ਅਗਲੀ ਕਹਾਣੀ
Swami Chinmayanand ਦੇ ਖ਼ਬਰਾਂ
ਬਲਾਤਕਾਰ ਕੇਸ: ਸਵਾਮੀ ਚਿਨਮਯਾਨੰਦ ਨੂੰ ਇਲਾਹਾਬਾਦ HC ਤੋਂ ਮਿਲੀ ਜ਼ਮਾਨਤ
ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਚਿਨਮਯਾਨੰਦ ਨੂੰ ਇਲਾਹਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਜ਼ਮਾਨਤ ਦੇ ਦਿੱਤੀ ਸੀ। ਚਿਨਮਯਾਨੰਦ ਇਕ ਵਿਦਿਆਰਥਣ ਨਾਲ ਬਦਸਲੂਕੀ ਕਰਨ ਦੇ ਦੋਸ਼ ਵਿੱਚ ਯੂਪੀ ਦੀ ਸ਼ਾਹਜਹਾਂਪੁਰ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਹੈ। ਜ਼ਮਾਨਤ...
Mon, 03 Feb 2020 03:34 PM IST Leader Swami Chinmayanand In The Alleged Rape Case Of A Law Student Allahabad High Court Grants Bail Former Union Minister Swami Chinmayanand Rape Case ਹੋਰ...ਚਿੰਮਯਾਨੰਦ ਕੇਸ: ਸਵਾਮੀ ਨੂੰ ਬਲੈਕਮੇਲ ਕਰ ਫਿਰੌਤੀ ਮੰਗਣ ਵਾਲੀ ਵਿਦਿਆਰਥਣ ਨੂੰ HC ਤੋਂ ਮਿਲੀ ਜ਼ਮਾਨਤ
ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿੰਮਯਾਨੰਦ ਨੂੰ ਬਲੈਕਮੇਲ ਕਰ ਫਿਰੌਤੀ ਮੰਗਣ ਦੀ ਦੋਸ਼ੀ ਬਲਾਤਕਾਰ ਪੀੜਤ ਵਿਦਿਆਰਥਣ ਨੂੰ ਵੱਡੀ ਰਾਹਤ ਮਿਲੀ ਹੈ। ਬੁੱਧਵਾਰ ਨੂੰ ਇਲਾਹਾਬਾਦ ਹਾਈ ਕੋਰਟ ਨੇ ਪੀੜਤ ਵਿਦਿਆਰਥਣ ਨੂੰ ਜ਼ਮਾਨਤ ਦੇ ਦਿੱਤੀ ਹੈ। ਬਲਾਤਕਾਰ ਪੀੜਤਾ...
Wed, 04 Dec 2019 05:28 PM IST Chinmayanand Case Student Got Bail In Chinmayanand Case Swami Chinmayanand Law Student Got Bail Victim Student Got Bail In Chinmayanand CaseShivsena Attack On BJP Sharad Pawar PM Narendra Modi Sharad Pawar NCP Chief Saamna ਹੋਰ...ਸਵਾਮੀ ਚਿੰਮਯਾਨੰਦ ਮਾਮਲਾ: SIT ਨੇ ਪੇਸ਼ ਕੀਤੀ ਸਟੇਟਸ ਰਿਪੋਰਟ, ਪੀੜਤਾ ਦੀ ਜ਼ਮਾਨਤ ‘ਤੇ ਮੰਗਿਆ ਜਵਾਬ
ਸਵਾਮੀ ਚਿੰਮਯਾਨੰਦ ਉੱਤੇ ਐਲਐਲਐਮ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਪੀੜਤਾ ਉੱਤੇ ਬਲੈਕਮੇਲ ਕਰਨ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਐਸਆਈਟੀ ਨੇ ਮੰਗਲਵਾਰ ਨੂੰ ਇਲਾਹਾਬਾਦ ਹਾਈ ਕੋਰਟ ਵਿੱਚ ਸਟੇਟਸ ਪੇਸ਼ ਰਿਪੋਰਟ ਕੀਤੀ। ਸੀਲਬੰਦ ਲਿਫ਼ਾਫ਼ੇ...
Tue, 22 Oct 2019 04:39 PM IST Chinmayananda Swami Chinmayanand Status Report In Chinmayanand Caseਸਵਾਮੀ ਚਿੰਮਯਾਨੰਦ ਦੀ ਨਿਆਂਇਕ ਹਿਰਾਸਤ 'ਚ 30 ਅਕਤੂਬਰ ਤੱਕ ਵਾਧਾ
ਵਿਦਿਆਰਥਣ ਨਾਲ ਜਬਰ ਜਨਾਹ ਦੇ ਦੋਸ਼ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਵਾਮੀ ਚਿੰਮਯਾਨੰਦ ਦੀ ਨਿਆਂਇਕ ਹਿਰਾਸਤ ਵਿੱਚ 30 ਅਕਤੂਬਰ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਚਿੰਮਯਾਨੰਦ ਸੁਰੱਖਿਆ ਕਾਰਨਾਂ ਕਰਕੇ ਵੀਡੀਓ...
