ਅਗਲੀ ਕਹਾਣੀ
Terrorism ਦੇ ਖ਼ਬਰਾਂ
ਪਾਕਿ ਅੱਤਵਾਦੀ ਅਜਮਲ ਕਸਾਬ ਦੀ ਪਛਾਣ ਕਰਨ ਵਾਲੇ ਪਹਿਲੇ ਗਵਾਹ ਹਰੀਸ਼ਚੰਦਰ ਦਾ ਦੇਹਾਂਤ
ਮੁੰਬਈ 'ਚ 26/11 ਅੱਤਵਾਦੀ ਹਮਲਾ ਕਰਨ ਵਾਲੇ ਪਾਕਿਸਤਾਨੀ ਅੱਤਵਾਦੀ ਅਜਮਲ ਕਸਾਬ ਦੀ ਸੁਣਵਾਈ ਦੌਰਾਨ ਪਛਾਣ ਕਰਨ ਵਾਲੇ ਮੁੱਖ ਗਵਾਹ ਹਰੀਸ਼ਚੰਦਰ ਸ਼੍ਰੀਵਰਧਨਕਰ ਦੀ ਕਲਿਆਣ ਸਥਿਤ ਉਸ ਦੀ ਰਿਹਾਇਸ਼ 'ਤੇ ਦਿਹਾਂਤ ਹੋ ਗਿਆ। ਉਹ 70 ਸਾਲਾਂ ਦੇ...
Thu, 28 May 2020 11:18 PM IST Pakistan Terrorist Terrorism Ajmal Kasab Identity First Witness Harishchandra Death Harishchandra Srivardhankar ਹੋਰ...ਪਾਕਿਸਤਾਨ ਨੂੰ ਤਾਲਿਬਾਨ ਨੇ ਵੀ ਦਿੱਤਾ ਝਟਕਾ, ਕਿਹਾ- ਕਸ਼ਮੀਰ ਭਾਰਤ ਦਾ ਅੰਦਰੂਨੀ ਮਾਮਲਾ
ਤਾਲਿਬਾਨ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਦਾਅਵਿਆਂ ਦਾ ਖੰਡਨ ਕੀਤਾ ਹੈ ਕਿ ਤਾਲਿਬਾਨ ਕਸ਼ਮੀਰ 'ਚ ਪਾਕਿਸਤਾਨ ਵਲੋਂ ਸਪਾਂਸਰ ਕੀਤੇ ਅੱਤਵਾਦ 'ਚ ਸ਼ਾਮਲ ਹੋ ਸਕਦੇ ਹਨ। ਅਧਿਕਾਰਤ ਬਿਆਨ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਤਾਲਿਬਾਨ ਦੂਜੇ...
Tue, 19 May 2020 04:18 AM IST Pakistan Taliban Shock Kashmir India Internal Affairs Terrorism Modi Government ਹੋਰ...ਅਸਮ ਤੋਂ ਲਿਖੀ ਜਾਣੀ ਸੀ ਅੱਤਵਾਦ ਦੀ ਨਵੀਂ ਕਹਾਣੀ, ਦੇਸ਼ ਦੇ ਵੱਡੇ ਸ਼ਹਿਰ ਸਨ ਨਿਸ਼ਾਨੇ 'ਤੇ
ਅਸਮ ਤੋਂ ਦਹਿਸ਼ਤ ਦੀ ਨਵੀਂ ਕਹਾਣੀ ਲਿਖੀ ਜਾਣੀ ਸੀ। ਉਥੋਂ ਦੇਸ਼ ਦੇ ਵੱਡੇ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਕੇ ਉਥੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਜਾਣਾ ਸੀ। ਮੁੰਬਈ ਜੇਲ੍ਹ ਵਿੱਚ ਖ਼ਤਰਨਾਕ ਅੱਤਵਾਦੀ ਡਾਕਟਰ ਜਲੀਸ ਅੰਸਾਰੀ ਨੇ ਇਹ ਜਾਣਕਾਰੀ...
Sat, 14 Mar 2020 04:01 PM IST KanpurTerrorist Terrorism Pakistan Assam ਹੋਰ...ਅੱਤਵਾਦ 'ਤੇ ਪਾਕਿਸਤਾਨ ਨੂੰ ਲੱਗਿਆ ਕਰਾਰਾ ਝਟਕਾ
ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, ਇੰਟਰਨੈੱਟ ਦੀ ਵਰਤੋਂ ਬੁਨਿਆਦੀ ਅਧਿਕਾਰ ਨਹੀਂ
ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੰਸਦ ਵਿਚ ਕਿਹਾ ਕਿ ਇੰਟਰਨੈੱਟ ਦੀ ਵਰਤੋਂ ਸੰਵਿਧਾਨ ਦੇ ਅਧੀਨ ਕੋਈ ਬੁਨਿਆਦੀ ਅਧਿਕਾਰ ਨਹੀਂ ਹੈ, ਬਲਕਿ ਵਿਚਾਰ ਪ੍ਰਗਟਾਵੇ ਦਾ ਸਿਰਫ ਇਕ ਮਾਧਿਅਮ ਹੈ। ਹਾਲ ਹੀ ਵਿੱਚ ਸੁਪਰੀਮ ਕੋਰਟ ਦੇ ਇੱਕ ਫੈਸਲੇ ਨੇ ਭੰਬਲਭੂਸਾ...
