ਅਗਲੀ ਕਹਾਣੀ
Tablighi-jamaat ਦੇ ਖ਼ਬਰਾਂ
ਤਬਲੀਗੀ ਜਮਾਤ ਨਾਲ ਜੁੜੇ 2200 ਕਾਲੀ ਸੂਚੀਬੱਧ ਵਿਦੇਸ਼ੀਆਂ ਦੀ ਭਾਰਤ ਯਾਤਰਾ 'ਤੇ 10 ਸਾਲ ਦੀ ਪਾਬੰਦੀ
ਇਕ ਵੱਡਾ ਫ਼ੈਸਲਾ ਲੈਂਦਿਆਂ ਕੇਂਦਰ ਸਰਕਾਰ ਨੇ ਨਿਜ਼ਾਮੂਦੀਨ, ਦਿੱਲੀ ਵਿੱਚ ਸਥਿਤ ਮਰਕਜ ਦੇ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ 2200 ਵਿਦੇਸ਼ੀ ਮੈਂਬਰਾਂ ਨੂੰ ਕਾਲੀ ਸੂਚੀ ਵਿੱਚ ਪਾ ਦਿੱਤਾ ਹੈ ਅਤੇ ਅਗਲੇ ਦਸ ਸਾਲਾਂ ਲਈ ਉਨ੍ਹਾਂ ਦੇ...
Thu, 04 Jun 2020 05:43 PM IST Tablighi-jamaat Corona Virusਪਿੰਡ 'ਚ ਲੁੱਕੇ ਸਨ ਤਬਲੀਗੀ ਜਮਾਤ ਦੇ 5 ਲੋਕ, ਗ੍ਰਿਫਤਾਰ
ਉੱਤਰ ਪ੍ਰਦੇਸ਼ ਦੇ ਗਰੇਟਰ ਨੋਇਡਾ ਦੇ ਸੂਰਜਪੁਰ ਥਾਣਾ ਪੁਲਿਸ ਨੇ ਪੰਜ ਤਬਲੀਕੀ ਜਮਾਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਸਾਰੇ ਦਿੱਲੀ ਦੀ ਨਿਜ਼ਾਮੂਦੀਨ ਬਸਤੀ ਚ ਮਰਕਜ਼ ਤਬਲੀਗੀ ਜਮਾਤ ਦੇ ਮੁੱਖ ਦਫਤਰ ਗਏ ਸਨ। ਜਦੋਂ ਲਾਗ ਦੇ ਮਾਮਲੇ ਵਧਣੇ ਸ਼ੁਰੂ ਹੋਏ...
Wed, 06 May 2020 01:39 AM IST Corona Police Yogi Surajpur Village Hidden Tablighi-jamaat People Arrested ਹੋਰ...ਕੁਆਰੰਟੀਨ ਖ਼ਤਮ ਹੁੰਦੇ ਹੀ ਜ਼ਮਾਤੀਆਂ 'ਤੇ ਐਕਸ਼ਨ, ਜੇਲ ਭੇਜਿਆ
ਦੇਸ਼ 'ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਨ੍ਹਾਂ ਵਿੱਚੋਂ ਬਹੁਤੇ ਕੇਸ ਤਬਲੀਗੀ ਜ਼ਮਾਤ ਨਾਲ ਸਬੰਧਤ ਹਨ। ਨਿਜ਼ਾਮੂਦੀਨ ਮਰਕਜ਼ ਤੋਂ ਨਿਕਲੇ ਲੋਕਾਂ ਨੂੰ ਪੁਲਿਸ ਨੇ ਕੁਆਰੰਟੀਨ ਕਰ ਦਿੱਤਾ ਸੀ। ਇਨ੍ਹਾਂ...
Sun, 12 Apr 2020 11:45 AM IST Tablighi-jamaat 17 People Sent To Jail In UPਪੰਜਾਬ ’ਚ ਕੋਰੋਨਾ ਦੇ ਫੈਲਾਅ ’ਚ ਤਬਲੀਗੀ ਜਮਾਤ ਦੇ ਯੋਗਦਾਨ ’ਤੇ ਬੋਲੇ ਕੈਪਟਨ
ਪੰਜਾਬ ਵਿੱਚ ਕਰੋਨਾ ਦੇ ਫੈਲਾਅ ’ਚ ਤਬਲੀਗੀ ਜਮਾਤ ਦੇ ਯੋਗਦਾਨ ਬਾਰੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ 651 ਵਿਅਕਤੀਆਂ ਦੀ ਸੂਚੀ ਹਾਸਲ ਕੀਤੀ ਜੋ ਸੂਬੇ ਵਿੱਚ ਆਏ ਸਨ ਅਤੇ ਇਨ੍ਹਾਂ...
