਦਿਓਲ ਦੇ ਬੇਟੇ ਕਰਣ ਨੂੰ ਮਿਲੀ ਇੱਕ ਹੋਰ ਵੱਡੀ ਫ਼ਿਲਮ
ਸੰਨੀ ਦਿਓਲ ਦੇ ਬੇਟੇ ਕਰਨ ਦਿਓਲ (Karan Deol) ਦੀ ਡੈਬਿਊ ਫ਼ਿਲਮ 'ਪਲ ਪਲ ਦਿਲ ਕੇ ਪਾਸ' (Pal Pal Dil Ke Paas) ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫ਼ਿਲਮ ਦਾ ਨਿਰਦੇਸ਼ਨ ਖ਼ੁਦ ਸੰਨੀ ਦਿਓਲ ਨੇ ਕੀਤਾ ਹੈ। ਫ਼ਿਲਮ ਵਿੱਚ ਕਰਣ...
Thu, 05 Sep 2019 07:35 PM IST Sunny Deol Karan Deol Signs Second Film Sunny Deol Son Signs Second Film Karan Deol Inder Kumar Inder Kumar Pal Pal Dil Ke Paas Sunny Deol Son Karan Deol Total Dhamaal Inder Kumar Offer Film Karan Deol ਹੋਰ...ਬਟਾਲਾ ਫ਼ੈਕਟਰੀ ਹਾਦਸੇ ’ਤੇ ਕੈਪਟਨ ਤੇ ਸੰਨੀ ਨੇ ਪ੍ਰਗਟਾਇਆ ਦੁੱਖ
ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਖੇ ਅੱਜ ਬੁੱਧਵਾਰ ਨੂੰ ਪਟਾਕਾ ਫੈਕਟਰੀ ਚ ਹੋਏ ਜ਼ਬਰਦਸ ਧਮਾਕਾ ਹਾਦਸੇ ’ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗੁਰਦਾਸਪੁਰ ਤੋਂ ਐਮਪੀ ਸੰਨੀ ਦਿਓਲ ਨੇ ਡੂੱਘਾ ਦੁੱਖ ਪ੍ਰਗਟਾਇਆ...
Wed, 04 Sep 2019 10:42 PM IST Batala Factory Accident Punjab Amarinder Gurdaspur Mp BJP Congress Captain Sunny Deol Expressed Sorrow Batala Fireworks Factory Accident ਹੋਰ...