ਅਗਲੀ ਕਹਾਣੀ
Tarn Taran ਦੇ ਖ਼ਬਰਾਂ
ਤਰਨ ਤਾਰਨ 'ਚ ਕੋਰੋਨਾ ਵਾਇਰਸ ਦੇ 57 ਨਵੇਂ ਮਾਮਲੇ, ਸੂਬੇ 'ਚ 2 ਲੋਕਾਂ ਦੀ ਮੌਤ
ਪੰਜਾਬ 'ਚ ਜਾਨਲੇਵਾ ਕੋਰੋਨਾ ਵਾਇਰਸ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਅੱਜ ਬੁੱਧਵਾਰ ਨੂੰ ਕੋਰੋਨਾ ਵਾਇਰਸ ਨੇ ਸੂਬੇ 'ਚ ਦੋ ਲੋਕਾਂ ਦੀ ਜਾਨ ਲੈ ਲਈ। ਮ੍ਰਿਤਕਾਂ ਦਾ ਸਬੰਧ ਜਲੰਧਰ ਤੇ ਪਟਿਆਲਾ ਜ਼ਿਲ੍ਹੇ ਨਾਲ ਹੈ। ਪਹਿਲੀ...
Wed, 06 May 2020 05:03 PM IST 2 New Death In Punjab Tarn Taran Reports 57 New Cases Of Covid19ਤਰਨ ਤਾਰਨ: ਹਰ ਸਮੱਸਿਆ ਦੇ ਹੱਲ਼ ਲਈ 24 ਘੰਟੇ ਹੈੱਲਪਲਾਈਨ ਨੰਬਰ ਜਾਰੀ
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਇਸ ਕਠਿਨ ਸਮੇਂ ਵਿੱਚ ਜ਼ਿਲ੍ਹਾ ਵਾਸੀਆਂ ਨੂੰ ਘਰ ਤੋਂ ਬਾਹਰ ਨਾ ਆਉਣ ਦੀ ਅਪੀਲ ਕਰਦਿਆਂ ਕਿਹਾ ਤੁਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਰਹੋ, ਅਸੀਂ ਤੁਹਾਢੀ ਸੇਵਾ ਲਈ ਘਰੋਂ ਬਾਹਰ ਹਾਂ। ਉਨਾਂ...
Sat, 28 Mar 2020 02:33 AM IST Punjab Corona Virus Curfew Tarn Taran Problems Solutions 24 Hours Helpline Issue Number ਹੋਰ...ਤਰਨ ਤਾਰਨ: ਲੋੜਵੰਦ ਲੋਕਾਂ ਨੂੰ ਮੁਫ਼ਤ ਵੰਡੇ ਰਾਸ਼ਨ ਦੇ 1500 ਪੈਕੇਟ
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੇ ਨਿਰਦੇਸ਼ਾਂ ਹੇਠ ਸਬ-ਡਵੀਜ਼ਨ ਖਡੂਰ ਸਾਹਿਬ ਵਿੱਚ ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵੱਲੋਂ ਲੋੜਵੰਦ ਲੋਕਾਂ ਨੂੰ ਖਾਣਾ, ਦੁੱਧ ਅਤੇ ਹੋਰ...
Fri, 27 Mar 2020 08:04 PM IST Punjab Corona Virus Tarn Taran Needy People Free Distributed Ration Packet ਹੋਰ...ਤਰਨ ਤਾਰਨ : ਕਾਰ ਸੇਵਾ ਡੇਰੇ 'ਚੋਂ ਲੁਟੇਰਿਆਂ ਨੇ 1.5 ਕਰੋੜ ਰੁਪਏ ਲੁੱਟੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਨਤਾ ਪ੍ਰਾਪਤ ਤਰਨਤਾਰਨ ਸ਼ਹਿਰ ਦੇ ਗੋਇੰਦਵਾਲ ਸਾਹਿਬ ਸੜਕ 'ਤੇ ਸਥਿਤ ਇੱਕ ਕਾਰ ਸੇਵਾ ਡੇਰੇ 'ਚੋਂ ਅਣਪਛਾਤੇ ਲੁਟੇਰਿਆਂ ਨੇ ਸੋਮਵਾਰ ਰਾਤ ਨੂੰ 1.5 ਕਰੋੜ ਰੁਪਏ ਲੁੱਟ ਲਏ। ਇਹ ਘਟਨਾ ਰਾਤ...
Tue, 25 Feb 2020 12:56 PM IST Rs 1.5 Crore Looted Kar Sewa Dera Tarn Taran ਹੋਰ...ਤਰਨ ਤਾਰਨ ਦੇ ਪੁਲਵਾਮਾ ਸ਼ਹੀਦ ਦੇ ਪਰਿਵਾਰ ਨੂੰ ਮੁਆਵਜ਼ੇ ਤੇ ਕਰਜ਼ਾ–ਮਾਫ਼ੀ ਦੀ ਉਡੀਕ
ਪਿਛਲੇ ਵਰ੍ਹੇ 14 ਫ਼ਰਵਰੀ ਨੂੰ ਤਰਨ ਤਾਰਨ ਲਾਗਲੇ ਪਿੰਡ ਗੰਡੀਵਿੰਡ ਦੇ ਸੁਖਜਿੰਦਰ ਸਿੰਘ (32) ਪੁਲਵਾਮਾ ਹਮਲੇ ’ਚ ਸ਼ਹੀਦ ਹੋ ਗਏ ਸਨ। ਉਹ ਸੀਆਰਪੀਐੱਫ਼ ਦੇ ਉਨ੍ਹਾਂ 42 ਸ਼ਹੀਦ ਜਵਾਨਾਂ ’ਚ ਸ਼ਾਮਲ ਸਨ, ਜਿਨ੍ਹਾਂ ਉੱਤੇ ਕਸ਼ਮੀਰ ਦੇ ਪੁਲਵਾਮਾ...