Sat, 11 Apr 2020 04:19 AM IST Punjab Corona Spreads Tablighi-jamaat Contributions Speeches Captains ਹੋਰ...ਪੰਜਾਬ ਦੇ ਤਿੰਨੇ ਤਾਜ਼ਾ ਕੋਰੋਨਾ–ਪਾਜ਼ਿਟਿਵ ਕੇਸ ਤਬਲੀਗ਼ੀ ਜਮਾਤ ਨਾਲ ਸਬੰਧਤ
ਤਸਵੀਰ: ਪ੍ਰਦੀਪ ਪੰਡਿਤ, ਹਿੰਦੁਸਤਾਨ ਟਾਈਮਜ਼ – ਜਲੰਧਰ ਅੱਜ ਸੋਮਵਾਰ ਨੂੰ ਫ਼ਤਿਹਗੜ੍ਹ ਸਾਹਿਬ ’ਚ ਦੋ ਔਰਤਾਂ ਕੋਰੋਨਾ–ਪਾਜ਼ਿਟਿਵ ਪਾਈਆਂ ਗਈਆਂ। ਇਸ ਦੌਰਾਨ ਅੱਜ ਹੀ ਸਵੇਰੇ ਮੋਹਾਲੀ ਦੇ ਇੱਕ ਨੌਜਵਾਨ ਦੇ ਵੀ...
Mon, 06 Apr 2020 11:16 AM IST All Three Corona Positive Of Fatehgarh Sahib And Mohali Related To Tablighi-jamaat ਹੋਰ...ਤਬਲੀਗੀ ਜਮਾਤ ਨਾਲ ਜੁੜੇ 17 ਸੂਬਿਆਂ ਦੇ 1023 ਲੋਕ ਕੋਰੋਨਾ ਪੀੜਤ
ਦੇਸ਼ ਦੇ ਕੁੱਲ ਕੇਸਾਂ ਵਿਚੋਂ 30% : ਸਿਹਤ ਮੰਤਰਾਲੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਦੇਸ਼ ਵਿੱਚ ਹੁਣ ਤੱਕ ਕੁੱਲ 2902 ਵਿਅਕਤੀ ਕੋਰੋਨਾ ਪੀੜਤ ਮਿਲੇ ਹਨ। ਇਨ੍ਹਾਂ ਵਿੱਚੋਂ 68 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 183 ਲੋਕ...
Sat, 04 Apr 2020 06:04 PM IST Corona Virus Tablighi-jamaat Coronavirus Cases Positive Cases Covid-19 ਹੋਰ...ਦਿੱਲੀ ਪੁਲਿਸ ਨੇ ਤਬਲੀਗੀ ਜ਼ਮਾਤ ਦੇ ਨੇਤਾ ਮੌਲਾਨਾ ਸਾਦ ਸਮੇਤ 7 ਲੋਕਾਂ ਨੂੰ ਨੋਟਿਸ ਭੇਜਿਆ
ਦਿੱਲੀ ਪੁਲਿਸ ਨੇ ਤਬਲੀਗੀ ਜ਼ਮਾਤ ਦੇ ਨੇਤਾ ਮੌਲਾਨਾ ਸਾਦ ਕਾਂਧਲਵੀ ਸਮੇਤ 7 ਲੋਕਾਂ ਨੂੰ ਨੋਟਿਸ ਜਾਰੀ ਕੀਤਾ ਅਤੇ ਲੌਕਡਾਊਨ ਦੇ ਆਦੇਸ਼ਾਂ ਦਾ ਕਥਿਤ ਤੌਰ 'ਤੇ ਉਲੰਘਣ ਕਰਕੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕਰਨ ਦੇ ਦੋਸ਼ 'ਚ ਐਫਆਈਆਰ ਦਰਜ...