Fri, 07 Feb 2020 12:13 AM IST Ravi Shankar Prasad Internet Usage Fundamental Rights Kashmir Terrorism Modi Government ਹੋਰ...ਪਿਤਾ ਨੂੰ ਅੱਤਵਾਦੀ ਕਹਿਣ ਵਾਲਿਆਂ 'ਤੇ ਭੜਕੀ ਕੇਜਰੀਵਾਲ ਦੀ ਬੇਟੀ
ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮ ਖਤਮ ਹੋਣ 'ਚ ਸਿਰਫ ਇੱਕ ਦਿਨ ਬਾਕੀ ਹੈ, ਪਰ ਉਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਪੂਰੀ ਤਾਕਤ ਵਿਖਾਉਣ 'ਚ ਰੁੱਝੀਆਂ ਹੋਈਆਂ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪਰਿਵਾਰ ਵੀ ਦਿੱਲੀ...
Wed, 05 Feb 2020 09:43 AM IST Harshita Kejriwal Delhi CM Arvind Kejriwal Daughter Terrorism ਹੋਰ...Article-370 ਹਟਣ ਮਗਰੋਂ ਅੱਤਵਾਦ ਨਾਲ ਜੁੜਨ ਵਾਲੇ ਕਸ਼ਮੀਰੀ ਨੌਜਵਾਨਾਂ ਦੀ ਗਿਣਤੀ ਘਟੀ
ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਬਾਅਦ ਅੱਤਵਾਦੀ ਸੰਗਠਨਾਂ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਘੱਟ ਗਈ ਹੈ, ਪਰ ਕੰਟਰੋਲ ਰੇਖਾ ਰਾਹੀਂ ਘੁਸਪੈਠ ਦੀਆਂ...
Tue, 04 Feb 2020 08:06 PM IST Jammu Kashmir Terrorism PakistanFATF ਨੇ ਅੱਤਵਾਦ ਬਾਰੇ ਪਾਕਿਸਤਾਨ ਨੂੰ ਕੀਤੇ 150 ਸੁਆਲ
ਸੰਯੁਕਤ ਰਾਸ਼ਟਰ ਦੇ 'ਵਿੱਤੀ ਕਾਰਵਾਈ ਕਾਰਜ–ਬਲ' (FATF) ਨੇ ਹੁਣ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਅੱਤਵਾਦੀ ਜੱਥੇਬੰਦੀਆਂ ਨਾਲ ਜੁੜੇ ਵਿਅਕਤੀਆਂ ਨੂੰ ਦੋਸ਼ੀ ਕਰਾਰ ਦੇਵੇ ਤੇ ਦੇਸ਼ ਵਿੱਚ ਚੱਲ ਰਹੇ ਮਦਰੱਸਿਆਂ ਨੂੰ ਕੰਟਰੋਲ ਕਰਨ ਲਈ...
Sun, 22 Dec 2019 12:53 PM IST FATF Asked 150 Questions To Pakistan Regarding Terrorism ਹੋਰ...ਪੰਜਾਬ ’ਚ ਅੱਤਵਾਦ ਨੂੰ ਮੁੜ ਕਦੇ ਸਿਰ ਨਹੀਂ ਚੁੱਕਣ ਦੇਵਾਂਗੇ: ਕੈਪਟਨ
ਦਹਿਸ਼ਤਗਰਦੀ ਤੇ ਅੰਦਰੂਨੀ ਸੁਰੱਖਿਆ ਨਾਲ ਸਬੰਧਤ ਉੱਘੇ ਮਾਹਿਰ ਡਾ. ਪੀਟਰ ਚਾਕ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਹਾਲਤ ’ਚ ਭਾਰਤੀ ਅਰਥ–ਵਿਵਸਥਾ ’ਤੇ ਹਮਲਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਨਾ...
Wed, 11 Dec 2019 03:09 PM IST Will Not Allow Terrorism To Flourish Again In Punjab Says Captain ਹੋਰ...ਪਾਕਿਸਤਾਨ ਨੇ ਮੁੜ ਕੀਤੀ ਜੰਗਬੰਦੀ ਦੀ ਉਲੰਘਣਾ, ਜਵਾਨ ਸ਼ਹੀਦ
ਪਾਕਿਸਤਾਨ ਦੀਆਂ ਨਾਪਾਕ ਗਤੀਵਿਧੀਆਂ ਜਾਰੀ ਹਨ। ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਕ੍ਰਿਸ਼ਨਾ ਵੈਲੀ ਸੈਕਟਰ ਵਿੱਚ ਜੰਗਬੰਦੀ ਦੀ ਮੁੜ ਤੋਂ ਉਲੰਘਣਾ ਕੀਤੀ। ਇਸ ਚ ਇਕ ਜਵਾਨ ਸ਼ਹੀਦ ਹੋ ਗਿਆ ਹੈ। ਇਹ ਜਾਣਕਾਰੀ ਜੰਮੂ ਦੇ ਰੱਖਿਆ ਪੀਆਰਓ ਨੇ...
Fri, 08 Nov 2019 08:58 AM IST Pakistan Reinstated Ceasefire Violations Young Martyrs Army Terrorism ਹੋਰ...