Wed, 16 Oct 2019 08:59 PM IST Chinmayanand Swami Chinmayanand Chinmayanand Case Chinmayananda Judicial Custody Extended ਹੋਰ...ਚਿੰਮਯਾਨੰਦ ਕੇਸ: ਪੀੜਤ ਵਿਦਿਆਰਥਣ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ
ਸ਼ਾਹਜਹਾਨਪੁਰ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਚਿੰਮਯਾਨੰਦ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਵਿਦਿਆਰਥਣ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਸਵੀਕਾਰ ਕਰ ਲਿਆ। ਵਿਦਿਆਰਥਣ ਦੇ ਵਕੀਲ ਅਨੂਪ ਤ੍ਰਿਵੇਦੀ ਨੇ...
Tue, 24 Sep 2019 06:33 PM IST Chinmayanand Case Swami Chinmayanand Victim Student Of Chinmayanand Case Victim Student Bail Plea Accepted ਹੋਰ...ਚਿੰਮਯਾਨੰਦ ਮਾਮਲੇ 'ਚ ਪੀੜਤ ਵਿਦਿਆਰਥਣ ਦੀ ਗ੍ਰਿਫ਼ਤਾਰੀ 'ਤੇ ਰੋਕ ਲਾਉਣ ਤੋਂ ਇਨਕਾਰ
ਇਲਾਹਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਚਿੰਮਯਾਨੰਦ ਜਨਸੀ ਸ਼ੋਸ਼ਣ ਮਾਮਲੇ ਵਿੱਚ ਪੀੜਤ ਵਿਦਿਆਰਥਣ ਦੀ ਗ੍ਰਿਫ਼ਤਾਰੀ ਉੱਤੇ ਰੋਕ ਲਾਉਣ ਦੀ ਅਰਜ਼ੀ ਉੱਤੇ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਹਾਈ ਕੋਰਟ ਨੇ ਇਸ ਮਾਮਲੇ ਦਾ ਆਪ...
Mon, 23 Sep 2019 04:53 PM IST Victim Student Of Chinmayanand Case Allahabad High Court Swami Chinmayanandਚਿੰਮਯਾਨੰਦ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਦਿਆਰਥਣ ਨੇ ਕਿਹਾ, SIT ਦੀ ਜਾਂਚ ਤੋਂ ਸੰਤੁਸ਼ਟ ਨਹੀਂ
ਸਵਾਮੀ ਚਿੰਮਯਾਨੰਦ ਉੱਤੇ ਸਨਸਨੀਖੇਜ਼ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਕਾਨੂੰਨ ਦੀ ਵਿਦਿਆਰਥਣ ਨੇ ਸੀਨੀਅਰ ਭਾਜਪਾ ਨੇਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ ਕਿ ਉਹ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਜਾਂਚ ਤੋਂ...
Fri, 20 Sep 2019 09:55 PM IST Swami Chinmayanand Swami Chinmayanand Arrestਜਿਨਸੀ ਸੋਸ਼ਣ ਮਾਮਲੇ ’ਚ ਸਵਾਮੀ ਚਿੰਮਯਾਨੰਦ ਗ੍ਰਿਫਤਾਰ, SIT ਨੇ ਆਸ਼ਰਮ ’ਚੋਂ ਚੁੱਕਿਆ
ਸ਼ਾਹਜਹਾਂਪੁਰ ਸਥਿਤ ਐਸ ਐਸ ਲਾਅ ਕਾਲਜ ਦੀ ਵਿਦਿਆਰਥਣ ਵੱਲੋਂ ਜਿਨਸੀ ਸੋਸ਼ਣ ਦੇ ਦੋਸ਼ਾਂ ਵਿਚ ਘਿਰੇ ਸਵਾਮੀ ਚਿੰਮਯਾਨੰਦ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ। ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਸਵਾਮੀ ਚਿੰਮਯਾਨੰਦ...
Fri, 20 Sep 2019 10:52 AM IST Swami Chinmayanand Special Investigation Team Ashramਸ਼ਾਹਜਹਾਨਪੁਰ ਕੇਸ: SC ਦਾ ਆਦੇਸ਼, ਯੂਪੀ ਸਰਕਾਰ ਕਰੇ SIT ਦਾ ਗਠਨ, ਲੜਕੀ ਅਤੇ ਪਰਿਵਾਰ ਨੂੰ ਦੇਵੇ ਸੁਰੱਖਿਆ
ਸ਼ਾਹਜਹਾਨਪੁਰ ਵਿੱਚ ਕਾਨੂੰਨ ਦੀ ਪੜ੍ਹਾਈ ਕਰਨ ਵਾਲੀ ਇੱਕ ਵਿਦਿਆਰਥਣ ਵੱਲੋਂ ਬੀਜੇਪੀ ਨੇਤਾ ਅਤੇ ਸਾਬਕਾ ਗ੍ਰਹਿ ਰਾਜ ਮੰਤਰੀ ਸਵਾਮੀ ਚਿੰਮਯਾਨੰਦ ਖ਼ਿਲਾਫ਼ ਗੰਭੀਰ ਦੋਸ਼ ਦੇ ਮਾਮਲੇ ਵਿੱਚ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ...
Mon, 02 Sep 2019 04:08 PM IST Shahjahanpur Case Swami Chinmayanand SIT Shahjahanpur Case SC Order UP Government ਹੋਰ...
- 1
- of
- 1