Fri, 03 Apr 2020 11:45 AM IST Delhi Police Notice To 7 People Tablighi-jamaat Chief Maulana Saad ਹੋਰ...ਤਬਲੀਗੀ ਜਮਾਤ ਨਾਲ ਜੁੜੇ 9000 ਲੋਕਾਂ ਨੂੰ ਕੀਤਾ ਕਵਾਰੰਟਾਈਨ, 400 ਪਾਜ਼ੀਟਿਵ ਕੇਸ
ਲਾਗ ਦਾ ਕੇਂਦਰ ਬਣ ਚੁੱਕੇ ਦਿੱਲੀ ਸਥਿਤ ਨਿਜ਼ਾਮੂਦੀਨ ਮਰਕਜ ਦੇ ਤਬਲੀਗੀ ਜਮਾਤ ਵਿੱਚ ਹਾਲ ਵਿੱਚ ਸ਼ਾਮਲ ਹੋਏ ਦੇਸ਼ ਭਰ ਤੋਂ ਕਰੀਬ 9000 ਲੋਕਾਂ ਦੀ ਪਛਾਣ ਕਰ ਕੇ ਕਵਾਰੰਟਾਈਨ ਕੀਤਾ ਜਾ ਚੁੱਕਾ ਹੈ। ਸਿਹਤ ਮੰਤਰਾਲੇ ਦੇ ਮੁਤਾਬਕ ਦੇਸ਼ ਭਰ ਤੋਂ ਮਿਲੇ 1965...
Thu, 02 Apr 2020 05:55 PM IST Coronavirus Tablighi-jamaat Nizamuddin Markaz Markaz Corona Covid-19 ਹੋਰ...ਹਿਸਾਰ ਦੀ ਕੋਵਿਡ-19 ਪਾਜ਼ੀਟਿਵ ਔਰਤ ਦਾ ਦੂਜੀ ਵਾਰ ਟੈਸਟ ਆਇਆ ਨੈਗੇਟਿਵ
ਹਿਸਾਰ ਦੀ ਕੋਵਿਡ-19 ਪਾਜ਼ੀਟਿਵ 56 ਸਾਲਾ ਔਰਤ ਦਾ ਵੀਰਵਾਰ ਨੂੰ ਦੂਜੀ ਵਾਰ ਕਰਵਾਇਆ ਟੈਸਟ ਨੈਗੇਟਿਵ ਆਇਆ ਹੈ। ਹਿਸਾਰ ਦੇ ਸਿਵਲ ਹਸਪਤਾਲ ਦੇ ਮੁੱਖ ਮੈਡੀਕਲ ਅਫ਼ਸਰ (ਸੀ.ਐੱਮ.ਓ.) ਡਾ ਯੋਗੇਸ਼ ਸ਼ਰਮਾ ਨੇ ਪੁਸ਼ਟੀ ਕੀਤੀ ਅਤੇ ਕਿਹਾ ਕਿ ਔਰਤ ਦਾ...
Thu, 02 Apr 2020 04:35 PM IST Corona Virus Coronavirus Covid-19 Intelligence Bureau IB Input Tablighi-jamaat Nizamuddin Haryana Second Test Of Hisar ਹੋਰ...ਹਰਿਆਣਾ:ਨਿਜ਼ਾਮੂਦੀਨ ਦੀ ਤਬਲੀਗੀ ਜਮਾਤ ਤੋਂ ਪਰਤੇ 500 ਲੋਕਾਂ ਨੂੰ ਕੀਤਾ ਕਵਾਰੰਟਾਈਨ
ਦਿੱਲੀ ਦੇ ਨਿਜ਼ਾਮੂਦੀਨ ਮਰਕਜ ਵਿੱਚ ਹੋਏ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ ਹਜ਼ਾਰਾਂ ਜਮਾਤੀ ਸ਼ਾਮਲ ਹੋਏ ਸਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਅਤੇ ਹੁਣ ਆਪਣੇ ਆਪਣੇ ਸੂਬਿਆਂ ਵਿੱਚ ਹਨ। ਅਜਿਹੀ...
Thu, 02 Apr 2020 04:05 PM IST Corona Virus Coronavirus Covid-19 Intelligence Bureau IB Input Tablighi-jamaat Nizamuddin Haryana ਹੋਰ...
- 1
- of
- 1