Fri, 14 Feb 2020 02:11 PM IST Pulwama Martyrs Family Of Tarn Taran Waiting For Compensation And Loan Waiver ਹੋਰ...ਤਰਨ ਤਾਰਨ ਧਮਾਕਾ : ਜ਼ਖਮੀ ਬੱਚੇ ਦੀ ਹਸਪਤਾਲ 'ਚ ਮੌਤ, ਮ੍ਰਿਤਕਾਂ ਦੀ ਗਿਣਤੀ 3 ਹੋਈ
ਤਰਨਤਾਰਨ ਨੇੜਲੇ ਪਿੰਡ ਡਾਲੇਕੇ ਵਿੱਚ ਨਗਰ ਕੀਰਤਨ ਦੌਰਾਨ ਧਮਾਕੇ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 3 ਹੋ ਗਈ ਹੈ। ਬੀਤੇ ਦਿਨੀਂ ਧਮਾਕਾ ਹੋਣ ਕਾਰਨ ਦੋ ਬੱਚਿਆਂ ਦੀ ਤੁਰੰਤ ਮੌਤ ਹੋ ਗਈ ਸੀ, ਜਦਕਿ ਹਸਪਤਾਲ 'ਚ ਦਾਖਲ ਤੀਜੇ ਬੱਚੇ ਨੇ ਅੱਜ ਦਮ...
Sun, 09 Feb 2020 08:51 PM IST Blast Tarn Taran Nagar Kirtan Death Toll Reaches 3 16 Year Old Boy Succumbs To Injury ਹੋਰ...ਤਰਨ ਤਾਰਨ : ਨਗਰ ਕੀਰਤਨ ਦੌਰਾਨ ਹੋਇਆ ਧਮਾਕਾ, 2 ਮੌਤਾਂ
ਤਰਨ ਤਾਰਨ 'ਚ ਨਗਰ ਕੀਰਤਨ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਹ ਧਮਾਕਾ ਪਟਾਕਿਆਂ ਨਾਲ ਭਰੀ ਟਰਾਲੀ 'ਚ ਹੋਇਆ। ਗੁਰਦੁਆਰਾ ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ...
Sat, 08 Feb 2020 08:36 PM IST Tarn Taran One Killed Explosion Nagar Kirtan ਹੋਰ...ਕੈਪਟਨ ਅਮਰਿੰਦਰ ਕੰਮ ਘੱਟ ਤੇ ਗੱਪਾਂ ਜ਼ਿਆਦਾ ਮਾਰਦੇ ਨੇ: ਬ੍ਰਹਮਪੁਰਾ
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ 21 ਫ਼ਰਵਰੀ ਨੂੰ ਜ਼ਿਲ੍ਹਾ ਪੱਧਰੀ ਤੇ ਹੋਣ ਜਾ ਰਹੀ ਪਿੰਡ ਠਠੀਆਂ ਮਹੰਤਾਂ ਸਤਿਕਾਰ ਪੈਲੇਸ ਵਿਖੇ ਅਕਾਲੀ ਦਲ ਟਕਸਾਲੀ ਦੀ ਕਾਨਫਰੰਸ ਸੰਬੰਧੀ ਹਲਕਾ ਖਡੂਰ...
Thu, 06 Feb 2020 09:20 PM IST Punjab Tarn Taran Captain Amarinder Kam Bhat Gossip More Brahmapura Shiromani Akali Dal Taksali Former MLA Ravinder Singh Brahmapura ਹੋਰ...ਕਪੂਰਥਲਾ ’ਚ ਪਟਵਾਰੀ, ਜਲੰਧਰ ’ਚ ਰੀਡਰ ਤੇ ਤਰਨ ਤਾਰਨ ’ਚ ASI ਨੇ ਮੰਗੀ ਸੀ ਰਿਸ਼ਵਤ...
ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਵਿਜੀਲੈਂਸ ਬਿਊਰੋ ਨੇ ਅੱਜ ਇੱਕ ਪਟਵਾਰੀ ਅਤੇ ਦੋ ਸਹਾਇਕ ਸਬ ਇੰਸਪੈਕਟਰਾਂ (ਏ.ਐਸ.ਆਈ.) ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਮੁਤਾਬਕ ਹਲਕਾ ਜ਼ੈਦ, ਤਹਿਸੀਲ...
Wed, 22 Jan 2020 09:01 PM IST Punjab Kapurthala Patwari Jalandhar Reader Tarn Taran ASI Arrested ਹੋਰ...ਤਰਨ ਤਾਰਨ ਤੇ ਰਾਜਪੁਰਾ ਦੇ ਤਹਿਸੀਲਦਾਰ ਗ੍ਰਿਫਤਾਰ, ਰਿਸ਼ਵਤ ਦਾ ਮਾਮਲਾ ਦਰਜ
ਪੰਜਾਬ ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਦੋ ਨਾਇਬ ਤਹਿਸੀਲਦਾਰਾਂ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਿਨਾਂ ਵਿਚੋਂ ਇੱਕ ਨਾਇਬ ਤਹਿਸੀਲਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ...
Sat, 18 Jan 2020 12:14 AM IST Punjab Tarn Taran Rajpura Tehsildar Arrested Bribe Case Registered ਹੋਰ...